- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
1 ਨਵੰਬਰ ਤੋਂ ਸਮਾਜਿਕ ਸੁਰਖਿਆ ਪੈਂਸ਼ਨ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਦਿਤੀ ਜਾਵੇਗੀ : ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ 1 ਨਵੰਬਰ, 2018 ਤੋਂ ਸਮਾਜਿਕ ਸੁਰਖਿਆ ਪੈਂਸ਼ਨ 2 ਹਜਾਰ ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਦਿਤੀ ਜਾਵੇਗੀ। ਮੁਖ ਮੰਤਰੀ ਅਜ ਜਿਲਾ ਪਲਵਲ ਦੇ ਹੋਡਲ ਵਿਚ ਇਕ ਵਿਸ਼ਾਲ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ? ਮੁਖ ਮੰਤਰੀ ਨੇ ਅਜ ਹੋਡਲ ਅਤੇ ਹਸਨਪੁਰ ਦੇ ਸ਼ਹਿਰੀ ਖੇਤਰ ਲਈ ਪੰਜ ਕਰੋੜ ਰੁਪਏ ਅਤੇ ਗ੍ਰਾਮੀਣ ਖੇਤਰ ਲਈ 10 ਕਰੋੜ ਰੁਪਏ ਦੀ ਰਕਮ ਦਾ ਐਲਾਨ ਕੀਤਾ। ਇਸ ਤੋਂ ਹਿਲਾਵਾ, ਉਨਾਂ ਨੇ ਕਿਹਾ ਕਿ ਜੋ ਈ.ਐਮ.ਯੂ. ਟ੍ਰੇਨ ਪਲਵਲ ਵਿਚ ਰੁਕਦੀ ਹੈ ਅਤੇ ਹੋਡਲ ਵਾਸੀਆਂ ਦੀ ਮੰਗ ਨੂੰ ਦੇਖਦੇ ਹੋਏ ਇਸ ਟ੍ਰੇਨ ਨੁੰ ਹੋਡਲ ਵਿਚ ਰੋਕਨ ਲਈ ਕੇਂਦਰੀ ਰੇਲ ਮੰਤਰੀ ਤੋਂ ਉਹ ਜੋਰਦਾਰ ਪੈਰਵੀ ਕਰਨਗੇ। ਉਨ੍ਹਾਂ ਨੇ ਸਥਾਨਕ ਨੇਤਾਵਾਂ ਵਲੋਂ ਰਖੀ ਗਈ ਜਿਆਦਾਤਰ ਮੰਗਾਂ ਨੂੰ ਮੰਜੂਰ ਕਰਦੇ ਹੋਏ ਇਹ ਐਲਾਨ ਕੀਤੇ, ਜਿਲਾਂ ਵਿਚ ਹੋਡਲ ਦੇ ਪੇਂਗਲਤੂ ਪਿੰਡ ਵਿਚ ਵੇਟਨਰੀ ਹਸਪਤਾ, ਚਾਰ ਪਿੰਡਾਂ ਨਾਂਅ ਔਰੰਗਾਂਬਾਦ, ਭਿੜੂਕੀ, ਕੌਰਾਲੀ ਅਤੇ ਲੋਹਿਨਾ ਵਿਚ ਖੇਡ ਸਟੇਡੀਅਮ, ਗੁਲਾਵਦ ਵਿਚ ਡਿਸਪੈਂਸਰੀ, ਨੰਗਲਾ ਪਿੰਗੋੜ ਵਿਚ ਪ੍ਰਾਈਮਰੀ ਸਕੂਲ, ਗੜੀ ਪਟੀ ਹੋਡਲ ਦੇ ਸਕੂਲ ਨੂੰ 10ਵੀਂ ਤੋਂ 12ਵੀਂ ਤਕ ਅਪਗੇਡ, ਦੀਘੋਟ ਵਿਚ ਪੀਣ ਦੇ ਪਾਣੀ ਦੀ ਪਾਇਪ ਲਾਇਨ, ਹੋਡਲ ਦੀ ਵਖ-ਵਖ ਸੜਕਾਂ ਜਿਨਾ ਵਿਚ ਬਹੀਨ ਤੋਂ ਲੋਹਿਨਾ, ਲੋਹਿਨਾ ਤੋਂ ਬੰਚਾਰੀ ਦੀ ਸੜਕ ਨੂੰ ਚੌੜਾ ਕਰਨਾ, ਹੋਡਲ ਤੋਂ ਅੰਧੋਪ-ਆਲੀਬ੍ਰਾਹ ਣ-ਡਾੜਕਾ ਪਿੰਡ ਤਕ ਨਵੀਂ ਸੜਕ ਮੰਜੂਰ, ਨੰਗਲਾ ਹਿਦਾਇਤਪੁਰ ਤੋਂ ਨਾਈ ਨੰਗਲਾ, ਨਾਈ ਨੰਗਲ ਤੋਂ ਗੁਦਾਵਦ ਨਵੀਂ ਸੜਕ ਮੰਜੂਰ, ਭੁਲਵਾਨਾ ਤੋਂ ਿਵਜੇਗੜ ਸੜਕਾਂ ਦੇ ਨਿਰਮਾਣ ਦੇ ਨਾਲ-ਨਾਲ ਹੋਡਲ ਬਸ ਅਡੇ ਨੂੰ ਤਬਾਦਲਾ ਕਰ ਕੇ ਉਥੇ ਪਾਰਕ ਬਨਾਉਣ ਦੀ ਮੰਜੂਰੀ ਪ੍ਰਦਾਨ ਕਰਨਾ ਅਤੇ ਪਲਵਲ ਖੰਡ ਮਿਲ ਦੀ ਪਰਾਈ ਸਮਰਥਾ ਨੂੰ ਵਧਾਉਣ ਦਾ ਐਲਾਨ ਕੀਤਾ। ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਖੁਲੇ ਵਿਚ ਪਖਾਨੇ ਮੁਕਤ ਹੋ ਚੁਕਾ ਹੈ ਅਤੇ ਹਰਿਆਣਾ ਨੂੰ ਥਰਡ ਪਾਰਟੀ ਸਰਵੇ ਵਚ ਬੇਸਟ ਸਟੇਟ ਦੇ ਪੁਰਸਕਾਰ ਨਾਲ ਨਵਾਜਿਆ ਜਾਵੇਗਾ।


