ਹਰਿਆਣਾ ਸਰਕਾਰ ਨੇ ਦਸ਼ਿਹਰੇ ਦੀ ਛੁੱਟੀ 19 ਅਕਤੂਬਰ ਨੂੰ ਐਲਾਨ ਕੀਤੀ

ਚੰਡੀਗੜ -ਹਰਿਆਣਾ ਸਰਕਾਰ ਨੇ ਦਸ਼ਿਹਰੇ ਦੇ ਮੌਕੇ ਵਿਚ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਨਿਗਮਾਂ ਅਤੇ ਵਿਦਿਅਕ ਸੰਸਥਾਵਾਂ ਵਿਚ ਕੰਮ ਕਰ ਰਹੇ ਸਰਕਾਰੀ ਕਰਮਚਾਰੀਆਂ ਲਈ 18 ਅਕਤੂਬਰ ਦੇ ਥਾਂ ‘ਤੇ 19 ਅਕਤੂਬਰ, 2018 ਨੂੰ ਜਨਤਕ ਛੁੱਟੀ ਐਲਾਨ ਕੀਤੀ ਹੈ| ਇਸ ਸਬੰਧ ਵਿਚ ਹਰਿਆਣਾ ਦੇ ਮੁੱਖ ਸਕੱਤਰ ਵੱਲੋਂ ਇਕ ਨੋਟੀਫ਼ਿਕੇਸ਼ਨ ਜਾਰੀ ਕੀਤੀ ਗਈ ਹੈ

VIA PUNJAB