ਅਯੁੱਧਿਆ ਮਾਮਲੇ ਚ ਫੈਸਲਾ ਅੱਜ

ਨਵੀਂ ਦਿੱਲੀ— ਸੁਪਰੀਮ ਕੋਰਟ ਰਾਜਨੀਤਕ ਰੂਪ ਨਾਲ ਸੰਵੇਦਨਸ਼ੀਲ ਅਯੁੱਧਿਆ ‘ਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ਦਾ ਕੀ ਵਿਚੋਲਗੀ ਦੇ ਜ਼ਰੀਏ ਹੱਲ ਨਿਕਲ ਸਕਦਾ ਹੈ, ਇਸ ਸਵਾਲ ‘ਤੇ ਬੁੱਧਵਾਰ ਨੂੰ ਮਹੱਤਵਪੂਰਨ ਸੁਣਵਾਈ ਕਰੇਗਾ। ਚੋਟੀ ਦੀ ਅਦਾਲਤ ਨੇ ਪਿਛਲੀ 26 ਫਰਵਰੀ ਨੂੰ ਕਿਹਾ ਕਿ ਉਹ 6 ਮਾਰਚ ਨੂੰ ਆਦੇਸ਼ ਦੇਵੇਗਾ ਕਿ ਮਾਮਲੇ ਨੂੰ ਅਦਾਲਤ ਵੱਲੋਂ ਨਿਯੁਕਤ ਵਿਚੋਲੇ ਕੋਲ ਭੇਜਿਆ ਜਾਵੇ ਜਾਂ ਨਹੀਂ।

VIA PUNJAB