ਰਾਜ ਸਰਕਾਰ ਨੇ ਫਰੀਦਾਬਾਦ ਜਿਲ੍ਹੇ ਵਿਚ ਰੇਤ ਦੀ ਚਾਰ ਖਾਨਾਂ ਦਾ ਰਾਖਵਾਂ ਮੁੱਲ ਨਿਰਧਾਰਤ ਕਰ ਦਿੱਤਾ ਹੈ – ਖਾਨ ਅਤੇ ਭੂ-ਵਿਗਿਆਨ ਮੰਤਰੀ

ਰਾਜ ਸਰਕਾਰ ਨੇ ਫਰੀਦਾਬਾਦ ਜਿਲ੍ਹੇ ਵਿਚ ਰੇਤ ਦੀ ਚਾਰ ਖਾਨਾਂ ਦਾ ਰਾਖਵਾਂ ਮੁੱਲ ਨਿਰਧਾਰਤ ਕਰ ਦਿੱਤਾ ਹੈ – ਖਾਨ ਅਤੇ ਭੂ-ਵਿਗਿਆਨ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਖਾਨ ਅਤੇ ਭੁ-ਵਿਗਿਆਨ ਮੰਤਰੀ ਸ੍ਰੀ ਮੂਲਚਦ ਸ਼ਰਮਾ ਨੇ ਕਿਹਾ ਕਿ ਰਾਜ ਸਰਕਾਰ ਨੇ ਫਰੀਦਾਬਾਦ ਜਿਲ੍ਹੇ ਵਿਚ ਰੇਤ ਦੀ ਚਾਰ ਖਾਨਾਂ ਦਾ ਰਾਖਵਾਂ ਮੁੱਲ ਨਿਰਧਾਰਤ ਕਰ ਦਿੱਤਾ ਹੈ ਜਿਸ ਨਾਲ ਜਲਦੀ ਹੀ ਇੰਨ੍ਹਾਂ ਖਨਨ ਇਕਾਈਆਂ ਦੀ ਨੀਲਾਮੀ ਦਾ ਰਸਤਾ ਸਾਫ ਹੋ ਗਿਆ ਹੈ।ਸ੍ਰੀ ਮੂਲਚੰਦ ਸ਼ਰਮਾ ਨੇ ਦਸਿਆ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਫਰੀਦਾਬਾਦ ਦੀ ਇੰਨ੍ਹਾਂ ਖਾਨਾਂ ਦੇ ਰਾਖਵੇਂ ਮੁੱਲ ਨੂੰ ਆਪਣੀ ਮੰਜੂਰੀ ਦੇ ਦਿੱਤੀ ਹੈ। ਨਾਲ ਹੀ, ਮੁੱਖ ਮੰਤਰੀ ਨੇ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਬੁੱਧ ਪੂਰਣਿਮਾ ਦੇ ਪਵਿੱਤਰ ਮੌਕੇ ‘ਤੇ ਲੋਕਾਂ ਨੂੰ ਦਿਲੋ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਬੁੱਧ ਪੂਰਣਿਮਾ ਦੇ ਪਵਿੱਤਰ ਮੌਕੇ ‘ਤੇ ਲੋਕਾਂ ਨੂੰ ਦਿਲੋ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਬੁੱਧ ਪੂਰਣਿਮਾ ਦੇ ਪਵਿੱਤਰ ਮੌਕੇ ‘ਤੇ ਲੋਕਾਂ ਨੂੰ ਦਿਲੋ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਭਗਵਾਨ ਬੁੱਧ ਦਾ ਅਹਿੰਸਾ ਤੇ ਪ੍ਰੇਮ ਦਾ ਮੂਲ-ਮੰਤਰ ਸਦੀਆਂ ਤੋਂ ਸਾਨੂੰ ਪ੍ਰੇਰਿਤ ਕਰਦਾ ਆ ਰਿਹਾ ਹੈ।ਬੁੱਧ ਪੂਰਣਿਮਾ ਦੇ ਮੌਕੇ ‘ਤੇ ਅੱਜ ਇੱਥੇ ਜਾਰੀ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਅਹਿੰਸਾ, ਪੇ੍ਰਮ ਅਤੇ ਮਨੁੱਖਤਾ ਦੀ ਸੱਚੀ ਸੇਵਾ ਬੁੱਧ ਧਰਮ ਦੇ ਆਦਰਸ਼ ਸਿਧਾਂਤ ਹਨ। ਮਹਾਤਮਾ ਬੁੱਧ ਦੇ ਦੱਸੇ ਮਾਰਗ ‘ਤੇ…

VIA PUNJAB
ਅੱਗੇ ਪੜ੍ਹੋ

ਨਸ਼ਾ ਵੇਚਣ ਤੇ ਸੇਵਨ ਕਰਨ ਦੇ ਦੋਸ਼ ਵਿਚ ਚਾਰ ਗਿਰਫਤਾਰ, 118 ਗ੍ਰਾਮ ਹੀਰੋਇਨ ਬਰਾਮਦ

ਨਸ਼ਾ ਵੇਚਣ ਤੇ ਸੇਵਨ ਕਰਨ ਦੇ ਦੋਸ਼ ਵਿਚ ਚਾਰ ਗਿਰਫਤਾਰ, 118 ਗ੍ਰਾਮ ਹੀਰੋਇਨ ਬਰਾਮਦ

ਚੰਡੀਗੜ੍ਹ – ਹਰਿਆਣਾ ਪੁਲਿਸ ਨੇ ਜੀਂਦ ਜਿਲ੍ਹੇ ਵਿਚ ਨਸ਼ੀਲਾ ਪਦਾਰਥ ਵੇਚਣ ਅਤੇ ਸੇਵਨ ਕਰਨ ਦੇ ਦੋਸ਼ ਵਿਚ ਇਕ ਡਰੱਗ ਡੀਲਰ ਸਮੇਤ ਚਾਰ ਲੋਕਾਂ ਨੂੰ ਗਿਰਫਤਾਰ ਕੀਤਾ ਹੈ। ਪੁਲਿਸ ਨੇ 118 ਗ੍ਰਾਮ ਹੋਰੀਇਨ ਅਤੇ 4.05 ਲੱਖ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਹੈ।ਪੁਲਿਸ ਟੀਮ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਪਿੰਡ ਲੋਹਚਾਬ ਵਿਚ ਆਪਣੇ ਘਰ ਤੋਂ ਨੋਜੁਆਨਾਂ ਨੂੰ ਨਸ਼ੀਲਾ ਪਦਾਰਥ ਵੇਚਣ ਦਾ ਕੰਮ ਕਰਦਾ ਹੈ। ਸੂਚਨਾ ਮਿਲਨ ਬਾਅਦ ਪੁਲਿਸ ਨੇ ਤੁਰੰਤ ਛਾਪੇਮਾਰੀ ਕਰ…

VIA PUNJAB
ਅੱਗੇ ਪੜ੍ਹੋ

ਐਂਟੀਗੁਆ ਤੋਂ ਲਾਪਤਾ ਹੋਇਆ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ, ਪੁਲੀਸ ਵੱਲੋਂ ਭਾਲ ਜਾਰੀ

ਐਂਟੀਗੁਆ ਤੋਂ ਲਾਪਤਾ ਹੋਇਆ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ, ਪੁਲੀਸ ਵੱਲੋਂ ਭਾਲ ਜਾਰੀ

ਦਿੱਲੀ – ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਐਂਟੀਗੁਆ ਤੋਂ ਵੀ ਲਾਪਤਾ ਹੋ ਗਿਆ ਹੈ। ਪੁਲੀਸ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਚੋਕਸੀ ਦੇ ਵਕੀਲ ਵਿਜੈ ਅਗਰਵਾਲ ਨੇ ਵੀ ਐਂਟੀਗੁਆ ਤੋਂ ਸਥਾਨਕ ਰਿਪੋਰਟਾਂ ਦੇ ਤੁਰੰਤ ਬਾਅਦ ਇਸ ਦੀ ਪੁਸ਼ਟੀ ਕੀਤੀ ਹੈ। ਚੋਕਸੀ ਨੇ ਐਂਟੀਗੁਆ ਵਿੱਚ ਇਕ ਨਾਗਰਿਕ ਦੇ ਰੂਪ ਵਿੱਚ ਪਨਾਹ ਮੰਗੀ ਹੈ। ਵਕੀਲ ਨੇ ਕਿਹਾ ਕਿ ਉਹ ਬੀਤੇ ਦਿਨ ਆਪਣੇ ਘਰੋਂ ਟਾਪੂ ਦੇ ਦੱਖਣੀ ਹਿੱਸੇ ਵਿੱਚ…

VIA PUNJAB
ਅੱਗੇ ਪੜ੍ਹੋ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ

ਨਵੀਂ ਦਿੱਲੀ – ਪੈਟਰੋਲ, ਡੀਜ਼ਲ ਕੀਮਤਾਂ ਵਿੱਚ ਫਿਰ ਵਾਧਾ ਕੀਤਾ ਗਿਆ ਹੈ। ਪੈਟਰੋਲ ਦੀ ਕੀਮਤ ਅੱਜ 23 ਪੈਸੇ ਤੱਕ ਅਤੇ ਡੀਜ਼ਲ ਦੀ 27 ਪੈਸੇ ਤੱਕ ਵਧਾਈ ਗਈ ਹੈ, ਜਿਸ ਨਾਲ ਇਹ ਨਵੇਂ ਇਤਿਹਾਸਕ ਪੱਧਰ ਤੇ ਪਹੁੰਚ ਗਏ ਹਨ। 4 ਮਈ ਤੋਂ ਹੁਣ ਤੱਕ 13 ਵਾਰ ਕੀਮਤਾਂ ਵਿਚ ਵਾਧਾ ਹੋਣ ਨਾਲ ਪੈਟਰੋਲ 3.04 ਰੁਪਏ ਅਤੇ ਡੀਜ਼ਲ 3.59 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ।ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 93.44 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ…

VIA PUNJAB
ਅੱਗੇ ਪੜ੍ਹੋ

ਰੂਸ ਵੱਲੋਂ ਭੇਜੀ ਐਮਰਜੈਂਸੀ ਦਵਾਈਆਂ ਦੀ ਵੱਡੀ ਖੇਪ ਭਾਰਤ ਪਹੁੰਚੀ

ਰੂਸ ਵੱਲੋਂ ਭੇਜੀ ਐਮਰਜੈਂਸੀ ਦਵਾਈਆਂ ਦੀ ਵੱਡੀ ਖੇਪ ਭਾਰਤ ਪਹੁੰਚੀ

ਨਵੀਂ ਦਿੱਲੀ – ਪਿਛਲੇ 2 ਮਹੀਨੇ ਤੋਂ ਭਾਰਤ ਲਗਾਤਾਰ ਕੋਵਿਡ-19 ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਇਸ ਦੌਰਾਨ ਰੂਸ ਨੇ ਦੋਸਤੀ ਨਿਭਾਉਂਦੇ ਹੋਏ ਭਾਰਤ ਲਈ ਮੈਡੀਕਲ ਮਦਦ ਭੇਜੀ ਹੈ। ਇਕ ਵਾਰ ਫਿਰ ਰੂਸ ਨੇ ਭਾਰਤ ਦੀ ਮਦਦ ਲਈ ਐਮਰਜੈਂਸੀ ਦਵਾਈਆਂ ਦੀ ਬਹੁਤ ਵੱਡੀ ਖੇਪ ਭੇਜੀ ਹੈ। ਇਹਨਾਂ ਵਿਚ ਰੇਮਡੇਸਿਵਿਰ ਵੈਕਸੀਨ ਦੀ ਵੱਡੀ ਖੇਪ ਸ਼ਾਮਲ ਹੈ। ਇਸ ਦੇ ਨਾਲ ਹੀ ਰੂਸ ਨੇ ਕਈ ਹੋਰ ਐਮਰਜੈਂਸੀ ਮੈਡੀਕਲ ਦਵਾਈਆਂ ਭਾਰਤ ਭੇਜੀਆਂ ਹਨ। ਰੂਸ ਤੋਂ ਦਵਾਈਆਂ ਦੀ ਇਕ…

VIA PUNJAB
ਅੱਗੇ ਪੜ੍ਹੋ

ਮੋਬਾਈਲ ਐਪ ਰੱਖੇਗੀ ਤੁਹਾਡੀ ਬਲੱਡ ਆਕਸੀਜਨ ’ਤੇ ਪੂਰੀ ਨਜ਼ਰ

ਮੋਬਾਈਲ ਐਪ ਰੱਖੇਗੀ ਤੁਹਾਡੀ ਬਲੱਡ ਆਕਸੀਜਨ ’ਤੇ ਪੂਰੀ ਨਜ਼ਰ

ਨਵੀਂ ਦਿੱਲੀ – ਕੋਵਿਡ-19 ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਕਰਨ ਪੂਰੇ ਭਾਰਤ ’ਚ ਆਕਸੀਜਨ ਦੀ ਕਿੱਲਤ ਹੋ ਗਈ ਹੈ ਅਤੇ ਲੋਕ ਆਪਣਾ ਆਕਸੀਜਨ ਲੈਵਲ ਚੈੱਕ ਕਰਨ ਲਈ ਆਕਸੀਮੀਟਰ ਖ਼ਰੀਦ ਰਹੇ ਹਨ। ਜਿਸ ਤੋਂ ਬਾਅਦ ਵਧੀ ਮੰਗ ਕਾਰਨ ਆਕਸੀਮੀਟਰ ਦੀ ਕੀਮਤ ਵਿੱਚ ਵੀ ਵਾਧਾ ਹੋ ਗਿਆ। ਜਿਸ ਤੋਂ ਬਾਅਦ ਕੋਲਕਾਤਾ ਸਥਿਤ ਇੱਕ ਹੈਲਥਕੇਅਰ ਸਟਾਰਟ ਅੱਪ ਨੇ ‘ਕੇਅਰ ਪਲਿਕਸ ਵਾਈਟਲ’ ਨਾਂਅ ਦੀ ਇੱਕ ਮੋਬਾਈਲ ਐਪਲੀਕੇਸ਼ਨ ਤਿਆਰ ਕੀਤੀ ਹੈ, ਜੋ ਖ਼ੂਨ ਵਿਚਲੇ ਆਕਸੀਜਨ ਦੇ ਪੱਧਰ ਦੇ ਨਾਲ-ਨਾਲ ਇਨਸਾਨ…

VIA PUNJAB
ਅੱਗੇ ਪੜ੍ਹੋ

ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 2.22 ਲੱਖ ਤੋਂ ਵੱਧ ਨਵੇਂ ਮਾਮਲੇ, 4,454 ਮੌਤਾਂ

ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 2.22 ਲੱਖ ਤੋਂ ਵੱਧ ਨਵੇਂ ਮਾਮਲੇ, 4,454 ਮੌਤਾਂ

ਨਵੀਂ ਦਿੱਲੀ – ਦੇਸ਼ ਵਿਚ ਕੋਰੋਨਾ ਵਾਇਰਸ ਦੀ ਰਫ਼ਤਾਰ ਘੱਟ ਹੋਣ ਦਰਮਿਆਨ ਪਿਛਲੇ 24 ਘੰਟਿਆਂ ਦੌਰਾਨ 2.22 ਲੱਖ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਮਹਾਮਾਰੀ ਨਾਲ ਪਿਛਲੇ 24 ਘੰਟਿਆਂ ਦੌਰਾਨ 4,454 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਸ ਕਾਰਨ ਮੌਤਾਂ ਦਾ ਅੰਕੜਾ 3,03,720 ਹੋ ਗਿਆ ਹੈ। ਇਸ ਦੌਰਾਨ ਪੀੜਤ ਹੋਣ ਵਾਲਿਆਂ ਦੀ ਤੁਲਨਾ ਵਿੱਚ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਜਿਸ ਨਾਲ ਰਿਕਵਰੀ ਦਰ ਵੱਧ ਕੇ 88.69 ਫ਼ੀਸਦੀ ਹੋ ਗਈ…

VIA PUNJAB
ਅੱਗੇ ਪੜ੍ਹੋ

ਹਰਿਆਣਾ ਵਿਚ ਮਜਬੂਤ ਹੈਲਥ ਇੰਫ੍ਰਾਸਟਕਚਰ ਨਾਲ ਕੋਰੋਨਾ ਕੰਟਰੋਲ ਦੀ ਰਾਹ ਹੋਈ ਆਸਾਨ

ਹਰਿਆਣਾ ਵਿਚ ਮਜਬੂਤ ਹੈਲਥ ਇੰਫ੍ਰਾਸਟਕਚਰ ਨਾਲ ਕੋਰੋਨਾ ਕੰਟਰੋਲ ਦੀ ਰਾਹ ਹੋਈ ਆਸਾਨ

ਮੁੱਖ ਮੰਤਰੀ ਮਨੋਹਰ ਲਾਲ ਦੀ ਸੂਝਬੂਝ ਤੇ ਟੀਮ ਦੀ ਮਿਹਨਤ ਨੇ ਕੀਤਾ ਮੁਸ਼ਕਲ ਰਾਹਾਂ ਨੂੰ ਆਸਾਨ ਚੰਡੀਗੜ੍ਹ – ਕੋਰੋਨਾ ਦੀ ਦੇਸ਼ਵਿਆਪੀ ਲਹਿਰ ਦੀ ਰਫਤਾਰ ਨੂੰ ਸੂਬੇ ਵਿਚ ਘੱਟ ਕਰਨ ਤੇ ਆਪਣੇ ਨਾਗਰਿਕਾਂ ਦੇ ਸਿਹਤ ਦੀ ਸੁਰੱਖਿਆ ਦੇ ਲਈ ਹਰਿਆਣਾ ਨੇ ਕੁਸ਼ਲ ਪ੍ਰਬੰਧਨ ਨਾਲ ਘੱਟ ਸਮੇਂ ਵਿਚ ਸਿਹਤ ਸਰੋਤਾਂ ਵਿਚ ਤੇਜੀ ਨਾਲ ਵਾਧਾ ਕੀਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਯਤਨ ਨਾਲ ਪਾਣੀਪਤ ਤੇ ਹਿਸਾਰ ਜਿਲ੍ਹੇ ਵਿਚ ਪੂਰੇ ਦੇਸ਼ ਵਿਚ ਆਪਣੀ ਤਰ੍ਹਾ ਦੇ…

VIA PUNJAB
ਅੱਗੇ ਪੜ੍ਹੋ

ਬਲੈਕ ਫੰਗਸ ਦੇ ਇੰਜੈਕਸ਼ਨ ਦੀ ਕਾਲਾਬਾਜਾਰੀ ਵਿਚ ਦੋ ਰੰਗੀ ਹੱਥੀ ਗਿਰਫਤਾਰ, ਕਈ ਗੁਣਾ ਵੱਧ ਰੇਟ ਤੇ ਕਰ ਰਹੇ ਸਨ ਸੇਲ

ਬਲੈਕ ਫੰਗਸ ਦੇ ਇੰਜੈਕਸ਼ਨ ਦੀ ਕਾਲਾਬਾਜਾਰੀ ਵਿਚ ਦੋ ਰੰਗੀ ਹੱਥੀ ਗਿਰਫਤਾਰ, ਕਈ ਗੁਣਾ ਵੱਧ ਰੇਟ ਤੇ ਕਰ ਰਹੇ ਸਨ ਸੇਲ

ਚੰਡੀਗੜ੍ਹ – ਹਰਿਆਣਾ ਪੁਲਿਸ ਨੇ ਡਰੱਗ ਕੰਟਰੋਲ ਅਥਾਰਿਟੀ ਦੇ ਨਾਲ ਛਾਪੇਮਾਰੀ ਕਰਦੇ ਹੋਏ ਬਲੈਕ ਫੰਗਸ ਤੋਂ ਪੀੜਤ ਮਰੀਜਾਂ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੇ ਇੰਜੈਕਸ਼ਨ ਐਂਫੋਟੇਰਿਸਿਨ ਬੀ ਦੀ ਕਾਲਾਬਾਜਾਰੀ ਵਿਚ ਦੋ ਦੋਸ਼ੀਆਂ ਨੂੰ ਰੋਹਤਕ ਜਿਲ੍ਹੇ ਤੋਂ ਗਿਰਫਤਾਰ ਕੀਤਾ ਹੈ।ਗਿਰਫਤਾਰ ਦੋਸ਼ੀਆਂ ਦੀ ਪਹਿਚਾਣ ਹਿਸਾਰ ਨਿਵਾਸੀ ਰਾਹੁਲ ਚੌਹਾਾਨ ਅਤੇ ਭਿਵਾਨੀ ਦੇ ਡਿੰਪਲ ਸ਼ਰਮਾ ਵਜੋ ਹੋਈ ਹੈ, ਦੋਨੋਂ ਅਂਫੋਟੇਰਿਸਿਨ ਬੀ ਦੇ ਇਕ ਇੰਜੈਕਸ਼ਨ ਨੂੰ 12000 ਰੁਪਏ ਵਿਚ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ।ਪੁਲਿਸ ਨੂੰ ਸੂਚਨਾ ਮਿਲੀ ਸੀ ਕਿ…

VIA PUNJAB
ਅੱਗੇ ਪੜ੍ਹੋ
1 19 20 21 22 23 325