ਤੰਦਰੁਸਤ ਪੰਜਾਬ ਮਿਸ਼ਨ ਦਾ ਅਸਰ: ਲਾਇਸੰਸ/ਰਜਿਸਟ੍ਰੇਸ਼ਨ ਲਈ ਫੂਡ ਬਿਜ਼ਨਸ ਆਪਰੇਟਰਾਂ ਦੀ ਭਰਮਾਰ

ਤੰਦਰੁਸਤ ਪੰਜਾਬ ਮਿਸ਼ਨ ਦਾ ਅਸਰ: ਲਾਇਸੰਸ/ਰਜਿਸਟ੍ਰੇਸ਼ਨ ਲਈ ਫੂਡ ਬਿਜ਼ਨਸ ਆਪਰੇਟਰਾਂ ਦੀ ਭਰਮਾਰ

ਇਕ ਮਹੀਨੇ ਅੰਦਰ 4518 ਅਰਜ਼ੀਆਂ ਪ੍ਰਾਪਤ ਚੰਡੀਗੜ – ਫੂਡ ਅਤੇ ਡਰੱਗ ਪ੍ਰਸ਼ਾਸਨ, ਕਮਿਸ਼ਨਰ ਪੰਜਾਬ, ਸ੍ਰੀ ਕੇ.ਐਸ ਪੰਨੂੰ ਨੇ ਕਿਹਾ ਕਿ ਫੂਡ ਸੇਫਟੀ ਟੀਮਾਂ ਦੀ ਸਖ਼ਤ ਕਾਰਵਾਈ ਨੇ ਕੁਝ ਹੱਦ ਤੱਕ ਨਾ ਸਿਰਫ ਮਾਰਕੀਟ ਨੂੰ ਮਿਲਾਵਟੀ ਦੁੱਧ ਅਤੇ ਦੁੱਧ ਉਤਪਾਦਾਂ ਦੇ ਚੱਕਰ ਵਿੱਚੋਂ ਬਾਹਰ ਲਿਆਂਦਾ ਹੈ ਬਲਕਿ ਫੂਡ ਬਿਜ਼ਨਸ ਆਪਰੇਟਰਾਂ ਨੂੰ ਵੱਡੇ ਪੱਧਰ ‘ਤੇ ਕਾਨੂੰਨ ਦੇ ਘੇਰੇ ਹੇਠ ਲਿਆਉਣ ਦਾ ਵੀ ਚੋਖਾ ਇੰਤਜ਼ਾਮ ਕੀਤਾ ਹੈ। ਸ੍ਰੀ ਪੰਨੂੰ ਨੇ ਦੱਸਿਆ ਕਿ ਵਿਭਾਗ ਵਲੋਂ ਸਿਰਫ ਇਕ ਮਹੀਨੇ ਵਿਚ…

VIA PUNJAB
ਅੱਗੇ ਪੜ੍ਹੋ

ਸੂਬਾ ਸਰਕਾਰ ਪੈਟ੍ਰੋਲ ਪੰਪ ਅਤੇ ਸੀ.ਐਨ.ਜੀ. ਸਟੇਸ਼ਨਾਂ ਦੀ ਸਾਈਆਂ ਨੂੰ ਆਇਲ ਕੰਪਨੀਆਂ ਨੂੰ ਲੀਜ ‘ਤੇ ਦੇਵੇਗੀ

ਸੂਬਾ ਸਰਕਾਰ ਪੈਟ੍ਰੋਲ ਪੰਪ ਅਤੇ ਸੀ.ਐਨ.ਜੀ. ਸਟੇਸ਼ਨਾਂ ਦੀ ਸਾਈਆਂ ਨੂੰ ਆਇਲ ਕੰਪਨੀਆਂ ਨੂੰ ਲੀਜ ‘ਤੇ ਦੇਵੇਗੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਸੂਬਾ ਸਰਕਾਰ ਪੈਟ੍ਰੋਲ ਪੰਪ ਅਤੇ ਸੀ.ਐਨ.ਜੀ. ਸਟੇਸ਼ਨਾਂ ਦੀ ਸਾਈਆਂ ਨੂੰ ਆਇਲ ਕੰਪਨੀਆਂ ਨੂੰ ਲੀਜ ‘ਤੇ ਦੇਵੇਗੀ ਅਤੇ ਜੇਕਰ ਇਹ ਕੰਪਨੀਆਂ ਇੰਨਾਂ ਸਾਈਟਾਂ ਨੂੰ ਅਗੇ ਕਿਸੇ ਹੋਰ ਕੰਪਨੀ ਨੂੰ ਦੇਣ ਚਾਹੁੰਦੀ ਹੈ ਜਾਂ ਖੁਦ ਇਸ ਨੂੰ ਚਲਾਉਣੀ ਚਾਹੁੰਦੀ ਹੈ, ਉਹ ਕੰਪਨੀ ‘ਤੇ ਨਿਰਭਰ ਕਰੇਗਾ| ਮੁੱਖ ਮੰਤਰੀ ਨੇ ਇਹ ਜਾਣਕਾਰੀ ਅੱਜ ਇੱਥੇ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੀ ਉਪਲੱਬਧੀਆਂ ਦੇ ਸਬੰਧ ਵਿਚ ਆਯੋਜਿਤ ਪੱਤਰਕਾਰ ਸੰਮੇਲਨ ਵਿਚ…

VIA PUNJAB
ਅੱਗੇ ਪੜ੍ਹੋ

ਲੁਧਿਆਣਾ ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਗੈਂਗ ਕਾਬੂ

ਲੁਧਿਆਣਾ ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਗੈਂਗ ਕਾਬੂ

ਲੁਧਿਆਣਾ – ਵਾਹਨ ਚੋਰੀ ਕਰਨ ਦੇ ਨਾਲ ਨਾਲ ਘਰਾਂ ਤੇ ਵਪਾਰਕ ਅਦਾਰਿਆਂ ਨੂੰ ਨਿਸ਼ਾਨਾ ਬਣਾ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਕ ਤਿੰਨ ਮੈਂਬਰੀ ਗੈਂਗ ਨੂੰ ਥਾਣਾ ਕੋਤਵਾਲੀ ਦੀ ਪੁਲਸ ਨੇ ਕਾਬੂ ਕੀਤਾ ਹੈ । ਪੁਲਿਸ  ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਭਾਰੀ ਮਾਤਰਾ ਵਿਚ ਚੋਰੀ ਦਾ ਸਾਮਾਨ ਵੀ ਬਰਾਮਦ ਕੀਤਾ ਹੈ ।ਪੁਲਿਸ ਦੇ ਮੁਤਾਬਕ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਜਲੰਧਰ ਦੇ ਵਾਸੀ ਅਜੇ ਕੁਮਾਰ ਉਰਫ ਜੋਸ਼ੀ , ਰਵੀ ਕੁਮਾਰ ਤੇ ਅੰਮ੍ਰਿਤਸਰ ਦੇ ਵਾਸੀ ਰਾਜੇਸ਼ ਕੁਮਾਰ…

VIA PUNJAB
ਅੱਗੇ ਪੜ੍ਹੋ

ਲੁਟੇਰਿਆਂ ਨੇ ਜਗਰਾਉਂ ਨੂੰ ਫਿਰ ਬਣਾਇਆ ਨਿਸ਼ਾਨਾ-30 ਹਜ਼ਾਰ ਲੈ ਕੇ ਫਰਾਰ

ਲੁਟੇਰਿਆਂ ਨੇ ਜਗਰਾਉਂ ਨੂੰ ਫਿਰ ਬਣਾਇਆ ਨਿਸ਼ਾਨਾ-30 ਹਜ਼ਾਰ ਲੈ ਕੇ ਫਰਾਰ

ਜਗਰਾਉ – ਲੁਟੇਰਿਆਂ ਨੇ ਇਕ ਵਾਰ ਫਿਰ ਜਗਰਾਉਂ ਨੂੰ ਨਿਸ਼ਾਨਾ ਬਣਾਉਂਦੇ ਨੌਜਵਾਨ ਤੋਂ 30 ਹਜ਼ਾਰ ਰੁਪਏ ਲੁੱਟ ਲਏ ਹਨ। ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਵਾਸੀ ਪਿੰਡ ਰਾਜੋਵਾਲ ਜ਼ਿਲ੍ਹਾ ਫਰੀਦਕੋਟ ਦਾ ਰਹਿਣਾ ਵਾਲਾ ਨੌਜਵਾਨ ਲੁਧਿਆਣਾ ਦੀ ਇਕ ਸੈਟਮੀ ਪ੍ਰਾਈਵੇਟ ਲਿਮ: ਕੰਪਨੀ ’ਚ ਦੇ ਪੈਸੇ ਇਕੱਠ ਕਰਨ ਦਾ ਕੰਮ ਕਰਦਾ ਸੀ ਤੇ ਅੱਜ ਦੁਪਹਿਰ ਉਹ ਬੋਦਲਵਾਲਾ ਤੋਂ ਮੀਟਿੰਗ ਕਰਕੇ ਪਿੰਡ ਮਲਕ ਨੂੰ ਜਾ ਰਿਹਾ ਸੀ, ਰਸਤੇ ’ਚ ਸ਼ਮਸ਼ਾਨਘਾਟ ਕੋਲ ਦੋ ਲੁਟੇਰੇ ਮੋਟਰਸਾਈਕਲ ’ਤੇ ਆਏ ਤੇ ਆਖਿਆ ਕਿ ਤੇਰੇ…

VIA PUNJAB
ਅੱਗੇ ਪੜ੍ਹੋ

ਖੇਤੀ ਮਸ਼ੀਨਰੀ ਸਮੇਂ ਸਿਰ ਮੁਹੱਈਆ ਨਾ ਕਰਵਾਉਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਹੋਵੇਗੀ : ਸ. ਕਾਹਨ ਸਿੰਘ ਪਨੂੰ

ਖੇਤੀ ਮਸ਼ੀਨਰੀ ਸਮੇਂ ਸਿਰ ਮੁਹੱਈਆ ਨਾ ਕਰਵਾਉਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਹੋਵੇਗੀ : ਸ. ਕਾਹਨ ਸਿੰਘ ਪਨੂੰ

ਮਸ਼ੀਨਰੀ ਤਿਆਰ ਕਰਨ ਵਾਲੀਆਂ ਏਜੰਸੀਆਂ ਨੂੰ ਵੀ ਤਾੜਨਾ ਚੰਡੀਗੜ – ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਰੋਕਥਾਮ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਕਾਰਵਾਈ ਕਰਦਿਆਂ ਖੇਤੀਬਾੜੀ ਵਿਭਾਗ ਦੇ ਸਕੱਤਰ ਸ. ਕਾਹਨ ਸਿੰਘ ਪਨੂੰ ਨੇ ਅੱਜ ਖੇਤੀਬਾੜੀ ਅਧਿਕਾਰੀਆਂ/ ਕਰਮਚਾਰੀਆਂ ਨੂੰ ਆਖਿਆ ਕਿ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਸਮੇਂ ਸਿਰ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਵਿੱਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ…

VIA PUNJAB
ਅੱਗੇ ਪੜ੍ਹੋ

ਬੋਹਾ ਪੁਲਿਸ ਨੇ ਇੱਕ ਅਲਟੋ ਕਾਰ ਅਤੇ ਮੋਟਰ ਸਾਇਕਲ ਸਮੇਤ 5 ਨੂੰ ਨਜਾਇਜ ਸ਼ਰਾਬ ਦੀਆਂ 15 ਪੇਟੀਆਂ ਸਮੇਤ ਕੀਤਾ ਗ੍ਰਿਫਤਾਰ

ਬੋਹਾ ਪੁਲਿਸ ਨੇ ਇੱਕ ਅਲਟੋ ਕਾਰ ਅਤੇ ਮੋਟਰ ਸਾਇਕਲ ਸਮੇਤ 5 ਨੂੰ ਨਜਾਇਜ ਸ਼ਰਾਬ ਦੀਆਂ 15 ਪੇਟੀਆਂ ਸਮੇਤ ਕੀਤਾ ਗ੍ਰਿਫਤਾਰ

ਬੋਹਾ – ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਅਤੇ ਮਾਨਯੋਗ ਸ੍ਰੀ ਮਨਧੀਰ ਸਿੰਘ ਸੀਨੀਅਰ ਕਪਤਾਨ ਪੁਲਿਸ ਮਾਨਸਾ ਦੇ ਦਿਸ਼ਾ ਨਿਰਦੇਸ਼ ਹੇਠ ਬੋਹਾ ਪੁਲਿਸ ਨੇ ਅੱਜ 5 ਵਿਅਕਤੀਆਂ ਨੂੰ ਨਜਾਇਜ ਸ਼ਰਾਬ ਨਾਲ ਗ੍ਰਿਫਤਾਰ ਕੀਤਾ ਹੈ।ਬੋਹਾ ਥਾਣਾ ਮੁਖੀ ਗੁਰਦੀਪ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬੋਹਾ ਖੇਤਰ ਵਿੱਚ ਨਸ਼ਿਆਂ ਦੀ ਬਲੈਕ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇ ਗਾ।ਉਹਨਾਂ ਕਿਹਾ ਕਿ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਮੰਡੀ, ਹੋਲਦਾਰ ਕੁਲਦੀਪ ਸਿੰਘ ਮੋਫਰ ਅਤੇ ਪੁਲਿਸ ਪਾਰਟੀ ਸਮੇਤ…

VIA PUNJAB
ਅੱਗੇ ਪੜ੍ਹੋ

ਵਿਜੀਲੈਂਸ ਵਲੋਂ 4,000 ਦੀ ਰਿਸ਼ਵਤ ਲੈਂਦਾ ਪਟਵਾਰੀ ਕਾਬੂ

ਵਿਜੀਲੈਂਸ ਵਲੋਂ 4,000 ਦੀ ਰਿਸ਼ਵਤ ਲੈਂਦਾ ਪਟਵਾਰੀ ਕਾਬੂ

ਚੰਡੀਗੜ – ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮਾਲ ਹਲਕਾ ਬਿਰੜਵਾਲ, ਜਿਲਾ ਪਟਿਆਲਾ ਵਿਖੇ ਤਾਇਨਾਤ ਪਟਵਾਰੀ ਹੁਕਮ ਚੰਦ ਨੂੰ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਨੇ ਦੱਸਿਆ ਕਿ ਪਟਵਾਰੀ ਹੁਕਮ ਚੰਦ ਨੂੰ ਸ਼ਿਕਾਇਤਕਰਤਾ ਨਿਰਮਲ ਸਿੰਘ ਵਾਸੀ ਪਿੰਡ ਬਿਰੜਵਾਲ, ਜਿਲਾ ਪਟਿਆਲਾ ਦੀ ਸ਼ਿਕਾਇਤ ‘ਤੇ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਪਟਵਾਰੀ…

VIA PUNJAB
ਅੱਗੇ ਪੜ੍ਹੋ

ਪੰਜਾਬ ਵਲੋਂ 200 ਕਰੋੜ ਰੁਪਏ ਦੀ ਕੀਮਤ ਦੇ ਸੂਰ ਹਰ ਸਾਲ ਨਾਗਾਲੈਂਡ ਨੂੰ ਸਪਲਾਈ ਕੀਤੇ ਜਾਣਗੇ: ਸਿੱਧੂ

ਪੰਜਾਬ ਵਲੋਂ 200 ਕਰੋੜ ਰੁਪਏ ਦੀ ਕੀਮਤ ਦੇ ਸੂਰ ਹਰ ਸਾਲ ਨਾਗਾਲੈਂਡ ਨੂੰ ਸਪਲਾਈ ਕੀਤੇ ਜਾਣਗੇ: ਸਿੱਧੂ

ਨਾਗਾਲੈਂਡ ਸਰਕਾਰ ਦੇ ਉੱਚ ਪੱਧਰੀ ਵਫ਼ਦ ਨਾਲ ਮੀਟਿੰਗ ਵਿੱਚ ਬਣੀ ਸਹਿਮਤੀ, ਸਮਝੌਤਾ ਛੇਤੀ ਹੋਵੇਗਾ ਸਹੀਬੱਧ ਚੰਡੀਗੜ – ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਵਲੋਂ 200 ਕਰੋੜ ਰੁਪਏ ਦੀ ਕੀਮਤ ਦੇ ਜ਼ਿੰਦਾ ਸੂਰ ਹਰ ਸਾਲ ਨਾਗਾਲੈਂਡ ਨੂੰ ਸਪਲਾਈ ਕੀਤੇ ਜਾਣਗੇ। ਉਨਾ ਦੱਸਿਆ ਕਿ ਇਸ ਸਬੰਧੀ ਅੱਜ ਨਾਗਾਲੈਂਡ ਸਰਕਾਰ ਇੱਕ ਉੱਚ ਪੱਧਰੀ ਵਫ਼ਦ ਨਾਲ ਮੀਟਿੰਗ ਦੌਰਾਨ ਆਪਸੀ ਸਹਿਮਤੀ ਬਣੀ ਹੈ। ਇਸ ਸਬੰਧੀ ਰਸਮੀ ਸਮਝੌਤਾ ਆਉਣ ਵਾਲੇ ਦਿਨਾਂ ‘ਚ ਕੀਤਾ…

VIA PUNJAB
ਅੱਗੇ ਪੜ੍ਹੋ

ਸਰੋਂ ਦੇ ਤੇਲ ਦੀ ਮਿਲਾਵਟ ਕਰਨ ਵਾਲਿਆਂ ਲਈ ਕਾਲਾ ਦਿਨ

ਸਰੋਂ ਦੇ ਤੇਲ ਦੀ ਮਿਲਾਵਟ ਕਰਨ ਵਾਲਿਆਂ ਲਈ ਕਾਲਾ ਦਿਨ

ਕਈ ਮਿੱਲਾਂ ਐਫ.ਐਸ.ਐਸ.ਏ.ਆਈ. ਲਾਇਸੰਸ ਬਿਨਾਂ ਹੀ ਚਲਦੀਆਂ ਪਾਈਆਂ ਗਈਆਂ ਚੰਡੀਗੜ – ਸ਼ੁਰੂਆਤੀ ਚਿਤਾਵਨੀ ਦੇ ਬਾਅਦ ਵੀ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਸਰੋਂ ਦੇ ਤੇਲ ਦੀ ਮਿਲਾਵਟਖੋਰੀ ਵਿੱਚ ਲਿਪਤ ਵਿਅਕਤੀਆਂ ‘ਤੇ ਫੂਡ ਸੇਫਟੀ ਟੀਮਾਂ ਨੇ ਜ਼ੋਰਦਾਰ ਹੱਲਾ ਬੋਲ ਦਿੱਤਾ।ਇਸ ਬਾਰੇ ਜਾਣਕਾਰੀ ਦਿੰਦਿਆਂ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਕਮਿਸ਼ਨਰ, ਪੰਜਾਬ ਸ੍ਰੀ ਕੇ.ਐਸ. ਪੰਨੂੰ ਨੇ ਦੱਸਿਆ ਕਿ ਅਬੋਹਰ ਵਿਖੇ ਐਨ.ਜੀ. ਤੇਲ ਮਿੱਲ ‘ਤੇ ਛਾਪੇਮਾਰੀ ਦੌਰਾਨ ਫਾਜ਼ਿਲਕਾ ਫੂਡ ਸੇਫਟੀ ਟੀਮ ਨੂੰ 725 ਲੀਟਰ ਨਕਲੀ ਸਰੋ ਦਾ ਤੇਲ ਅਤੇ 352…

VIA PUNJAB
ਅੱਗੇ ਪੜ੍ਹੋ

315 ਬੋਰ, ਮਾਰੂ ਹਥਿਆਰ ਤੇ ਨਗਦੀ ਸਮੇਤ 6 ਲੁਟੇਰੇ ਕਾਬੂ

315 ਬੋਰ, ਮਾਰੂ ਹਥਿਆਰ ਤੇ ਨਗਦੀ ਸਮੇਤ 6 ਲੁਟੇਰੇ ਕਾਬੂ

ਜਗਰਾਉ -ਡੀ.ਆਈ.ਜੀ ਲੁਧਿਆਣਾ ਰੇਂਜ ਰਣਬੀਰ ਸਿੰਘ ਖੱਟੜਾ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਅਤੇ ਲੁੱਟਾਂ-ਖੋਹਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਕਪਤਾਨ (ਜਾਂਚ) ਤਰੁਨ ਰਤਨ, ਉਪ ਕਪਤਾਨ ਪੁਲਿਸ (ਜਾਂਚ) ਅਮਨਦੀਪ ਸਿੰਘ ਬਰਾੜ ਅਤੇ ਡੀ. ਐਸ. ਪੀ. ਦਾਖਾ ਹਰਕਮਲ ਕੌਰ ਦੀ ਨਿਗਰਾਨੀ ਹੇਠ ਇੰਸਪੈਕਟ ਇੰਦਰਜੀਤ ਸਿੰਘ ਮੁੱਖ ਅਫ਼ਸਰ ਥਾਣਾ ਦਾਖਾ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਖਤਰਨਾਕ…

VIA PUNJAB
ਅੱਗੇ ਪੜ੍ਹੋ
1 174 175 176 177 178 187