ਹਰਿਆਣਾ ਦੇ ਮੁਖ ਮੰਤਰੀ ਵੱਲੋਂ ਸੂਬੇ ਦੇ 3 ਨਵੇਂ ਬਲਾਕਾਂ ਨੂੰ ਸਕਸ਼ਮ ਬਲਾਕ ਹੋਣ ਦਾ ਐਲਾਨ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਤਿੰਨ ਨਵੇਂ ਬਲਾਕਾਂ ਨੂੰ ਸਕਸ਼ਮ ਬਲਾਕ ਹੋਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ 18 ਬਲਾਕ ਸਕਸ਼ਮ ਬਲਾਕ ਹੋ ਚੁਕੇ ਹਨ ਅਤੇ ਜਲਦ ਹੀ ਹੋਰ 15 ਬਲਾਕ ਸਕਸ਼ਮ ਬਲਾਕ ਬਣ ਜਾਣਗੇ।

VIA PUNJAB