ਦ੍ਰਾਵਿੜ ਦਾ ਮਸਲਾ ਹਿੱਤਾਂ ਨਾਲ ਟਕਰਾਅ ਨਹੀਂ

ਦ੍ਰਾਵਿੜ ਦਾ ਮਸਲਾ ਹਿੱਤਾਂ ਨਾਲ ਟਕਰਾਅ ਨਹੀਂ

ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਨੇ ਅੱਜ ਸਪਸ਼ਟ ਕੀਤਾ ਕਿ ਕੌਮੀ ਕ੍ਰਿਕਟ ਅਕੈਡਮੀ ਦੇ ਕ੍ਰਿਕਟ ਪ੍ਰਮੁੱਖ ਵਜੋਂ ਰਾਹੁਲ ਦ੍ਰਾਵਿੜ ਦੀ ਨਿਯੁਕਤੀ ਵਿੱਚ ‘ਹਿੱਤਾਂ ਦੇ ਟਕਰਾਅ’ ਦਾ ਕੋਈ ਮਸਲਾ ਨਹੀਂ ਹੈ। ਲੈਫਟੀਨੈਂਟ ਜਨਰਲ ਰਵੀ ਥੋੜਗੇ ਨੇ ਕਿਹਾ ਕਿ ਗੇਂਦ ਹੁਣ ਬੀਸੀਸੀਆਈ ਦੇ ਲੋਕਪਾਲ ਕਮ ਆਚਰਣ ਅਧਿਕਾਰੀ ਡੀਕੇ ਜੈਨ ਦੇ ਪਾਲੇ ਵਿੱਚ ਹੈ।ਥੋੜਗੇ ਨੇ ਕਿਹਾ, ‘‘ਰਾਹੁਲ ਦੇ ਮਾਮਲੇ ਵਿੱਚ ਹਿੱਤਾਂ ਦਾ ਟਕਰਾਅ ਨਹੀਂ ਹੈ। ਉਸ ਨੂੰ ਨੋਟਿਸ ਮਿਲਿਆ ਸੀ ਅਤੇ ਅਸੀਂ ਉਸ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਸੀ।…

VIA PUNJAB
ਅੱਗੇ ਪੜ੍ਹੋ

ਲੈਂਗਰ ਨੂੰ ਲਾਰਡਸ ਚ ਸਪਾਟ ਪਿੱਚ ਦੀ ਉਮੀਦ

ਲੈਂਗਰ ਨੂੰ ਲਾਰਡਸ ਚ ਸਪਾਟ ਪਿੱਚ ਦੀ ਉਮੀਦ

ਏਸ਼ੇਜ਼ ਸੀਰੀਜ਼ ਦਾ ਪਹਿਲਾ ਟੈਸਟ ਜਿੱਤ ਕੇ 5 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਚੁੱਕੀ ਆਸਟਰੇਲੀਆਈ ਟੀਮ ਦੇ ਕੋਚ ਜਸਟਿਨ ਲੈਂਗਰ ਨੂੰ ਇੰਗਲੈਂਡ ਵਿਰੁੱਧ ਲਾਰਡਸ ਵਿਚ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਵਿਚ ਸਪਾਟ ਤੇ ਸੁੱਕੀ ਪਿੱਚ ਮਿਲਣ ਦੀ ਉਮੀਦ ਹੈ। ਲੈਂਗਰ ਨੇ ਕਿਹਾ, ”ਇਹ ਪਿੱਚ ਕਾਫੀ ਦਿਲਚਸਪ ਹੈ। ਅਜਿਹਾ ਲੱਗਦਾ ਹੈ ਕਿ ਇਹ ਸਪਾਟ ਪਿੱਚ ਹੋਵੇਗੀ। ਹਾਲਾਂਕਿ ਇਹ ਕੁਝ ਸੁੱਕੀ ਹੋਈ ਹੈ ਪਰ ਇਸ ਵਿਚ ਕੁਝ ਹੈਰਾਨੀਜਨਕ ਗੱਲ ਨਹੀਂ ਹੈ।…

VIA PUNJAB
ਅੱਗੇ ਪੜ੍ਹੋ

ਅਈਅਰ ਨੂੰ ਭਾਰਤੀ ਕ੍ਰਿਕਟ ਟੀਮ ’ਚ ਵੱਧ ਮੌਕੇ ਮਿਲਣ ਦੀ ਉਮੀਦ

ਅਈਅਰ ਨੂੰ ਭਾਰਤੀ ਕ੍ਰਿਕਟ ਟੀਮ ’ਚ ਵੱਧ ਮੌਕੇ ਮਿਲਣ ਦੀ ਉਮੀਦ

ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਉਮੀਦ ਹੈ ਕਿ ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਇੱਕ ਰੋਜ਼ਾ ਮੈਚ ਵਿੱਚ 71 ਦੌੜਾਂ ਦੀ ਖੇਡੀ ਪਾਰੀ ਕਾਰਨ ਉਸ ਨੂੰ ਭਾਰਤੀ ਟੀਮ ਵਿੱਚ ਪੱਕੀ ਥਾਂ ਬਣਾਉਣ ਵਿੱਚ ਮਦਦ ਮਿਲੇਗੀ। ਉਸ ਨੇ ਆਪਣੇ ਇਸ ਪ੍ਰਦਰਸ਼ਨ ਦਾ ਸਿਹਰਾ ਭਾਰਤ ‘ਏ’ ਟੀਮ ਨਾਲ ਜੁੜੇ ਰਹਿਣ ਨੂੰ ਦਿੱਤਾ।ਅਈਅਰ ਨੂੰ ਇੱਕ ਸਾਲ ਮਗਰੋਂ ਭਾਰਤੀ ਟੀਮ ਵਿੱਚ ਥਾਂ ਮਿਲੀ ਹੈ। ਉਸ ਨੇ ਵੈਸਟ ਇੰਡੀਜ਼ ਖ਼ਿਲਾਫ਼ 59 ਦੌੜਾਂ ਦੀ ਜਿੱਤ ਦੌਰਾਨ 68 ਗੇਂਦਾਂ ਵਿੱਚ 71 ਦੌੜਾਂ ਦੀ ਅਹਿਮ…

VIA PUNJAB
ਅੱਗੇ ਪੜ੍ਹੋ

ਨਡਾਲ ਨੇ 35ਵਾਂ ਮਾਸਟਰਜ਼ ਖ਼ਿਤਾਬ ਜਿੱਤਿਆ

ਨਡਾਲ ਨੇ 35ਵਾਂ ਮਾਸਟਰਜ਼ ਖ਼ਿਤਾਬ ਜਿੱਤਿਆ

ਰਾਫੇਲ ਨਡਾਲ ਨੇ ਰੂਸ ਦੇ ਡੇਨੀਅਲ ਮੈਦਵੇਦੇਵ ਨੂੰ ਇੱਥੇ ਸਿੱਧੇ ਸੈਟਾਂ ਵਿੱਚ ਹਰਾ ਕੇ 35ਵੀਂ ਵਾਰ ਮਾਸਟਰਜ਼ 1000 ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨਡਾਲ ਨੇ ਮੈਦਵੇਦੇਵ ਨੂੰ 6-3, 6-0 ਨਾਲ ਸ਼ਿਕਸਤ ਦੇ ਕੇ ਆਪਣਾ ਪੰਜਵਾਂ ਕੈਨੇਡਿਆਈ ਖ਼ਿਤਾਬ ਹਾਸਲ ਕੀਤਾ। ਇਹ ਉਸ ਦੀ ਲਗਾਤਾਰ ਦੂਜੀ ਏਟੀਪੀ ਟਰਾਫੀ ਹੈ।ਨਡਾਲ ਨੇ ਨੋਵਾਕ ਜੋਕੋਵਿਚ ’ਤੇ ਹੁਣ ਦੋ ਖ਼ਿਤਾਬਾਂ ਦੀ ਲੀਡ ਬਣਾ ਲਈ ਹੈ। ਉਸ ਨੇ 33 ਵਾਰ ਮਾਸਟਰਜ਼ ਟੂਰਨਾਮੈਂਟ ਜਿੱਤਿਆ ਹੈ। ਕਲੇਅ ਕੋਰਟ…

VIA PUNJAB
ਅੱਗੇ ਪੜ੍ਹੋ

ਭਾਰਤ ਦਾ ਦੂਜਾ ਸਫਲ ਬੱਲੇਬਾਜ਼ ਬਣਿਆ ਵਿਰਾਟ ਕੋਹਲੀ

ਭਾਰਤ ਦਾ ਦੂਜਾ ਸਫਲ ਬੱਲੇਬਾਜ਼ ਬਣਿਆ ਵਿਰਾਟ ਕੋਹਲੀ

ਕਪਤਾਨ ਵਿਰਾਟ ਕੋਹਲੀ ਦੂਜੇ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਆਪਣੀ 120 ਦੌੜਾਂ ਦੀ ਪਾਰੀ ਖੇਡ ਕੇ ਕ੍ਰਿਕਟ ਦੀ ਇਸ ਵੰਨਗੀ ਵਿੱਚ ਸੌਰਭ ਗਾਂਗੁਲੀ ਨੂੰ ਪਛਾੜ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਭਾਰਤ ਦਾ ਦੂਜਾ ਬੱਲੇਬਾਜ਼ ਬਣ ਗਿਆ ਹੈ। ਪਹਿਲੇ ਸਥਾਨ ’ਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਹੈ। ਇਸ ਤੋਂ ਪਹਿਲਾਂ ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ 19ਵੀਂ ਦੌੜ ਪੂਰੀ ਕਰਦਿਆਂ ਪਾਕਿਸਤਾਨ ਦੇ ਜਾਵੇਦ ਮੀਆਂਦਾਦ (1930 ਦੌੜਾਂ) ਦਾ 26 ਸਾਲ ਪੁਰਾਣਾ ਰਿਕਾਰਡ ਤੋੜਿਆ।ਕੋਹਲੀ ਕੈਰੇਬਿਆਈ ਟੀਮ ਖ਼ਿਲਾਫ਼ 35…

VIA PUNJAB
ਅੱਗੇ ਪੜ੍ਹੋ

ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਮੀਆਂਦਾਦ ਦਾ ਰਿਕਾਰਡ ਤੋੜਿਆ

ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਮੀਆਂਦਾਦ ਦਾ ਰਿਕਾਰਡ ਤੋੜਿਆ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਪਾਕਿਸਤਾਨ ਦੇ ਖਿਡਾਰੀ ਜਾਵੇਦ ਮੀਆਂਦਾਦ ਦਾ 26 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਅਤੇ ਉਹ ਵੈਸਟ ਇੰਡੀਜ਼ ਦੇ ਖ਼ਿਲਾਫ਼ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਕੋਹਲੀ ਲੜੀ ਦੇ ਦੂਜੇ ਇੱਕ ਰੋਜ਼ਾ ਤੋਂ ਪਹਿਲਾਂ ਵੈਸਟ ਇੰਡੀਜ਼ ਖ਼ਿਲਾਫ਼ ਮੀਆਂਦਾਦ ਦੀਆਂ ਬਣਾਈਆਂ 1930 ਦੌੜਾਂ ਤੋਂ ਸਿਰਫ਼ 19 ਦੌੜਾਂ ਦੂਰ ਸੀ।ਉਸ ਨੇ ਜੇਸਨ ਹੋਲਡਰ ਵੱਲੋਂ ਸੁੱਟੇ ਗਏ ਪਾਰੀ ਦੇ ਪੰਜਵੇਂ ਓਵਰ ਵਿੱਚ ਇੱਕ ਦੌੜ ਲੈ ਕੇ…

VIA PUNJAB
ਅੱਗੇ ਪੜ੍ਹੋ

ਕ੍ਰਿਸ ਗੇਲ ਨੇ 300ਵਾਂ ਇੱਕ ਰੋਜ਼ਾ ਮੈਚ ਖੇਡ ਕੇ ਲਾਰਾ ਨੂੰ ਪਛਾੜਿਆ

ਕ੍ਰਿਸ ਗੇਲ ਨੇ 300ਵਾਂ ਇੱਕ ਰੋਜ਼ਾ ਮੈਚ ਖੇਡ ਕੇ ਲਾਰਾ ਨੂੰ ਪਛਾੜਿਆ

ਕ੍ਰਿਸ ਗੇਲ ਭਾਰਤ ਖ਼ਿਲਾਫ਼ ਦੂਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਉਤਰਨ ਦੇ ਨਾਲ ਹੀ 300 ਇੱਕ ਰੋਜ਼ਾ ਖੇਡਣ ਵਾਲਾ ਵੈਸਟ ਇੰਡੀਜ਼ ਦਾ ਪਹਿਲਾ ਖਿਡਾਰੀ ਬਣ ਗਿਆ। ਭਾਰਤ ਖ਼ਿਲਾਫ਼ ਹੀ ਸਤੰਬਰ 1999 ਵਿੱਚ ਟੋਰਾਂਟੋ ਵਿੱਚ ਆਪਣੇ ਇੱਕ ਰੋਜ਼ਾ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗੇਲ ਨੇ ਮਹਾਨ ਖਿਡਾਰੀ ਬਰਾਇਨ ਲਾਰਾ ਦਾ ਰਿਕਾਰਡ ਤੋੜਿਆ, ਜਿਸ ਨੇ 1990 ਤੋਂ 2007 ਦੌਰਾਨ 299 ਇੱਕ ਰੋਜ਼ਾ ਮੈਚ ਖੇਡੇ ਸਨ। ਗੇਲ ਨੇ ਕਿਹਾ, ‘‘ਇਹ ਬਹੁਤ ਵੱਡੀ ਉਪਲਬਧੀ ਹੈ। ਮੈਂ ਸੋਚਿਆ ਵੀ…

VIA PUNJAB
ਅੱਗੇ ਪੜ੍ਹੋ

ਸੌਰਭ ਨੇ ਹੈਦਰਾਬਾਦ ਓਪਨ ਦਾ ਖ਼ਿਤਾਬ ਜਿੱਤਿਆ

ਸੌਰਭ ਨੇ ਹੈਦਰਾਬਾਦ ਓਪਨ ਦਾ ਖ਼ਿਤਾਬ ਜਿੱਤਿਆ

ਮੌਜੂਦਾ ਕੌਮੀ ਚੈਂਪੀਅਨ ਸੌਰਭ ਵਰਮਾ ਨੇ ਅੱਜ ਇੱਥੇ ਹੈਦਰਾਬਾਦ ਓਪਨ ਬੀਡਬਲਯੂਐੱਫ ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਸਿੰਗਾਪੁਰ ਦੇ ਲੋਹ ਕੀਨ ਯੀਅ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਮਹਿਲਾ ਡਬਲਜ਼ ਦੇ ਫਾਈਨਲ ਵਿੱਚ ਅਸ਼ਵਿਨੀ ਪੋਨੱਪਾ ਅਤੇ ਐੱਨ ਸਿੱਕੀ ਰੈਡੀ ਦੀ ਭਾਰਤੀ ਜੋੜੀ ਨੂੰ ਹਾਰ ਕਾਰਨ ਉਪ ਜੇਤੂ ਰਹਿ ਕੇ ਸਬਰ ਕਰਨਾ ਪਿਆ।ਇਸ ਸਾਲ ਮਈ ਵਿੱਚ ਸਲੋਵੇਨੀਅਨ ਕੌਮਾਂਤਰੀ ਦੇ ਚੈਂਪੀਅਨ ਬਣੇ ਮੱਧ ਪ੍ਰਦੇਸ਼ ਦੇ 26 ਸਾਲ ਦੇ ਵਰਮਾ ਨੇ…

VIA PUNJAB
ਅੱਗੇ ਪੜ੍ਹੋ

ਗੋਡੇ ਦੀ ਦੂਜੀ ਸਰਜਰੀ ਕਰਵਾਉਣ ਦਾ ਫ਼ੈਸਲਾ ਮੁਸ਼ਕਲ ਸੀ: ਰੈਣਾ

ਗੋਡੇ ਦੀ ਦੂਜੀ ਸਰਜਰੀ ਕਰਵਾਉਣ ਦਾ ਫ਼ੈਸਲਾ ਮੁਸ਼ਕਲ ਸੀ: ਰੈਣਾ

ਭਾਰਤੀ ਟੀਮ ਵਿੱਚੋਂ ਬਾਹਰ ਚੱਲ ਰਹੇ ਮੱਧ ਕ੍ਰਮ ਦੇ ਬੱਲੇਬਾਜ਼ ਸੁਰੇਸ਼ ਰੈਣਾ ਨੇ ਕਿਹਾ ਕਿ ਦੂਜੀ ਵਾਰ ਗੋਡੇ ਦਾ ਆਪਰੇਸ਼ਨ ਕਰਵਾਉਣ ਦਾ ਫ਼ੈਸਲਾ ਮੁਸ਼ਕਲ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਸ ਕਾਰਨ ਉਹ ਕੁੱਝ ਮਹੀਨਿਆਂ ਲਈ ਕ੍ਰਿਕਟ ਤੋਂ ਦੂਰ ਹੋ ਜਾਵੇਗਾ। ਖੱਬੇ ਹੱਥ ਦੇ ਬੱਲੇਬਾਜ਼ ਰੈਣਾ ਨੇ ਕੁੱਝ ਦਿਨ ਪਹਿਲਾਂ ਗੋਡੇ ਦਾ ਆਪਰੇਸ਼ਨ ਕਰਵਾਇਆ ਹੈ। ਇਸ ਸੱਟ ਕਾਰਨ ਉਹ ਪਿਛਲੇ ਸੈਸ਼ਨ ਤੋਂ ਪ੍ਰੇਸ਼ਾਨ ਸੀ ਅਤੇ ਇਸ ਤੋਂ ਉਭਰਨ ਲਈ ਉਸ ਨੂੰ ਘੱਟ ਤੋਂ ਘੱਟ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਟੀਲਰਸ ਨੇ ਬੈਂਗਲੁਰੂ ਬੁਲਸ ਨੂੰ 33-30 ਨਾਲ ਹਰਾਇਆ

ਹਰਿਆਣਾ ਸਟੀਲਰਸ ਨੇ ਬੈਂਗਲੁਰੂ ਬੁਲਸ ਨੂੰ 33-30 ਨਾਲ ਹਰਾਇਆ

ਰੇਡਰ ਵਿਕਾਸ ਖੰਡੋਲਾ ਦੇ 12 ਅੰਕਾਂ ਦੇ ਦਮ ‘ਤੇ ਹਰਿਆਣਾ ਸਟੀਲਰਸ ਨੇ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ‘ਚ ਐਤਵਾਰ ਨੂੰ ਇੱਥੇ ਬੈਂਗਲੁਰੂ ਬੁਲਸ ਨੂੰ 33-30 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਖੰਡੋਲਾ ਨੇ ਇਸ ਦੇ ਨਾਲ ਹੀ ਟੂਰਨਾਮੈਂਟ ‘ਚ 200 ਸਫਲ ਰੇਡ ਪੂਰੇ ਕੀਤੇ। ਡਿਫੈਂਡਰ ਵਿਕਾਸ ਕਾਲੇ ਨੇ ਹਰਿਆਣਾ ਸਟੀਲਰਸ ਲਈ 6 ਅੰਕ ਬਣਾਏ। ਬੈਂਗਲੁਰੂ ਬੁਲਸ ਲਈ ਰੋਹਿਤ ਕੁਮਾਰ ਨੇ 12 ਜਦਕਿ ਪਵਨ ਸਹਿਰਾਵਤ ਨੇ 7 ਅੰਕ ਬਣਾਏ ਪਰ ਟੀਮ ਨੂੰ ਜਿੱਤ…

VIA PUNJAB
ਅੱਗੇ ਪੜ੍ਹੋ
1 76 77 78 79 80 202