- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ਸ੍ਰੀ ਰਾਮ ਜਨਮਭੂਮੀ ਲਈ 5.10 ਲੱਖ ਰੁਪਏ ਦਾ ਚੈਂਕ ਭੇਂਟ ਕੀਤਾ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਨਿਆਇਸ ਨਿਧੀ ਸਮਰਪਣ ਮੁਹਿੰਮ, ਹਰਿਆਣਾ ਦੀ ਕਮੇਟੀ ਨੂੰ 5.10 ਲੱਖ ਰੁਪਏ ਦਾ ਚੈਂਕ ਭੇਂਟ ਕੀਤਾ।ਇਸ ਮੌਕੇ ‘ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਕੇਂਦਰੀ ਸੰਯੁਕਤ ਮਹਾਮੰਤਰੀ ਡਾ. ਸੁਰੇਂਦਰ ਜੈਨ ਤੋਂ ਇਲਾਵਾ ਹਰਿਆਣਾ ਪ੍ਰਾਂਤ ਦੇ ਸੰਘ ਸੰਚਾਲਕ ਪਵਨ ਜਿੰਦਲ, ਮੁਹਿੰਮ ਦੇ ਪ੍ਰਾਂਤ ਪ੍ਰਮੁੱਖ ਰਾਕੇਸ਼ ਤਿਆਗੀ, ਪ੍ਰਾਂਤ ਸਹਿ ਸੰਯੋਜਕ ਪ੍ਰੇਮ ਸ਼ੰਕਰ, ਪ੍ਰਾਂਤ ਪ੍ਰਚਾਰ-ਪ੍ਰਸਾਰ ਮੁੱਖੀ ਮੰਜੂਲ ਪਾਲੀਵਾਲ, ਕਮੇਟੀ ਦੇ ਮੈਂਬਰ ਰਮੇਸ਼ ਗੁਪਤਾ, ਰਿਸ਼ੀਪਾਲ ਸ਼ਾਸਤਰੀ, ਵਿਭਾਗ ਸੰਘ ਸੰਚਾਲਕ ਰਮਾਕਾਂਤ ਭਾਰਦਵਾਜ ਵੀ ਹਾਜਿਰ ਸਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸ੍ਰੀ ਰਾਮ ਜਨਮ ਭੂਮੀ ਦਾ ਚਿੱਤਰ ਵੀ ਭੇਂਟ ਕੀਤਾ।


