ਆਸਟਰੇਲੀਆ ਨੇ ਦਿਨ-ਰਾਤ ਟੈਸਟਾਂ ਦੀ ਲੜੀ ਜਿੱਤੀ

ਆਸਟਰੇਲੀਆ ਨੇ ਦਿਨ-ਰਾਤ ਟੈਸਟਾਂ ਦੀ ਲੜੀ ਜਿੱਤੀ

ਐਡੀਲੇਡ – ਨਾਥਨ ਲਿਓਨ ਦੀਆਂ ਪੰਜ ਵਿਕਟਾਂ ਦੀ ਬਦੌਲਤ ਆਸਟਰੇਲੀਆ ਨੇ ਦੂਜੇ ਦਿਨ-ਰਾਤ ਕ੍ਰਿਕਟ ਟੈਸਟ ਦੇ ਚੌਥੇ ਦਿਨ ਪਾਕਿਸਤਾਨ ਨੂੰ ਪਾਰੀ ਅਤੇ 48 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ 2-0 ਨਾਲ ਹੂੰਝਾ ਫੇਰ ਦਿੱਤਾ। ਪਹਿਲੀ ਪਾਰੀ ਵਿੱਚ 287 ਦੌੜਾਂ ਤੋਂ ਪੱਛੜਣ ਮਗਰੋਂ ਫਾਲੋਆਨ ਖੇਡ ਰਹੀ ਪਾਕਿਸਤਾਨ ਦੀ ਟੀਮ ਲਿਓਨ (69 ਦੌੜਾਂ ਦੇ ਕੇ ਪੰਜ ਵਿਕਟਾਂ) ਅਤੇ ਜੋਸ਼ ਹੇਜ਼ਲਵੁੱਡ (63 ਦੌੜਾਂ ਦੇ ਕੇ ਤਿੰਨ ਵਿਕਟਾਂ) ਦੀ ਗੇਂਦਬਾਜ਼ੀ ਸਾਹਮਣੇ ਦੂਜੀ ਪਾਰੀ ਵਿੱਚ ਵੀ 239…

VIA PUNJAB
ਅੱਗੇ ਪੜ੍ਹੋ

ਮੇਰੀ ਥਾਂ ਨਵੀਂ ਪੀੜ੍ਹੀ ਨੂੰ ਲੈਣੀ ਚਾਹੀਦੀ ਹੈ ਪੇਸ

ਮੇਰੀ ਥਾਂ ਨਵੀਂ ਪੀੜ੍ਹੀ ਨੂੰ ਲੈਣੀ ਚਾਹੀਦੀ ਹੈ ਪੇਸ

ਉੱਘੇ ਟੈਨਿਸ ਖਿਡਾਰੀ ਲਿਏਂਡਰ ਪੇਸ ਨੇ ਅੱਜ ਸੰਨਿਆਸ ਲੈਣ ਦਾ ਸੰਕੇਤ ਦਿੰਦਿਆਂ ਕਿਹਾ ਕਿ ਉਹ ਆਪਣੇ ਵਿਰੋਧੀਆਂ ’ਤੇ ਜਿੱਤ ਲਈ ਆਪਣੇ ਤਜਰਬੇ ’ਤੇ ਭਰੋਸਾ ਕਰਦਾ ਹੈ। ਉਹ ਇੱਕ ਸਾਲ ਤੋਂ ਵੱਧ ਨਹੀਂ ਖੇਡਣਾ ਚਾਹੁੰਦਾ। ਇਸ ਲਈ ਉਸ ਦੀ ਥਾਂ ਨਵੀਂ ਪੀੜ੍ਹੀ ਨੂੰ ਲੈਣੀ ਚਾਹੀਦੀ ਹੈ।ਕਈ ਸੀਨੀਅਰ ਖਿਡਾਰੀਆਂ ਦੇ ਇਸਲਾਮਾਬਾਦ ਜਾਣ ਤੋਂ ਇਨਕਾਰ ਕਰਨ ਮਗਰੋਂ ਪੇਸ ਨੂੰ ਪਾਕਿਸਤਾਨ ਖ਼ਿਲਾਫ਼ ਮੁਕਾਬਲੇ ਲਈ ਭਾਰਤ ਦੀ ਡੇਵਿਸ ਕੱਪ ਟੀਮ ਵਿੱਚ ਚੁਣਿਆ ਗਿਆ। ਇਸ 46 ਸਾਲਾ ਖਿਡਾਰੀ ਨੇ ਡੇਵਿਸ ਕੱਪ…

VIA PUNJAB
ਅੱਗੇ ਪੜ੍ਹੋ

ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ ਸਮਿੱਥ

ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ ਸਮਿੱਥ

ਐਡੀਲੇਡ – ਆਸਟਰੇਲੀਆ ਦਾ ਸਟਾਰ ਬੱਲੇਬਾਜ਼ ਸਟੀਵ ਸਮਿੱਥ ਟੈਸਟ ਕ੍ਰਿਕਟ ਵਿੱਚ ਸਭ ਤੋਂ ਤੇਜ਼ੀ ਨਾਲ 7000 ਦੌੜਾਂ ਪੂਰੀਆਂ ਕਰਨ ਵਾਲਾ ਬੱਲੇਬਾਜ਼ ਬਣ ਗਿਆ। ਉਸ ਨੇ 1946 ਵਿੱਚ ਬਣਿਆ ਰਿਕਾਰਡ ਤੋੜਿਆ ਅਤੇ ਆਸਟਰੇਲੀਆ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਡੌਨ ਬਰੈਡਮੈਨ ਨੂੰ ਪਛਾੜ ਕੇ 11ਵੇਂ ਸਥਾਨ ’ਤੇ ਪਹੁੰਚ ਗਿਆ। ਸਮਿੱਥ ਨੇ ਪਾਕਿਸਤਾਨ ਖ਼ਿਲਾਫ਼ ਦੂਜੇ ਟੈਸਟ ਵਿੱਚ ਇੱਕ ਦੌੜ ਲੈ ਕੇ ਇਹ ਅੰਕੜਾ ਪੂਰਾ ਕੀਤਾ। ਉਸ ਨੇ 73 ਸਾਲ ਪੁਰਾਣਾ ਇੰਗਲੈਂਡ ਦੇ…

VIA PUNJAB
ਅੱਗੇ ਪੜ੍ਹੋ

ਵਾਰਨਰ ਨੇ ਜੜਿਆ ਤੀਹਰਾ ਸੈਂਕੜਾ

ਵਾਰਨਰ ਨੇ ਜੜਿਆ ਤੀਹਰਾ ਸੈਂਕੜਾ

ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਨਾਬਾਦ ਤੀਹਰੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਅੱਜ ਇੱਥੇ ਦੂਜੇ ਦਿਨ-ਰਾਤ ਟੈਸਟ ਵਿੱਚ ਪਾਕਿਸਤਾਨ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ। ਵਾਰਨਰ ਨੇ 389 ਗੇਂਦਾਂ ਵਿੱਚ 335 ਦੌੜਾਂ ਜੋੜੀਆਂ, ਜਦੋਂਕਿ ਸਟੀਵ ਸਮਿੱਥ (36 ਦੌੜਾਂ) ਨੇ ਸਭ ਤੋਂ ਤੇਜ਼ 7000 ਦੌੜਾਂ ਦਾ ਰਿਕਾਰਡ ਬਣਾਇਆ।ਕਪਤਾਨ ਟਿਮ ਪੇਨ ਨੇ ਦੂਜੇ ਦਿਨ ਦੇ ਡਿੱਨਰ ਦੇ ਸੈਸ਼ਨ ਤੋਂ ਪਹਿਲਾਂ ਤਿੰਨ ਵਿਕਟਾਂ ’ਤੇ 589 ਦੌੜਾਂ ਦੇ ਸਕੋਰ ’ਤੇ ਪਹਿਲੀ ਪਾਰੀ ਐਲਾਨ ਦਿੱਤੀ। ਉਦੋਂ ਤੱਕ ਵਾਰਨਰ ਆਪਣਾ ਨਿੱਜੀ ਸਰਵੋਤਮ ਅਤੇ…

VIA PUNJAB
ਅੱਗੇ ਪੜ੍ਹੋ

ਅਭਿਮਨਿਊ ਦਾ ਵਰਲਡ ਰਿਕਾਰਡ

ਅਭਿਮਨਿਊ ਦਾ ਵਰਲਡ ਰਿਕਾਰਡ

ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਇਕ ਮੁਕਾਬਲੇ ‘ਚ ਤੇਜ਼ ਗੇਂਦਬਾਜ਼ ਅਭਿਮਨਿਊ ਮਿਥੁਨ ਨੇ ਇਤਿਹਾਸ ਰਚ ਦਿੱਤਾ ਹੈ। ਹਰਿਆਣਾ ਖਿਲਾਫ ਖੇਡਦੇ ਹੋਏ ਹੋਏ ਉਸ ਨੇ ਕਰਨਾਟਕ ਵੱਲੋਂ ਇਕ ਓਵਰ ਭਾਵ ਕਿ 6 ਗੇਂਦਾਂ ‘ਚ 5 ਵਿਕਟਾਂ ਲਈਆਂ। ਉਸ ਨੇ ਹੈਟ੍ਰਿਕ ਸਮੇਤ 5 ਵਿਕਟਾਂ ਲਈਆਂ ਹਨ। ਇਹ ਸਾਰੀਆਂ ਵਿਕਟਾਂ ਉਸ ਨੇ ਆਖ਼ਰੀ ਓਵਰ ‘ਚ ਹੀ ਝਟਕੀਆਂ ਅਤੇ ਆਪਣੇ ਸਪੈਲ ‘ਚ 39 ਦੌੜਾਂ ਕੇ 5 ਵਿਕਟਾਂ ਲਈਆਂ।ਭਾਰਤ ਨੂੰ 1932 ‘ਚ ਮਿਲੇ ਟੈਸਟ ਦਰਜੇ ਦੇ ਬਾਅਦ ਤੋਂ ਪਿਛਲੇ ਕਰੀਬ…

VIA PUNJAB
ਅੱਗੇ ਪੜ੍ਹੋ

ਅੰਤਰਾਸ਼ਟਰੀ ਕਬੱਡੀ ਟੂਰਨਾਮੈਂਟ 2019 ਲਈ ਸਮੁੱਚੇ ਪ੍ਰਬੰਧ ਮੁਕੰਮਲ : ਰਾਣਾ ਗੁਰਮੀਤ ਸਿੰਘ ਸੋਢੀ

ਅੰਤਰਾਸ਼ਟਰੀ ਕਬੱਡੀ ਟੂਰਨਾਮੈਂਟ 2019 ਲਈ ਸਮੁੱਚੇ ਪ੍ਰਬੰਧ ਮੁਕੰਮਲ : ਰਾਣਾ ਗੁਰਮੀਤ ਸਿੰਘ ਸੋਢੀ

ਟੂਰਨਾਮੈਂਟ ਦਾ ਉਦਘਾਟਨ ਪਹਿਲੀ ਦਸੰਬਰ ਤੇ ਸਮਾਪਨ 10 ਦਸੰਬਰ ਨੂੰ ਚੰਡੀਗੜ੍ਹ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਰੋਹਾਂ ਦੀ ਲੜੀ ਵਿੱਚ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ-2019 ਕਰਵਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਪਹਿਲੀ ਦਸੰਬਰ 2019 ਨੂੰ ਕੀਤਾ ਜਾਵੇਗਾ। ਟੂਰਨਮੈਂਟ ਵਿੱਚ ਪਹਿਲੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 25 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ ਜਦਕਿ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 15…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਲਈ ਅੱਬਾਸ ਪਾਕਿ ਟੀਮ ’ਚ ਸ਼ਾਮਲ

ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਲਈ ਅੱਬਾਸ ਪਾਕਿ ਟੀਮ ’ਚ ਸ਼ਾਮਲ

ਐਡੀਲੇਡ – ਆਸਟਰੇਲੀਆ ਖ਼ਿਲਾਫ਼ ਖੇਡੇ ਜਾਣ ਵਾਲੇ ਦਿਨ-ਰਾਤ ਦੇ ਟੈਸਟ ਮੈਚ ’ਚ ਪਾਕਿਸਤਾਨ ਦੀ ਟੀਮ ’ਚ ਤੇਜ਼ ਗੇਂਦਬਾਜ਼ ਮੁਹੰਮਦ ਅੱਬਾਸ ਨੂੰ ਸ਼ਾਮਲ ਕੀਤਾ ਗਿਆ ਹੈ। ਕਪਤਾਨ ਅਜ਼ਹਰ ਅਲੀ ਵੀ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਮੈਚ ’ਚ ਤੀਜੇ ਨੰਬਰ ’ਤੇ ਬੱਲੇਬਾਜ਼ੀ ਲਈ ਮੈਦਾਨ ’ਤੇ ਉੱਤਰੇਗਾ ਅਤੇ ਸ਼ਾਨ ਮਸੂਦ ਨਾਲ ਇਮਾਮ ਉਲ ਹੱਕ ਪਾਰੀ ਦੀ ਸ਼ੁਰੂਆਤ ਕਰਨਗੇ। ਹਾਰਿਸ ਸੋਹੇਲ ਟੀਮ ’ਚ ਨਹੀਂ ਹੋਣਗੇ। ਤੇਜ਼ ਗੇਂਦਬਾਜ਼ ਅੱਬਾਸ ਨੇ 14 ਟੈਸਟ ਮੈਚਾਂ ’ਚ 18.86 ਦੀ ਔਸਤ ਨਾਲ 66 ਵਿਕਟਾਂ…

VIA PUNJAB
ਅੱਗੇ ਪੜ੍ਹੋ

ਨਾਕਾਮੀਆਂ ਤੋਂ ਪ੍ਰਭਾਵਿਤ ਹੁੰਦਾ ਹਾਂ: ਕੋਹਲੀ

ਨਾਕਾਮੀਆਂ ਤੋਂ ਪ੍ਰਭਾਵਿਤ ਹੁੰਦਾ ਹਾਂ: ਕੋਹਲੀ

ਨਵੀਂ ਦਿੱਲੀ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਹਾਲਾਂਕਿ ਇੰਨੀਆਂ ਜ਼ਿਆਦਾ ਨਾਕਾਮੀਆਂ ਨਹੀਂ ਦੇਖੀਆਂ ਪਰ ਉਸ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਉਹ ਇਨ੍ਹਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ। ਇਸ ਦੀ ਤਾਜ਼ਾ ਮਿਸਾਲ ਭਾਰਤ ਦਾ ਇੰਗਲੈਂਡ ’ਚ ਇੱਕ ਰੋਜ਼ਾ ਵਿਸ਼ਵ ਕੱਪ ਸੈਮੀ ਫਾਈਨਲ ’ਚ ਮੈਚ ਹਾਰਨਾ ਰਹੀ ਜਿਸ ’ਚ ਟੀਮ ਨੂੰ ਨਿਊਜ਼ੀਲੈਂਡ ਨੇ 18 ਦੌੜਾਂ ਨਾਲ ਮਾਤ ਦਿੱਤੀ।ਕੋਹਲੀ ਨੇ ਕਿਹਾ, ‘ਕੀ ਮੈਂ ਨਾਕਾਮੀਆਂ ਤੋਂ ਪ੍ਰਭਾਵਿਤ ਹੁੰਦਾ ਹਾਂ? ਹਾਂ ਹੁੰਦਾ ਹਾਂ। ਹਰ ਕੋਈ ਹੁੰਦਾ ਹੈ।…

VIA PUNJAB
ਅੱਗੇ ਪੜ੍ਹੋ

ਮੋਹਾਲੀ ਵਿਖੇ ਲਾਇਫ਼ ਸਾਇੰਸਜ਼ ਪਾਰਕ ਨੂੰ ਵਿਕਸਿਤ ਕਰਨ ਲਈ ਪੰਜਾਬ ਆਲਮੀ ਖਿਡਾਰੀਆਂ ਨੂੰ ਦੇਵੇਗਾ ਸੱਦਾ

ਮੋਹਾਲੀ ਵਿਖੇ ਲਾਇਫ਼ ਸਾਇੰਸਜ਼ ਪਾਰਕ ਨੂੰ ਵਿਕਸਿਤ ਕਰਨ ਲਈ ਪੰਜਾਬ ਆਲਮੀ ਖਿਡਾਰੀਆਂ ਨੂੰ ਦੇਵੇਗਾ ਸੱਦਾ

ਵਿਸ਼ਵ ਪੱਧਰੀ ਪਾਰਕ 80 ਏਕੜ ਖੇਤਰ ਵਿੱਚ ਕੀਤਾ ਜਾਵੇਗਾ ਵਿਕਸਿਤ ਚੰਡੀਗੜ – ਪੰਜਾਬ ਸਰਕਾਰ ਨੇ ਮੋਹਾਲੀ ਵਿਖੇ ਲਾਇਫ਼ ਸਾਇੰਸਜ਼ ਪਾਰਕ ਨੂੰ ਵਿਕਸਿਤ ਕਰਨ ਲਈ ਆਲਮੀ ਖਿਡਾਰੀਆਂ ਨੂੰ ਸੱਦਾ ਦੇਣ ਦਾ ਫੈਸਲਾ ਲਿਆ ਹੈ ਜਿਸ ਲਈ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।80 ਏਕੜ ਵਿੱਚ ਫੈਲੇ ਅਤਿ ਆਧੁਨਿਕ ਲਾਈਫ ਸਾਇੰਸਜ਼ ਪਾਰਕ ਨੂੰ ਸਰਕਾਰੀ ਵਿਭਾਗਾਂ, ਬਾਇਓਤਕਨਾਲੋਜੀ ਉਦਯੋਗ, ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਨਾਲ ਸਲਾਹ ਮਸ਼ਵਰੇ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ।ਇੱਥੇ ਮਗਸੀਪਾ ਵਿਖੇ ਪ੍ਰਮੁੱਖ…

VIA PUNJAB
ਅੱਗੇ ਪੜ੍ਹੋ

ਅਗਲੇ ਸਾਲ IPL ਤੋਂ ਬਾਅਦ ਭਵਿੱਖ ਤੇ ਫੈਸਲਾ ਕਰੇਗਾ ਧੋਨੀ

ਅਗਲੇ ਸਾਲ IPL ਤੋਂ ਬਾਅਦ ਭਵਿੱਖ ਤੇ ਫੈਸਲਾ ਕਰੇਗਾ ਧੋਨੀ

ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ਬਾਅਦ ਆਪਣੇ ਭਵਿੱਖ ਨੂੰ ਲੈ ਕੇ ਫੈਸਲਾ ਕਰੇਗਾ। ਇਸ ਸਟਾਰ ਕ੍ਰਿਕਟਰ ਦੇ ਨੇੜਲੇ ਸੂਤਰਾਂ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ, ਜਿਸ ਨਾਲ ਉਸਦੇ ਕਰੀਅਰ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀਆਂ ਅਟਕਲਬਾਜ਼ੀਆਂ ਦਾ ਦੌਰ ਰੁਕ ਸਕਦਾ ਹੈ। ਭਾਰਤ ਦੇ ਜੁਲਾਈ ਵਿਚ ਇੰਗਲੈਂਡ ਵਿਚ ਖੇਡੇ ਗਏ ਵਨ ਡੇ ਵਿਸ਼ਵ ਕੱਪ ਤੋਂ ਸੈਮੀਫਾਈਨਲ ਵਿਚੋਂ ਬਾਹਰ ਹੋਣ ਤੋਂ ਬਾਅਦ ਤੋਂ ਹੀ ਧੋਨੀ ਕਿਸੇ…

VIA PUNJAB
ਅੱਗੇ ਪੜ੍ਹੋ
1 43 44 45 46 47 202