- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੀ.ਐਸ.ਐਨ.ਐਲ. ਦੇ ਅਧਿਕਾਰੀ ਬੰਧਨ ਪ੍ਰੀਤ ਸਿੰਘ ‘ਭਾਰਤ ਸੰਚਾਰ ਸੇਵਾ ਪਦਕ’ ਨਾਲ ਸਨਮਾਨਿਤ
ਚੰਡੀਗੜ੍ਹ – ਨਵੇਂ ਸਾਲ ਦੇ ਮੌਕ ਬੀ.ਐਸ.ਐਨ.ਐਲ. ਵੱਲੋਂ ਆਪਣੇ ਮਿਹਨਤੀ ਮੁਲਾਜ਼ਮਾਂ ਨੂੰ ਉਤਸ਼ਾਹਤ ਕਰਨ ਲਈ ਸਾਲਾਨਾ ਪੁਰਸਕਾਰ ਵੰਡੇ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀ.ਜੀ.ਐਮ.ਟੀ. ਬੀ.ਐਸ.ਐਨ.ਐਲ. ਚੰਡੀਗੜ੍ਹ ਸ: ਜੇ. ਐਸ. ਸਹੋਤਾ (ਆਈ.ਟੀ.ਐਸ.) ਨੇ ਦੱਸਿਆ ਕਿ ਚੰਡੀਗੜ੍ਹ ਐਸ.ਐਸ.ਏ. ਦੇ ਅਮਲੇ ਬੀ.ਐਸ.ਐਨ.ਐਲ. ਦੀਆਂ ਸੇਵਾਵਾਂ ਵਿੱਚ ਭਰਪੂਰ ਯੋਗਦਾਨ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਨਯੋਗ ਦੂਰਸੰਚਾਰ ਸਕੱਤਰ, ਭਾਰਤ ਸਰਕਾਰ ਸ਼੍ਰੀ. ਅੰਸ਼ੂ ਪ੍ਰਕਾਸ਼ ਨੇ “ਭਾਰਤ ਸੰਚਾਰ ਸੇਵਾ ਪਦਕ -2018” ਪ੍ਰਾਪਤ ਕਰਨ ਵਾਲੇ ਬੀ.ਐਸ.ਐਨ.ਐਲ. ਚੰਡੀਗੜ੍ਹ ਦੇ ਪ੍ਰਿੰਸੀਪਲ ਜਨਰਲ ਮੈਨੇਜਰ ਦੂਰਸੰਚਾਰ ਵਿੱਚ ਜੂਨੀਅਰ ਟੈਲੀਕਾਮ ਅਫ਼ਸਰ (ਈ.ਬੀ.) ਵਜੋਂ ਕੰਮ ਕਰ ਰਹੇ ਬੰਧਨ ਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਅਧਿਕਾਰੀ ਨੇ ਚੰਡੀਗੜ੍ਹ ਐਸ.ਐਸ.ਏ. ਦੇ ਮਾਲੀਏ ਨੂੰ ਵਧਾਉਣ ਵਿੱਚ ਬੇਮਿਸਾਲ ਭੂਮਿਕਾ ਨਿਭਾਈ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਬਹੁਤ ਸਾਰੀਆਂ ਹੋਣਹਾਰ ਗਤੀਵਿਧੀਆਂ ਨੂੰ ਚਲਾਇਆ ਹੈ। ਇਸ ਤੋਂ ਪਹਿਲਾਂ ਸਾਲ 2010 ਵਿੱਚ ਬੰਧਨ ਪ੍ਰੀਤ ਸਿੰਘ ਨੇ“”ਵਿਸ਼ਿਸ਼ਟ ਸੰਚਾਰ ਸੇਵਾ ਪਦਕ””ਪ੍ਰਾਪਤ ਕੀਤਾ ਸੀ।


