ਕੋਰੋਨਾ ਆਫ਼ਤ ਵਿੱਚ ਵੀ ਖ਼ੁਦ ਨੂੰ ਚਮਕਾਉਣ ਵਿੱਚ ਲੱਗੇ ਰਹੇ ਨਰਿੰਦਰ ਮੋਦੀ : ਪ੍ਰਿਅੰਕਾ

ਕੋਰੋਨਾ ਆਫ਼ਤ ਵਿੱਚ ਵੀ ਖ਼ੁਦ ਨੂੰ ਚਮਕਾਉਣ ਵਿੱਚ ਲੱਗੇ ਰਹੇ ਨਰਿੰਦਰ ਮੋਦੀ : ਪ੍ਰਿਅੰਕਾ

ਨਵੀਂ ਦਿੱਲੀ – ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕਿਹਾ ਹੈ ਕਿ ਜਦੋਂ ਕੋਰੋਨਾ ਦੀ ਦੂਜੀ ਲਹਿਰ ਦੇ ਮੁਕਾਬਲੇ ਦੀ ਤਿਆਰੀ ਕੀਤੀ ਜਾਣੀ ਸੀ ਤਾਂ ਪ੍ਰਧਾਨ ਮੰਤਰੀ ਉਸ ਸਮੇਂ ਮਹਾਮਾਰੀ ਤੇ ਜਿੱਤ ਹਾਸਲ ਕਰਨ ਦਾ ਐਲਾਨ ਕਰ ਕੇ ਖ਼ੁਦ ਦਾ ਚਿਹਰਾ ਚਮਕਾਉਣ ਵਿੱਚ ਰੁੱਝੇ ਹੋ ਹਨ।ਉਨ੍ਹਾਂ ਕਿਹਾ ਕਿ ਸਾਲ ਦੀ ਸ਼ੁਰੂਆਤ ਤੋਂ ਹੀ ਮੋਦੀ ਆਪਣੇ ਬੜਬੋਲੇ ਅਤੇ ਪ੍ਰਚਾਰ ਦੇ ਅੰਦਾਜ਼ ਵਿੱਚ ਵਾਰ-ਵਾਰ ਰਾਸ਼ਟਰੀ ਅਤੇ ਗਲੋਬਲ ਮੰਚਾਂ ਤੇ ਕੋਰੋਨਾ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਨੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਗਲੇ ਹਫਤੇ ਵਿਚ 2 ਤੋਂ 9 ਦਿਨ ਜਿਲ੍ਹਿਆਂ ਵਿਚ ਜਾਣ- ਵਿੱਤ ਕਮਿਸ਼ਨਰ

ਮੁੱਖ ਮੰਤਰੀ ਨੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਗਲੇ ਹਫਤੇ ਵਿਚ 2 ਤੋਂ 9 ਦਿਨ ਜਿਲ੍ਹਿਆਂ ਵਿਚ ਜਾਣ- ਵਿੱਤ ਕਮਿਸ਼ਨਰ

ਅਧਿਕਾਰੀ ਆਪਣੇ ਵਿਭਾਗ ਨਾਲ ਸਬੰਧਿਤ ਪਰਿਯੋਜਨਾਵਾਂ ਦਾ ਅਧਿਐਨ ਕਰਨ ਅਤੇ ਪੂਰਾ ਕਰਵਾਉਣ ਦੀ ਕਰਨ ਕੋਸ਼ਿਸ਼ – ਸੰਜੀਵ ਕੌਸ਼ਲ ਚੰਡੀਗੜ੍ – ਹਰਿਆਣਾ ਦੇ ਵਿੱਤ ਕਮਿਸ਼ਨਰ ਅਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਦਸਿਆ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਤੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਗਲੇ ਹਫਤੇ ਵਿਚ 2 ਤੋਂ 3 ਦਿਨ ਜਿਲ੍ਹਿਆਂ ਵਿਚ ਜਾਣ ਅਤੇ ਆਪਣੇ ਵਿਭਾਗ ਨਾਲ ਸਬੰਧਿਤ ਪਰਿਯੋਜਨਾਵਾਂ ਦਾ ਅਧਿਐਨ ਕਰਨ ਅਤੇ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਸੂਬੇ ਵਿਚ ਇਲੈਕਟ੍ਰਿਕ ਵਾਹਨ ਦੇ ਨਿਰਮਾਣ ਤੇ ਪੈਟਰੋਲ-ਡੀਜਲ ਵਾਹਨਾਂ ਨੂੰ ਇਲੈਕਟ੍ਰਿਕ ਵਾਹਨ ਵਿਚ ਬਦਲਾਅ ਕਰਨ ਦੇ ਲਈ ਇਕ ਪਾਲਿਸੀ ਬਣਾਏਗੀ ]- ਡਿਪਟੀ ਮੁੱਖ ਮੰਤਰੀ

ਹਰਿਆਣਾ ਸਰਕਾਰ ਸੂਬੇ ਵਿਚ ਇਲੈਕਟ੍ਰਿਕ ਵਾਹਨ ਦੇ ਨਿਰਮਾਣ ਤੇ ਪੈਟਰੋਲ-ਡੀਜਲ ਵਾਹਨਾਂ ਨੂੰ ਇਲੈਕਟ੍ਰਿਕ ਵਾਹਨ ਵਿਚ ਬਦਲਾਅ ਕਰਨ ਦੇ ਲਈ ਇਕ ਪਾਲਿਸੀ ਬਣਾਏਗੀ ]- ਡਿਪਟੀ ਮੁੱਖ ਮੰਤਰੀ

ਚੰਡੀਗੜ੍ – ਹਰਿਆਣਾ ਸਰਕਾਰ ਸੂਬੇ ਵਿਚ ਇਲੈਕਟ੍ਰਿਕ ਵਾਹਨ ਦੇ ਨਿਰਮਾਣ ਤੇ ਪੈਟਰੋਲ-ਡੀਜਲ ਵਾਹਨਾਂ ਨੂੰ ਇਲੈਕਟ੍ਰਿਕ ਵਾਹਨ ਵਿਚ ਬਦਲਾਅ ਕਰਨ ਦੇ ਲਈ ਇਕ ਪਾਲਿਸੀ ਬਣਾਏਗੀ, ਇਸ ਦੇ ਲਈ ਵਾਹਨ ਨਿਰਮਾਤਾਵਾਂ ਤੇ ਉਦਯੋਗ ਖੇਤਰ ਨਾਲ ਜੁੜੇ ਮਾਹਰਾਂ ਨਾਲ ਵਿਚਾਰ-ਵਟਾਂਦਰਾਂ ਕਰਨ ਕੇ ਸੁਝਾਅ ਮੰਗੇ ਜਾਣਗੇ।ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਆਲਾ ਨੇ ਅੱਜ ਚੰਡੀਗੜ੍ਹ ਵਿਚ ਉਦਯੋਗ ਅਤੇ ਵਪਾਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕੀਤੀ ਅਤੇ ਪੋਲਿਸੀ ਨਿਰਮਾਣ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ…

VIA PUNJAB
ਅੱਗੇ ਪੜ੍ਹੋ

ਸਵਾਮਿਤਵ ਯੋਜਨਾ ਨੂੰ ਅਮਲੀਜਾਮਾ ਪਹਿਨਾਉਣ ਲਈ ਡਰੋਨ ਮੈਪ ਸ੍ਰਿਜਤ ਕਰਨ ਦਾ 89 ਦਿਨਾਂ ਦਾ ਟੀਚਾ – ਵਿੱਤ ਕਮਿਸ਼ਨਰ

ਸਵਾਮਿਤਵ ਯੋਜਨਾ ਨੂੰ ਅਮਲੀਜਾਮਾ ਪਹਿਨਾਉਣ ਲਈ ਡਰੋਨ ਮੈਪ ਸ੍ਰਿਜਤ ਕਰਨ ਦਾ 89 ਦਿਨਾਂ ਦਾ ਟੀਚਾ – ਵਿੱਤ ਕਮਿਸ਼ਨਰ

ਹਰਿਆਣਾ ਦੇ ਪੰਚਕੂਲਾ ਅਤੇ ਪੰਜਾਬ ਦੇ ਬਲਟਾਨਾ ਦੀ ਸੀਮਾ ਵਿਵਾਦ ਨੂੰ ਨਿਪਟਾਉਣ ਲਈ ਵੀ ਜਲਦੀ ਹੀ ਪੰਜਾਬ ਦੇ ਅਧਿਕਾਰੀਆਂ ਦੇ ਨਾਲ ਹੋਵੇਗੀ ਮੀਟਿੰਗ- ਵਧੀਕ ਮੁੱਖ ਸਕੱਤਰ ਚੰਡੀਗੜ੍ਹ – ਹਰਿਆਣਾ ਦੇ ਵਿੱਤ ਕਮਿਸ਼ਨਰ ਅਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਰਾਜ ਦੇ ਡਿਪਟੀ ਕਮਿਸ਼ਨਰਾਂ ਨੁੰ ਪਿੰਡਾਂ ਨੁੰ ਲਾਲਡੋਰਾ ਮੁਕਤ ਕਰਨ ਦੇ ਲਈ ਚਲਾਈ ਜਾ ਰਹੀ ਸਵਾਮਿਤਵ ਯੋਜਨਾ ਨੁੰ ਅਮਲੀਜਾਮਾ ਪਹਿਨਾਉਂਦੇ ਹੋਏ ਡਰੋਨ ਮੈਪ ਸ੍ਰਿਜਤ ਕਰਨ ਦਾ 89 ਦਿਨਾਂ ਦਾ ਟੀਚਾ…

VIA PUNJAB
ਅੱਗੇ ਪੜ੍ਹੋ

ਰਾਜ ਵਿਚ ਰਜਿਸਟਰਡਮਜਦੂਰਾਂ ਦਿੱਤੀ ਜਾਣ ਵਾਲੀ ਸਹਾਹਿਤਾ ਰਕਮ ਬਿਨੈ ਕਰਨ ਦੇ 48 ਘੰਟਿਆਂ ਦੇ ਅੰਦਰ ਬਿਨੈਕਾਰ ਨੂੰ ਮਿਲ ਜਾਣੀ ਚਾਹੀਦੀ ਹੈ – ਡਿਪਟੀ ਮੁੱਖ ਮੰਤਰੀ

ਰਾਜ ਵਿਚ ਰਜਿਸਟਰਡਮਜਦੂਰਾਂ ਦਿੱਤੀ ਜਾਣ ਵਾਲੀ ਸਹਾਹਿਤਾ ਰਕਮ ਬਿਨੈ ਕਰਨ ਦੇ 48 ਘੰਟਿਆਂ ਦੇ ਅੰਦਰ ਬਿਨੈਕਾਰ ਨੂੰ ਮਿਲ ਜਾਣੀ ਚਾਹੀਦੀ ਹੈ – ਡਿਪਟੀ ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਜ ਵਿਚ ਰਜਿਸਟਰਡਮਜਦੂਰਾਂ ਦੇ ਬੱਚਿਆਂ ਦੇ ਵਿਆਹ ਦੇ ਸਮੇਂ ਦਿੱਤੀ ਜਾਣ ਵਾਲੀ ਆਰਥਕ ਸਹਾਇਤਾ ਅਤੇ ਕੁੜੀਆਂ ਦੇ ਵਿਆਹ ਲਈ ਦਿੱਤੀ ਜਾਣ ਵਾਲੀ ਕੰਨਿਆਦਾਨ ਰਕਮ ਅਤੇ ਕਿਸੇ ਕਾਰਨ ਮਜਦੂਰ ਦੀ ਮੌਤ ਹੋਣ ‘ਤੇ ਉਸ ਦੇ ਪਰਿਜਨਾ ਨੂੰ ਦਿੱਤੀ ਜਾਣ ਵਾਲੀ ਸਹਾਹਿਤਾ ਰਕਮ ਬਿਨੈ ਕਰਨ ਦੇ 48 ਘੰਟਿਆਂ ਦੇ ਅੰਦਰ ਬਿਨੈਕਾਰ ਨੂੰ ਮਿਲ ਜਾਣੀ ਚਾਹੀਦੀ ਹੈ।ਡਿਪਟੀ ਸੀਐਮ ਜਿਨ੍ਹਾਂ…

VIA PUNJAB
ਅੱਗੇ ਪੜ੍ਹੋ

ਸੂਬੇ ਵਿਚ ਇਕ ਸਾਲ ਵਿਚ ਲਗਾਏ ਜਾਣਗੇ 3 ਕਰੋੜ ਪੇੜ

ਸੂਬੇ ਵਿਚ ਇਕ ਸਾਲ ਵਿਚ ਲਗਾਏ ਜਾਣਗੇ 3 ਕਰੋੜ ਪੇੜ

ਸੂਬੇ ਦੇ ਸਾਰੇ ਸ਼ਹਿਰਾਂ ਵਿਚ 5 ਏਕੜ ਤੋਂ 100 ਏਕੜ ਤਕ ਦੀ ਜਮੀਨ ‘ਤੇ ਆਕਸੀ ਵਨ ਦੇ ਨਾਂਅ ਨਾਲ ਲਗਾਏ ਜਾਣਗੇ ਪੇੜ-ਪੌਧੇ – ਮਨੋਹਰ ਲਾਲ ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵਾਤਾਵਰਣ ਦਿਵਸ ‘ਤੇ ਕਿਹਾ ਕਿ ਕੁਦਰਤੀ ਆਕਸੀਜਨ ਨੂੰ ਲੈਣ ਲਈ ਸੂਬੇ ਵਿਚ ਇਕ ਸਾਲ ਵਿਚ 3 ਕਰੋੜ ਪੇੜ ਲਗਾਏ ਜਾਣਗੇ। ਹਰਿਆਣਾ ਵਿਚ ਪੰਚਾਇਤ ਦੀ 8 ਲੱਖ ਏਕੜ ਜਮੀਨ ਵਿੱਚੋਂ 10 ਫੀਸੀਦ ਜਮੀਨ ‘ਤੇ ਪੇੜ-ਪੌਧੇ ਲਗਾਏ ਜਾਣਗੇ ਜਿਸ ਦਾ ਨਾਂਅ ਆਕਸੀ…

VIA PUNJAB
ਅੱਗੇ ਪੜ੍ਹੋ

ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 1.32 ਲੱਖ ਨਵੇਂ ਮਾਮਲੇ ਆਏ ਸਾਹਮਣੇ

ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 1.32 ਲੱਖ ਨਵੇਂ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ – ਦੇਸ਼ ਵਿੱਚ ਕੋਰੋਨਾ ਵਾਇਰਸ ਦੇ1,32,364 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਮਾਮਲੇ ਵੱਧ ਕੇ 2,85,74,350 ਹੋ ਗਏ ਹਨ। ਜਦੋਂ ਕਿ ਕੋਰੋਨਾ ਤੋਂ ਠੀਕ ਹੋਣ ਦੀ ਦਰ 93 ਫੀਸਦੀ ਤੋਂ ਵੱਧ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 2,713 ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 3,40,702 ਹੋ ਗਈ ਹੈ, ਜਦੋਂ ਕਿ ਇਲਾਜ ਕਰਵਾ ਰਹੇ ਲੋਕਾਂ ਦੀ ਗਿਣਤੀ ਲਗਾਤਾਰ ਚੌਥੇ ਦਿਨ 20 ਲੱਖ ਤੋਂ…

VIA PUNJAB
ਅੱਗੇ ਪੜ੍ਹੋ

ਹਿਮਾਚਲ ਪ੍ਰਦੇਸ਼ ਦੇ ਸੀਨੀਅਰ ਬੀਜੇਪੀ ਲੀਡਰ ਅਤੇ ਸਾਬਕਾ ਮੰਤਰੀ ਨਰਿੰਦਰ ਬਰਾਗਟਾ ਦਾ ਦਿਹਾਂਤ

ਹਿਮਾਚਲ ਪ੍ਰਦੇਸ਼ ਦੇ ਸੀਨੀਅਰ ਬੀਜੇਪੀ ਲੀਡਰ ਅਤੇ ਸਾਬਕਾ ਮੰਤਰੀ ਨਰਿੰਦਰ ਬਰਾਗਟਾ ਦਾ ਦਿਹਾਂਤ

ਸ਼ਿਮਲਾ – ਜੁਬਲ ਕੋਟਖਾਈ ਤੋਂ ਐਮ ਐਲ ਏ ਅਤੇ ਸਾਬਕਾ ਮੰਤਰੀ ਨਰਿੰਦਰ ਬਰਾਗਟਾ ਦਾ ਦਿਹਾਂਤ ਹੋ ਗਿਆ। ਲੰਬੀ ਬਿਮਾਰੀ ਤੋਂ ਬਾਅਦ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਅਤੇ ਉਹਨਾਂ ਉਸਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ। ਨਰਿੰਦਰ ਬਰਾਗਟਾ ਦੇ ਬੇਟੇ ਚੇਤਨ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਬਰਾਗਟਾ ਦੋ ਵਾਰ ਮੰਤਰੀ ਰਹਿ ਚੁੱਕੇ ਹਨ।

VIA PUNJAB
ਅੱਗੇ ਪੜ੍ਹੋ

ਮਹਾਰਾਸ਼ਟਰ ਵਿੱਚ ਰਸਾਇਣ ਫੈਕਟਰੀ ਵਿੱਚ ਗੈਸ ਲੀਕ, ਲੋਕਾਂ ਨੂੰ ਸਾਹ ਲੈਣ ਵਿੱਚ ਹੋਈ ਪਰੇਸ਼ਾਨੀ

ਮਹਾਰਾਸ਼ਟਰ ਵਿੱਚ ਰਸਾਇਣ ਫੈਕਟਰੀ ਵਿੱਚ ਗੈਸ ਲੀਕ, ਲੋਕਾਂ ਨੂੰ ਸਾਹ ਲੈਣ ਵਿੱਚ ਹੋਈ ਪਰੇਸ਼ਾਨੀ

ਠਾਣੇ – ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਬਦਲਾਪੁਰ ਵਿੱਚ ਇਕ ਰਸਾਇਣ ਫੈਕਟਰੀ ਵਿੱਚ ਗੈਸ ਲੀਕ ਹੋਣ ਨਾਲ ਉਸ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨੂੰ ਕੁਝ ਘੰਟਿਆਂ ਤੱਕ ਸਾਹ ਲੈਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਹੋਈ ਅਤੇ ਇਕ ਘੰਟੇ ਅੰਦਰ ਹੀ ਲੀਕੇਂਜ ਤੇ ਕਾਬੂ ਪਾ ਲਿਆ ਗਿਆ। ਠਾਣੇ ਮਹਾ ਨਗਰਪਾਲਿਕਾ ਖੇਤਰੀ ਆਫ਼ਤ ਪ੍ਰਬੰਧਨ ਬਰਾਂਚ ਦੇ ਮੁੱਖੀ ਸੰਤੋਸ਼ ਕਦਮ ਨੇ ਕਿਹਾ ਕਿ ਬਦਲਾਪੁਰ ਦੀ ਸ਼ਿਰਗਾਂਵ ਐੱਮ.ਆਈ.ਡੀ.ਸੀ. ਵਿੱਚ…

VIA PUNJAB
ਅੱਗੇ ਪੜ੍ਹੋ

ਸੁਪਰੀਮ ਕੋਰਟ ਨੇ ਪੱਤਰਕਾਰ ਵਿਨੋਦ ਦੂਆ ਖਿਲਾਫ ਦੇਸ਼ ਧ੍ਰੋਹ ਦਾ ਕੇਸ ਕੀਤਾ ਰੱਦ

ਸੁਪਰੀਮ ਕੋਰਟ ਨੇ ਪੱਤਰਕਾਰ ਵਿਨੋਦ ਦੂਆ ਖਿਲਾਫ ਦੇਸ਼ ਧ੍ਰੋਹ ਦਾ ਕੇਸ ਕੀਤਾ ਰੱਦ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਸੀਨੀਅਰ ਪੱਤਰਕਾਰ ਵਿਨੋਦ ਦੂਆ ਨੂੰ ਵੱਡੀ ਰਾਹਤ ਦਿੰਦਿਆਂ ਸ਼ਿਮਲਾ ਵਿੱਚ ਦਰਜ ਦੇਸ਼ ਧ੍ਰੋਹ ਦੇ ਕੇਸ ਵਿੱਚ ਉਸ ਦੀ ਪਟੀਸ਼ਨ ਤੇ ਕਾਰਵਾਈ ਅਤੇ ਐਫਆਈਆਰ ਨੂੰ ਰੱਦ ਕਰ ਦਿੱਤਾ। ਅਸਲ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਆਪਣੇ ਯੂਟਿਊਬ ਚੈਨਲ ਤੇ ਕਥਿਤ ਦੋਸ਼ ਲਾਉਣ ਵਾਲੀਆਂ ਟਿੱਪਣੀਆਂ ਲਈ ਉਹਨਾਂ ਤੇ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਸੀ।ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਐਫਆਈਆਰ ਅਤੇ ਕਾਰਵਾਈ ਰੱਦ…

VIA PUNJAB
ਅੱਗੇ ਪੜ੍ਹੋ
1 15 16 17 18 19 325