- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਦੇ ਮੁੱਖਮੰਤਰੀ ਅਨਐਡਿਡ ਕਾਲੇਜਾਂ ਦੀ ਜੈਕ ਵਲੋ ਆਯੋਜਿਤ ਵਿਸ਼ਵ ਦੀ ਸੱਭ ਦੀ ਸੱਭ ਤੋ ਵਡੇ ਨਸ਼ਾ ਰੋਧੀ ਅਭਿਆਨ ਦਾ ਉਦਘਾਟਨ ਕਰਣਗੇ
ਚੰਡੀਗੜ ਪੰਜਾਬ ਦੇ ਮੁੱਖਮੰਤਰੀ, ਕੈਪਟਨ ਅਮਰਿੰਦਰ ਸਿੰਘ 30 ਜੁਲਾਈ ਨੂੰ ਕੱਲ ਚੰਡੀਗੜ ਵਿੱਚ ਜੁਆਇੰਟ ਐਕਸ਼ਨ ਕਮੇਟੀ (ਜੈਕ) ਵਲੋ ਆਯੋਜਿਤ ਵਿਸ਼ਵ ਦੀ ਸੱਭ ਤੋ ਵਡੀ ਨਸ਼ਾ ਰੋਧੀ ਮੁਹਿੰਮ ਦਾ ਉਦਘਾਟਨ ਕਰਨਗੇ। ਵੱਖ-ਵੱਖ ਕੇਬਿਨੇਟ ਮੰਤਰੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਜਿਹਨਾਂ ਵਿੱਚ ਬ੍ਰਹਮ ਮੋਹਿੰਦਰਾ, ਸਵਾਸਥ ਅਤੇ ਚਿਕਿਤਸਾ ਸਿੱਖਿਆ ਮੰਤਰੀ; ਸਰਦਾਰ ਸਾਧੂ ਸਿੰਘ ਧਰਮਸੋਤ, ਦਲਿਤ ਜਾਤੀ ਅਤੇ ਜਨਜਾਤੀ ਦੇ ਲਈ ਕਲਿਆਣ ਮੰਤਰੀ; ਸਰਦਾਰ ਚਰਨਜੀਤ ਸਿੰਘ ਚੰਨੀ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ; ਸ਼੍ਰੀ ਰਾਣਾ ਸੋਢੀ, ਖੇਡ ਅਤੇ ਯੂਵਾ ਮਾਮਲੇ ਸ਼ਾਮਿਲ ਹਨ। ਜੈਕ ਦੇ ਚੇਅਰਮੈਨ, ਸ਼੍ਰੀ ਅਸ਼ਵਨੀ ਸੇਖਰੀ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਜੈਕ ਦੇ ਵਕਤਾ, ਡਾ ਅੰਸ਼ੂ ਕਟਾਰੀਆ ਨੇ ਕਿਹਾ ਕਿ ਅਗਲੇ 2 ਮਹੀਨੇ ਵਿੱਚ ਇਸ ਮੁਹਿੰਮ ਨੂੰ ਪੰਜਾਬ ਦੇ 22 ਜਿਲਿਆਂ ਵਿੱਚ ਸਥਾਪਿਤ 1600 ਅਨਅਡਿਡ ਕਾਲੇਜਾਂ ਦੇ 5 ਲੱਖ ਯੂਵਾਵਾਂ ਤੱਕ ਲੇ ਜਾਇਆ ਜਾਵੇਗਾ ਜਿਸ ਵਿੱਚ ਵਿਦਿਆਰਥੀ ਨਸ਼ਿਆਂ ਦੇ ਖਿਲਾਫ ਸਹੁੰ ਚੁਕਣਗੇ। ਜੈਕ ਨਸ਼ਿਆਂ ਦੇ ਖਿਲਾਫ ਲੜਨ ਦੇ ਲਈ ਨਵਾਂ ਵਿਸ਼ਵ ਰਿਕਾਰਡ ਬਣਾਉਣ ਦਾ ਜਤਨ ਕਰਨਗੇ। ਇਸ ਮੁਹਿੰਮ ਨੂੰ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਟਜ ਐਸੋਸੀਏਸ਼ਨ (ਪੁਟਿਆ) ਸਮੇਤ ਪੰਜਾਬ ਦੇ ਬੇਨੇਡ ਕਾਲਜਾਂ ਦੇ 13 ਐਸੋਸੀਏਸ਼ਨਾਂ ਦਾ ਸਮਰਥਨ ਮਿਲਿਆ ਹੈ। ਪੰਜਾਬ ਅਨਏਡਿਡ ਕਾਲੇਜ ਐਸੋਸੀਏਸ਼ਨ (ਪੀ ਯੂ ਸੀ ਏ); ਐਸੋਸੀਏਸ਼ਨ ਆਫ ਸੈਲਫ ਫਾਇਨਾਂਡਜ਼ ਕਾਲਜ ਆਫ ਐਜੂਕੇਸ਼ਨ (ਪੀਬੀਆਈ ਯੂਨੀ); ਨਰਸਿੰਗ ਟ੍ਰੇਨਿੰਗ ਇੰਸਟੀਟਿਊਸ਼ਨਜ਼ ਐਸੋਸੀਏਸ਼ਨ ਆਫ ਪੰਜਾਬ; ਕਨਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਸ਼ਨ; ਅਕਾਦਮਿਕ ਸਲਾਹਕਾਰ ਫੋਰਮ (ਏਏਐਫ); ਈ ਟੀ ਟੀ ਫੈਡਰੇਸ਼ਨ ਪੰਜਾਬ; ਐਸੋਸੀਏਸ਼ਨ ਆਫ਼ ਸੈਲਫ ਫਾਇਨਾਂਡ ਕਾਲਜ ਆਫ ਐਜੂਕੇਸ਼ਨ (ਪੰਜਾਬ ਯੂਨੀਵ); ਪੰਜਾਬ ਅਨਏਡਿਡ ਡਿਗਰੀ ਕਾਲਜਜ ਐਸੋਸੀਏਸ਼ਨ (ਪੀ ਡੀ ਸੀ ਏ); ਆਈ ਟੀ ਆਈ ਐਸੋਸੀਏਸ਼ਨ ਪੰਜਾਬ; ਐਸੋਸੀਏਸ਼ਨ ਆਫ਼ ਪੌਲੀਟੈਕਨਿਕ ਕਾਲਜਾਂ, ਪੰਜਾਬ; ਐਸੋਸੀਏਸ਼ਨ ਆਫ਼ ਸੈਲਫ ਫਾਇਨਾਂਡ ਕਾਲਜ ਆਫ ਐਜੂਕੇਸ਼ਨ (ਜੀ ਐਨ ਡੀ ਯੂ ਯੂਨੀਵ) ਸ਼ਾਮਿਲ ਹਨ।


