ਹਰਿਆਣਾ ਦੇ ਹਿਸਾਰ ਮਿਲਟਰੀ ਸਟੇਸ਼ਨ ਵਿਚ 14 ਮਾਰਚ ਤੋਂ ਪੰਜ ਅਪ੍ਰੈਲ, 2021 ਤਕ ਸੇਨਾ ਦੀ ਭਰਤੀ ਹੋਵੇਗੀ

ਹਰਿਆਣਾ ਦੇ ਹਿਸਾਰ ਮਿਲਟਰੀ ਸਟੇਸ਼ਨ ਵਿਚ 14 ਮਾਰਚ ਤੋਂ ਪੰਜ ਅਪ੍ਰੈਲ, 2021 ਤਕ ਸੇਨਾ ਦੀ ਭਰਤੀ ਹੋਵੇਗੀ

ਚੰਡੀਗੜ੍ਹ – ਹਰਿਆਣਾ ਦੇ ਹਿਸਾਰ ਮਿਲਟਰੀ ਸਟੇਸ਼ਨ ਵਿਚ 14 ਮਾਰਚ ਤੋਂ ਪੰਜ ਅਪ੍ਰੈਲ, 2021 ਤਕ ਸੇਨਾ ਦੀ ਭਰਤੀ ਹੋਵੇਗੀ ਜਿਸ ਵਿਚ ਰਿਵਾੜੀ, ਮਹੇਂਦਰਗੜ੍ਹ, ਭਿਵਾਨੀ ਅਤੇ ਚਰਖੀ ਦਾਦਰੀ ਜਿਲ੍ਹਾ ਦੇ ਯੁਵਾ ਹਿੱਸਾ ਲੈ ਸਕਦੇ ਹਨ। ਦਾਦਰੀ ਸੈਨਾ ਭਰਤੀ ਦਫਤਰ ਦੇ ਨਿਦੇਸ਼ਕ ਨੇ ਦਸਿਆ ਕਿ ਉਕਤ ਭਰਤੀ ਬਾਰੇ ਪੂਰੀ ਜਾਣਕਾਰੀ ਜਵਾਇੰਨ ਇੰਡੀਅਨ ਆਰਮੀ ਵੈਬਸਾਇਟ ‘ਤੇ ਉਪਲਬਧ ਹੈ। ਭਰਤੀ ਦੇ ਲਈ ਪਹਿਲਾਂ ਹੀ ਬਿਨੈ ਮੰਗੇ ਗਏ ਸਨ, ਜਲਦੀ ਹੀ ਭਰਤੀ ਦੀ ਮਿੱਤੀ ਐਲਾਨ ਕੀਤੀ ਜਾਵੇਗੀ। ਐਡਮਿਟ ਕਾਰਡ ਉਮੀਦਵਾਰਾਂ…

VIA PUNJAB
ਅੱਗੇ ਪੜ੍ਹੋ

ਰਾਜ ਵਿਚ ਬਿਹਤਰ ਕਾਰਜ ਕਰਨ ਵਾਲੀ ਆਂਗਨਵਾੜੀ ਵਰਕਰਾਂ ਨੂੰ ਭਾਰਤ ਸਰਕਾਰ ਵੱਲੋਂ ਆਂਗਨਵਾੜੀ ਕਾਰਜਕਰਤਾ ਰਾਜ ਪੁਰਸਕਾਰ 8 ਮਾਰਚ, 2021 ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਦਿੱਤੇ ਜਾਣਗੇ

ਰਾਜ ਵਿਚ ਬਿਹਤਰ ਕਾਰਜ ਕਰਨ ਵਾਲੀ ਆਂਗਨਵਾੜੀ ਵਰਕਰਾਂ ਨੂੰ ਭਾਰਤ ਸਰਕਾਰ ਵੱਲੋਂ ਆਂਗਨਵਾੜੀ ਕਾਰਜਕਰਤਾ ਰਾਜ ਪੁਰਸਕਾਰ 8 ਮਾਰਚ, 2021 ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਦਿੱਤੇ ਜਾਣਗੇ

ਚੰਡੀਗੜ੍ਹ – ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਨੇ ਕਿਹਾ ਕਿ ਰਾਜ ਵਿਚ ਮਹਿਲਾਵਾਂ ਅਤੇ ਛੋਟੇ ਬੱਚਿਆਂ ਦੇ ਲਈ ਬਿਹਤਰ ਕਾਰਜ ਕਰਨ ਵਾਲੀ ਆਂਗਨਵਾੜੀ ਵਰਕਰਾਂ ਨੂੰ ਭਾਰਤ ਸਰਕਾਰ ਵੱਲੋਂ ਆਂਗਨਵਾੜੀ ਕਾਰਜਕਰਤਾ ਰਾਜ ਪੁਰਸਕਾਰ ਸਾਲ 2020-21 ਪ੍ਰਦਾਨ ਕੀਤੇ ਜਾਣਗੇ। ਇਹ ਪੁਰਸਕਾਰ 8 ਮਾਰਚ, 2021 ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਦਿੱਤੇ ਜਾਣਗੇ।ਇਸ ਮੌਕੇ ‘ਤੇ ਹਰਿਆਣਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਰਾਕੇਸ਼ ਗੁਪਤਾ, ਮਹਿਲਾ ਅਤੇ ਬਾਲ ਵਿਕਾਸ ਵਿਭਾਗ…

VIA PUNJAB
ਅੱਗੇ ਪੜ੍ਹੋ

ਰਾਜ ਦਾ ਬਜਟ ਲੋਕਹਿਤ ਦਾ ਬਜਟ ਹੋਵੇਗਾ – ਮੁੱਖ ਮੰਤਰੀ

ਰਾਜ ਦਾ ਬਜਟ ਲੋਕਹਿਤ ਦਾ ਬਜਟ ਹੋਵੇਗਾ – ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਦਾ ਬਜਟ ਲੋਕਹਿਤ ਦਾ ਬਜਟ ਹੋਵੇਗਾ, ਜਿਸ ਵਿਚ ਸਮਾਜ ਦੇ ਸਾਰੇ ਵਰਗਾਂ ਦਾ ਧਿਆਨ ਰੱਖਿਆ ਜਾਵੇਗਾ। ਬਜਟ ਮੁੱਖ ਰੂਪ ਨਾਲ ਸਿਖਿਆ, ਸਿਹਤ ਸੁਰੱਖਿਆ, ਰੁਜਗਾਰ, ਸਵਾਵਲੰਬਨ ਅਤੇ ਸਵਾਭੀਮਾਨ ਸਮੇਤ ਪੰਜ ਵਿਸ਼ਿਆਂ ‘ਤੇ ਕੇਦ੍ਰਿਤ ਹੋਵੇਗਾ।ਮੁੱਖ ਮੰਤਰੀ ਅੱਜ ਗੁਰੂਗ੍ਰਾਮ ਵਿਚ ਜਿਲ੍ਹਾ ਲੋਕ ਸੰਪਰਕ ਹੱਲ ਨਿਵਾਰਣ ਕਮੇਟੀ ਦੀ ਮਹੀਨਾ ਮੀਟਿੰਗ ਦੇ ਬਾਅਦ ਮੀਡੀਆ ਨਾਲ ਗਲਬਾਤ ਕਰ ਰਹੇ ਸਨ। ਅੱਜ ਦੀ ਮੀਟਿੰਗ ਵਿਚ ਕੁੱਲ 12 ਸਮਸਿਆਵਾਂ ਰੱਖੀਆਂ ਗਈਆਂ…

VIA PUNJAB
ਅੱਗੇ ਪੜ੍ਹੋ

ਭਾਰਤੀ ਕਾਨੂੰਨਾਂ ਦਾ ਸਨਮਾਨ ਕਰਨ ਸੋਸ਼ਲ ਸਾਈਟਾਂ: ਰਵੀ ਸ਼ੰਕਰ ਪ੍ਰਸਾਦ

ਭਾਰਤੀ ਕਾਨੂੰਨਾਂ ਦਾ ਸਨਮਾਨ ਕਰਨ ਸੋਸ਼ਲ ਸਾਈਟਾਂ: ਰਵੀ ਸ਼ੰਕਰ ਪ੍ਰਸਾਦ

ਨਵੀਂ ਦਿੱਲੀ – ਭਾਰਤ ਸਰਕਾਰ ਨੇ ਅੱਜ ਰਾਜ ਸਭਾ ਵਿੱਚ ਸਪੱਸ਼ਟ ਤੌਰ ’ਤੇ ਕਿਹਾ ਕਿ ਜੇਕਰ ਫ਼ਰਜ਼ੀ ਖ਼ਬਰਾਂ ਤੇ ਹਿੰਸਾ ਫੈਲਾਈ ਗਈ ਤਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਸੰਚਾਰ, ਇਲੈਕਟ੍ਰੌਨਿਕ ਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, ‘‘ਦੇਸ਼ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਪਰ ਧਾਰਾ 19ੲੇ ਕਹਿੰਦੀ ਹੈ ਕਿ ਵਿਚਾਰਾਂ ਦੇ ਪ੍ਰਗਟਾਵੇ ’ਤੇ ਵੀ ਇਕ ਜਾਇਜ਼ ਪਾਬੰਦੀ ਲਾਗੂ ਹੁੰਦੀ ਹੈ।’’ਸ੍ਰੀ ਪ੍ਰਸਾਦ ਨੇ ਕਿਹਾ, ‘‘ਅਸੀਂ ਸੋਸ਼ਲ ਮੀਡੀਆ ਦਾ ਬਹੁਤ ਸਨਮਾਨ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਵਲੱਭਗੜ੍ਹ ਵਿਚ ਸਾਰੀ ਸਹੂਲਤਾਂ ਨਾਲ ਲੈਸ ਮਾਡਲ ਬੱਸ ਟਰਮੀਨਲ ਵਿਕਸਿਤ ਕਰਨ ਦਾ ਰਸਤਾ ਸਾਫ ਹੋ ਗਿਆ ਹੈ -ਟ੍ਰਾਂਸਪੋਰਟ ਮੰਤਰੀ

ਹਰਿਆਣਾ ਦੇ ਵਲੱਭਗੜ੍ਹ ਵਿਚ ਸਾਰੀ ਸਹੂਲਤਾਂ ਨਾਲ ਲੈਸ ਮਾਡਲ ਬੱਸ ਟਰਮੀਨਲ ਵਿਕਸਿਤ ਕਰਨ ਦਾ ਰਸਤਾ ਸਾਫ ਹੋ ਗਿਆ ਹੈ -ਟ੍ਰਾਂਸਪੋਰਟ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਵਲੱਭਗੜ੍ਹ ਵਿਚ ਸਾਰੀ ਸਹੂਲਤਾਂ ਨਾਲ ਲੈਸ ਮਾਡਲ ਬੱਸ ਟਰਮੀਨਲ ਵਿਕਸਿਤ ਕਰਨ ਦਾ ਰਸਤਾ ਸਾਫ ਹੋ ਗਿਆ ਹੈ। ਲਗਭਗ 21 ਏਕੜ ਜਮੀਨ ‘ਤੇ ਬਨਣ ਵਾਲੇ ਇਸ ਬੱਸ ਟਰਮੀਨਲ ਵਿਚ ਰਿਟੇਲ, ਕਮਰਸ਼ਿਅਲ ਅਤੇ ਹਾਸਪਟੇਲਿਟੀ ਵਰਗੀ ਤਮਾਮ ਸਹੂਲਤਾਂ ਹੋਣਗੀਆਂ। ਬੱਸ ਟਰਮੀਨਲ ਦਾ ਨਿਰਮਾਣ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਕੀਤਾ ਜਾਵੇਗਾ ਅਤੇ ਇਹ ਲਗਭਗ 2 ਸਾਲ ਵਿਚ ਬਣ ਕੇ ਤਿਆਰ ਹੋਰ ਜਾਵੇਗਾ।ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਅੱਜ ਵਿਭਾਗ ਅਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਅੱਜ ਅੰਤੋਦੇਯ ਦਰਸ਼ਨ ਦੇ ਮੋਢੀ ਪੰਡਤ ਦੀਨਦਿਆਲ ਉਪਾਧਿਆਏ ਜੀ ਦੀ ਬਰਸੀ ‘ਤੇ ਉਨ੍ਹਾਂ ਦੇ ਚਿੱਤਰ ‘ਤੇ ਫੁੱਲ ਚੜਾ ਕੇ ਉਨ੍ਹਾਂ ਨੂੰ ਸ਼ਧਾਂਜਲੀ ਦਿੱਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਅੱਜ ਅੰਤੋਦੇਯ ਦਰਸ਼ਨ ਦੇ ਮੋਢੀ ਪੰਡਤ ਦੀਨਦਿਆਲ ਉਪਾਧਿਆਏ ਜੀ ਦੀ ਬਰਸੀ ‘ਤੇ ਉਨ੍ਹਾਂ ਦੇ ਚਿੱਤਰ ‘ਤੇ ਫੁੱਲ ਚੜਾ ਕੇ ਉਨ੍ਹਾਂ ਨੂੰ ਸ਼ਧਾਂਜਲੀ ਦਿੱਤੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਅੰਤੋਦੇਯ ਦਰਸ਼ਨ ਦੇ ਮੋਢੀ ਪੰਡਤ ਦੀਨਦਿਆਲ ਉਪਾਧਿਆਏ ਜੀ ਦੀ ਬਰਸੀ ‘ਤੇ ਉਨ੍ਹਾਂ ਦੇ ਚਿੱਤਰ ‘ਤੇ ਫੁੱਲ ਚੜਾ ਕੇ ਉਨ੍ਹਾਂ ਨੂੰ ਸ਼ਧਾਂਜਲੀ ਦਿੱਤੀ।ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਡਤ ਦੀਨਦਿਆਲ ਉਪਾਧਿਆਏ ਮਹਾਨ ਦੇਸ਼ ਭਗਤ, ਉੱਚ ਕੋਟੀ ਦੇ ਚਿੰਤਕ, ਐਜੁਕੇਸ਼ਨਿਸਟ ਤੇ ਸਾਹਿਤਕਾਰ ਸਨ। ਉਨ੍ਹਾਂ ਨੇ ਆਪਣੇ ਸੰਪੂਰਣ ਜੀਵਨ ਦੇਸ਼ ਤੇ ਸਮਾਜ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ।ਮੁੱਖ ਮੰਤਰੀ ਨੇ ਕਿਹਾ ਕਿ ਪੰਡਤ ਦੀਨਦਿਆਲ ਉਪਾਧਿਆਏ ਦੇ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਐਮਐਸਐਮਈ ਉਤਪਾਦਾਂ ਨੂੰ ਗਲੋਬਲ ਮਾਰਕਿਟ ਮਿਲੇਗੀ – ਡਿਪਟੀ ਮੁੱਖ ਮੰਤਰੀ

ਹਰਿਆਣਾ ਦੇ ਐਮਐਸਐਮਈ ਉਤਪਾਦਾਂ ਨੂੰ ਗਲੋਬਲ ਮਾਰਕਿਟ ਮਿਲੇਗੀ – ਡਿਪਟੀ ਮੁੱਖ ਮੰਤਰੀ

ਚੰਡੀਗੜ੍ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹੁਣ ਹਰਿਆਣਾ ਦੇ ਐਮਐਸਐਮਈ ਉਤਪਾਦਾਂ ਨੂੰ ਗਲੋਬਲ ਮਾਰਕਿਟ ਮਿਲੇਗੀ, ਨਾਲ ਹੀ ਰਾਜ ਦੇ ਰਿਵਾਇਤੀ ਹੈਂਡਲੂਮਸ ਉਤਪਾਦ ਤਿਆਰ ਕਰਨ ਵਾਲੇ ਕਾਰੀਗਰਾਂ ਨੂੰ ਵੀ ਆਪਣੇ ਹੁਨਰ ਦੀ ਵਾਜਿਬ ਕੀਮਤ ਮਿਲੇਗੀ।ਇਹ ਗਲ ਡਿਪਟੀ ਮੁੱਖ ਮੰਤਰੀ ਨੇ ਅੱਜ ਹਰਿਆਣਾ ਦੇ ਐਮਐਸਐਮਈ ਵਿਭਾਗ ਵੱਲੋਂ ਉਨ੍ਹਾਂ ਦੀ ਮੌਜੂਦਗੀ ਵਿਚ ਤਿੰਨ ਈ-ਕਾਮਰਸ ਕੰਪਨੀਆਂ ਦੇ ਨਾਲ ਹੋਏ ਐਮਓਯੂ ਦੇ ਬਾਅਦ ਕਹੀ। ਇਸ ਤੋਂ ਪਹਿਲਾਂ, ਡਿਪਟੀ ਮੁੱਖ ਮੰਤਰੀ ਦੇ ਦਫਤਰ ਵਿਚ ਈ-ਕਾਮਰਸ…

VIA PUNJAB
ਅੱਗੇ ਪੜ੍ਹੋ

ਨਿਰਮਲਾ ਸੀਤਾਰਾਮਨ ਨੇ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ: ਚਿਦੰਬਰਮ

ਨਿਰਮਲਾ ਸੀਤਾਰਾਮਨ ਨੇ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ: ਚਿਦੰਬਰਮ

ਨਵੀਂ ਦਿੱਲੀ – ਸੀਨੀਅਰ ਕਾਂਗਰਸੀ ਆਗੂ ਪੀ.ਚਿਦੰਬਰਮ ਨੇ ਸੰਸਦ ਵਿੱਚ ਪੇਸ਼ ਸਾਲਾਨਾ ਬਜਟ ’ਤੇ ਆਪਣੇ ਪ੍ਰਤੀਕਰਮ ’ਚ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਉਨ੍ਹਾਂ ਸਾਰੇ ਲੋਕਾਂ ਨਾਲ ਧੋਖਾ ਕੀਤਾ ਹੈ, ਜੋ ਉਨ੍ਹਾਂ ਦੇ ਬਜਟ ਭਾਸ਼ਨ ਨੂੰ ਸੁਣ ਰਹੇ ਸਨ। ਉਨ੍ਹਾਂ ਕਿਹਾ ਕਿ ਖਾਸ ਕਰਕੇ ਸੰਸਦ ਮੈਂਬਰਾਂ ਨਾਲ ਵੱਡਾ ਧੋਖਾ ਹੋਇਆ ਹੈ, ਜਿਨ੍ਹਾਂ ਨੂੰ ਇਸ ਗੱਲ ਦਾ ਭੋਰਾ ਵੀ ਇਲਮ ਨਹੀਂ ਹੋਇਆ ਕਿ ਉਨ੍ਹਾਂ (ਵਿੱਤ ਮੰਤਰੀ) ਪੈਟਰੋਲ ਤੇ ਡੀਜ਼ਲ ਸਮੇਤ ਵੱਡੀ ਗਿਣਤੀ ਉਤਪਾਦਾਂ ’ਤੇ ਸੈਸ…

VIA PUNJAB
ਅੱਗੇ ਪੜ੍ਹੋ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਾਲੇ ਕੱਪੜੇ ਪਾ ਕੇ ਸੰਸਦ ਭਵਨ ਪੁੱਜੇ ਔਜਲਾ ਤੇ ਜਸਬੀਰ ਸਿੰਘ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਾਲੇ ਕੱਪੜੇ ਪਾ ਕੇ ਸੰਸਦ ਭਵਨ ਪੁੱਜੇ ਔਜਲਾ ਤੇ ਜਸਬੀਰ ਸਿੰਘ

ਨਵੀਂ ਦਿੱਲੀ – ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਹੋਏ ਹਨ। ਉੱਥੇ ਹੀ ਅੱਜ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਅਤੇ ਗੁਰਜੀਤ ਔਜਲਾ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਾਲੇ ਕੱਪੜੇ ਪਾ ਕੇ ਸੰਸਦ ਭਵਨ ਪੁੱਜੇ। ਉਨ੍ਹਾਂ ਦੋਹਾਂ ਨੇ ਹੱਥਾਂ ਕਾਲੇ ਰੰਗ ਦੀਆਂ ਤਖ਼ਤੀਆਂ ਵੀ ਫੜ੍ਹੀਆਂ ਹੋਈਆਂ ਸਨ, ਜਿਸ ਤੇ ਲਿਖਿਆ ਸੀ ਕਿ ਮੈਂ ਕਿਸਾਨ ਹਾਂ, ਮੈਂ ਖੇਤ ਮਜ਼ਦੂਰ ਹਾਂ। ਉਹਨਾਂ ਮੰਗ ਕੀਤੀ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਜਸਬੀਰ ਸਿੰਘ ਗਿੱਲ…

VIA PUNJAB
ਅੱਗੇ ਪੜ੍ਹੋ

ਪੰਜਾਬ ਤੇ ਹਰਿਆਣਾ ਬਾਰ ਕੌਂਸਲ ਨੇ ਹਾਈ ਕੋਰਟ ਬਾਰ ਐਸੋਸੀਏਸ਼ਨ ਤੋਂ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਮੈਂਬਰਸ਼ਿਪ ਰੱਦ ਕੀਤੇ ਜਾਣ ’ਤੇ ਲਾਈ ਰੋਕ

ਪੰਜਾਬ ਤੇ ਹਰਿਆਣਾ ਬਾਰ ਕੌਂਸਲ ਨੇ ਹਾਈ ਕੋਰਟ ਬਾਰ ਐਸੋਸੀਏਸ਼ਨ ਤੋਂ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਮੈਂਬਰਸ਼ਿਪ ਰੱਦ ਕੀਤੇ ਜਾਣ ’ਤੇ ਲਾਈ ਰੋਕ

ਐਚ.ਸੀ.ਬੀ.ਏ. ਦੇ ਮਤੇ ਨੂੰ ਦੱਸਿਆ ‘ਗ਼ੈਰ ਕਾਨੂੰਨੀ’, ਮੈਂਬਰਸ਼ਿਪ ਰੱਦ ਕਰਨ ਨੂੰ ਬਹੁਤ ਅਨਿਆਂਪੂਰਨ, ਬੇਇਨਸਾਫ਼ੀ ਭਰਪੂਰ, ਸਖ਼ਤ ਤੇ ਬੇਲੋੜਾ ਕਰਾਰ ਦਿੱਤਾ ਚੰਡੀਗੜ – ਪੰਜਾਬ ਅਤੇ ਹਰਿਆਣਾ ਦੀ ਬਾਰ ਕੌਂਸਲ ਨੇ ਅੱਜ ਹਾਈ ਕੋਰਟ ਬਾਰ ਐਸੋਸੀਏਸ਼ਨ (ਐਚ.ਸੀ.ਬੀ.ਏ.) ਵੱਲੋਂ ਐਡਵੋਕੇਟ ਜਨਰਲ ਸ਼੍ਰੀ ਅਤੁਲ ਨੰਦਾ ਦੀ ਮੈਂਬਰਸ਼ਿਪ ਰੱਦ ਕੀਤੇ ਜਾਣ ’ਤੇ ਰੋਕ ਲਾਉਂਦਿਆਂ ਇਸ ਨੂੰ “ਬਹੁਤ ਹੀ ਅਨਿਆਂਪੂਰਨ, ਬੇਇਨਸਾਫੀ ਭਰਪੂਰ, ਕਠੋਰ ਅਤੇ ਬੇਲੋੜਾ” ਕਰਾਰ ਦਿੱਤਾ। ਕੌਂਸਲ ਨੇ ਬਾਰ ਦੇ ਕੁਝ ਹੋਰਨਾਂ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕੀਤੇ ਜਾਣ ’ਤੇ ਵੀ…

VIA PUNJAB
ਅੱਗੇ ਪੜ੍ਹੋ
1 43 44 45 46 47 325