ਭਾਜਪਾ ’ਚ ਸ਼ਾਮਲ ਹੋਏ ਗੋਆ ਦੇ ਦੋ ਕਾਂਗਰਸ ਵਿਧਾਇਕ

ਭਾਜਪਾ ’ਚ ਸ਼ਾਮਲ ਹੋਏ ਗੋਆ ਦੇ ਦੋ ਕਾਂਗਰਸ ਵਿਧਾਇਕ

ਪਣਜੀ – ਗੋਆ ਵਿਧਾਨ ਸਭਾ ‘ਚ ਕਾਂਗਰਸ ਦੇ ਦੋ ਵਿਧਾਇਕ ਦਯਾਨੰਦ ਸੋਪਤੇ ਅਤੇ ਸੁਭਾਸ਼ ਸ਼ਿਰੋਦਕਰ ਅਜ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋ ਗਏ ਹਨ।ਜਾਣਕਾਰੀ ਲਈ ਦਸ ਦੇਈਏ ਕਿ ਇਨ੍ਹਾਂ ਦੋਨਾਂ ਵਿਧਾਇਕਾਂ ਨੇ ਕਾਂਗਰਸ ਨੂੰ ਅਸਤੀਫ਼ਾ ਦੇ ਦਿਤਾ ਹੈ।ਗੋਆ ਵਿੱਚ ਭਾਜਪਾ ਦੀ ਸਰਕਾਰ ਹੈ, ਪ੍ਰੰਤੂ ਉਸ ਕੋਲ ਵਿਧਾਇਕਾਂ ਦੀ ਕਮੀ ਹੈ। ਇਸ ਕਾਰਨ ਹੀ ਭਾਜਪਾ ਵੱਲੋਂ ਕਾਂਗਰਸ ਦੇ ਵਿਧਾਇਕਾਂ ਨੂੰ ਤੋੜਿਆ ਗਿਆ ਹੈ।

VIA PUNJAB
ਅੱਗੇ ਪੜ੍ਹੋ

ਰਾਫ਼ਾਲ ਸੌਦੇ ’ਤੇ ਸ਼ਤਰੂਘਨ ਨੇ ਆਪਣੀ ਸਰਕਾਰ ਘੇਰੀ

ਰਾਫ਼ਾਲ ਸੌਦੇ ’ਤੇ ਸ਼ਤਰੂਘਨ ਨੇ ਆਪਣੀ ਸਰਕਾਰ ਘੇਰੀ

ਮੁਜ਼ੱਫਰਨਗਰ – ਰੁੱਸੇ ਹੋਏ ਭਾਜਪਾ ਆਗੂ ਸ਼ਤਰੂਘਨ ਸਿਨਹਾ ਨੇ ਰਾਫ਼ਾਲ ਸੌਦੇ ’ਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਨੁਕਤਾਚੀਨੀ ਕੀਤੀ ਹੈ। ਉਨ੍ਹਾਂ ਕਿਹਾ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਔਲਾਂਦ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੇ ਸੌਦੇ ਲਈ ਰਿਲਾਇੰਸ ਡਿਫੈਂਸ ਦਾ ਨਾਮ ਪ੍ਰਸਤਾਵਿਤ ਕੀਤਾ ਸੀ। ਤਾਵਲੀ ਪਿੰਡ ’ਚ ਐਤਵਾਰ ਨੂੰ ਕਿਸਾਨ ਪੰਚਾਇਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਿੰਦੂਸਤਾਨ ਐਰੋਨੌਟਿਕਸ ਲਿਮਟਿਡ ਵਰਗੀ ਤਜਰਬੇਕਾਰ ਕੰਪਨੀ ਨੂੰ ਸੌਦੇ ’ਚ ਸ਼ਾਮਲ ਨਾ ਕਰਨ ’ਤੇ ਸਵਾਲ ਉਠਾਏ ਜਾ ਰਹੇ…

VIA PUNJAB
ਅੱਗੇ ਪੜ੍ਹੋ

ਸੂਟ-ਬੂਟ ਵਾਲਿਆਂ ਨੂੰ ਜੱਫੀਆਂ ਪਾਉਂਦੇ ਨੇ ਮੋਦੀ: ਰਾਹੁਲ

ਸੂਟ-ਬੂਟ ਵਾਲਿਆਂ ਨੂੰ ਜੱਫੀਆਂ ਪਾਉਂਦੇ ਨੇ ਮੋਦੀ: ਰਾਹੁਲ

ਦਤੀਆ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਵਿੱਚ ਗ਼ਰੀਬਾਂ ਲਈ ਕੋਈ ਥਾਂ ਨਹੀਂ ਸਗੋਂ ਉਹ ਤਾਂ ਨੀਰਵ ਮੋਦੀ, ਮੇਹੁਲ ਚੋਕਸੀ ਅਤੇ ਅਨਿਲ ਅੰਬਾਨੀ ਜਿਹੇ ਕਾਰੋਬਾਰੀਆਂ ਦੀ ਸੋਹਬਤ ਮਾਣਦੇ ਹਨ। ਉਨ੍ਹਾਂ ਕਿਹਾ ‘‘ ਪ੍ਰਧਾਨ ਮੰਤਰੀ ਮੇਹੁਲ ਚੋਕਸੀ ਨੂੰ ਮੇਹੁਲਭਾਈ, ਨੀਰਵ ਮੋਦੀ ਨੂੰ ਨੀਰਵਭਾਈ ਤੇ ਅਨਿਲ ਅੰਬਾਨੀ ਨੂੰ ਅਨਿਲਭਾਈ ਪੁਕਾਰਦੇ ਹਨ ਪਰ ਕਿਸੇ ਮਜ਼ਦੂਰ, ਕਿਸਾਨ ਤੇ ਗ਼ਰੀਬ ਨੂੰ ਕਦੇ ਭਾਈ ਨਹੀਂ ਕਹਿੰਦੇ। ਉਨ੍ਹਾਂ ਦੇ ਮਨ ਵਿੱਚ ਗ਼ਰੀਬਾਂ…

VIA PUNJAB
ਅੱਗੇ ਪੜ੍ਹੋ

ਗੁਜਰਾਤ ਪਲਾਇਨ ਵਿਵਾਦ ਵਿਚਾਲੇ ਯੋਗੀ ਨੂੰ ਮਿਲੇ ਵਿਜੈ ਰੂਪਾਨੀ

ਗੁਜਰਾਤ ਪਲਾਇਨ ਵਿਵਾਦ ਵਿਚਾਲੇ ਯੋਗੀ ਨੂੰ ਮਿਲੇ ਵਿਜੈ ਰੂਪਾਨੀ

ਨਵੀਂ ਦਿੱਲੀਂ – ਗੁਜਰਾਤ ਤੋਂ ਉੱਤਰ ਭਾਰਤੀਆਂ ਦੇ ਪਲਾਇਨ ਦੀਆਂ ਖਬਰਾਂ ਨੇ ਦੇਸ਼ ਨੂੰ ਹਿੱਲਾ ਕੇ ਰੱਖ ਦਿੱਤਾ ਹੈ| ਸਾਬਰਕਾਂਠਾ ਵਿੱਚ ਹੋਈ ਘਟਨਾ ਦੇ ਬਾਅਦ ਉੱਤਰ ਭਾਰਤੀਆਂ ਨੂੰ ਉਥੇ ਮਾਰਿਆ ਜਾ ਰਿਹਾ ਸੀ, ਜਿਸ ਦੇ ਡਰ ਨਾਲ ਲੋਕ ਰਾਜ ਛੱਡ ਕੇ ਜਾ ਰਹੇ ਸਨ| ਇਨ੍ਹਾਂ ਘਟਨਾਵਾਂ ਵਿਚਾਲੇ ਅੱਜ ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀਆਂ ਨੇ ਲਖਨਊ ਵਿੱਚ ਬੈਠਕ ਕੀਤੀ| ਗੁਜਰਾਤ ਦੇ ਮੁੱਖਮੰਤਰੀ ਵਿਜੈ ਰੂਪਾਨੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਵਿਚਾਲੇ ਅੱਜ ਲਖਨਊ ਵਿੱਚ…

VIA PUNJAB
ਅੱਗੇ ਪੜ੍ਹੋ

ਰਾਮ ਮੰਦਰ ਲਈ ਆਰਡੀਨੈਂਸ ਲੈ ਕੇ ਆਵੇ ਕੇਂਦਰ ਸਰਕਾਰ: ਸੰਜੈ ਰਾਊਤ

ਰਾਮ ਮੰਦਰ ਲਈ ਆਰਡੀਨੈਂਸ ਲੈ ਕੇ ਆਵੇ ਕੇਂਦਰ ਸਰਕਾਰ: ਸੰਜੈ ਰਾਊਤ

ਨਵੀਂ ਦਿੱਲੀ – ਸ਼ਿਵਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਰਾਮ ਮੰਦਰ ਤੇ ਬਿਆਨ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਤਿੰਨ ਤਲਾਕ ਖਿਲਾਫ ਕਾਨੂੰਨ ਅਤੇ ਐਸ.ਸੀ/ਐਸ.ਟੀ. ਐਕਟ ਦੇ ਕਾਨੂੰਨ ਵਿੱਚ ਸੋਧ ਲੈ ਕੇ ਆਈ, ਉਸ ਤਰ੍ਹਾਂ ਹੀ ਉਨ੍ਹਾਂ ਨੂੰ ਅਯੁੱਧਿਆ ਦੇ ਰਾਮ ਮੰਦਰ ਤੇ ਵੀ ਆਰਡੀਨੈਂਸ ਲੈ ਕੇ ਆਉਣਾ ਚਾਹੀਦਾ ਹੈ| ਰਾਊਤ ਨੇ ਕਿਹਾ ਕਿ ਲੋਕਸਭਾ ਤੋਂ ਲੈ ਕੇ ਰਾਜ ਵਿਧਾਨਸਭਾ ਵਿੱਚ ਸਾਡੀ ਬਹੁਮਤ ਹੈ| ਇੱਥੋਂ ਤੱਕ ਕਿ ਸਾਡੇ ਕੋਲ ਆਰਡੀਨੈਂਸ ਤੇ ਦਸਤਖ਼ਤ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਨੇ ਦਸ਼ਿਹਰੇ ਦੀ ਛੁੱਟੀ 19 ਅਕਤੂਬਰ ਨੂੰ ਐਲਾਨ ਕੀਤੀ

ਹਰਿਆਣਾ ਸਰਕਾਰ ਨੇ ਦਸ਼ਿਹਰੇ ਦੀ ਛੁੱਟੀ 19 ਅਕਤੂਬਰ ਨੂੰ ਐਲਾਨ ਕੀਤੀ

ਚੰਡੀਗੜ -ਹਰਿਆਣਾ ਸਰਕਾਰ ਨੇ ਦਸ਼ਿਹਰੇ ਦੇ ਮੌਕੇ ਵਿਚ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਨਿਗਮਾਂ ਅਤੇ ਵਿਦਿਅਕ ਸੰਸਥਾਵਾਂ ਵਿਚ ਕੰਮ ਕਰ ਰਹੇ ਸਰਕਾਰੀ ਕਰਮਚਾਰੀਆਂ ਲਈ 18 ਅਕਤੂਬਰ ਦੇ ਥਾਂ ‘ਤੇ 19 ਅਕਤੂਬਰ, 2018 ਨੂੰ ਜਨਤਕ ਛੁੱਟੀ ਐਲਾਨ ਕੀਤੀ ਹੈ| ਇਸ ਸਬੰਧ ਵਿਚ ਹਰਿਆਣਾ ਦੇ ਮੁੱਖ ਸਕੱਤਰ ਵੱਲੋਂ ਇਕ ਨੋਟੀਫ਼ਿਕੇਸ਼ਨ ਜਾਰੀ ਕੀਤੀ ਗਈ ਹੈ

VIA PUNJAB
ਅੱਗੇ ਪੜ੍ਹੋ

ਭਵਿੱਖ ਵਿਚ ਸਰਕਾਰੀ ਸਕੂਲਾਂ ਵਿਚ ਪੜਣ ਵਾਲੇ ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਦੇ ਵਿਦਿਆਰਥੀਆਂ ਬੋਰਡ ਪ੍ਰੀਖਿਆ ਫੀਸ ਨਹੀਂ ਦੇਣੀ ਪਏਗੀ – ਮੁੱਖ ਮੰਤਰੀ

ਭਵਿੱਖ ਵਿਚ ਸਰਕਾਰੀ ਸਕੂਲਾਂ ਵਿਚ ਪੜਣ ਵਾਲੇ ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਦੇ ਵਿਦਿਆਰਥੀਆਂ ਬੋਰਡ ਪ੍ਰੀਖਿਆ ਫੀਸ ਨਹੀਂ ਦੇਣੀ ਪਏਗੀ – ਮੁੱਖ ਮੰਤਰੀ

ਚੰਡੀਗੜ -ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਨੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਛੇਤੀ ਹੀ ਸਤਵੇਂ ਤਨਖਾਹ ਕਮਿਸ਼ਨ ਦਾ ਲਾਭ ਮਿਲੇਗਾ| ਇਸ ਤੋਂ ਇਲਾਵਾ, ਸਰਕਾਰੀ ਸਕੂਲਾਂ ਵਿਚ ਪੜਣ ਵਾਲੇ ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਦੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਬੋਰਡ ਪ੍ਰੀਖਿਆ ਫੀਸ ਵੀ ਨਹੀਂ ਦੇਣੀ ਪਏਗੀ| ਇਸ ਤਰਾਂ ਨਾਲ ਨਕਲ ‘ਤੇ ਨੱਥ ਪਾਉਣ ਵਿਚ ਵਧੀਆ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਵੀ ਜਿਲਾ ਪੱਧਰ ‘ਤੇ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ| ਇਹ ਐਲਾਨ ਮੁੱਖ ਮੰਤਰੀ ਮਨੋਹਰ ਲਾਲ ਨੇ…

VIA PUNJAB
ਅੱਗੇ ਪੜ੍ਹੋ

ਐਮ.ਜੇ. ਅਕਬਰ ਵੱਲੋਂ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਪੱਤਰਕਾਰ ’ਤੇ ਮਾਣਹਾਨੀ ਦਾ ਮੁਕੱਦਮਾ

ਐਮ.ਜੇ. ਅਕਬਰ ਵੱਲੋਂ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਪੱਤਰਕਾਰ ’ਤੇ ਮਾਣਹਾਨੀ ਦਾ ਮੁਕੱਦਮਾ

ਨਵੀਂ ਦਿਲੀ – ਕੇਂਦਰੀ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਨੇ ਪਟਿਆਲਾ ਹਾਊਸ ਕੋਰਟ, ਦਿਲੀ ਵਿਚ ਪਤਰਕਾਰ ਪ੍ਰਿਆ ਰਮਾਨੀ ਵਿਰੁਧ ਅਪਰਾਧਕ ਮਾਣਹਾਨੀ ਦਾ ਮੁਕਦਮਾ ਦਾਇਰ ਕੀਤਾ ਹੈ। ਐਮਜੇ ਅਕਬਰ ਦੀ ਤਰਫੋਂ ਪਾਈ ਗਈ ਪਟੀਸ਼ਨ ਵਿਚ ਕਿਹਾ ਹੈ ਕਿ ਜਿਸ ਤਰ੍ਹਾਂ ਪ੍ਰਿਆ ਨੇ ਵਿਦੇਸ਼ ਰਾਜ ਮੰਤਰੀ ਖਿਲਾਫ ਇਲਜ਼ਾਮ ਲਾਏ ਹਨ, ਉਸ ਨਾਲ ਉਨ੍ਹਾਂ ਦੀ ਮਾਣਹਾਨੀ ਹੋਈ ਹੈ। ਪਟਿਆਲਾ ਹਾਊਸ ਕੋਰਟ ਵਿਚ ਦਿਤੀ ਪਟੀਸ਼ਨ ਵਿਚ ਕਿਹਾ ਹੈ ਕਿ ਐਮਜੇ ਅਕਬਕ ਕਈ ਵਿਸ਼ੇਸ਼ ਅਹੁਦਿਆਂ ਤੇ ਰਹਿ ਚੁਕੇ ਸਨ। ਪ੍ਰਿਆ…

VIA PUNJAB
ਅੱਗੇ ਪੜ੍ਹੋ

LOC ‘ਤੇ ਪਾਕਿਸਤਾਨ ਨੇ ਕੀਤੀ ਫਾਇਰਿੰਗ, ਭਾਰਤੀ ਸੈਨਾ ਨੇ ਦਿੱਤਾ ਮੂੰਹਤੋੜ ਜਵਾਬ

LOC ‘ਤੇ ਪਾਕਿਸਤਾਨ ਨੇ ਕੀਤੀ ਫਾਇਰਿੰਗ, ਭਾਰਤੀ ਸੈਨਾ ਨੇ ਦਿੱਤਾ ਮੂੰਹਤੋੜ ਜਵਾਬ

ਜੰਮੂ ਕਸ਼ਮੀਰ – ਪਾਕਿਸਤਾਨ ਨੇ ਇਕ ਵਾਰ ਫਿਰ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ‘ਚ ਜੰਗਬੰਦੀ ਦਾ ਉਲੰਘਣ ਕਰਦੇ ਹੋਏ ਫਾਇਰਿੰਗ ਕੀਤੀ। ਰੱਖਿਆ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ‘ਚ ਕੰਟਰੋਲ ਰੇਖਾ ‘ਤੇ ਪਾਕਿਸਤਾਨ ਵੱਲੋਂ ਫਾਇਰਿੰਗ ਕੀਤੀ ਗਈ। ਜਿਸ ਦਾ ਭਾਰਤੀ ਸੁਰੱਖਿਆ ਬਲਾਂ ਨੇ ਵੀ ਮੂੰਹਤੋੜ ਜਵਾਬ ਦਿੱਤਾ। ਪਾਕਿਸਤਾਨ ਸੈਨਾ ਨੇ ਪੁੰਛ ਜ਼ਿਲੇ ਦੇ ਦਿਗਵਰ ਸੈਕਟਰ ‘ਚ ਭਾਰਤੀ ਚੌਕੀਆਂ ‘ਤੇ ਗੋਲੀਬਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵੱਲੋਂ ਛੋਟੇ ਅਤੇ ਆਟੋਮੈਟਿਕ ਹਥਿਆਰਾਂ…

VIA PUNJAB
ਅੱਗੇ ਪੜ੍ਹੋ

ਸੀਰਿਆਈ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਯਤਨਸ਼ੀਲ ਹੈ ਸ਼ਾਂਤਨੂੰ ਪ੍ਰਕਾਸ਼

ਸੀਰਿਆਈ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਯਤਨਸ਼ੀਲ ਹੈ ਸ਼ਾਂਤਨੂੰ ਪ੍ਰਕਾਸ਼

ਨਵੀਂ ਦਿੱਲੀ – ਯੂਰੋਪੀ ਮੁਲਕ ਜਿਸ ਸਮੇਂ ਜੰਗ ਦੀ ਮਾਰ ਹੇਠ ਆਏ ਸੀਰੀਆ ਤੋਂ ਹਿਜਰਤ ਕਰ ਰਹੇ ਸ਼ਰਨਾਰਥੀਆਂ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ, ਅਜਿਹੇ ਸਮੇਂ ਭਾਰਤੀ ਵਿਅਕਤੀ ਵੱਲੋਂ ਚਲਾਈ ਜਾ ਰਹੀ ਸੰਸਥਾ ਜਰਮਨੀ ਦੇ ਸ਼ਹਿਰ ’ਚ ਇਨ੍ਹਾਂ ਲੋਕਾਂ ਦੇ ਮੁੜ ਵਸੇਬੇ ਦਾ ਕੰਮ ਕਰ ਰਹੀ ਹੈ। ਜਰਮਨੀ ਦੇ ਸੂਬੇ ਬੈਡਨ ਵਰਟਮਬਰਗ ਦੇ ਸ਼ਹਿਰ ’ਚ ਕੰਮ ਰਹੀ ਸੰਸਥਾ ‘ਆਰ ਵੈਂਚਰਜ਼ ਫਾਊਂਡੇਸ਼ਨ’ ਐਮਸਟਰਡਮ ’ਚ ਰਜਿਸਟਰਡ ਹੈ। ਆਈਐੱਮਐੱਮ ਅਹਿਮਦਾਬਾਦ ਤੋਂ ਪੜ੍ਹਾਈ ਕਰਨ ਵਾਲੇ ਅਤੇ ਵਿਸ਼ਵ ਵਿੱਤੀ…

VIA PUNJAB
ਅੱਗੇ ਪੜ੍ਹੋ
1 277 278 279 280 281 325