- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੁੱਕਾ ਨੇ ਮਸ਼ਹੂਰ ਸਿੱਖਿਆਕਾਰ ਹਾਕਮ ਸਿੰਘ ਜਵੰਦਾਂ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ
ਪੰਜਾਬ ਨੇ ਗਵਾਇਆ ਮਹਾਨ ਸਿੱਖਿਆਕਾਰ: ਪੁੱਕਾ
ਮੋਹਾਲੀ – ਪੰਜਾਬ ਅਨਏਡਿਡ ਕਾਲੇਜਿਸ ਐਸੋਸਿਏਸ਼ਨ (ਪੁੱਕਾ) ਨੇ ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਟ, ਸੰਗਰੂਰ ਦੇ ਚੈਅਰਮੈਨ, ਸਰਦਾਰ ਹਾਕਮ ਸਿੰਘ ਜਵੰਦਾਂ ਦੀ ਅਚਾਨਕ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ। ਪੁੱਕਾ ਦੇ ਅਧਿਕਾਰੀਆਂ ਵੱਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦੇਣ ਲਈ ਸ਼ੋਕ ਸਭਾ ਆਯੋਜਿਤ ਕੀਤੀ ਗਈ। ਪੰਜਾਬ ਦੇ ਵਿਦਿਅਕ ਅਦਾਰਿਆਂ ਨੇ ਉਹਨਾਂ ਦੀ ਮੌਤ ਦੇ ਨਾਲ ਇੱਕ ਮਹਾਨ ਸਿੱਖਿਆਵਾਦੀ ਗਵਾ ਦਿੱਤਾ ਹੈ। ਇਹ ਵਰਨਣਯੋਗ ਹੈ ਕਿ ਉਹਨਾਂ ਦੇ ਬੇਟੇ ਗੁਰਿੰਦਰਜੀਤ ਸਿੰਘ ਜਵੰਦਾਂ ਪੁੱਕਾ ਦੇ ਜੁਆਇੰਟ ਸੈਕਰੇਟਰੀ ਹਨ। ਡਾ. ਅੰਸ਼ੂ ਕਟਾਰੀਆ, ਪ੍ਰੈਜ਼ੀਡੈਂਟ, ਪੁੱਕਾ; ਸ਼੍ਰੀ ਅਮਿਤ ਸ਼ਰਮਾਂ, ਸੀਨੀਅਰ ਵਾਈਸ ਪ੍ਰੈਜ਼ੀਡੈਂਟ; ਸ.ਗੁਰਫਤਿਹ ਗਿੱਲ, ਵਾਈਸ ਪ੍ਰੈਜ਼ੀਡੈਂਟ; ਸ. ਗੁਰਪ੍ਰੀਤ ਸਿੰਘ, ਜਨਰਲ ਸੈਕਰੇਟਰੀ; ਸ਼੍ਰੀ ਅਸ਼ੌਕ ਗਰਗ, ਖਜਾਨਚੀ, ਗੁਰਕੀਰਤ ਸਿੰਘ, ਜੁਆਇੰਟ ਸੈਕਰੇਟਰੀ-1, ਸੀਏ ਰੇਨੂੰ ਅਰੌੜਾ, ਜੁਆਇੰਟ ਸੈਕਰੇਟਰੀ-ਲਲ; ਮਿ. ਰਜਨੀਸ਼ ਗਰਗ, ਕੋਰਡੀਨੇਟਰ; ਬਠਿੰਡਾਂ; ਸੀਏ ਡਾ. ਮਨਮੋਹਨ ਗਰਗ, ਫਾਈਨਾਂਸ ਸੈਕਰੇਟਰੀ; ਮਾਨਵ ਧਵਨ, ਟਰਾਈਸਿਟੀ ਕੋਰਡੀਨੇਟਰ; ਚੈਰੀ ਗੋਇਲ, ਮਾਲਵਾ-1 ਕੋਰਡੀਨੇਟਰ, ਮੌਟੀ ਗਰਗ, ਮਾਲਵਾ- ਲਲ ਕੋਰਡੀਨੇਟਰ, ਡਾ. ਅਕਾਸ਼ਦੀਪ ਸਿੰਘ, ਮਾਂਝਾਂ ਕੋਰਡੀਨੇਟਰ ਅਤੇ ਮਿ. ਸੰਜੀਵ ਚੋਪੜਾ, ਦੁਆਬਾ ਕੋਰਡੀਨੇਟਰ ਆਦਿ ਨੇ ਇਸ ਸ਼ੋਕ ਸਭਾ ਵਿੱਚ ਸ਼ਰਧਾਂਜਲੀ ਦਿੱਤੀ।


