ਡਾ. ਮਨਮੋਹਨ ਸਿੰਘ ਵਲੋਂ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਦਾਖਲ

ਡਾ. ਮਨਮੋਹਨ ਸਿੰਘ ਵਲੋਂ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਦਾਖਲ

ਜੈਪੁਰ – ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਰਾਜ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਦੇ ਰੂਪ ਵਿਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ| ਸਿੰਘ ਨੇ ਵਿਧਾਨ ਸਭਾ ਵਿਚ ਚੋਣ ਅਧਿਕਾਰੀ ਦੇ ਸਾਹਮਣੇ ਆਪਣਾ ਨਾਮਜ਼ਦਗੀ ਪੱਤਰ ਭਰਿਆ| ਇਸ ਮੌਕੇ ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਉੱਪ ਮੁੱਖ ਮੰਤਰੀ ਸਚਿਨ ਪਾਇਲਟ, ਕਾਂਗਰਸ ਪ੍ਰਦੇਸ਼ ਮੁਖੀ ਅਵਿਨਾਸ਼ ਪਾਂਡੇ, ਸਿੱਖਿਆ ਰਾਜ ਮੰਤਰੀ ਗੋਵਿੰਦ ਸਿੰਘ ਸਮੇਤ ਹੋਰ ਕਈ ਮੰਤਰੀ ਮੌਜੂਦ ਰਹੇ| ਇੱਥੇ ਦੱਸ ਦੇਈਏ ਕਿ ਮਨਮੋਹਨ ਸਿੰਘ ਦਾ ਰਾਜ ਸਭਾ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਦੀ ਹਰ ਹਰਕਤ ਦਾ ਦੇਵਾਂਗੇ ਮੂੰਹ ਤੋੜ ਜਵਾਬ: ਫੌਜ ਮੁਖੀ

ਪਾਕਿਸਤਾਨ ਦੀ ਹਰ ਹਰਕਤ ਦਾ ਦੇਵਾਂਗੇ ਮੂੰਹ ਤੋੜ ਜਵਾਬ: ਫੌਜ ਮੁਖੀ

ਨਵੀਂ ਦਿੱਲੀ – ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦੇ ਫੈਸਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਤਣਾਅ ਬਣਿਆ ਹੋਇਆ ਹੈ| ਇਸ ਦਾ ਅਸਰ ਕੰਟਰੋਲ ਰੇਖਾ (ਐਲ. ਓ. ਸੀ.) ਤੇ ਵੀ ਦੇਖਣ ਨੂੰ ਮਿਲ ਰਿਹਾ ਹੈ| ਖ਼ਬਰ ਹੈ ਇਕ ਪਾਕਿਸਤਾਨੀ ਫੌਜ ਐਲ. ਓ. ਸੀ. ਵੱਲ ਵਧ ਰਹੀ ਹੈ| ਧਾਰਾ-370 ਹਟਾਏ ਜਾਣ ਤੋਂ ਬਾਅਦ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਬਿਆਨ ਦਿੱਤਾ ਹੈ| ਉਨ੍ਹਾਂ ਕਿਹਾ ਕਿ ਅਸੀਂ ਕੰਟਰੋਲ ਰੇਖਾ ਤੇ ਪਾਕਿਸਤਾਨ ਦੀ ਹਰ ਹਰਕਤ ਦਾ…

VIA PUNJAB
ਅੱਗੇ ਪੜ੍ਹੋ

ਮੌਜ਼ੂਦਾ ਸਰਕਾਰ ਹਰ ਖੇਤ ਤਕ ਪਾਣੀ ਤੇ ਹਰ ਘਰ ਤਕ ਨਲਕੇ ਨਾਲ ਪਾਣੀ ਪਹੁੰਚਾਉਣ ਲਈ ਵਚਨਬੱਧ – ਸਿਹਤ ਮੰਤਰੀ

ਮੌਜ਼ੂਦਾ ਸਰਕਾਰ ਹਰ ਖੇਤ ਤਕ ਪਾਣੀ ਤੇ ਹਰ ਘਰ ਤਕ ਨਲਕੇ ਨਾਲ ਪਾਣੀ ਪਹੁੰਚਾਉਣ ਲਈ ਵਚਨਬੱਧ – ਸਿਹਤ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਹਤ, ਖੇਡ ਤੇ ਯੁਵਾ ਪ੍ਰੋਗ੍ਰਾਮ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਹਰ ਖੇਤ ਤਕ ਪਾਣੀ ਤੇ ਹਰ ਘਰ ਤਕ ਨਲਕੇ ਨਾਲ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ| ਸਰਕਾਰ ਨੇ ਸੂਬੇ ਦੀ ਨਹਿਰਾਂ ਦੇ ਆਖਰੀ ਟੇਲ ਤਕ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਹੈ|ਸ੍ਰੀ ਵਿਜ ਅੱਜ ਅੰਬਾਲਾ ਵਿਚ ਵੱਖ-ਵੱਖ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ| ਉਨਾਂ ਨੇ ਅੱਜ ਅੰਬਾਲਾ ਵਿਚ ਸਵਾਸਤਿਕ ਚੌਕ ਦੇ ਨੇੜੇ 2.94…

VIA PUNJAB
ਅੱਗੇ ਪੜ੍ਹੋ

ਸ਼੍ਰੀਨਗਰ ਵਿੱਚ ਈਦ ਮੌਕੇ ਲੋਕਾਂ ਦੇ ਗਲੇ ਮਿਲੇ ਪੁਲੀਸ ਵਾਲੇ, ਵੰਡੀ ਮਠਿਆਈ

ਸ਼੍ਰੀਨਗਰ ਵਿੱਚ ਈਦ ਮੌਕੇ ਲੋਕਾਂ ਦੇ ਗਲੇ ਮਿਲੇ ਪੁਲੀਸ ਵਾਲੇ, ਵੰਡੀ ਮਠਿਆਈ

ਜੰਮੂ – ਜੰਮੂ-ਕਸ਼ਮੀਰ ਵਿੱਚ ਅੱਜ ਸੁਰੱਖਿਆ ਦਰਮਿਆਨ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ| ਧਾਰਾ-370 ਦੇ ਹਟਣ ਤੋਂ ਬਾਅਦ ਘਾਟੀ ਵਿੱਚ ਧਾਰਾ 144 ਲਾਗੂ ਹੈ ਅਤੇ ਹਰ ਥਾਂ ਸੁਰੱਖਿਆ ਫੋਰਸ ਤਾਇਨਾਤ ਹੈ| ਇਸ ਦੌਰਾਨ ਕਸ਼ਮੀਰ ਦੇ ਲੋਕਾਂ ਨੇ ਈਦ ਦਾ ਤਿਉਹਾਰ ਮਨਾਇਆ| ਅੱਜ ਸਵੇਰੇ ਸ਼੍ਰੀਨਗਰ ਸਮੇਤ ਹੋਰ ਸ਼ਹਿਰਾਂ ਵਿੱਚ ਲੋਕ ਈਦ ਦੀ ਨਮਾਜ਼ ਪੜ੍ਹਨ ਲਈ ਮਸਜਿਦ ਪਹੁੰਚੇ| ਪ੍ਰਸ਼ਾਸਨ ਵਲੋਂ ਲੋਕਾਂ ਨੂੰ ਨਮਾਜ਼ ਪੜ੍ਹਨ ਲਈ ਧਾਰਾ 144 ਵਿੱਚ ਕੁਝ ਢਿੱਲ ਦਿੱਤੀ ਗਈ ਸੀ|ਸ਼੍ਰੀਨਗਰ ਤੋਂ ਈਦ ਦੀਆਂ…

VIA PUNJAB
ਅੱਗੇ ਪੜ੍ਹੋ

ਰਾਹੁਲ ਗਾਂਧੀ ਵਲੋਂ ਲੋਕਾਂ ਨੂੰ ਰਾਹਤ ਸਮੱਗਰੀ ਦਾਨ ਕਰਨ ਦੀ ਅਪੀਲ

ਰਾਹੁਲ ਗਾਂਧੀ ਵਲੋਂ ਲੋਕਾਂ ਨੂੰ ਰਾਹਤ ਸਮੱਗਰੀ ਦਾਨ ਕਰਨ ਦੀ ਅਪੀਲ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਸੰਸਦੀ ਖੇਤਰ ਵਾਇਨਾਡ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਉਣ| ਵਾਇਨਾਡ ਦੌਰੇ ਤੇ ਪਹੁੰਚ ਰਾਹੁਲ ਨੇ ਫੇਸਬੁੱਕ ਤੇ ਇਕ ਪੋਸਟ ਵਿੱਚ ਲੋਕਾਂ ਨੂੰ ਅਪੀਲ ਕਰਦੇ ਹੋਏ ਲਿਖਿਆ,”ਮੇਰਾ ਸੰਸਦੀ ਖੇਤਰ ਵਾਇਨਾਡ ਹੜ੍ਹ ਨਾਲ ਤਬਾਹ ਹੋ ਗਿਆ ਹੈ, ਹਜ਼ਾਰਾਂ ਲੋਕ ਬੇਘਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਰਾਹਤ ਕੈਂਪਾਂ ਵਿੱਚ ਪਹੁੰਚਾਇਆ ਗਿਆ ਹੈ|” ਉਨ੍ਹਾਂ ਨੇ ਲਿਖਿਆ,”ਸਾਨੂੰ ਤੁਰੰਤ ਪਾਣੀ ਦੀਆਂ ਬੋਤਲਾਂ, ਚਟਾਈ,…

VIA PUNJAB
ਅੱਗੇ ਪੜ੍ਹੋ

ਦੇਸ਼ ‘ਚ ਅੱਤਵਾਦੀ ਹਮਲੇ ਹੋਣ ਦਾ ਖ਼ਦਸ਼ਾ-ਖ਼ੂਫ਼ੀਆ ਏਜੰਸੀਆਂ ਨੇ ਕੀਤਾ ਅਲਰਟ

ਦੇਸ਼ ‘ਚ ਅੱਤਵਾਦੀ ਹਮਲੇ ਹੋਣ ਦਾ ਖ਼ਦਸ਼ਾ-ਖ਼ੂਫ਼ੀਆ ਏਜੰਸੀਆਂ ਨੇ ਕੀਤਾ ਅਲਰਟ

ਨਵੀਂ ਦਿੱਲੀ – ਇਸਲਾਮਿਕ ਸਟੇਟ ਅਤੇ ਆਈ.ਐਸ.ਆਈ. ਹਮਾਇਤੀ ਅੱਤਵਾਦੀ ਗੁੱਟ ਭਾਰਤ ‘ਚ ਤਬਾਹੀ ਮਚਾਉਣ ਲਈ ਸੰਨ੍ਹ ਲਾਉਣ ਦੀ ਉਡੀਕ ਵਿੱਚ ਹਨ। ਇਸ ਬਾਰੇ ਭਾਰਤੀ ਖੂਫੀਆ ਏਜੰਸੀਆਂ ਨੇ ਇਨ੍ਹਾਂ ਸਾਰੀਆਂ ਅੱਤ-ਸੰਵੇਦਨਸ਼ੀਲ ਖੂਫੀਆ ਸੂਚਨਾਵਾਂ ਤੋਂ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਹੈ ਤਾਂ ਕਿ ਤਬਾਹਕੁੰਨ ਤਾਕਤਾਂ ਨੂੰ ਸਮੇਂ ਰਹਿੰਦਿਆਂ ਕਾਬੂ ਕੀਤਾ ਜਾ ਸਕੇ। ਆਈ.ਬੀ. ਮੁੱਖ ਦਫਤਰ ਦੁਆਰਾ ਜਾਰੀ ਖੂਫੀਆ ਰਿਪੋਰਟ ‘ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਪਾਕਿ ਖੂਫੀਆ ਏਜੰਸੀ ਆਈ.ਐਸ.ਆਈ. ਦੁਆਰਾ ਹਮਾਇਤੀ ਜੇਹਾਦੀ ਅੱਤਵਾਦੀ ਗੁੱਟ…

VIA PUNJAB
ਅੱਗੇ ਪੜ੍ਹੋ

ਹੁਣ ਅੱਤਵਾਦ ਦਾ ਹੋਵੇਗਾ ਖ਼ਾਤਮਾ ਅਤੇ ਕਸ਼ਮੀਰ ਦਾ ਵਿਕਾਸ : ਅਮਿਤ ਸ਼ਾਹ

ਹੁਣ ਅੱਤਵਾਦ ਦਾ ਹੋਵੇਗਾ ਖ਼ਾਤਮਾ ਅਤੇ ਕਸ਼ਮੀਰ ਦਾ ਵਿਕਾਸ : ਅਮਿਤ ਸ਼ਾਹ

ਧਾਰਾ 370 ਹਟਾਉਣ ਦੇ ਸਿੱਟਿਆਂ ਬਾਰੇ ਨਹੀਂ ਸੀ ਕੋਈ ਸ਼ੰਕਾ ਚੇਨਈ – ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਉਹ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਇਹ ਮੰਨਦੇ ਹਨ ਕਿ ਧਾਰਾ 370 ਦਾ ਖ਼ਾਤਮਾ ਤਾਂ ਬਹੁਤ ਸਮਾਂ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਗ੍ਰਹਿ ਮੰਤਰੀ ਹੁੰਦਿਆਂ ਮੇਰੇ ਮਨ ਵਿੱਚ ਇਸ ਬਾਰੇ ਕਿਸੇ ਕਿਸਮ ਦਾ ਕੋਈ ਭੰਬਲਭੂਸਾ ਵੀ ਨਹੀਂ ਸੀ ਕਿ ਇਹ ਧਾਰਾ ਹਟਾਉਣ ਦੇ ਨਤੀਜੇ ਕੀ ਨਿੱਕਲਣਗੇ।ਅਮਿਤ ਸ਼ਾਹ ਨੇ ਇਹ ਵੀ…

VIA PUNJAB
ਅੱਗੇ ਪੜ੍ਹੋ

ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ

ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ

ਸ਼੍ਰੀਨਗਰ – ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ| ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਕਨਾਚਕ ਸੈਕਟਰ ਵਿੱਚ ਅੱਜ ਜੰਗਬੰਦੀ ਦਾ ਉਲੰਘਣ ਕੀਤਾ, ਜਿਸ ਦਾ ਬੀ. ਐਸ. ਐਫ. ਦੇ ਜਵਾਨ ਵੀ ਮੂੰਹ ਤੋੜ ਜਵਾਬ ਦੇ ਰਹੇ ਹਨ| ਇੱਥੇ ਦੱਸ ਦੇਈਏ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਹੈ ਅਤੇ ਲਗਾਤਾਰ ਅਜਿਹੀਆਂ ਹਰਕਤਾਂ ਕਰ ਰਿਹਾ ਹੈ| ਪਾਕਿਸਤਾਨ ਨੇ ਕਨਾਚਕ ਸੈਕਟਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਸ਼ੁਰੂ ਕੀਤੀ| ਭਾਰਤੀ ਫੌਜ ਨੇ ਵੀ…

VIA PUNJAB
ਅੱਗੇ ਪੜ੍ਹੋ

ਗੁਜਰਾਤ ਵਿੱਚ 3 ਮੰਜਿਲਾ ਇਮਾਰਤ ਡਿੱਗਣ ਕਰਨ 4 ਵਿਅਕਤੀਆਂ ਦੀ ਮੌਤ

ਗੁਜਰਾਤ ਵਿੱਚ 3 ਮੰਜਿਲਾ ਇਮਾਰਤ ਡਿੱਗਣ ਕਰਨ 4 ਵਿਅਕਤੀਆਂ ਦੀ ਮੌਤ

ਅਹਿਮਦਾਬਾਦ – ਗੁਜਰਾਤ ਦੇ ਨਾਡੀਆਡ ਜ਼ਿਲੇ ਦੇ ਪ੍ਰਗਤੀਨਗਰ ਵਿੱਚ ਸ਼ੁੱਕਰਵਾਰ ਦੇਰ ਰਾਤ ਭਾਰੀ ਮੀਂਹ ਕਾਰਨ 3 ਮੰਜ਼ਲਾਂ ਇਮਾਰਤ ਡਿੱਗ ਗਈ| ਇਸ ਹਾਦਸੇ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ| ਮਲਬੇ ਵਿੱਚ ਫਸੇ 9 ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ ਅਤੇ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ| ਘਟਨਾ ਵਾਲੀ ਥਾਂ ਤੇ ਬਚਾਅ ਕੰਮ ਜਾਰੀ ਹੈ| ਖਦਸ਼ਾ ਲਾਇਆ ਜਾ ਰਿਹਾ ਹੈ ਕਿ ਕੁਝ ਹੋਰ ਲੋਕ ਅਜੇ ਵੀ ਮਲਬੇ ਹੇਠਾਂ ਫਸੇ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ…

VIA PUNJAB
ਅੱਗੇ ਪੜ੍ਹੋ

ਜੰਮੂ-ਕਸ਼ਮੀਰ ਦੇ ਪਹਿਲੇ ਡਿਪਟੀ ਗਵਰਨਰ ਬਣ ਸਕਦੇ ਹਨ ਆਈ. ਪੀ. ਐਸ ਅਫਸਰ ਵਿਜੇ ਕੁਮਾਰ

ਜੰਮੂ-ਕਸ਼ਮੀਰ ਦੇ ਪਹਿਲੇ ਡਿਪਟੀ ਗਵਰਨਰ ਬਣ ਸਕਦੇ ਹਨ ਆਈ. ਪੀ. ਐਸ ਅਫਸਰ ਵਿਜੇ ਕੁਮਾਰ

ਜੰਮੂ – ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਆਈ. ਪੀ. ਐਸ. ਅਫਸਰ ਵਿਜੇ ਕੁਮਾਰ ਪਹਿਲੇ ਡਿਪਟੀ ਗਵਰਨਰ ਬਣ ਸਕਦੇ ਹਨ| ਤਾਮਿਲਨਾਡੂ ਕੈਂਡਰ 1975 ਬੈਂਚ ਦੇ ਆਈ. ਪੀ. ਐਸ ਅਫਸਰ ਵਿਜੇ ਕੁਮਾਰ ਅਜੇ ਜੰਮੂ-ਕਸ਼ਮੀਰ ਦੇ ਗਵਰਨਰ ਸੱਤਿਆਪਾਲ ਮਲਿਕ ਦੇ ਸਲਾਹਕਾਰ ਹਨ| ਵਿਜੇ ਕੁਮਾਰ ਬੀ. ਐਸ. ਐਫ. ਦੇ ਆਈ. ਜੀ. ਦੇ ਤੌਰ ਤੇ ਵੀ ਕਸ਼ਮੀਰ ਘਾਟੀ ਵਿਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ| ਉਨ੍ਹਾਂ ਨੇ ਚੰਦਨ ਤਸਕਰ ਵੀਰਪੱਨ ਨੂੰ ਢੇਰ ਕੀਤਾ ਸੀ| ਵਿਜੇ ਕੁਮਾਰ ਜੰਗਲਾਂ ਵਿਚ…

VIA PUNJAB
ਅੱਗੇ ਪੜ੍ਹੋ
1 164 165 166 167 168 325