- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਏਆਈਸੀਟੀਈ ਨੇ 2020-21 ਦੇ ਲਈ ਕਾਲੇਜਾਂ/ਯੂਨੀਵਰਸਿਟੀਆਂ ਦੇ ਲਈ ਅਨੁਮੋਦਨ ਪ੍ਰਕਿਰਿਆ ਦੀ ਘੌਸ਼ਣਾ ਕੀਤੀ
ਦੇਸ਼ ਦੇ 11,064 ਏਆਈਸੀਟੀਈ ਮਾਨਤਾ ਪ੍ਰਾਪਤ ਕਾਲੇਜਿਸ ਦੇ ਲਈ ਅਪਰੂਵਲ ਪ੍ਰੋਸੈਸ ਹੈਂਡਬੁੱਕ ਜਾਰੀ ਕੀਤੀ ਗਈ
ਮੋਹਾਲੀ – ਆੱਲ ਇੰਡੀਆਂ ਕਾਊਂਸਿਲ ਫਾਰ ਟੈਕਨੀਕਲ ਐਜੁਕੇਸ਼ਨ (ਏਆਈਸੀਟੀਈ), ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵਲਪਮੈਂਟ (ਐਮਐਚਆਰਡੀ), ਨਵੀਂ ਦਿੱਲੀ ਨੇ ਅਕਾਦਮਿਕ ਸੈਸ਼ਨ 2020-21 ਦੇ ਲਈ ਦੇਸ਼ ਵਿੱਚ 11,064 ਮੌਜੂਦਾ ਤਕਨੀਕੀ ਸੰਸਥਾਨਾਂ/ਡੀਮਡ ਯੂਨੀਵਰਸਿਟੀਆਂ ਦੇ ਅਪਰੂਵਲ ਦੀ ਐਕਸਟੇਂਸ਼ਨ ਦੇ ਲਈ ਅਤੇ ਨਵੇਂ ਸ਼ੁਰੂ ਹੋਣ ਵਾਲੇ ਸੰਸਥਾਨਾਂ ਦੇ ਲਈ ਅਪਰੂਵਲ ਪ੍ਰੋਸੈਸ ਹੈਂਡਬੁੱਕ ਦੀ ਘੌਸ਼ਣਾ ਕੀਤੀ ਹੈ।ਸੈਸ਼ਨ 2020-21 ਦੇ ਸਾਰੇ ਅਨੁਮੋਦਨ ਦੀ ਆਨਲਾਈਨ ਆਵੇਦਨ 6 ਫਰਵਰੀ 2020 ਤੋ ਆਰੰਭ ਹੋਵੇਗੀ ਅਤੇ 29 ਫਰਵਰੀ 2020 ਨੂੰ ਖਤਮ ਹੋਵੇਗੀ। ਅਪਰੂਵਲ ਦੀ ਐਕਸਟੇਂਸ਼ਨ ਦੇ ਲਈ ਪੈਨਲਟੀ ਦੇ ਨਾਲ ਆਨਲਾਈਨ ਆਵੇਦਨ ਜਮਾਂ ਕਰਨ ਦੀ ਆਖਿਰੀ ਮਿੱਤੀ 5 ਮਾਰਚ 2020 ਤੱਕ ਹੈ। 12 ਫਰਵਰੀ ਨੂੰ ਏਆਈਸੀਟੀਈ, ਨਵੀਂ ਦਿੱਲੀ ਵਿੱਚ ਨਵੇ ਨੋਰਮਸ ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਪੰਜਾਬ ਅਨਏਡਿਡ ਕਾਲੇਜਿਸ ਐਸੋਸਿਏਸ਼ਨ (ਪੁੱਕਾ) ਦੇ ਪ੍ਰੈਜ਼ੀਡੈਂਟ, ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਏਆਈਸੀਟੀਈ ਵੱਲੋਂ ਏਪੀਐਚ ਵਿੱਚ ਲਏ ਗਏ ਨਵੇਂ ਸੁਧਾਰ ਸਰਾਹਣਯੋਗ ਹਨ ਪ੍ਰੰਤੂ ਬੰਦ ਹੋ ਰਹੇ ਤਕਨੀਕੀ ਸੰਸਥਾਨਾਂ ਨੂੰ ਬਚਾਉਣ ਦੇ ਲਈ ਅਤੇ ਹੋਰ ਜਿਆਦਾ ਸੁਧਾਰਾਂ ਨੂੰ ਸ਼ਾਮਿਲ ਕਰਨ ਦੀ ਲੋੜ ਹੈ।


