ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਬੈਂਚ ਵੱਲੋਂ ਅਯੁਧਿਆ ਮਾਮਲੇ ਦੀ ਸੁਣਵਾਈ ਕੱਲ ਤੋਂ

ਨਵੀਂ ਦਿਲੀ – ਅਯੁਧਿਆ ਮਾਮਲੇ ‘ਚ ਸੁਪਰੀਮ ਕੋਰਟ ਦੀ 5 ਜਜਾਂ ਦੀ ਬੈਂਚ 10 ਜਨਵਰੀ ਨੂੰ ਸੁਣਵਾਈ ਕਰੇਗੀ। ਬੈਂਚ ਵਿਚ ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਐਸ.ਏ. ਬੋਬੜੇ, ਜਸਟਿਸ ਐਨ.ਵੀ. ਰੰਮਨਾ, ਜਸਟਿਸ ਡੀ.ਵਾਈ, ਜਸਟਿਸ ਯੂ.ਯੂ ਲਲਿਤ ਸ਼ਾਮਲ ਹਨ। ਅਦਾਲਤ ਦੇ ਫੈਸਲੇ ਦੀ ਭਾਰੀ ਉਡੀਕ ਹੋ ਰਹੀ ਹੈ।

VIA PUNJAB