- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਕੋਡਾ ਕਾਰ ’ਚੋਂ 612 ਬੋਤਲਾਂ ਦੇਸੀ ਸ਼ਰਾਬ ਬਰਾਮਦ
ਚੋਨੋਂ – ਸਥਾਨਿਕ ਚੈਕ ਪੋਸਟ ਕਾਲਾਝਾੜ ਚੰਨੋ ਦੇ ਇੰਨਚਾਰਜ ਸ੍ਰੀ ਰਾਜਵੰਤ ਕੁਮਾਰ ਜੀ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਨਾਕਾਬੰਦੀ ਦੌਰਾਨ ਪਿੰਡ ਮੁਨਸੀਵਾਲਾ ਸਾਇਡ ਤੋ ਸਕੋਡਾ ਗੱਡੀ ਜਿਸ ਨੂੰ ਮੋਨਾ ਵਿਆਕਤੀ ਚਲਾ ਰਿਹਾ ਸੀ,ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਆਪਣੀ ਗੱਡੀ ਕੱਚੇ ਰਸਤੇ ਖੇਤਾ ਵੱਲ ਮੋੜ ਲਈ ਜਿਸਦਾ ਅਸੀ ਪਿੱਛਾ ਕੀਤਾ ਉਹ ਵਿਆਕਤੀ ਆਪਣੀ ਸਕੋਡਾ ਗੱਡੀ ਛੱਡ ਕੇ ਖੇਤਾ ਵੱਲ ਭੱਜ ਗਿਆ,ਅਸੀ ਪ੍ਰਾਈਵੇਟ ਗਵਾਹ ਦੀ ਹਾਜਰੀ ਵਿੱਚ ਗੱਡੀ ਦੀ ਤਲਾਸੀ ਕੀਤੀ ਜਿਸ ਵਿੱਚੋ ਸਰਾਬ ਠੇਕਾ ਦੇਸੀ ਮਾਰਕਾ ਰਸੀਲਾ ਸੰਤਰਾ(ਹਰਿਆਣਾ) ਦੀਆ 51 ਪੇਟੀਆ(612) ਬੋਤਲਾ ਬ੍ਰਾਮਦ ਹੋਈਆ ਜਿਸ ਨੂੰ ਪੁਲਿਸ ਨੇ ਕਬਜੇ ਵਿੱਚ ਲੈ ਕੇ ਨਾ ਮਲੂਮ ਡਰਾਇਵਰ ਅਤੇ ਸਕੋਡਾ ਗੱਡੀ ਐਚ,ਆਰ,16 ਜੀ-8592 ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ ਸੁਰੂ ਕਰ ਦਿੱਤੀ।


