ਜੰਮੂ-ਕਸ਼ਮੀਰ ਵਿੱਚ ਘੁਸਪੈਠ ਦੀ ਕੋਸ਼ਿਸ਼ ਅਸਫ਼ਲ, ਇੱਕ ਘੁਸਪੈਠੀਆ ਹਲਾਕ

ਸ੍ਰੀਨਗਰ – ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ ਵਿੱਚ ਫੌਜ ਨੇ ਅੱਜ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ| ਇੱਕ ਘੁਸਪੈਠੀਏ ਵਲੋਂ ਗੋਲੀ ਚਲਾਏ ਜਾਣ ਮਗਰੋਂ ਫੌਜ ਨੇ ਵੀ ਜਵਾਬੀ ਕਾਰਵਾਈ ਕੀਤੀ| ਇਸ ਦੌਰਾਨ ਉਕਤ ਘੁਸਪੈਠੀਆ ਢੇਰ ਹੋ ਗਿਆ| ਫੌਜ ਵਲੋਂ ਉਸ ਦੀ ਲਾਸ਼ ਪੁਲੀਸ ਦੇ ਹਵਾਲੇ ਕਰ ਦਿੱਤੀ ਗਈ ਹੈ|

VIA PUNJAB