- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਈ.ਡੀ. ਵੱਲੋਂ ਸੰਸਦ ਮੈਂਬਰ ਕੇ.ਡੀ. ਸਿੰਘ ਦੀ 238 ਕਰੋੜ ਰੁਪਏ ਦੀ ਜਾਇਦਾਦ ਕੁਰਕ
ਨਵੀਂ ਦਿੱਲੀ – ਮਨੀ ਲਾਂਡਰਿੰਗ ਮਾਮਲੇ ’ਚ ਈ.ਡੀ. ਨੇ ਵਡੀ ਕਾਰਵਾਈ ਕਰਦਿਆਂ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਰਾਜ ਸਭਾ ਮੈਂਬਰ ਕੇਡੀ ਸਿੰਘ ਦੀ 238 ਕੋਰੜ ਰੁਪਏ ਦੀ ਸੰਪਤੀ ਕੁਰਕ ਕਰ ਲਈ ਹੈ। ਈ.ਡੀ. ਨੇ ਕੁਰਕੀ ਦੀ ਇਹ ਕਾਰਵਾਈ ਮਨੀ ਲਾਂਡਰਿੰਗ ਐਕਟ ਦੇ ਤਹਿਤ ਕੀਤੀ ਹੈ। ਈ.ਡੀ. ਨੇ ਜਿਫਰੀ ’ਚ ਉਸ ਦੇ ਰਿਸੋਰਟ, ਚੰਡੀਗੜ੍ਹ ਸ਼ੋਅਰੂਮ ਸਮੇਤ ਪੰਚਕੂਲਾ, ਪੰਜਾਬ ਤੇ ਹਰਿਆਣਾ ’ਚ ਕੇਡੀ ਸਿੰਘ ਦੀ ਜਾਇਦਾਦ ਕੁਰਕ ਕੀਤੀ ਹੈ। ਈ.ਡੀ. ਨੇ ਐਚ.ਡੀ.ਐਫ.ਸੀ. ਤੇ ਪੀ.ਐਨ.ਬੀ. ਬੈਂਕ ਦੇ ਕੇ.ਡੀ. ਸਿੰਘ ਦੇ ਖਾਤੇ ਵੀ ਕੁਰਕ ਕਰ ਦਿਤੇ ਹਨ। ਈ.ਡੀ. ਦੀ ਇਹ ਅਲਕੈਮਿਸਟ ਗਰੁਪ ਆਫ ਕੰਪਨੀਜ਼ ਖਿਲਾਫ ਵਡੀ ਕਾਰਵਾਈ ਹੈ। ਕੰਪਨੀ ’ਤੇ ਇਲਜ਼ਾਮ ਹੈ ਕਿ ਇਸ ਗਰੁਪ ਨੇ ਨਿਵੇਸ਼ਕਾਂ ਤੋਂ ਵਖ-ਵਖ ਪੋਂਜੀ ਸਕੀਮਾਂ ਰਾਹੀਂ 1900 ਕਰੋੜ ਰੁਪਏ ਵਸੂਲੇ ਹਨ।


