- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਫਿਲੌਰ ਪੁਲਿਸ ਨੇ ਹਾਈਟੈਕ ਨਾਕੇ ਤੋਂ 33 ਲੱਖ ਰੁਪਏ ਕੀਤੇ ਬਰਾਮਦ
ਫਿਲੌਰ – ਐਸ ਐਸ ਪੀ ਨਵਜੋਤ ਸਿੰਘ ਮਾਹਲ ਜਿਲਾ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲੁਧਿਆਣਾ ਫਿਲੌਰ ਹਾਈਵੇਅ ਤੇ ਲਗਦੇ ਹਾਈ ਟੈਕ ਨਾਕੇ ਦੌਰਾਨ ਪੁਲਿਸ ਨੇ ਇੱਕ ਵਿਆਕਤੀ ਤੋਂ ੩੩ ਲੱਖ ਰੁਪਏ ਦੀ ਭਾਰਤੀ ਕੰਰਸੀ ਬਰਾਮਦ ਕੀਤੀ ਹੈ ਪੰਜਾਬ ਟਾਇਮਜ਼ ਨਾਲ ਗੱਲਬਾਤ ਦੌਰਾਨ ਡੀ ਐਸ ਪੀ ਫਿਲੌਰ ਦਵਿੰਦਰ ਅਤਰੀ ਨੇ ਦੱਸਿਆ ਕਿ ਐਸ ਐਚ ਓ ਫਿਲੌਰ ਸੁੱਖਾ ਸਿੰਘ ਨੇ ਸਮੇਤ ਪੁਲਿਸ ਪਾਰਟੀ ਹਾਈਟੈਕ ਨਾਕਾ ਸਤਿਲੁਜ ਪੁਲ ਫਿਲੌਰ ਵਿੱਖੇ ਲਗਾਇਆ ਹੋਇਆ ਸੀ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਦੌਰਾਨ ਜਦੋਂ ਉਹਨਾਂ ਨੇ ਇੱਕ ਲੁਧਿਆਣਾ ਸਾਇਡ ਤੋਂ ਆ ਰਹੀ ਆਟੋ ਦੀ ਚੈਕਿੰਗ ਕੀਤੀ ਤਾਂ ਆਟੋ ਵਿੱਚ ਸਵਾਰ ਇੱਕ ਵਿਆਕਤੀ ਤੋਂ ੩੩ ਲੱਖ ਰੁਪਏ ਭਾਰਤੀ ਕਰੰਸੀ ਬਰਾਮਦ ਕੀਤੇ ਗਏ ਕਰੰਸੀ ਸਮੇਤ ਕਾਬੂ ਕੀਤੇ ਗਏ ਵਿਆਕਤੀ ਦੀ ਪਹਿਚਾਨ ਪ੍ਰਸੋਤਮ ਲਾਲ ਵਿੱਕੀ ਪੁਰਾਣੀ ਮੰਡੀ ਮੁੱਲਾਪੁਰ ਜਿਲਾ ਲੁਧਿਆਣਾ ਦੇ ਤੌਰ ਤੇ ਹੋਈ ਹੈ ਇਸ ਸਬੰਧ ਵਿੱਚ ਫਿਲੌਰ ਪੁਲਿਸ ਨੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।


