ਹਰਿਆਣਾ ਮੁੱਖ ਮੰਤਰੀ ਨੇ ਦੁੱਧ ਦੀ ਗੁਣਵੱਤਾ ਨੂੰ ਵਧੀਆ ਬਣਾਉਣ ਲਈ ਪਸ਼ੂ ਡਾਕਟਰਾਂ ਨੂੰ ਵੀ ਦੁੱਧ ਦਾ ਸੈਂਪਲ ਲੈਬ ਭੇਜਣ ਦੀ ਬੇਨਤੀ ਨੂੰ ਪ੍ਰਵਾਨ ਕੀਤਾ

ਹਰਿਆਣਾ ਮੁੱਖ ਮੰਤਰੀ ਨੇ ਦੁੱਧ ਦੀ ਗੁਣਵੱਤਾ ਨੂੰ ਵਧੀਆ ਬਣਾਉਣ ਲਈ ਪਸ਼ੂ ਡਾਕਟਰਾਂ ਨੂੰ ਵੀ ਦੁੱਧ ਦਾ ਸੈਂਪਲ ਲੈਬ ਭੇਜਣ ਦੀ ਬੇਨਤੀ ਨੂੰ ਪ੍ਰਵਾਨ ਕੀਤਾ

ਚੰਡੀਗੜ੍ਹ – ਹਰਿਆਣਾ ਵਿਚ ਦੁੱਧ ਦੀ ਗੁਣਵੱਤਾ ਨੂੰ ਵਧੀਆ ਬਣਾਉਣ ਦੀ ਦਿਸ਼ਾ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਪਸ਼ੂ ਡਾਕਟਰਾਂ ਨੂੰ ਵੀ ਦੁੱਧ ਦਾ ਸੈਂਪਲ ਲੈ ਕੇ ਲੈਬ ਵਿਚ ਜਾਂਚ ਲਈ ਭੇਜਣ ਦਾ ਅਧਿਕਾਰ ਦੇਣ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ׀ ਉਨ੍ਹਾਂ ਨੇ ਹੋਮ ਗਾਰਡ ਲਈ ਡਿਊਟੀ ਲਗਾਉਣ ਦੀ ਪ੍ਰਕ੍ਰਿਆ ਨੂੰ ਆਨਲਾਈਨ ਕਰਨ ਅਤੇ ਘੱਗਰ ਨਦੀ ਵਿਚ ਨਾਜਾਇਜ ਖਨਨ ਦੀ ਸ਼ਿਕਾਇਤਾਂ ’ਤੇ ਸਾਂਝੀ ਟੀਮਾਂ ਵੱਲੋਂ ਰੈਗੂਲਰ ਛਾਪੇਮਾਰ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਕਾਰਵਾਈ ਕਰਨ ਦੇ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ 3 ਅਤੇ 4 ਅਗਸਤ ਨੂੰ ਗੁਰੂਗ੍ਰਾਮ ਵਿਚ ਵੱਖ-ਵੱਖ ਪੋ੍ਰਗ੍ਰਾਮਾਂ ਵਿਚ ਸ਼ਾਮਿਲ ਹੋਣਗੇ

ਹਰਿਆਣਾ ਦੇ ਮੁੱਖ ਮੰਤਰੀ 3 ਅਤੇ 4 ਅਗਸਤ ਨੂੰ ਗੁਰੂਗ੍ਰਾਮ ਵਿਚ ਵੱਖ-ਵੱਖ ਪੋ੍ਰਗ੍ਰਾਮਾਂ ਵਿਚ ਸ਼ਾਮਿਲ ਹੋਣਗੇ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 3 ਅਤੇ 4 ਅਗਸਤ ਨੂੰ ਗੁਰੂਗ੍ਰਾਮ ਵਿਚ ਵੱਖ-ਵੱਖ ਪੋ੍ਰਗ੍ਰਾਮਾਂ ਵਿਚ ਸ਼ਾਮਿਲ ਹੋਣਗੇ׀ ਉਹ 3 ਅਗਸਤ ਸ਼ੁਕਰਵਾਰ ਨੂੰ ਸਵੇਰੇ 11 ਵਜੇ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ (ਜੀ.ਐਮ.ਡੀ.ਏ.) ਦੀ ਕਾਰਜਕਾਰੀ ਕਮੇਟੀ ਦੀ ਪ੍ਰਧਾਨਗੀ ਕਰਨਗੇ׀ ਇਹ ਮੀਟਿੰਗ ਗੁਰੂਗ੍ਰਾਮ ਦੇ ਗੋਲਡਨ ਜੈਯੰਤੀ ਲੋਕ ਨਿਰਮਾਣ ਗੈਸਟ ਹਾਊਸ ਵਿਚ ਆਯੋਜਿਤ ਕੀਤੀ ਜਾਵੇਗੀ׀ ਮੁੱਖ ਮੰਤਰੀ ਸ਼ਕਰਵਾਰ ਨੂੰ ਹੀ ਦੁਪਹਿਰ 12:30 ਵਜੇ ਲੋਕ ਨਿਰਮਾਣ ਗੈਸਟ ਹਾਊਸ ਵਿਚ ਹੀ ਹਰਿਆਣਾ ਮਾਸ ਰੈਪਿਡ ਟ੍ਰਾਂਸਪੋਰਟ ਕਾਰਪੋਰੇਸ਼ਨ ਲਿਮਟਿਡ ਵੱਲੋਂ ਮਲਟੀ…

VIA PUNJAB
ਅੱਗੇ ਪੜ੍ਹੋ

ਮਮਤਾ ਵੱਲੋਂ ਅਡਵਾਨੀ, ਸੋਨੀਆ ਤੇ ਰਾਹੁਲ ਸਣੇ ਕਈਆਂ ਨਾਲ ਮੁਲਾਕਾਤ

ਮਮਤਾ ਵੱਲੋਂ ਅਡਵਾਨੀ, ਸੋਨੀਆ ਤੇ ਰਾਹੁਲ ਸਣੇ ਕਈਆਂ ਨਾਲ ਮੁਲਾਕਾਤ

ਨਵੀਂ ਦਿੱਲੀ – ਤ੍ਰਿਣਾਮੂਲ ਕਾਂਗਰਸ ਦੀ ਆਗੂ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਕੌਮੀ ਰਾਜਧਾਨ ਵਿੱਚ ਕਈ ਨੇਤਾਵਾਂ ਨੂੰ ਮਿਲੀ। ਇਨ੍ਹਾਂ ਵਿੱਚ ਭਾਜਪਾ ਦੇ ਬਜ਼ੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆਂ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਸ਼ਾਮਲ ਹਨ। ਮਮਤਾ ਬੈਨਰਜੀ ਦੀਆਂ ਮੁਲਾਕਾਤਾਂ ਨੂੰ 2019 ਦੀਆਂ ਆਮ ਚੋਣਾਂ ਵਿੱਚ ਭਾਜਪਾ ਵਿਰੋਧੀ ਸੰਗਠਨ ਬਣਾਉਣ ਦੀਆਂ ਕੋਸ਼ਿਸ਼ਾਂ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਹੀ ਪੱਛਮੀ ਬੰਗਾਲ ਪੁਲੀਸ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ…

VIA PUNJAB
ਅੱਗੇ ਪੜ੍ਹੋ

ਮਹਿੰਗਾਈ ਰੋਕਣ ਲਈ ਆਰਬੀਆਈ ਨੇ ਵਿਆਜ ਦਰ ਵਧਾਈ

ਮਹਿੰਗਾਈ ਰੋਕਣ ਲਈ ਆਰਬੀਆਈ ਨੇ ਵਿਆਜ ਦਰ ਵਧਾਈ

ਮੁੰਬਈ – ਦੇਸ਼ ਵਿੱਚ ਵਧ ਰਹੀ ਮਹਿੰਗਾਈ ਨੂੰ ਰੋਕਣ ਦੇ ਮਕਸਦ ਨਾਲ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਨੀਤੀਗਤ ਵਿਆਜ ਦਰ ਵਿੱਚ 25 ਆਧਾਰੀ ਅੰਕਾਂ ਦਾ ਵਾਧਾ ਕੀਤਾ ਹੈ। ਚਾਲੂ ਮਾਲੀ ਸਾਲ ਦੀ ਤੀਜੀ ਦੋਮਾਹੀ ਮਾਲੀ ਸਮੀਖਿਆ ਦੌਰਾਨ ਲਗਾਤਾਰ ਦੂਜੀ ਵਾਰ ਰੈਪੋ ਰੇਟ, ਜਿਸ ਦਰ ਉਤੇ ਆਰਬੀਆਈ ਵੱਲੋਂ ਹੋਰ ਬੈਂਕਾਂ ਨੂੰ ਰਕਮਾਂ ਦਿੱਤੀਆਂ ਜਾਂਦੀਆਂ ਹਨ, ਵਿੱਚ ਕੀਤੇ ਗਏ 0.25 ਫ਼ੀਸਦੀ ਦੇ ਇਸ ਵਾਧੇ ਨਾਲ ਮਕਾਨ, ਵਾਹਨ ਤੇ ਹੋਰ ਕਰਜ਼ੇ ਹੋਰ ਮਹਿੰਗੇ ਹੋ ਜਾਣਗੇ। ਆਰਬੀਆਈ ਦੇ…

VIA PUNJAB
ਅੱਗੇ ਪੜ੍ਹੋ

ਸੱਭ ਕੇ ਲਈ ਆਵਾਸ ਯੋਜਨਾ ਦੇ ਤਹਿਤ ਮਕਾਨਾਂ ਦੇ ਨਿਰਮਾਣ ਲਈ ਮਾਲੀ ਮਦਦ ਦਿੱਤੀ ਜਾਵੇਗੀ – ਮੁੱਖ ਮੰਤਰੀ

ਸੱਭ ਕੇ ਲਈ ਆਵਾਸ ਯੋਜਨਾ ਦੇ ਤਹਿਤ ਮਕਾਨਾਂ ਦੇ ਨਿਰਮਾਣ ਲਈ ਮਾਲੀ ਮਦਦ ਦਿੱਤੀ ਜਾਵੇਗੀ – ਮੁੱਖ ਮੰਤਰੀ

ਚੰਡੀਗੜ੍ਹ – ਸੱਭ ਕੇ ਲਈ ਆਵਾਸ ਯੋਜਨਾ ਦੇ ਤਹਿਤ ਹਰਿਆਣਾ ਦੇ ਪੇਂਡੂ ਖੇਤਰਾਂ ਵਿਚ ਹਰੇਕ ਪਰਿਵਾਰ ਦਾ ਆਪਣਾ ਘਰ ਯਕੀਨੀ ਕਰਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸੂਬੇ ਦੇ ਅਜਿਹੇ ਪੇਂਡੂ ਪਰਿਵਾਰ ਜਿੰਨ੍ਹਾਂ ਕੋਲ ਨਾ ਤਾਂ ਆਪਣਾ ਕੋਈ ਘਰ ਹੈ ਅਤੇ ਨਾ ਹੀ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ (ਪੀ.ਐਮ.ਏ.ਵਾਈ.) ਦੇ ਤਹਿਤ ਪਾਤਰ ਲਾਭਕਾਰੀਆਂ ਦੀ ਸੂਚੀ ਵਿਚ ਸ਼ਾਮਿਲ ਹੈ, ਨੂੰ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਦੇ ਤਹਿਤ ਮਕਾਨਾਂ ਦੇ ਨਿਰਮਾਣ ਲਈ ਮਾਲੀ ਮਦਦ ਦਿੱਤੀ ਜਾਵੇਗੀ׀…

VIA PUNJAB
ਅੱਗੇ ਪੜ੍ਹੋ

ਕੈਬਨਿਟ ਨੇ sc/st ਬਿੱਲ ’ਚ ਸੋਧ ਨੂੰ ਦਿੱਤੀ ਮਨਜ਼ੂਰੀ

ਕੈਬਨਿਟ ਨੇ sc/st ਬਿੱਲ ’ਚ ਸੋਧ ਨੂੰ ਦਿੱਤੀ ਮਨਜ਼ੂਰੀ

ਇਸੀ ਹਫਤੇ ਸੰਸਦ ’ਚ ਪੇਸ਼ ਕਰੇਗੀ ਕੇਂਦਰ ਸਰਕਾਰ ਨਵੀਂ ਦਿਲੀ – ਕੇਂਦਰੀ ਕੈਬਨਿਟ ਨੇ ਬੁਧਵਾਰ ਨੂੰ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਐਕਟ ‘ਚ ਸੋਧ ਨੂੰ ਮਨਜ਼ੂਰੀ ਦੇ ਦਿਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਬਿਲ ਨੂੰ ਇਸੀ ਸੈਸ਼ਨ ਦੌਰਾਨ ਪਾਸ ਕਰਵਾਇਆ ਜਾਵੇਗਾ। ਦਲਿਤ ਸੰਗਠਨ ਅਤੇ ਸਰਕਾਰੀ ਦੀ ਸਹਿਯੋਗੀ ਪਾਰਟੀ ਐਲ.ਜੇ.ਪੀ. ਦੇ ਦਬਾਅ ਦੇ ਬਾਅਦ ਮੋਦੀ ਦੀ ਅਗਵਾਈ ‘ਚ ਇਹ ਫੈਸਲਾ ਲਿਆ ਗਿਆ ਹੈ। ਸੂਤਰਾਂ ਦੀ ਮੰਨੋ ਤਾਂ ਮੋਦੀ ਨੇ ਮੰਤਰੀਮੰਡਲ ਨੂੰ ਇਸ ਪ੍ਰਬੰਧ ‘ਚ…

VIA PUNJAB
ਅੱਗੇ ਪੜ੍ਹੋ

ਕਰੁਣਾਨਿਧੀ ਦੇ ਹਸਪਤਾਲ ‘ਚ ਦਾਖ਼ਲ ਹੋਣ ਕਾਰਨ ਸਦਮੇ ‘ਚ 21 ਡੀ. ਐਮ. ਕੇ. ਵਰਕਰਾਂ ਦੀ ਮੌਤ

ਕਰੁਣਾਨਿਧੀ ਦੇ ਹਸਪਤਾਲ ‘ਚ ਦਾਖ਼ਲ ਹੋਣ ਕਾਰਨ ਸਦਮੇ ‘ਚ 21 ਡੀ. ਐਮ. ਕੇ. ਵਰਕਰਾਂ ਦੀ ਮੌਤ

ਚੇਨਈ – ਡੀ. ਐਮ. ਕੇ. ਦੇ ਨੇਤਾ ਐਮ. ਕੇ. ਸਟਾਲਿਨ ਨੇ ਬੁਧਵਾਰ ਦਸਿਆ ਕਿ ਪਾਰਟੀ ਨੇਤਾ ਐਮ. ਕਰੁਣਾ ਦੇ ਹਸਪਤਾਲ ‘ਚ ਦਾਖ਼ਲ ਹੋਣ ਤੋਂ ਬਾਅਦ ਸਦਮੇ ਅਤੇ ਦੁਖ ‘ਚ ਪਾਰਟੀ ਦੇ 21 ਵਰਕਰਾਂ ਦੀ ਮੌਤ ਹੋ ਗਈ। ਸਟਾਲਿਨ ਨੇ ਇਕ ਬਿਆਨ ‘ਚ ਪਾਰਟੀ ਮੈਂਬਰਾਂ ਨੂੰ ਅਜਿਹੀਆਂ ਗਤੀਵਿਧੀਆਂ ਨਾ ਕਰਨ ਦੀ ਬੇਨਤੀ ਕੀਤੀ ਹੈ, ਜਿਹੜੀਆਂ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਬਣਨ। ਇਸ ਦੇ ਨਾਲ ਹੀ ਸਟਾਲਿਨ ਨੇ ਮ੍ਰਿਤਕ ਵਰਕਰਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਵੀ ਪ੍ਰਗਟਾਈ…

VIA PUNJAB
ਅੱਗੇ ਪੜ੍ਹੋ

ਸਰਹੱਦੀ ਪੱਟੀ ਨੂੰ ਸਨੱਅਤੀ ਧੁਰੇ ਵਜੋਂ ਕੀਤਾ ਜਾਵੇ ਵਿਕਸਿਤ : ਕੈਪਟਨ

ਸਰਹੱਦੀ ਪੱਟੀ ਨੂੰ ਸਨੱਅਤੀ ਧੁਰੇ ਵਜੋਂ ਕੀਤਾ ਜਾਵੇ ਵਿਕਸਿਤ : ਕੈਪਟਨ

ਪੰਜਾਬ ਤੇ ਰਾਜਸਥਾਨ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਦੁਹਰਾਈ ਨਵੀਂ ਦਿੱਲੀ – ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਨ ਦੀ ਆਰਥਿਕ ਚੁਣੌਤੀ ਦੇ ਟਾਕਰੇ ਲਈ ਸਰਹਦੀ ਪਟੀ ਨੂੰ ਸਨਅਤੀ ਧੁਰੇ ਵਜੋਂ ਵਿਕਸਤ ਕਰਨ ਵਾਸਤੇ ਵਿਆਪਕ ਨੀਤੀ ਤਿਆਰ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਅਤੇ ਇਸੇ ਦੌਰਾਨ ਹੀ ਉਨ੍ਹਾਂ ਨੇ ਸਰਹਦੀ ਸੂਬਿਆਂ ਪੰਜਾਬ ਤੇ ਰਾਜਸਥਾਨ ਲਈ ਵਿਸ਼ੇਸ਼ ਪੈਕੇਜ ਦਿਤੇ ਜਾਣ ਦੀ ਮੰਗ ਵੀ ਦੁਹਰਾਈ ਹੈ। ਸੀ.ਆਈ.ਆਈ ਅਤੇ ਪੰਜਾਬ ਬਿਊਰੋ…

VIA PUNJAB
ਅੱਗੇ ਪੜ੍ਹੋ

ਈਰਾਨ ‘ਚ ਫੱਸੇ 21 ਭਾਰਤੀ ਮਛੇਰੇ ਜਲਦ ਪਰਤਣਗੇ ਭਾਰਤ : ਸੁਸ਼ਮਾ

ਈਰਾਨ ‘ਚ ਫੱਸੇ 21 ਭਾਰਤੀ ਮਛੇਰੇ ਜਲਦ ਪਰਤਣਗੇ ਭਾਰਤ : ਸੁਸ਼ਮਾ

ਨਵੀਂ ਦਿੱਲੀ – ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵਿਟਰ ‘ਤੇ 21 ਭਾਰਤੀ ਮਛੇਰਿਆਂ ਦੇ ਸਵਦੇਸ਼ ਪਰਤਣ ‘ਤੇ ਟਵੀਟ ਕਰ ਖੁਸ਼ੀ ਜਾਹਰ ਕੀਤੀ ਹੈ। ਤਾਮਿਲਨਾਡੂ ਦੇ 21 ਮਛੇਰੇ ਈਰਾਨ ਦੇ ਨਖੀਤਘੀ ਇਲਾਕੇ ‘ਚ ਫੱਸ ਗਏ ਸਨ। ਸੁਸ਼ਮਾ ਨੇ ਟਵਿਟਰ ‘ਤੇ ਦੱਸਿਆ ਕਿ ਭਾਰਤੀ ਅੰਬੈਸੀ ਅਤੇ ਬੰਦਾਰ ਅਬਾਸ ਸਥਿਤ ਵਣਜ ਦੂਤਘਰ ਦੀ ਮਦਦ ਨਾਲ ਈਰਾਨ ‘ਚ ਫੱਸੇ ਭਾਰਤੀ ਮਛੇਰਿਆਂ ਨੂੰ ਈਰਾਨ ਨੇ ਰਿਹਾਅ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਮਛੇਰਿਆਂ ਦੀ ਘਰ ਵਾਪਸੀ ਦੀ ਪ੍ਰਕਿਰਿਆ ਤਿੰਨ…

VIA PUNJAB
ਅੱਗੇ ਪੜ੍ਹੋ

ਜੱਜ ਲੋਯਾ ਮਾਮਲਾ: ਸੁਪਰੀਮ ਕੋਰਟ ਵੱਲੋਂ ਰੀਵਿਊ ਪਟੀਸ਼ਨ ਖਾਰਜ

ਜੱਜ ਲੋਯਾ ਮਾਮਲਾ: ਸੁਪਰੀਮ ਕੋਰਟ ਵੱਲੋਂ ਰੀਵਿਊ ਪਟੀਸ਼ਨ ਖਾਰਜ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਆਪਣੇ 19 ਅਪਰੈਲ ਨੂੰ ਦਿੱਤੇ ਫੈਸਲੇ ਬਾਰੇ ਰੀਵਿਊ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਵਿਸ਼ੇਸ਼ ਸੀਬੀਆਈ ਜੱਜ ਬੀਐੱਚ ਲੋਯਾ ਦੀ ਮੌਤ ਕੁਦਰਤੀ ਤੌਰ ਉੱਤੇ ਹੋਈ ਸੀ। ਜ਼ਿਕਰਯੋਗ ਹੈ ਕਿ ਜੱਜ ਲੋਯਾ ਦੀ ਭੇਤਭਰੀ ਮੌਤ ਨੂੰ ਲੈ ਕੇ ਦੇਸ਼ ਵਿੱਚ ਚਰਚਾ ਛਿੜ ਗਈ ਸੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਇਸ ਕੇਸ ਵਿੱਚ ਵਿਸ਼ੇਸ਼ ਜਾਂਚ ਟੀਮ…

VIA PUNJAB
ਅੱਗੇ ਪੜ੍ਹੋ
1 314 315 316 317 318 325