- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੀਡਰਸ਼ਿਪ ਦਾ ਮਤਲਬ ਕਿ ਲੋਕ ਆਪਣੇ ਦਫ਼ਤਰ ਦੀ ਮਰਿਆਦਾ ਨਾ ਭੁੱਲਣ : ਓਵੈਸੀ
ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਿਲਮੀਨ ਦੇ ਮੁਖੀ ਤੇ ਹੈਦਰਾਬਾਦ ਤੋਂ ਸੰਸਦ ਅਸਰੁਦੀਨ ਓਵੈਸੀ ਤੇ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਆਰਮੀ ਚੀਫ਼ ਬਿਪਨ ਰਾਵਤ ਦੇ ਲੀਡਰਸ਼ਿਪ ਵਾਲੇ ਬਿਆਨ ‘ਤੇ ਇਤਰਾਜ਼ਯੋਗ ਟਿਪੱਣੀ ਜਤਾਈ ਹੈ। ਦਿਗਵਿਜੈ ਸਿੰਘ ਨੇ ਕਿਹਾ, ”ਮੈਂ ਜਨਰਲ ਸਾਹਬ ਦੀ ਗੱਲਾਂ ਨਾਲ ਸਹਿਮਤ ਹਾਂ, ਪਰ ਆਗੂ ਉਹ ਨਹੀਂ ਹੈ ਜੋ ਆਪਣੇ ਸਮਰਥਕਾਂ ਨੂੰ ਸੰਪਰਦਾਇਕ ਹਿੰਸਾ ‘ਚ ਸ਼ਾਮਿਲ ਹੋਣ ਦਿੰਦੇ ਹਨ। ਕੀ ਤੁਸੀਂ ਮੇਰੇ ਤੋਂ ਸਹਿਮਤ ਹੋ ਜਨਰਲ ਸਾਹੇਬ?” ਉੱਥੇ ਓਵੈਸੀ ਨੇ ਕਿਹਾ ਕਿ ਲੀਡਰਸ਼ਿਪ ਦਾ ਮਤਲਬ ਹੁੰਦਾ ਹੈ ਕਿ ਲੋਕ ਆਪਣੇ ਦਫ਼ਤਰ ਦੀ ਮਰਿਆਦਾ ਨੂੰ ਨਾ ਪਾਰ ਕਰੇ। ਇਹ ਨਾਗਰਿਕ ਦੇ ਵਿਚਾਰ ਨੂੰ ਸਮਝਣ ਤੇ ਉਸ ਸੰਸਥਾ ਦੀ ਅਖੰਡਤਾ ਨੂੰ ਸੁਰੱਖਿਤ ਕਰਨ ਦੇ ਬਾਰੇ ‘ਚ ਹੈ, ਜਿਸ ਦੀ ਤੁਸੀਂ ਲੀਡਰਸ਼ਿਪ ਕਰਦੇ ਹੋ।”


