‘ਡਾਂਸ ਦੀਵਾਨੇ 3’ ਦੇ ਜੱਜ ਧਰਮੇਸ਼ ਯੇਲਾਂਦੇ ਵੀ ਹੋਏ ਕੋਰੋਨਾ ਪੀੜਤ

‘ਡਾਂਸ ਦੀਵਾਨੇ 3’ ਦੇ ਜੱਜ ਧਰਮੇਸ਼ ਯੇਲਾਂਦੇ ਵੀ ਹੋਏ ਕੋਰੋਨਾ ਪੀੜਤ

ਮੁੰਬਈ – ਰਿਐਲਿਟੀ ਟੀ ਵੀ ਸ਼ੋਅ ਡਾਂਸ ਦੀਵਾਨੇ 3 ਦੇ ਜੱਜ ਧਰਮੇਸ਼ ਯੇਲਾਂਡੇ ਹਾਲ ਹੀ ਵਿੱਚ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਧਰਮੇਸ਼ ਦੀ ਪ੍ਰਸਿੱਧੀ ਕਾਫ਼ੀ ਜ਼ਿਆਦਾ ਹੈ ਅਤੇ ਬੀਤੇ ਦਿਨੀਂ ਇਸ ਸ਼ੋਅ ਦੇ ਕਈ ਕਰੂ ਮੈਂਬਰਸ ਦੇ ਕੋਵਿਡ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹੁਣ ਧਰਮੇਸ਼ ਦੇ ਕੋਵਿਡ ਪਾਜ਼ੇਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਕਰਯੋਗ ਹੈ ਕਿ ਹਾਲ ਹੀ ਵਿੱਚ ਇਹ ਖ਼ਬਰ ਆਈ ਸੀ ਕਿ ਡਾਂਸ ਦੀਵਾਨੇ ਦੇ ਜੱਜ ਧਰਮੇਸ਼ ਆਉਣ ਵਾਲੇ ਐਪੀਸੋਡ ਦਾ ਹਿੱਸਾ…

VIA PUNJAB
ਅੱਗੇ ਪੜ੍ਹੋ

ਪਾਣੀ ਦਾ ਸਾਡੇ ਜੀਵਨ ਵਿਚ ਮਹਤੱਵਪੂਰਣ ਸਥਾਨ ਹੈ – ਮੁੱਖ ਮੰਤਰੀ

ਪਾਣੀ ਦਾ ਸਾਡੇ ਜੀਵਨ ਵਿਚ ਮਹਤੱਵਪੂਰਣ ਸਥਾਨ ਹੈ – ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਾਣੀ ਦਾ ਸਾਡੇ ਜੀਵਨ ਵਿਚ ਮਹਤੱਵਪੂਰਣ ਸਥਾਨ ਹੈ ਅਤੇ ਪਾਣੀ ਦੀ ਹਰ ਬੂੰਦ ਨੂੰ ਬਚਾਉਣ ਅਤੇ ਇਸ ਦੇ ਸਹੀ ਪ੍ਰਬੰਧਨ ਦੇ ਲਈ ਰਾਜ ਸਰਕਾਰ ਨੇ ਇਕ ਦੋਸਾਲਾਂ ਯੋਜਨਾ ਤਿਆਰ ਕੀਤੀ ਹੈ, ਜਿਸ ਦਾ ਉਦੇਸ਼ ਪਾਣੀ ਦੀ ਵਰਤੋ ਅਤੇ ਉਪਚਾਰਿਤ ਪਾਣੀ ਦੀ ਮੁੜ ਵਰਤੋ ਯਕੀਨੀ ਕਰਨਾ ਹੈ।ਜਲ ਪ੍ਰਬੰਧਨ ਨਾਲ ਸਬੰਧਿਤ ਇੰਨ੍ਹਾਂ ਸਾਰੇ ਕੰਮਾਂ ਨੂੰ ਹਿਕ ਮਿਸ਼ਨ ਮੋਡ ‘ਤੇ ਕੀਤਾ ਜਾਵੇ। ਹਰੇਕ ਵਿਭਾਗ ਨੂੰ ਇਸ…

VIA PUNJAB
ਅੱਗੇ ਪੜ੍ਹੋ

ਪਿਛਲੇ ਖਰੀਦ ਸੀਜਨ ਵਿਚ ਦੇਰੀ ਨਾਲ ਹੋਏ ਆੜਤ ਤੇ ਮਜਦੂਰੀ ਦੇ ਭੁਗਤਾਨ ‘ਤੇ ਆੜਤੀਆਂ ਨੂੰ ਮਿਲੇਗਾ ਵਿਆਜ – ਮੁੱਖ ਮੰਤਰੀ

ਪਿਛਲੇ ਖਰੀਦ ਸੀਜਨ ਵਿਚ ਦੇਰੀ ਨਾਲ ਹੋਏ ਆੜਤ ਤੇ ਮਜਦੂਰੀ ਦੇ ਭੁਗਤਾਨ ‘ਤੇ ਆੜਤੀਆਂ ਨੂੰ ਮਿਲੇਗਾ ਵਿਆਜ – ਮੁੱਖ ਮੰਤਰੀ

ਅੱਜ ਤੋਂ ਵਿਆਜ ਦੇ ਭੁਗਤਾਨ ਦੀ ਪ੍ਰਕ੍ਰਿਆ ਸ਼ੁਰੂ – ਮੁੱਖ ਮੰਤਰੀ ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਫਸਲਾਂ ਦੀ ਸੂਗਮ ਅਤੇ ਸਮੇਂਬੱਧ ਖਰੀਦ ਯਕੀਨੀ ਕਰਨ ਤਹਿਤ ਰਾਜ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੋਹਰਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਆੜਤੀਆਂ ਨੂੰ ਪਿਛਲੇ ਖਰੀਦ ਸੀਜਨ ਦੀ ਆੜਤ ਤੇ ਮਜਦੂਰੀ ਦਾ ਭੁਗਤਾਨ ਦੇਰੀ ਨਾਲ ਹੋਇਆ ਹੈ, ਉਨ੍ਹਾਂ ਨੂੰ ਦੇਰੀ ਨਾਲ ਹੋਏ ਭੁਗਤਾਨ ‘ਤੇ ਵਿਆਜ ਮਿਲੇਗਾ।ਮੁੱਖ ਮੰਤਰੀ ਨੇ ਕਿਹਾ ਕਿ ਵਿਆਜ ਦੇ ਭੁਗਤਾਨ ਦੀ ਪ੍ਰਕ੍ਰਿਆ ਅੱਜ ਤੋਂ…

VIA PUNJAB
ਅੱਗੇ ਪੜ੍ਹੋ

ਕੇਂਦਰ ਸਰਕਾਰ ਵੱਲੋਂ ਸਿੱਧੀ ਅਦਾਇਗੀ ਸਬੰਧੀ ਪੰਜਾਬ ਸਰਕਾਰ ਦੀ ਮੰਗ ਰੱਦ

ਕੇਂਦਰ ਸਰਕਾਰ ਵੱਲੋਂ ਸਿੱਧੀ ਅਦਾਇਗੀ ਸਬੰਧੀ ਪੰਜਾਬ ਸਰਕਾਰ ਦੀ ਮੰਗ ਰੱਦ

ਕੇਂਦਰ ਸਰਕਾਰ ਨੇ ਪੰਜਾਬ ਦੇ ਲੈਂਂਡ ਰਿਕਾਰਡ ਨੂੰ ਆਨ ਲਾਈਨ ਕਰਨ ਦਾ ਫੈਸਲਾ 6 ਮਹੀਨੇ ਲਈ ਟਾਲਿਆ ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਕਣਕ ਖਰੀਦ ਸਬੰਧੀ ਸਿੱਧੀ ਅਦਾਇਗੀ ਬਾਰੇ ਪੰਜਾਬ ਸਰਕਾਰ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ।ਇਹ ਜਾਣਕਾਰੀ ਅੱਜ ਇਥੇ ਕਣਕ ਦੀ ਫਸਲ ਦੀ ਖਰੀਦ ਦੋਰਾਨ ਸਿੱਧੀ ਅਦਾਇਗੀ ਦੇ ਫੈਸਲੇ ਅਤੇ ਲੈਂਡ ਰਿਕਾਰਡ ਨੂੰ ਆਨ ਲਾਈਨ ਕਰਨ ਬਾਰੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਫੈਸਲਿਆਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੇ ਮੰਤਰੀਆਂ ਦੇ ਸਮੂਹ…

VIA PUNJAB
ਅੱਗੇ ਪੜ੍ਹੋ

ਹਰੇਕ ਭਾਰਤੀ ਦੇ ਸੁਰੱਖਿਅਤ ਜੀਵਨ ਲਈ ਟੀਕਾਕਰਨ ਜਰੂਰੀ: ਰਾਹੁਲ ਗਾਂਧੀ

ਹਰੇਕ ਭਾਰਤੀ ਦੇ ਸੁਰੱਖਿਅਤ ਜੀਵਨ ਲਈ ਟੀਕਾਕਰਨ ਜਰੂਰੀ: ਰਾਹੁਲ ਗਾਂਧੀ

ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਦੇ ਸਾਰੇ ਨਾਗਰਿਕਾਂ ਲਈ ਕੋਰੋਨਾ ਦੇ ਟੀਕੇ ਦੀ ਪੈਰਵੀ ਕੀਤੀ। ਰਾਹੁਲ ਨੇ ਕਿਹਾ ਕਿ ਇਸ ਟੀਕੇ ਦੀ ਜ਼ਰੂਰਤ ਨੂੰ ਲੈ ਕੇ ਬਹਿਸ ਕਰਨਾ ਮਜ਼ਾਕੀਆ ਹੈ ਅਤੇ ਹਰ ਭਾਰਤੀ ਸੁਰੱਖਿਅਤ ਜੀਵਨ ਦਾ ਮੌਕਾ ਪਾਉਣ ਦਾ ਹੱਕਦਾਰ ਹੈ।ਉਨ੍ਹਾਂ ਨੇ ‘ਕੋਵਿਡ ਵੈਕਸੀਨ’ ਹੈਸ਼ਟੈਗ ਨਾਲ ਟਵੀਟ ਕੀਤਾ, ”ਜ਼ਰੂਰਤ ਅਤੇ ਮਰਜ਼ੀ ਨੂੰ ਲੈ ਕੇ ਬਹਿਸ ਕਰਨਾ ਬੇਕਾਰ ਹੈ। ਹਰ ਭਾਰਤੀ ਸੁਰੱਖਿਅਤ ਜੀਵਨ ਦਾ ਮੌਕਾ ਪਾਉਣ ਦਾ ਹੱਕਦਾਰ ਹੈ।”ਜਿਕਰਯੋਗ ਹੈ…

VIA PUNJAB
ਅੱਗੇ ਪੜ੍ਹੋ

ਤਿੰਨ ਦਿਨਾਂ ਵਿੱਚ ਦੂਜੀ ਵਾਰ ਦੇਸ਼ ਵਿੱਚ ਕੋਰੋਨਾ ਦੇ ਇਕ ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ

ਤਿੰਨ ਦਿਨਾਂ ਵਿੱਚ ਦੂਜੀ ਵਾਰ ਦੇਸ਼ ਵਿੱਚ ਕੋਰੋਨਾ ਦੇ ਇਕ ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ – ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਦਿਨੋ-ਦਿਨ ਵੱਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 1.15 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ 1,28,01,785 ਹੋ ਗਈ ਹੈ। ਸਿਹਤ ਮੰਤਰਾਲਾ ਨੇ ਦੱਸਿਆ ਕਿ ਤਿੰਨ ਦਿਨਾਂ ਵਿੱਚ ਦੂਜੀ ਵਾਰ ਇਕ ਦਿਨ ਵਿੱਚ ਕੋਰੋਨਾ ਵਾਇਰਸ ਦੇ ਇਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਮੰਤਰਾਲਾ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 1,15,736 ਮਾਮਲੇ ਸਾਹਮਣੇ ਆਏ ਅਤੇ 630…

VIA PUNJAB
ਅੱਗੇ ਪੜ੍ਹੋ

ਦੇਸ਼ ਦੇ 48ਵੇਂ ਚੀਫ਼ ਜਸਟਿਸ ਬਣਨਗੇ ਐਨ. ਵੀ. ਰੰਮਨਾ, ਰਾਸ਼ਟਰਪਤੀ ਕੋਵਿੰਦ ਨੇ ਲਗਾਈ ਮੋਹਰ

ਦੇਸ਼ ਦੇ 48ਵੇਂ ਚੀਫ਼ ਜਸਟਿਸ ਬਣਨਗੇ ਐਨ. ਵੀ. ਰੰਮਨਾ, ਰਾਸ਼ਟਰਪਤੀ ਕੋਵਿੰਦ ਨੇ ਲਗਾਈ ਮੋਹਰ

ਨਵੀਂ ਦਿੱਲੀ – ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੁਪਰੀਮ ਕੋਰਟ ਦੇ ਦੂਜੇ ਸੀਨੀਅਰ ਜੱਜ ਐਨ. ਵੀ. ਰੰਮਨਾ ਨੂੰ ਦੇਸ਼ ਦਾ ਨਵਾਂ ਚੀਫ਼ ਜਸਟਿਸ (ਸੀ. ਜੇ. ਆਈ.) ਨਿਯੁਕਤ ਕੀਤਾ ਹੈ। ਕਾਨੂੰਨ ਅਤੇ ਨਿਆਂ ਮੰਤਰਾਲਾ ਦੇ ਨਿਆਂ ਵਿਭਾਗ ਵਲੋਂ ਅੱਜ ਜਾਰੀ ਬਿਆਨ ਅਨੁਸਾਰ, ਸ਼੍ਰੀ ਕੋਵਿੰਦ ਨੇ ਸੰਵਿਧਾਨ ਦੀ ਧਾਰਾ 124 ਦੇ ਪ੍ਰਬੰਧ 2 ਵਿੱਚ ਮਿਲੀ ਸ਼ਕਤੀ ਦੀ ਵਰਤੋਂ ਕਰਦੇ ਹੋਏ ਜਸਟਿਸ ਰੰਮਨਾ ਨੂੰ ਨਵਾਂ ਸੀ. ਜੇ. ਆਈ. ਨਿਯੁਕਤ ਕੀਤਾ ਹੈ। ਰੰਮਨਾ ਦਾ ਕਾਰਜਕਾਲ ਮੌਜੂਦਾ ਸੀ. ਜੇ. ਆਈ. ਜੱਜ…

VIA PUNJAB
ਅੱਗੇ ਪੜ੍ਹੋ

ਦਿੱਲੀ ਵਿੱਚ 30 ਅਪ੍ਰੈਲ ਤੱਕ ਨਾਈਟ ਕਰਫਿਊ ਦਾ ਐਲਾਨ

ਦਿੱਲੀ ਵਿੱਚ 30 ਅਪ੍ਰੈਲ ਤੱਕ ਨਾਈਟ ਕਰਫਿਊ ਦਾ ਐਲਾਨ

ਨਵੀਂ ਦਿੱਲੀ – ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਦਿੱਲੀ ਵਿੱਚ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 5 ਵਜੇਂ ਤਕ ਨਾਈਟ ਕਰਫਿਊ ਰਹੇਗਾ। ਇਹ ਹੁਕਮ ਤੁਰੰਤ ਲਾਗੂ ਹੋਵੇਗਾ ਅਤੇ 30 ਅਪ੍ਰੈਲ ਤਕ ਰਹੇਗਾ। ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਰਗਰਮ ਮਾਮਲੇ 607 ਵੱਧ ਕੇ 14,589 ਹੋ ਗਏ ਹਨ।…

VIA PUNJAB
ਅੱਗੇ ਪੜ੍ਹੋ

ਰਾਹੁਲ ਗਾਂਧੀ ਨੇ ਫਰਾਂਸੀਸੀ ਸਮਾਚਾਰ ਪੋਰਟਲ ਦੀ ਰਿਪੋਰਟ ਤੇ ਸਰਕਾਰ ਤੋਂ ਮੰਗਿਆ ਜਵਾਬ

ਰਾਹੁਲ ਗਾਂਧੀ ਨੇ ਫਰਾਂਸੀਸੀ ਸਮਾਚਾਰ ਪੋਰਟਲ ਦੀ ਰਿਪੋਰਟ ਤੇ ਸਰਕਾਰ ਤੋਂ ਮੰਗਿਆ ਜਵਾਬ

ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਸੌਦੇ ਵਿੱਚ ਇਕ ਵਿਚੋਲੇ ਨੂੰ 11 ਲੱਖ ਯੂਰੋ (ਕਰੀਬ 9.5 ਕਰੋੜ ਰੁਪਏ) ਦਾ ਭੁਗਤਾਨ ਕੀਤੇ ਜਾਣ ਦੇ ਦਾਅਵੇ ਸੰਬੰਧੀ ਫਰਾਂਸੀਸੀ ਮੀਡੀਆ ਦੀ ਇਕ ਖ਼ਬਰ ਨੂੰ ਲੈ ਕੇ ਸਰਕਾਰ ਤੋਂ ਜਵਾਬ ਮੰਗਿਆ ਹੈ। ਉਹਨਾਂ ਕਿਹਾ ਕਿ ਵਿਅਕਤੀ ਜੋ ਕਰਮ ਕਰਦਾ ਹੈ, ਉਸ ਦਾ ਫ਼ਲ ਸਾਹਮਣੇ ਆ ਜਾਂਦਾ ਹੈ ਅਤੇ ਇਸ ਤੋਂ ਕੋਈ ਬਚ ਨਹੀਂ ਸਕਦਾ। ਉਨ੍ਹਾਂ ਨੇ ਟਵੀਟ ਕੀਤਾ,’ਕਰਮ- ਕਿਸੇ ਦੇ ਕੰਮਾਂ ਦਾ ਲੇਖਾ-ਜੋਖਾ। ਕੋਈ…

VIA PUNJAB
ਅੱਗੇ ਪੜ੍ਹੋ

ਹਰਿਆਣਾ ਵਿਚ ਹੁਣ ਹਰ ਵਿਭਾਗ ਵਿਚ 300 ਤੋਂ ਉੱਪਰ ਅਹੁਦਿਆਂ ਦੇ ਕਾਡਰ ਲਈ ਆਨਲਾਇਨ ਤਬਾਦਲੇ ਹੋਣਗੇ – ਮੁੱਖ ਮੰਤਰੀ

ਹਰਿਆਣਾ ਵਿਚ ਹੁਣ ਹਰ ਵਿਭਾਗ ਵਿਚ 300 ਤੋਂ ਉੱਪਰ ਅਹੁਦਿਆਂ ਦੇ ਕਾਡਰ ਲਈ ਆਨਲਾਇਨ ਤਬਾਦਲੇ ਹੋਣਗੇ – ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ਵਿਚ ਹੁਣ ਹਰ ਵਿਭਾਗ ਵਿਚ 300 ਤੋਂ ਉੱਪਰ ਅਹੁਦਿਆਂ ਦੇ ਕਾਡਰ ਲਈ ਆਨਲਾਇਨ ਤਬਾਦਲੇ ਹੋਣਗੇ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਾਰੇ ਵਿਭਾਗਾਂ ਵਿਚ ਆਨਲਾਇਨ ਤਬਾਦਲਾ ਨੀਤੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਮੰਗਲਵਾਰ ਨੂੰ ਇੱਥੇ ਆਪਣੇ ਦਫਤਰ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਇਸ ਸਬੰਧ ਵਿਚ ਆਯੋਜਿਤ ਮੀਟਿੰਗ ਦੀ ਅਗਵਾਈ ਕਰ ਰਹੇ ਸਨ।ਮੁੱਖ ਮੰਤਰੀ ਨੇ ਸਾਰੇ ਵਿਭਾਗਾਂ ਵਿਚ 30 ਅਪ੍ਰੈਲ ਤਕ ਆਨਲਾਇਨ ਟ੍ਰਾਂਸਫਰ ਪਾਲਿਸੀ ਲਾਗੂ ਕਰਨ ਦੇ ਲਈ ਹਰ…

VIA PUNJAB
ਅੱਗੇ ਪੜ੍ਹੋ
1 33 34 35 36 37 325