- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
200 ਨਸ਼ੀਲੀਆਂ ਗੋਲੀਆਂ ਸਮੇਤ 2 ਔਰਤਾਂ ਕਾਬੂ
ਘਗਾ, ਥਾਣਾ ਘ¤ਗਾ ਵ¤ਲੋਂ ਨਸ਼ੇ ਦੇ ਖ਼ਿਲਾਫ਼ ਸ਼ੁਰੂ ਕੀਤੇ ਅਸਰਦਾਰੀ ਅਭਿਆਨ ਤਹਿਤ ਦੋ ਔਰਤਾਂ ਨੂੰ ਹਿਰਾਸਤ ਵਿ¤ਚ ਲੈਕੇ ਉਹਨਾਂ ਕੋਲੋਂ 200 ਨਸੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।ਜਾਣਕਾਰੀ ਮੁਤਾਬਕ ਥਾਣਾ ਘ¤ਗਾ ਦੇ ਏ ਐਸ ਆਈ ਬਲਜੀਤ ਸਿੰਘ ਆਪਣੀ ਪੁਲੀਸ ਪਾਰਟੀ ਨਾਲ ਪਿੰਡ ਬਕਰਾਹਾ ਦੇ ਕੋਲ ਗਸ਼ਤ ਕਰ ਰਹੇ ਸਨ, ਪੈਦਲ ਆ ਰਹੀ ਇਕ ਔਰਤ ਨੂੰ ਸ਼¤ਕ ਪੈਣ ਤੇ ਰੋਕਿਆ ਗਿਆ ਤੇ ਮਹਿਲਾ ਪੁਲੀਸ ਮੁਲਾਜ਼ਮ ਦੇ ਸਹਿਯੋਗ ਨਾਲ ਪੁਛਤਾਛ ਕਰਨ ਤੇ ਔਰਤ ਕੋਲੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।ਕਾਬੂ ਕੀਤੀ ਔਰਤ ਦੀ ਪਛਾਣ ਗੇਲੋ ਪਤਨੀ ਬਬੀ ਸਿੰਘ ਨਿਵਾਸੀ ਪਿੰਡ ਅਤਾਲਾਂ ਦੇ ਤੋਰ ਹੋਈ, ਇਸਤਰਾਂ ਏ ਐਸ ਆਈ ਸਾਹਿਬ ਸਿੰਘ ਪੁਲੀਸ ਪਾਰਟੀ ਨਾਲ ਘ¤ਗਾ ਵਿ¤ਚ ਗਸ਼ਤ ਕਰ ਰਹੇ ਸਨ, ਸਾਹਮਣੇ ਤੋਂ ਆ ਰਹੀ ਔਰਤ ਨੂੰ ਸ਼¤ਕ ਪੈਣ ਤੇ ਰੋਕਕੇ ਮਹਿਲਾ ਪੁਲੀਸ ਮੁਲਾਜ਼ਮ ਦੀ ਸਹਾਇਤਾ ਨਾਲ ਪੁ¤ਛ ਪੜਤਾਲ ਕੀਤੀ ਤੇ ਕਾਬੂ ਕੀਤੀ ਔਰਤ ਕੋਲੋਂ 100 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ,ਕਾਬੂ ਕੀਤੀ ਔਰਤ ਦੀ ਪਛਾਣ ਬਲਬੀਰ ਕੌਰ ਪਤਨੀ ਬੁ¤ਧ ਰਾਮ ਨਿਵਾਸੀ ਪਿੰਡ ਅਤਾਲਾਂ ਦੇ ਤੌਰ ਤੇ ਹੋਈ ਹੈ,ਕਾਬੂ ਕੀਤੀਆਂ ਦੋਵੇਂ ਔਰਤਾਂ ਤੇ ਨਦਪਸ ਐਕਟ ਦੀ ਧਾਰਾ 14/61/85 ਅਧੀਨ ਪਰਚਾ ਦਰਜ ਕਰਕੇ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ ਕਰਕੇ ਜੁਡੀਸੀਅਲ ਹਵਾਲਾਤ ਭੇਜਿਆ ।


