ਕੈਪਟਨ ਅਮਰਿੰਦਰ ਸਿੰਘ ਵੱਲੋਂ 85ਵੀਂ ਸੋਧ ਦਾ ਨਿਬੇੜਾ ਜਲਦ : ਸਾਧੂ ਸਿੰਘ ਧਰਮਸੋਤ

ਖੰਨਾ – ਪੰਜਾਬ ਦੇ ਅਨੂਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆ ਭਲਾਈ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਖੁਲਾਸਾ ਕੀਤਾ ਹੈ ਪੰਜਾਬ ਦੇ ਮਾਨਯੋਗ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 85 ਵੀਂ ਸੋਧ ਦਾ ਨਿਬੇੜਾ ਜਲਦ ਕੀਤਾ ਜਾ ਰਿਹਾ ਹੈ, ਜਿਸ ਨਾਲ ਦਲਿਤਾਂ ਨੂੰ ਵਡਾ ਲਾਭ ਹੋਵੇਗਾ ਅਤੇ ਉਨ੍ਹਾਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਹੋ ਜਾਵੇਗੀ, ਜਿਸ ਨਾਲ ਉਨ੍ਹਾਂ ਦੇ ਹਿਤ ਵੀ ਮਜਬੂਤ ਹੋਣਗੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਦਲਿਤ ਪਖੀ ਰਹੀ ਹੈ?ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਅਜਿਹਾ ਕਰਕੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਲਿਤ ਭਾਈਚਾਰੇ ਦਾ ਮਨ ਜਿਤ ਲਿਆ ਹੈ ਉਨ੍ਹਾਂ ਕਿਹਾ ਜਿਵੇ ਸਰ ਛੋਟੂ ਰਾਮ ਨੇ ਹਮੇਸ਼ਾਂ ਕਿਸਾਨਾਂ ਦੇ ਹਕ ਚ ਲੜਾਈ ਲੜ ਕਿ ਉਨ੍ਹਾਂ ਦੇ ਹਿਤਾਂ ਦੀ ਰਖਿਆ ਕੀਤੀ ਅਤੇ ਕਿਸਾਨਾ ਦਾ ਮਨ ਜਿਤਿਆ ਸੀ, ਠੀਕ ਉਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਵਲੋਂ 85 ਵੀਂ ਸੋਧ ਦਾ ਨਿਬੇੜਾ ਕਰਕੇ ਪੂਰੇ ਦਲਿਤ ਭਾਈਚਾਰੇ ਦਾ ਮਨ ਜਿਤ ਲਿਆ ਜਾਵੇਗਾ, ਜਿਸ ਕਰਕੇ ਦਲਿਤ ਹਮੇਸ਼ਾਂ ਮਾਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਰਖਣਗੇ ਉਨ੍ਹਾਂ ਅਗੇ ਕਿਹਾ ਕਿਹਾ ਕਿ ਰਾਹੁਲ ਗਾਂਧੀ ਕੇਂਦਰ ਦੀ ਮੋਦੀ ਸਰਕਾਰ ਦੇ ਸ਼ਾਸ਼ਨਕਾਲ ਦੌਰਾਨ ਦਲਿਤਾਂ ਉਤੇ ਵਧਦੇ ਅਤਿਆਚਾਰਾਂ ਨੂੰ ਲੈ ਕਿ ਬੜੇ ਚਿੰਤਤ ਰਹਿੰਦੇ ਹਨ ਕਿਉਂਕਿ ਦਲਿੱਤ ਭਾਈਚਾਰਾ ਕਾਂਗਰਸ ਦੀ ਰੀਡ ਦੀ ਹਡੀ ਹੈ ਤੇ ਡਾ.ਭੀਮ ਰਾਓ ਅੰਬੇਦਕਰ ਨੂੰ ਸਵਿਧਾਨ ਦਾ ਨਿਰਮਾਤਾ ਥਾਪਿਆ ਗਿਆ ਸੀ ਜਿਨਾ ਨੇ ਗਰੀਬ ਤੇ ਦਲਿਤ ਵਰਗ ਦੇ ਹਿਤਾਂ ਦੀ ਰਖਿਆ ਵਾਸਤੇ ਸੰਵਿਧਾਨ ਚ ਵਿਸ਼ੇਸ਼ ਥਾਂ ਰਖੀ। ਠੀਕ ਏਸੇ ਤਰਾਂ 85ਵੀ ਸੋਧ ਨਾਲ ਦਲਿਤਾਂ ਦਾ ਵਡਾ ਮਸਲਾ ਹਲ ਹੋ ਜਾਵੇਗਾ। ਧਰਮਸੋਤ ਨੇ ਇਹ ਵੀ ਆਖਿਆ ਕਿ ਸਿਰਫ ਕਾਂਗਰਸ ਪਾਰਟੀ ਹੀ ਦਲਿਤਾਂ ਦੇ ਹਿਤਾਂ ਦੀ ਰਖਿਆ ਕਰਦੀ ਹੈ ?ਜਦ ਕਿ ਬਾਕੀ ਪਾਰਟੀਆਂ ਤਾਂ ਦਲਿਤਾਂ ਨੂੰ ਗੁੰਮਰਾਹ ਕਰਕੇ ਆਪਣਾ ਵੋਟ ਬੈਂਕ ਬਨਾ?ੁਣ ਚ ਜੁਟੀਆਂ ਰਹਿੰਦੀਆਂ ਹਨ?ਉਨ੍ਹਾਂ ਦਲਿਤ ਭਾਈਚਾਰੇ ਨੂੰ ਅਪੀਲ ਵੀ ਕੀਤੀ ਕਿ ?ੁਹ ਸ਼ੀ? ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਹੀ ਚ ਕਾਂਗਰਸ ਦੀਆਂ ਦਲਿਤ ਪਖੀ ਨੀਤੀਆਂ ਨੂੰ ਹੇਠਲੇ ਪਧਰ ਤਕ ਲੈ ਕਿ ਜਾਣ ਤਾਂ ਜੋ ਸਾਰੇ ਦਲਿਤਾਂ ਨੂੰ ਕਾਂਗਰਸ ਪਾਰਟੀ ਵਲੋਂ ਦਲਿਤਾਂ ਦੇ ਹਕ ਚੁਕੇ ਗਏ ਕਦਮਾਂ ਦਾ ਪੂਰਾ ਲਾਭ ਮਿਲ ਸਕੇ?ਉਨ੍ਹਾਂ ਇਹ ਵੀ ਆਖਿਆ ਕਿ ਇਸ ਸੋਧ ਨਾਲ ਪੰਜਾਬ ਦੇ 38%ਦਲਿਤ ਵਰਗ ਨੂੰ ਸਿਧਾ ਲਾਭ ਹੋਵੇਗਾ?ਸ?:ਧਰਮਸੋਤ ਨੇ ਕਿਹਾ ਕਿ ਦਿਲੀ ਦੇ ਮੁਖ ਮੰਤਰੀ ਅਰਵਿੰਦਰ ਕੇਜਰੀਵਾਲ ਵਲੋਂ ਅਜ ਬਰਨਾਲਾ ਰੈਲੀ ਦੌਰਾਨ ਪੰਜਾਬ ਚ ਪਛੜੇ ਵਰਗ ਦੇ ਦੁਖੀ ਹੋਣ ਸਬੰਧੀ ਕੋਰਾ ਝੂਠ ਬੋਲਿਆ ਗਿਆ ਹੈ?ਕਿ?ੁਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਦਲਿਤਾਂ ਨੂੰ ਵਡੀਆਂ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ? ਸ? : ਧਰਮਸੋਤ ਨੇ ਦਾਅਵਾ ਕੀਤਾ ਕਿ ਪੰਜਾਬ ਚ ਦਲਿਤ ਪੂਰੀ ਤਰਾਂ ਖੁਸ਼ ਤੇ ਸੰਤੁਸ਼ਟ ਹਨ?ਉਨ੍ਹਾਂ ਕੇਜਰੀਵਾਲ ਵਲੋਂ ਪੰਜਾਬ ਸਰਕਾਰ ਵਲੋਂ ਇਕ ਵੀ ਕਿਸਾਨ ਦਾ ਕਰਜਾ ਮਾਫ ਨਾ ਕੀਤੇ ਜਾਣ ਅਤੇ ਇਕ ਵੀ ਨੌਜਵਾਨ ਨੂੰ ਨੌਕਰੀ ਨਾ ਦੇਣ ਸਬੰਧੀ ਦਿਤੇ ਗਏ ਭਾਸ਼ਣ ਨੂੰ ਗਿਆਨ ਦੀ ਘਾਟ ਤੇ ਝੂਠ ਦਾ ਪੁਲੰਦਾ ਦਸਿਆ??ੁਨਾ ਦਸਿਆ ਕਿ ਕੇਜਰੀਵਾਲ ਨੂੰ ਪਤਾ ਹੋਣਾ ਚਾਹੀਦੈ ਹੈ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਹੀ ਚ ਹਾਲ ਚ ਹੀ 1ਲਖ24ਹਜਾਰ ਕਿਸਾਨਾ ਦਾ ਕਰਜਾ ਮਾਫ ਕੀਤਾ ਰਿਹਾ ਹੈ? ਜਦ ਕਿ ਇਸ ਤੋ ਪਹਿਲਾਂ ਦੋ ਏਕੜ ਵਾਲੇ ਲਖਾਂ ਕਿਸਾਨਾ ਦਾ ਕਰਜਾ ਮਾਫ ਕੀਤਾ ਚੁਕਾ ਹੈ?ਇਸ ਤੋ ਇਲਾਵਾ 5ਲਖ ਦੇ ਕਰੀਬ ਨੌਜਵਾਨਾ ਨੂੰ ਸਰਕਾਰੀ ਤੇ ਗੈਰ ਸਰਕਾਰੀ ਨੌਕਰੀਆਂ ਦਿਤੀਆਂ ਜਾ ਚੁਕੀਆਂ ਹਨ.?ਜਦ ਕਿ ਹਰ ਘਰ ਨੌਕਰੀ ਦਾ ਪਰਸੈਸ ਨਿਰੰਤਰ ਜਾਰੀ ਹੈ??ੁਨਾ ਅਰਵਿੰਦਰ ਕੇਜਰੀਵਾਲ ਵਲੋਂ ਤੇਰਾਂ ਦੀਆਂ ਤੇਰਾਂ ਸੀਟਾਂ ਜਿਤਣ ਦੇ ਦਾਅਵੇ ਨੂੰ ਸ਼ੇਖ ਚਿਲੀ ਵਾਲਾ ਦਸਦਿਆਂ ਕਿਹਾ ਕਿ ਆਪ ਆਗੂ ਆਪਣੀਆਂ ਜਮਾਨਤਾਂ ਹੀ ਬਚਾਅ ਲੈਣ ਇਹੀ ਗਣਿਮਤ ਸਮਝੋ?ਉਨ੍ਹਾਂ ਕੇਜਰੀਵਾਲ ਦੁਆਰਾ ਭਗਵੰਤ ਮਾਨ ਦੇ ਗੀਗੇ ਗਾ?ਣ ਨੂੰ ਵੀ ਬੇਤੁਕਾ ਦੱਸਿਆ।

VIA PUNJAB