ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਵਿੱਚ ਲੱਗੀ ਅੱਗ, 2 ਮੁਸਾਫਰਾਂ ਦੀ ਮੌਤ, 40 ਜ਼ਖ਼ਮੀ

ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਵਿੱਚ ਲੱਗੀ ਅੱਗ, 2 ਮੁਸਾਫਰਾਂ ਦੀ ਮੌਤ, 40 ਜ਼ਖ਼ਮੀ

ਕੁਰੂਕਸ਼ੇਤਰ – ਦਿੱਲੀ-ਅਮ੍ਰਿਤਸਰ ਨੇਸ਼ਨਲ ਹਾਈਵੇ ‘ਤੇ ਪਿਪਲੀ ਨੇੜੇ ਇੱਕ ਲਗਜਰੀ ਡਬਲ ਡੇਕਰ ਬੱਸ ਸ਼ਨੀਵਾਰ ਸਵੇਰੇ ਕਰੀਬ 3 ਵਜੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਅਤੇ ਪਲਟਦੇ ਹੀ ਬੱਸ ਵਿਚ ਅੱਗ ਲੱਗ ਗਈ।ਇਹ ਬੱਸ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ।ਘਟਨਾ ਦਾ ਪਤਾ ਚਲਦੇ ਹੀ ਐਸਪੀ ਕੁਰੂਕਸ਼ੇਤਰ ਆਸਥਾ ਮੋਦੀ, ਡੀਐਸਪੀ ਕੁਰੂਕਸ਼ੇਤਰ, ਡੀਐਸਪੀ ਸ਼ਾਹਬਾਦ, ਐਸਐਚਓ ਪਿਪਲੀ ਅਤੇ ਐਸਐਚਓ ਸ਼ਾਹਬਾਦ ਮੌਕੇ ‘ਤੇ ਪੁੱਜੇ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ। ਪਰ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ…

VIA PUNJAB
ਅੱਗੇ ਪੜ੍ਹੋ

ਗੋਆ ‘ਚ ਕਾਂਗਰਸ ਛੱਡਣ ਵਾਲੇ 3 ਵਿਧਾਇਕਾਂ ਨੂੰ ਬਣਾਇਆ ਮੰਤਰੀ

ਗੋਆ ‘ਚ ਕਾਂਗਰਸ ਛੱਡਣ ਵਾਲੇ 3 ਵਿਧਾਇਕਾਂ ਨੂੰ ਬਣਾਇਆ ਮੰਤਰੀ

ਨਵੀਂ ਦਿੱਲੀ – ਗੋਆ ਸਰਕਾਰ ‘ਚ ਸ਼ਨਿੱਚਰਵਾਰ ਨੂੰ ਚਾਰ ਨਵੇਂ ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕੀ। ਸਿਆਸੀ ਘਟਨਾਕ੍ਰਮ ਦੇ ਵਿਚਾਲੇ ਵਿਰੋਧੀ ਧੀਰ ਦੇ ਨੇਤਾ ਚੰਦ੍ਰਕਾਂਤ ਕਵਲੇਕਰ, ਫਿਲਿਪ ਨੇਰੀ ਰੋਡ੍ਰਿਗਸ ਅਤੇ ਜੇਨੀਫਰ ਮੋਨਸੇਰਾਟ ਨੂੰ ਮੰਤਰੀ ਬਣਾਇਆ ਗਿਆ ਹੈ। ਇਹ ਤਿੰਨੋਂ ਹਾਲ ਹੀ ‘ਚ ਕਾਂਗਰਸ ਤੋਂ ਭਾਜਪਾ ‘ਚ ਸ਼ਾਮਿਲ ਹੋਏ 10 ਵਿਧਾਇਕਾਂ ‘ਚ ਸ਼ੁਮਾਰ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਉੱਪ ਪ੍ਰਧਾਨ ਮਾਇਕਲ ਲੋਬੋ ਨੂੰ ਵੀ ਮੰਤਰੀ ਅਹੁਦਾ ਮਿਲਿਆ ਹੈ। ਸੂਬੇ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ…

VIA PUNJAB
ਅੱਗੇ ਪੜ੍ਹੋ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿ ਵਿਚਾਲੇ ਬੈਠਕ ਅੱਜ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿ ਵਿਚਾਲੇ ਬੈਠਕ ਅੱਜ

ਉਦਘਾਟਨ ਦੀ ਤਰੀਕ ਤੋਂ ਇਲਾਵਾ ਕਈ ਅਹਿਮ ਮੁੱਦੇ ਵਿਚਾਰੇ ਜਾਣ ਦੀ ਚਰਚਾ ਨਵੀਂ ਦਿੱਲੀ – ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਲਕੇ ਭਾਵ ਕਿ 14 ਜੁਲਾਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਬੈਠਕ ਹੋਣ ਜਾ ਰਹੀ ਹੈ। ਇਹ ਬੈਠਕ ਸਵੇਰੇ 9.30 ਵਜੇ ਵਾਹਗਾ ਵਿਖੇ ਹੋਵੇਗੀ। ਭਾਰਤੀ ਸਿੱਖ ਯਾਤਰੂਆਂ ਦੀ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਦੀ ਸਹੂਲਤ ਅਤੇ ਗਲਿਆਰੇ ਨਾਲ ਸਬੰਧਿਤ ਬਕਾਇਆ ਤਕਨੀਕੀ ਮੁੱਦਿਆਂ ਨੂੰ ਸੁਲਝਾਉਣ ਵਾਲੇ ਸਮਝੌਤੇ ‘ਤੇ ਵਿਸਥਾਰ ਨਾਲ ਚਰਚਾ ਕਰਨ ਸਬੰਧੀ ਇਸ ਬੈਠਕ ਵਿੱਚ ਭਾਰਤ-ਪਾਕਿ ਤਕਨੀਕੀ ਮਾਹਿਰਾਂ…

VIA PUNJAB
ਅੱਗੇ ਪੜ੍ਹੋ

ਚੇਨਈ ਵਾਸਤੇ ਪਾਣੀ ਲੈ ਕੇ ਵੇਲੋਰ ਤੋਂ ਆਈ ਪਹਿਲੀ ਟਰੇਨ

ਚੇਨਈ ਵਾਸਤੇ ਪਾਣੀ ਲੈ ਕੇ ਵੇਲੋਰ ਤੋਂ ਆਈ ਪਹਿਲੀ ਟਰੇਨ

ਚੇਨਈ – ਪਾਣੀ ਦੀ ਕਿੱਲਤ ਨਾਲ ਜੂਝ ਰਹੀ ਚੇਨਈ ਲਈ ਵੇਲੋਰ ਦੇ ਜੋਨਲਪੇਟ ਤੋਂ 10 ਐਮ. ਐਲ. ਡੀ. ਪਾਣੀ ਲੈ ਕੇ ਟਰੇਨ ਅੱਜ ਚੇਨਈ ਪਹੁੰਚੀ| ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਮਾਨਸੂਨ ਸ਼ੁਰੂ ਹੋਣ ਤੱਕ ਵੇਲੋਰ ਤੋਂ ਚੇਨਈ ਤੱਕ ਰੋਜ਼ਾਨਾ 65 ਕਰੋੜ ਰੁਪਏ ਦਾ ਪਾਣੀ ਲਿਆਂਦਾ ਜਾਵੇਗਾ| ਏ. ਆਈ. ਏ. ਡੀ. ਐਮ. ਕੇ. ਸਰਕਾਰ ਦੇ ਇਸ ਫੈਸਲੇ ਦਾ ਡੀ.ਐਮ.ਕੇ. ਨੇਤਾ ਐਮ.ਕੇ. ਸਟਾਲਿਨ ਨੇ ਵੀ ਸਵਾਗਤ ਕੀਤਾ ਹੈ| ਜ਼ਿਕਰਯੋਗ ਹੈ ਕਿ ਚੇਨਈ ਵਿੱਚ ਪਾਣੀ…

VIA PUNJAB
ਅੱਗੇ ਪੜ੍ਹੋ

ਚਾਰਾ ਘੋਟਾਲਾ ਮਾਮਲੇ ‘ਚ ਲਾਲੂ ਨੂੰ ਮਿਲੀ ਜ਼ਮਾਨਤ ਪਾਸਪੋਰਟ ਜਮ੍ਹਾਂ ਕਰਨ ਦਾ ਹੁਕਮ

ਚਾਰਾ ਘੋਟਾਲਾ ਮਾਮਲੇ ‘ਚ ਲਾਲੂ ਨੂੰ ਮਿਲੀ ਜ਼ਮਾਨਤ ਪਾਸਪੋਰਟ ਜਮ੍ਹਾਂ ਕਰਨ ਦਾ ਹੁਕਮ

ਨਵੀਂ ਦਿੱਲੀ – ਚਾਰਾ ਘੁਟਾਲਾ ਮਾਮਲੇ ‘ਚ ਜੇਲ੍ਹ ਵਿੱਚ ਬੰਦ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਮੁਖੀ ਲਾਲੂ ਪ੍ਰਸਾਦ ਨੂੰ ਦੇਵਘਰ ਖਜ਼ਾਨੇ ਤੋਂ ਪਸ਼ੂ ਚਾਰੇ ਦੇ ਨਾਂਅ ‘ਤੇ ਗੈਰ-ਕਾਨੂੰਨੀ ਢੰਗ ਨਾਲ ਨਕਦੀ ਕੱਢਣ ਦੇ ਮਾਮਲੇ ਵਿੱਚ ਝਾਰਖੰਡ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਆਰਜੇਡੀ ਸੁਪਰੀਮੋ ਨੂੰ 50-50 ਹਜ਼ਾਰ ਦੇ ਮੁਚਲਕੇ ਉੱਤੇ ਜ਼ਮਾਨਤ ਦਿੱਤੀ। ਅਦਾਲਤ ਨੇ ਉਸ ਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਾਉਣ ਦਾ ਵੀ ਹੁਕਮ ਦਿੱਤਾ। ਦੱਸਣਯੋਗ ਹੈ ਕਿ ਬਿਹਾਰ ਦੇ ਸਾਬਕਾ…

VIA PUNJAB
ਅੱਗੇ ਪੜ੍ਹੋ

ਸੁਪਰੀਮ ਕੋਰਟ ਨੇ ਮੰਗਲਵਾਰ ਤੱਕ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਲਈ ਕਿਹਾ

ਸੁਪਰੀਮ ਕੋਰਟ ਨੇ ਮੰਗਲਵਾਰ ਤੱਕ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਲਈ ਕਿਹਾ

ਵਿਧਾਨ ਸਭਾ ‘ਚ ਕੁਮਾਰ ਸਵਾਮੀ ਨੇ ਬਹੁਮਤ ਸਾਬਤ ਕਰਨ ਦੇ ਲਈ ਮੰਗਿਆ ਸਮਾਂ ਨਵੀਂ ਦਿੱਲੀ – ਕਰਨਾਟਕ ‘ਚ ਕਾਂਗਰਸ-ਜੇ. ਡੀ. ਐੱਸ. ਸਰਕਾਰ ‘ਤੇ ਛਾਇਆ ਸਿਆਸੀ ਸੰਕਟ ਹਟਣ ਦਾ ਨਾਂਅ ਨਹੀਂ ਲੈ ਰਿਹਾ ਹੈ। ਬਾਗ਼ੀ ਵਿਧਾਇਕਾਂ ਦੀ ਅਰਜ਼ੀ ‘ਤੇ ਸੁਣਵਾਈ ਕਰਦਿਆਂ ਅੱਜ ਸੁਪਰੀਮ ਕੋਰਟ ਨੇ ਦੋਹਾਂ ਪੱਖਾਂ ਦੀ ਦਲੀਲ ਸੁਣਨ ਤੋਂ ਬਾਅਦ ਹੁਣ 16 ਜੁਲਾਈ ਭਾਵ ਕਿ ਮੰਗਲਵਾਰ ਨੂੰ ਫਿਰ ਸੁਣਵਾਈ ਕਰਨ ਦੀ ਗੱਲ ਆਖੀ ਹੈ। ਭਾਵ ਕਿ ਮੰਗਲਵਾਰ ਤੱਕ ਸਪੀਕਰ ਰਮੇਸ਼ ਕੁਮਾਰ ਅਸਤੀਫ਼ਾ ਦੇਣ ਵਾਲੇ…

VIA PUNJAB
ਅੱਗੇ ਪੜ੍ਹੋ

ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ 25 ਜੁਲਾਈ ਨੂੰ ਨਸ਼ਿਆਂ ਬਾਰੇ ਅੰਤਰਰਾਜੀ ਮੀਟਿੰਗ ਕਰਨ ਲਈ ਸਹਿਮਤ

ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ 25 ਜੁਲਾਈ ਨੂੰ ਨਸ਼ਿਆਂ ਬਾਰੇ ਅੰਤਰਰਾਜੀ ਮੀਟਿੰਗ ਕਰਨ ਲਈ ਸਹਿਮਤ

ਚੰਡੀਗੜ – ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੇ ਸ਼ੁੱਕਰਵਾਰ ਨੂੰ ਨਸ਼ਿਆਂ ਵਿਰੁੱਧ ਜੰਗ ’ਚ ਵਧੀਆ ਤਾਲਮੇਲ ਪੈਦਾ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ 25 ਜੁਲਾਈ ਨੂੰ ਸਾਰੇ ਉੱਤਰੀ ਸੂਬਿਆਂ ਦੀ ਅੰਤਰਰਾਜੀ ਮੀਟਿੰਗ ਕਰਨ ’ਤੇ ਸਹਿਮਤੀ ਪ੍ਰਗਟਾਈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਐਮ.ਐਲ. ਖੱਟੜ ਦੇ ਨਾਲ ਉਨਾਂ ਦੇ ਦਫ਼ਤਰ ਵਿੱਚ ਕੀਤੀ ਮੀਟਿੰਗ ਤੋਂ ਬਾਅਦ ਕਿਹਾ ਕਿ ਇਸ ਮੀਟਿੰਗ ਦੀ ਮੇਜ਼ਬਾਨੀ ਪੰਜਾਬ ਵੱਲੋਂ ਕੀਤੀ ਜਾਵੇਗੀ।ਹਰਿਆਣਾ ਤੇ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਰਾਜਸਥਾਨ,…

VIA PUNJAB
ਅੱਗੇ ਪੜ੍ਹੋ

ਦਿੱਲੀ ਵਿੱਚ ਕਾਰ ਸਵਾਰ ਔਰਤ ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

ਦਿੱਲੀ ਵਿੱਚ ਕਾਰ ਸਵਾਰ ਔਰਤ ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬਦਮਾਸ਼ ਬੇਖੌਫ ਘੁੰਮ ਰਹੇ ਹਨ| ਬਦਮਾਸ਼ਾਂ ਵਿੱਚ ਪੁਲੀਸ ਦਾ ਕੋਈ ਡਰ ਨਹੀਂ ਹੈ| ਅੱਜ ਸਵੇਰੇ ਬਦਮਾਸ਼ਾਂ ਨੇ ਕਾਰ ਸਵਾਰ ਇਕ ਔਰਤ ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ| ਦੱਸਿਆ ਜਾ ਰਿਹਾ ਹੈ ਕਿ ਔਰਤ ਬੱਚਿਆਂ ਨੂੰ ਸਕੂਲ ਛੱਡ ਕੇ ਵਾਪਸ ਘਰ ਜਾ ਰਹੀ ਸੀ| ਗੋਲੀਬਾਰੀ ਵਿੱਚ ਔਰਤ ਨੂੰ ਗੋਲੀ ਲੱਗੀ ਹੈ| ਘਟਨਾ ਦਵਾਰਕਾ ਸੈਕਟਰ 12 ਦੀ ਹੈ| ਦੱਸਿਆ ਜਾ ਰਿਹਾ ਹੈ ਕਿ ਦਵਾਰਕਾ ਦੇ ਸੈਕਟਰ 12 ਦੀ ਰਹਿਣ ਵਾਲੀ…

VIA PUNJAB
ਅੱਗੇ ਪੜ੍ਹੋ

ਅਯੁੱਧਿਆ ਕੇਸ ਵਿੱਚ 25 ਜੁਲਾਈ ਤੋਂ ਹੋਵੇਗੀ ਰੋਜ਼ਾਨਾ ਸੁਣਵਾਈ: ਸੁਪਰੀਮ ਕੋਰਟ

ਅਯੁੱਧਿਆ ਕੇਸ ਵਿੱਚ 25 ਜੁਲਾਈ ਤੋਂ ਹੋਵੇਗੀ ਰੋਜ਼ਾਨਾ ਸੁਣਵਾਈ: ਸੁਪਰੀਮ ਕੋਰਟ

ਨਵੀਂ ਦਿੱਲੀ – ਅਯੁੱਧਿਆ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ| ਪਟੀਸ਼ਨਕਰਤਾ ਨੇ ਮੰਗ ਕੀਤੀ ਸੀ ਕਿ ਇਸ ਮਾਮਲੇ ਤੇ ਅਦਾਲਤ ਨੇ ਵਿਚੋਲਗੀ ਦਾ ਜੋ ਰਸਤਾ ਕੱਢਿਆ ਹੈ, ਉਹ ਕੰਮ ਨਹੀਂ ਕਰ ਰਿਹਾ ਹੈ| ਜਿਸ ਤੇ ਸੁਪਰੀਮ ਕੋਰਟ ਨੇ ਵਿਚੋਲਗੀ ਪੈਨਲ ਤੋਂ ਰਿਪੋਰਟ ਮੰਗੀ ਹੈ| ਇਸ ਮਾਮਲੇ ਦੀ ਸੁਣਵਾਈ 25 ਜੁਲਾਈ ਨੂੰ ਹੋਵੇਗੀ| ਪੈਨਲ ਨੂੰ ਇਹ ਰਿਪੋਰਟ ਅਗਲੇ ਵੀਰਵਾਰ ਤਕ ਸੁਪਰੀਮ ਕੋਰਟ ਵਿੱਚ ਜਮਾਂ ਕਰਾਉਣੀ ਹੋਵੇਗੀ| ਜਸਟਿਸ ਰੰਜਨ ਗੋਗੋਈ…

VIA PUNJAB
ਅੱਗੇ ਪੜ੍ਹੋ

ਸਾਲ 2022 ਤਕ ਸੂਬੇ ਦੇ ਸਾਰੇ ਲੋਕਾਂ ਨੂੰ ਘਰ ਮਹੁੱਇਆ ਕਰਵਾਏ ਜਾਣਗੇ

ਸਾਲ 2022 ਤਕ ਸੂਬੇ ਦੇ ਸਾਰੇ ਲੋਕਾਂ ਨੂੰ ਘਰ ਮਹੁੱਇਆ ਕਰਵਾਏ ਜਾਣਗੇ

ਚੰਡੀਗੜ – ਹਰਿਆਣਾ ਰਿਹਾਇਸ਼ ਬੋਰਡ ਦੇ ਨਵੇਂ ਬਣੇ ਚੇਅਰਮੈਨ ਸੰਦੀਪ ਜੋਸ਼ੀ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਦੂਰਦਰਾੜੀ ਸੋਚ ਦੇ ਤਹਿਤ ਸਾਲ 2022 ਤਕ ਸੂਬੇ ਦੇ ਸਾਰੇ ਲੋਕਾਂ ਨੂੰ ਘਰ ਮਹੁੱਇਆ ਕਰਵਾਏ ਜਾਣਗੇ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਬੋਰਡ ਵੱਲੋਂ ਵਿਆਪਕ ਪੱਧਰ ‘ਤੇ ਕਦਮ ਚੁੱਕੇ ਜਾਣਗੇ| ਸ੍ਰੀ ਜੋਸ਼ੀ ਅੱਜ ਪੰਚਕੂਲਾ ਵਿਚ ਹਰਿਆਣਾ ਰਿਹਾਇਸ਼ ਬੋਰਡ ਦੇ ਚੇਅਰਮੈਨ ਦਾ ਅਹੁੱਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ| ਉਨਾਂ ਕਿਹਾ ਕਿ ਪ੍ਰਧਾਨ…

VIA PUNJAB
ਅੱਗੇ ਪੜ੍ਹੋ
1 177 178 179 180 181 325