ਮੀਰਾਬਾਈ ਚਾਨੂੰ ਵਿਸ਼ਵ ਵੇਟ ਲਿਫ਼ਟਿੰਗ ਚੈਂਪੀਅਨਸ਼ਿਪ ’ਚ ਤਗ਼ਮੇ ਤੋਂ ਖੁੰਝੀ

ਮੀਰਾਬਾਈ ਚਾਨੂੰ ਵਿਸ਼ਵ ਵੇਟ ਲਿਫ਼ਟਿੰਗ ਚੈਂਪੀਅਨਸ਼ਿਪ ’ਚ ਤਗ਼ਮੇ ਤੋਂ ਖੁੰਝੀ

ਸਾਬਕਾ ਚੈਂਪੀਅਨ ਮੀਰਾਬਾਈ ਚਾਨੂੰ ਨੇ ਆਪਣੇ ਕੌਮੀ ਰਿਕਾਰਡ ਵਿੱਚ ਸੁਧਾਰ ਕੀਤਾ ਪਰ ਉਹ ਵੀਰਵਾਰ ਨੂੰ ਇੱਥੇ ਵਿਸ਼ਵ ਵੇਟ ਲਿਫ਼ਟਿੰਗ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ 49 ਕਿੱਲੋਗਰਾਮ ਵਰਗ ’ਚ ਤਗ਼ਮਾ ਜਿੱਤਣ ’ਚ ਨਾਕਾਮ ਰਹੀ ਅਤੇ ਉਸ ਨੂੰ ਚੌਥੇ ਸਥਾਨ ਨਾਲ ਹੀ ਸਬਰ ਕਰਨਾ ਪਿਆ। 25 ਸਾਲਾ ਮੀਰਾਬਾਈ ਨੇ ਤਿੰਨੇ ਵਰਗਾਂ ਵਿੱਚ ਆਪਣੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਉਸ ਨੇ ਸਨੈਚ ਵਿੱਚ 87 ਕਿੱਲੋ, ਕਲੀਨ ਤੇ ਜਰਕ ’ਚ 114 ਕਿੱਲੋ ਅਤੇ ਇਸ ਤਰ੍ਹਾਂ ਕੁੱਲ 201 ਕਿੱਲੋ ਭਾਰ ਚੁੱਕਿਆ।…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾਇਆ

ਭਾਰਤ ਨੇ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾਇਆ

ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਨਾਬਾਦ ਨੀਮ ਸੈਂਕੜੇ (72 ਦੌੜਾਂ) ਅਤੇ ਸ਼ਿਖਰ ਧਵਨ ਦੀਆਂ 40 ਦੌੜਾਂ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਤੋਂ ਦੂਜਾ ਟੀ-20 ਮੈਚ ਸੱਤ ਵਿਕਟਾਂ ਨਾਲ ਜਿੱਤ ਲਿਆ। ਦੱਖਣੀ ਅਫਰੀਕਾ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਨਾਲ 149 ਦੌੜਾਂ ਬਣਾਈਆਂ ਸਨ।ਦੱਖਣੀ ਅਫਰੀਕਾ ਲਈ ਕਪਤਾਨ ਤੇ ਵਿਕਟਕੀਪਰ ਕੁਇੰਟਨ ਡੀਕਾਕ ਤੇ ਤੈਂਬਾ ਬਾਵੁਮਾ ਨੇ ਕ੍ਰਮਵਾਰ 52 ਤੇ 49 ਦੌੜਾਂ ਦਾ ਯੋਗਦਾਨ ਪਾਇਆ। ਇਸ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ…

VIA PUNJAB
ਅੱਗੇ ਪੜ੍ਹੋ

ਭਾਰਤ ‘ਏ’ ਕ੍ਰਿਕਟ ਟੀਮ ਦੀ ਸਥਿਤੀ ਮਜ਼ਬੂਤ

ਭਾਰਤ ‘ਏ’ ਕ੍ਰਿਕਟ ਟੀਮ ਦੀ ਸਥਿਤੀ ਮਜ਼ਬੂਤ

ਸਪਿੰਨਰਾਂ ਦੇ ਆਖ਼ਰੀ ਓਵਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ‘ਏ’ ਨੇ ਦੂਜੇ ਅਣਅਧਿਕਾਰਤ ਕ੍ਰਿਕਟ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ ਵਿੱਚ 159 ਦੌੜਾਂ ਦੇ ਸਕੋਰ ਤੱਕ ਦੱਖਣੀ ਅਫਰੀਕਾ ਦੀਆਂ ਪੰਜ ਵਿਕਟਾਂ ਝਟਕਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਇਸ ਤੋਂ ਪਹਿਲਾਂ ਤਿੰਨ ਵਿਕਟਾਂ ’ਤੇ 233 ਦੌੜਾਂ ਤੋਂ ਅੱਗੇ ਖੇਡਦਿਆਂ ਮੇਜ਼ਬਾਨ ਟੀਮ 123 ਓਵਰਾਂ ਵਿੱਚ 417 ਦੌੜਾਂ ’ਤੇ ਢੇਰ ਹੋ ਗਈ ਸੀ।ਕਪਤਾਨ ਰਿਧੀਮਾਨ ਸਾਹਾ ਨੇ 60 ਦੌੜਾਂ ਅਤੇ ਮੁੰਬਈ ਦੇ ਹਰਫਨਮੌਲਾ ਸ਼ਿਵਮ ਦੂਬੇ ਨੇ…

VIA PUNJAB
ਅੱਗੇ ਪੜ੍ਹੋ

ਯੂ ਮੁੰਬਾ ਨੇ UP ਯੋਧਾ ਨੂੰ 39-36 ਨਾਲ ਹਰਾਇਆ

ਯੂ ਮੁੰਬਾ ਨੇ UP ਯੋਧਾ ਨੂੰ 39-36 ਨਾਲ ਹਰਾਇਆ

ਯੂ ਮੁੰਬਾ ਨੇ ਯੂ. ਪੀ. ਯੋਧਾ ਨੂੰ ਬੁੱਧਵਾਰ ਖੇਡੇ ਗਏ 95ਵੇਂ ਮੈਚ ‘ਚ 39-36 ਨਾਲ ਹਰਾ ਦਿੱਤਾ। ਇਸ ਜਿੱਤ ਦੇ ਹੀਰੋ ਰਹੇ ਸੁਰਿੰਦਰ ਸਿੰਘ ਜਿਸ ਨੇ ਆਪਣਾ ਹਾਈ ਫਾਈਵ ਪੂਰਾ ਕਰਦੇ ਹੋਏ ਕੁਲ 6 ਟੈਕਲ ਪੁਆਇੰਟਸ ਹਾਸਲ ਕੀਤੇ। ਸੁਰਿੰਦਰ ਸਿੰਘ ਦਾ ਸਾਥ ਨਿਭਾ ਰਹੇ ਅਭੀਸ਼ੇਕ ਸਿੰਘ ਜਿਸ ਨੇ ਆਪਣਾ ਸੁਪਰ-10 ਪੂਰਾ ਕਰਦੇ ਹੋਏ ਕੁਲ 11 ਰੇਡ ਪੁਆਇੰਟਸ ਹਾਸਲ ਕੀਤੇ। ਯੂ. ਪੀ. ਵਲੋਂ ਰਿਸ਼ਾਂਕ ਨੇ ਸਭ ਤੋਂ ਜ਼ਿਆਦਾ 9 ਰੇਡ ਪੁਆਇੰਟਸ ਹਾਸਲ ਕੀਤੇ ਤਾਂ ਡਿਫੇਂਸ ‘ਚ…

VIA PUNJAB
ਅੱਗੇ ਪੜ੍ਹੋ

ਦੱ. ਅਫਰੀਕਾ ਤੇ ਬੜ੍ਹਤ ਬਣਾਉਣ ਉਤਰੇਗਾ ਭਾਰਤ

ਦੱ. ਅਫਰੀਕਾ ਤੇ ਬੜ੍ਹਤ ਬਣਾਉਣ ਉਤਰੇਗਾ ਭਾਰਤ

ਧਰਮਸ਼ਾਲਾ ‘ਚ ਪਹਿਲਾ ਮੈਚ ਮੀਂਹ ਦੀ ਭੇਂਟ ਚੜ੍ਹਨ ਤੋਂ ਬਾਅਦ ਭਾਰਤ ਬੁੱਧਵਾਰ ਨੂੰ ਇੱਥੇ ਦੱਖਣ ਅਫਰੀਕਾ ਖਿਲਾਫ ਦੂਜੇ ਟੀ20 ਅੰਤਰਰਾਸ਼ਟਰੀ ਕ੍ਰਿਕਟ ਮੈਚ ‘ਚ ਜਿੱਤ ਦੇ ਨਾਲ ਤਿੰਨ ਮੈਚਾਂ ਦੀ ਸੀਰੀਜ਼ ‘ਚ ਵਾਧੇ ਬਣਾਉਣ ਦੇ ਇਰਾਦੇ ਨਾਲ ਉਤਰੇਗਾ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਲਈ ਵੀ ਇਹ ਮੈਚ ਕਾਫ਼ੀ ਮਹਤਵਪੂਰਨ ਹੋਵੇਗਾ ਕਿਉਂਕਿ ਪਿਛਲੇ ਕੁਝ ਮੈਚਾਂ ‘ਚ ਉਹ ਮੌਕਿਆਂ ਦਾ ਫਾਇਦਾ ਚੁੱਕਣ ‘ਚ ਨਾਕਾਮ ਰਹੇ ਹਨ ਅਤੇ ਉਨ੍ਹਾਂ ‘ਤੇ ਬਿਹਤਰ ਪ੍ਰਦਰਸ਼ਨ ਕਰਨ ਦਾ ਦਬਾਅ ਵਧਦਾ ਜਾ ਰਿਹਾ ਹੈ। ਅਗਲੇ…

VIA PUNJAB
ਅੱਗੇ ਪੜ੍ਹੋ

ਚੋਣਕਰਤਾ ਲੈਣ ਧੋਨੀ ਦੇ ਭਵਿੱਖ ਤੇ ਫੈਸਲਾ : ਗਾਂਗੁਲੀ

ਚੋਣਕਰਤਾ ਲੈਣ ਧੋਨੀ ਦੇ ਭਵਿੱਖ ਤੇ ਫੈਸਲਾ : ਗਾਂਗੁਲੀ

ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦੇ ਚੋਣਕਰਤਾਵਾਂ ਅਤੇ ਕਪਤਾਨ ਵਿਰਾਟ ਕੋਹਲੀ ਨੂੰ ਹੁਣ ਮਹਿੰਦਰ ਸਿੰਘ ਧੋਨੀ ਦੇ ਭਵਿੱਖ ‘ਤੇ ਫੈਸਲਾ ਲੈਣਾ ਚਾਹੀਦਾ ਹੈ। ਹਾਲ ਹੀ ‘ਚ ਵਿਰਾਟ ਦੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਕਾਰਨ ਧੋਨੀ ਦੇ ਸੰਨਿਆਸ ਨੂੰ ਲੈ ਕੇ ਫਿਰ ਤੋਂ ਚਰਚਾ ਹੋਣ ਲੱਗੀ ਸੀ। ਹਾਲਾਂਕਿ ਸਾਬਕਾ ਕਪਤਾਨ ਧੋਨੀ ਨੇ ਅਜੇ ਤਕ ਆਪਣੇ ਸੰਨਿਆਸ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉਮੀਦ ਹੈ ਕਿ ਧੋਨੀ ਇਸ ਸਾਲ ਇੰਗਲੈਂਡ…

VIA PUNJAB
ਅੱਗੇ ਪੜ੍ਹੋ

ਬੀ. ਸੀ. ਸੀ. ਆਈ. ਵਲੋਂ ਕਾਰਤਿਕ ਦੀ ਮਾਫੀ ਸਵਿਕਾਰ

ਬੀ. ਸੀ. ਸੀ. ਆਈ. ਵਲੋਂ ਕਾਰਤਿਕ ਦੀ ਮਾਫੀ ਸਵਿਕਾਰ

ਨਵੀਂ ਦਿੱਲੀ – ਬੀ. ਸੀ. ਸੀ. ਆਈ. ਨੇ ਕੇਂਦਰੀ ਕਰਾਰ ਤੋੜਨ ਦੇ ਮਾਮਲੇ ਵਿੱਚ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਦੀ ਬਿਨਾ ਸ਼ਰਤ ਮੰਗੀ ਗਈ ਮੁਆਫੀ ਸਵੀਕਾਰ ਕਰ ਲਈ ਹੈ, ਜਿਸ ਨਾਲ ਹੁਣ ਮਾਮਲਾ ਖਤਮ ਹੋ ਗਿਆ ਹੈ| ਕਾਰਤਿਕ ਨੇ ਸ਼ਾਹਰੁਖ ਖਾਨ ਦੀ ਟ੍ਰਿਨਬੈਗੋ ਨਾਈਟ ਰਾਈਡਰਜ਼ ਦੇ ਡ੍ਰੈਸਿੰਗ ਰੂਮ ਤੋਂ ਕੈਰੇਬੀਆਈ ਪ੍ਰੀਮੀਅਰ ਲੀਗ ਦਾ ਮੈਚ ਦੇਖ ਕੇ ਬੀ. ਸੀ. ਸੀ. ਆਈ. ਦੇ ਕੇਂਦਰੀ ਕਰਾਰ ਦੀ ਉਲੰਘਣਾ ਕੀਤੀ ਸੀ| ਕਾਰਤਿਕ ਨੇ ਬੀ….

VIA PUNJAB
ਅੱਗੇ ਪੜ੍ਹੋ

ਦੱਖਣੀ ਅਫਰੀਕਾ ਅਤੇ ਭਾਰਤ ਦੀਆਂ ‘ਏ’ ਟੀਮਾਂ ਵਿਚਾਲੇ ਦੂਜਾ ਟੈਸਟ ਅੱਜ

ਦੱਖਣੀ ਅਫਰੀਕਾ ਅਤੇ ਭਾਰਤ ਦੀਆਂ ‘ਏ’ ਟੀਮਾਂ ਵਿਚਾਲੇ ਦੂਜਾ ਟੈਸਟ ਅੱਜ

ਭਾਰਤ ‘ਏ’ ਅਤੇ ਦੱਖਣੀ ਅਫਰੀਕਾ ‘ਏ’ ਵਿਚਾਲੇ ਮੰਗਲਵਾਰ ਨੂੰ ਖੇਡੇ ਜਾਣ ਵਾਲੇ ਦੂਜੇ ਅਤੇ ਆਖ਼ਰੀ ਅਣਅਧਿਕਾਰਤ ਟੈਸਟ ਮੈਚ ਦੌਰਾਨ ਇੱਕ ਵਾਰ ਫਿਰ ਨਜ਼ਰਾਂ ਸ਼ੁਭਮਨ ਗਿੱਲ ਦੇ ਪ੍ਰਦਰਸ਼ਨ ’ਤੇ ਹੋਣਗੀਆਂ। ਭਾਰਤ ‘ਏ’ ਨੇ ਦੱਖਣੀ ਅਫਰੀਕਾ ‘ਏ’ ਖ਼ਿਲਾਫ਼ ਹੁਣ ਤੱਕ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ। ਟੀਮ ਨੇ ਪੰਜ ਮੈਚਾਂ ਦੀ ਇੱਕ ਰੋਜ਼ਾ ਲੜੀ 4-1 ਨਾਲ ਜਿੱਤਣ ਮਗਰੋਂ ਦੋ ਅਣਅਧਿਕਾਰਤ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਸੱਤ ਵਿਕਟਾਂ ਨਾਲ ਆਪਣੇ ਨਾਮ ਕੀਤਾ।ਭਾਰਤ ‘ਏ’ ਦੀ ਕੋਸ਼ਿਸ਼ ਦੱਖਣੀ ਅਫਰੀਕਾ ‘ਏ’…

VIA PUNJAB
ਅੱਗੇ ਪੜ੍ਹੋ

UP ਯੋਧਾ ਨੇ ਜੈਪੁਰ ਨੂੰ 38-32 ਨਾਲ ਹਰਾਇਆ

UP ਯੋਧਾ ਨੇ ਜੈਪੁਰ ਨੂੰ 38-32 ਨਾਲ ਹਰਾਇਆ

ਯੂ. ਪੀ. ਯੋਧਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰੋ ਕਬੱਡੀ ਲੀਗ ‘ਚ ਸੋਮਵਾਰ ਨੂੰ ਇੱਥੇ ਜੈਪੁਰ ਪਿੰਕ ਪੈਂਥਰਸ ਨੂੰ 38-32 ਨਾਲ ਹਰਾਇਆ। ਰੇਡਰਸ ਸੁਰਿੰਦਰ ਗਿੱਲ (ਸੱਤ ਅੰਕ), ਸ਼ੀਕਾਂਤ ਜਾਧਵ (9 ਅੰਕ) ਤੇ ਦੇਵਡਿਗਾ (8 ਅੰਕ) ਨੇ ਯੂ. ਪੀ. ਦੀ ਟੀਮ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਨਾਲ ਉਹ ਪਹਿਲੇ ਸੈਸ਼ਨ ਦੀ ਜੇਤੂ ਟੀਮ ‘ਤੇ ਜਿੱਤ ਦਰਜ ਕਰਕੇ ਅੰਕ ਸੂਚੀ ‘ਚ ਪੰਜਵੇਂ ਸਥਾਨ ‘ਤੇ ਪਹੁੰਚਣ ‘ਚ ਸਫਲ ਰਹੀ। ਪਿੰਕ ਪੈਂਥਰਸ ਵਲੋਂ ਦੀਪਕ ਹੁੱਡਾ ਨੇ ਸੁਪਰ 10 (ਸੁਪਰ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ ਦਿੱਲੀ ਨੇ ਗੁਜਰਾਤ ਨੂੰ 34-30 ਨਾਲ ਹਰਾਇਆ

ਪ੍ਰੋ ਕਬੱਡੀ ਲੀਗ  ਦਿੱਲੀ ਨੇ ਗੁਜਰਾਤ ਨੂੰ 34-30 ਨਾਲ ਹਰਾਇਆ

ਦਬੰਗ ਦਿੱਲੀ ਨੇ ਐਤਵਾਰ ਨੂੰ ਪ੍ਰੋ ਕਬੱਡੀ ਲੀਗ ਦੇ 91ਵੇਂ ਮੈਚ ‘ਚ ਇਕ ਰੋਮਾਂਚਕ ਮੁਕਾਬਲੇ ‘ਚ ਗੁਜਰਾਤ ਨੂੰ 34-30 ਨਾਲ ਹਰਾ ਦਿੱਤਾ। ਦਿੱਲੀ ਦੀ ਇਸ ਜਿੱਤ ਦੇ ਹੀਰੋ ਇਕ ਵਾਰ ਫਿਰ ਨਵੀਨ ਕੁਮਾਰ ਹੀ ਰਹੇ, ਜਿਸ ਨੇ 15 ਮੈਚਾਂ ‘ਚ ਆਪਣਾ 14ਵਾਂ ਤੇ ਲਗਾਤਾਰ 13ਵਾਂ ਸੁਪਰ-10 ਕੀਤਾ। ਵਿਜੈ ਨੇ ਨਵੀਨ ਦਾ ਵਧੀਆ ਸਥਾਨ ਨਿਭਾਉਂਦੇ ਹੋਏ ਪੰਜ ਰੇਡ ਪੁਆਇੰਟਸ ਹਾਸਲ ਕੀਤੇ। ਕਪਤਾਨ ਜੋਗਿੰਦਰ ਨਰਵਾਲ ਨੇ ਵੀ ਤਿੰਨ ਟੈਕਲ ਪੁਆਇੰਟਸ ਹਾਸਲ ਕੀਤੇ। ਗੁਜਰਾਤ ਦੇ ਲਈ ਰੋਹਿਤ ਗੁਲੀਆ…

VIA PUNJAB
ਅੱਗੇ ਪੜ੍ਹੋ
1 64 65 66 67 68 202