ਸਰਦਾਰ ਹਾਕਮ ਸਿੰਘ ਜਵੰਦਾਂ ਦਾ ਭੋਗ ਅਤੇ ਅੰਤਿਮ ਅਰਦਾਸ 28 ਸਿਤੰਬਰ ਨੂੰ

ਮੋਹਾਲੀ – ਸਰਦਾਰ ਹਾਕਮ ਸਿੰਘ ਜਵੰਦਾਂ, ਚੈਅਰਮੈਨ, ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਸ਼ਨਸ ਸੰਗਰੂਰ ਦਾ ਭੋਗ ਅਤੇ ਅੰਤਿਮ ਅਰਦਾਸ 28 ਸਿਤੰਬਰ (ਸ਼ੁਕਰਵਾਰ) ਨੂੰ ਦੁਪਿਹਰ 12 ਵਜੇ ਤੋ 1 ਵਜੇ ਤੱਕ ਗੁਰੂਦੁਆਰਾ ਨਨਕਾਣਾ ਸਾਹਿਬ, ਸੰਗਰੂਰ ਵਿੱਚ ਆਯੋਜਿਤ ਹੋਵੇਗੀ। ਸਰਦਾਰ ਹਾਕਮ ਸਿੰਘ ਜਵੰਦਾਂ 20 ਸਿਤੰਬਰ ਨੂੰ ਸਵਰਗ ਸਿਧਾਰ ਗਏ ਸਨ। ਉਹਨਾਂ ਦੀ ਮੌਤ ਦੇ ਨਾਲ, ਪੰਜਾਬ ਦੇ ਸਿੱਖਿਆ ਜਗਤ ਨੇ ਇੱਕ ਮਹਾਨ ਸਿੱਖਿਆਵਾਦੀ ਖੋ ਦਿੱਤਾ ਹੈ। ਪੰਜਾਬ ਅਨਏਡਿਡ ਕਾਲੇਜਿਸ ਐਸੋਸਿਏਸ਼ਨ (ਪੁੱਕਾ) ਦੇ ਮੈਂਬਰਾਂ ਨੇ ਸਰਦਾਰ ਹਾਕਮ ਸਿੰਘ ਜਵੰਦਾਂ, ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ।

VIA PUNJAB