- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰੋਸ਼ਨ ਲਾਲ ਨੂੰ ਹਰੀਕੇ ਦਾ ਸਰਪੰਚ ਬਣਾਉਣ ’ਤੇ ਕੀਤਾ ਗਿੱਲ ਦਾ ਧੰਨਵਾਦ
ਪੱਟੀ -ਲੋਕਤੰਤਰ ਦਾ ਥੰਮ ਮੰਨੀਆ ਜਾਂਦੀਆ ਪੰਚਾਇਤੀ ਚੋਣਾਂ ਵਿਚ ਪੱਟੀ ਦੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋ ਸੰਘਣੀ ਅਬਾਦੀ ਵਾਲੇ ਕਸਬਾ ਹਰੀਕੇ ਪੱਤਣ ਦੇ ਕਾਂਗਰਸੀ ਆਂਗੂਆ ਅਤੇ ਵਰਕਰਾ ਦੀ ਸਹਿਮਤੀ ਨਾਲ ਸੀਨੀਅਰ ਕਾਂਗਰਸੀ ਆਗੂ ਰੋਸ਼ਨ ਲਾਲ ਚੌਧਰੀ ਨੂੰ ਹਰੀਕੇ ਪੱਤਣ ਦਾ ਸਰਪੰਚ ਬਣਾਉਣ ਤੇ ਹਰੀਕੇ ਪੱਤਣ ਦੇ ਯੂਥ ਕਾਂਗਰਸੀ ਆਗੂ ਸੁਰਿੰਦਰ ਮਲਹੋਤਰਾ ਵੱਲੋ ਹਲਕਾ ਵਿਧਾਇਕ ਗਿੱਲ ਦਾ ਧੰਨਵਾਦ ਕੀਤਾ ਗਿਆ ਅਤੇ ਰੋਸ਼ਨ ਲਾਲ ਚੌਧਰੀ ਨੂੰ ਸਰਪੰਚ ਬਣਨ ਤੇ ਵਧਾਈ ਦਿੰਦਿਆ ਕਿਹਾ ਕਿ ਬਹੁਤ ਵਧੀਆ ਉਪਰਾਲਾ ਹਲਕਾ ਵਿਧਾਇਕ ਵੱਲੋ ਕੀਤਾ ਗਿਆ ਜਿਸ ਨਾਲ ਪਿੰਡਾਂ ਵਿਚੋ ਧੜੇਬੰਦੀਆ ਖਤਮ ਹੁੰਦੀਆ ਹਨ ਅਤੇ ਇਸ ਨਾਲ ਬਗੈਰ ਖਰਚੇ ਕੀਤੇ ਹੀ ਸਰਬਸੰਮਤੀ ਨਾਲ ਚੁਣੇ ਗਏ ਜਿਸ ਨਾਲ ਪਿੰਡਾਂ ਦਾ ਸਰਵਪੱਖੀ ਵਿਕਾਸ ਹੋਵੇਗਾ।ਉਹਨਾ ਕਿਹਾ ਕਿ ਉਹਨਾ ਦਾ ਪਿੰਡ ਪਹਿਲਾ ਹੀ ਵਿਕਾਸ ਪੱਖੋ ਬਹੁਤ ਜਿਆਦਾ ਪੱਛੜਿਆ ਹੋਇਆ ਹੈ ਉਹ ਆਸ ਕਰਦੇ ਹਨ ਕਿ ਰੋਸ਼ਨ ਲਾਲ ਚੌਧਰੀ ਦੇ ਸਰਪੰਚ ਬਣਨ ਨਾਲ ਉਹਨਾ ਦੇ ਪਿੰਡ ਦਾ ਸਰਵਪੱਖੀ ਵਿਕਾਸ ਹੋਵੇਗਾ ਅਤੇ ਉਹਨਾ ਦਾ ਪਿੰਡ ਤਰੱਕੀ ਦੀਆ ਬੁਲੰਦੀਆ ਨੂੰ ਛੂਹੇਗਾ ਅਤੇ ਕਾਂਗਰਸ ਪਾਰਟੀ ਹੋਰ ਜਿਆਦਾ ਮਜਬੂਤ ਹੋਵੇਗੀ।


