ਟਰੰਪ ਨੇ ਕੀਤਾ ਸ਼ਾਨਹਾਨ ਨੂੰ ਨਵਾਂ ਅਮਰੀਕੀ ਰੱਖਿਆ ਮੰਤਰੀ ਨਿਯੁਕਤ

ਟਰੰਪ ਨੇ ਕੀਤਾ ਸ਼ਾਨਹਾਨ ਨੂੰ ਨਵਾਂ ਅਮਰੀਕੀ ਰੱਖਿਆ ਮੰਤਰੀ ਨਿਯੁਕਤ

ਵਾਸ਼ਿੰਗਟਨ- ਪੈਟਰਿਕ ਸ਼ਾਨਹਾਨ ਹੁਣ ਅਮਰੀਕਾ ਦੇ ਨਵੇਂ ਰੱਖਿਆ ਮੰਤਰੀ ਹੋਣਗੇ। ਸ਼ਾਨਹਾਨ ਦੀ ਇਸ ਨਿਯੁਕਤੀ ਦਾ ਐਲਾਣ ਅੱਜ ਖੁਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਕ ਟਵ੍ਹੀਟ ਰਾਹੀਂ ਕੀਤਾ। ਉਹ 1 ਜਨਵਰੀ ਤੋਂ ਹੀ ਆਪਣਾ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਵਲੋਂ ਨੀਤੀਗਤ ਮਾਮਲਿਆਂ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਆਪਣੇ ਮਤਭੇਦ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਮੈਟਿਸ ਵਲੋਂ ਆਪਣੇ ਅਸਤੀਫੇ ਤੋਂ ਬਾਅਦ 28 ਫਰਵਰੀ ਤਕ ਆਪਣੀਆਂ ਸੇਵਾਵਾਂ ਦੇਣ ਦੀ…

VIA PUNJAB
ਅੱਗੇ ਪੜ੍ਹੋ

ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ’ਚ 7 ਸਾਲ ਕੈਦ, ਇੱਕ ਮਾਮਲੇ ’ਚੋਂ ਬਰੀ

ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ’ਚ 7 ਸਾਲ ਕੈਦ, ਇੱਕ ਮਾਮਲੇ ’ਚੋਂ ਬਰੀ

ਇਸਲਾਮਾਬਾਦ – ਪਾਕਿਸਤਾਨ ਦੀ ਇਕ ਭ੍ਰਿਸ਼ਟਾਚਾਰ-ਵਿਰੋਧੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਲ-ਅਜ਼ੀਜ਼ੀਆ ਸਟੀਲ ਮਿਲਜ਼ ਰਿਸ਼ਵਤਖੋਰੀ ਦੇ ਮਾਮਲੇ ’ਚ 7 ਸਾਲ ਕੈਦ ਦੀ ਸਜ਼ਾ ਸੁਣਾ ਦਿਤੀ ਹੈ ਪਰ ਇਸ ਦੇ ਨਾਲ ਹੀ ਬਹੁ-ਚਰਚਿਤ ਪਨਾਮਾ ਪੇਪਰਜ਼ ਘੁਟਾਲੇ ’ਚ ਫ਼ਲੈਗਸ਼ਿਪ ਇਨਵੈਸਟਮੈਂਟ ਭ੍ਰਿਸ਼ਟਾਚਾਰ ਮਾਮਲੇ ’ਚੋਂ ਬਰੀ ਵੀ ਕਰ ਦਿਤਾ ਹੈ। ਜਵਾਬਦੇਹੀ ਅਦਾਲਤ-2 ਦੇ ਜਜ ਮੁਹੰਮਦ ਅਰਸ਼ਦ ਮਲਿਕ ਨੇ ਸ਼ਰੀਫ਼ ਪਰਿਵਾਰ ਵਿਰੁਧ ਭ੍ਰਿਸ਼ਟਾਚਾਰ ਨਾਲ ਸਬੰਧਤ ਬਾਕੀ ਦੇ ਦੋ ਕੇਸਾਂ ਦਾ ਫ਼ੈਸਲਾ ਸੁਣਾਇਆ। ਪਿਛਲੇ ਹਫ਼ਤੇ ਇਸ ਮਾਮਲੇ ’ਚ…

VIA PUNJAB
ਅੱਗੇ ਪੜ੍ਹੋ

ਟਰੰਪ ਦੇ ਵਿਸ਼ੇਸ਼ ਦੂਤ ਮੈਕਗਰਕ ਨੇ ਦਿੱਤਾ ਅਸਤੀਫਾ

ਟਰੰਪ ਦੇ ਵਿਸ਼ੇਸ਼ ਦੂਤ ਮੈਕਗਰਕ ਨੇ ਦਿੱਤਾ ਅਸਤੀਫਾ

ਵਾਸ਼ਿੰਗਟਨ – ਅੱਤਵਾਦੀ ਸੰਗਠਨ ਇਸਲਾਮਕ ਸਟੇਟ ਨੂੰ ਹਰਾਉਣ ਲਈ ਗਲੋਬਲ ਸੰਗਠਨ ਦੇ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਬ੍ਰੇਟ ਮੈਕਗਰਕ ਨੇ ਸੀਰੀਆ ਤੋਂ ਫੌਜੀਆਂ ਨੂੰ ਵਾਪਸ ਬੁਲਾਉਣ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ‘ਤੇ ਸਖਤ ਅਸਹਿਮਤੀ ਜਤਾਉਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੀ. ਬੀ. ਸੀ. ਦੇ ਸੂਤਰਾਂ ਦੇ ਹਵਾਲੇ ਤੋਂ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਮੈਕਗਰਕ ਨੇ ਇਸ ਤੋਂ ਪਹਿਲਾਂ ਫਰਵਰੀ 2019 ‘ਚ ਅਸਤੀਫਾ ਦੇਣ ਦੀ ਯੋਜਨਾ ਬਣਾਈ ਸੀ ਪਰ ਵਿਦੇਸ਼…

VIA PUNJAB
ਅੱਗੇ ਪੜ੍ਹੋ

ਪਾਕਿ ਫੌਜ ਮੁਖੀ ਨੇ ਇਮਰਾਨ ਦੀ ਸ਼ਾਂਤੀ ਪਹਿਲ ਦਾ ਕੀਤਾ ਸਮਰਥਨ

ਪਾਕਿ ਫੌਜ ਮੁਖੀ ਨੇ ਇਮਰਾਨ ਦੀ ਸ਼ਾਂਤੀ ਪਹਿਲ ਦਾ ਕੀਤਾ ਸਮਰਥਨ

ਕਰਾਚੀ – ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਸ਼ਾਂਤੀ ਪਹਿਲਾਂ ਦਾ ਸਮਰਥਨ ਕੀਤਾ ਹੈ। ਬਾਜਵਾ ਨੇ ਕਿਹਾ ਹੈ ਕਿ ਨਵੀਂ ਸਰਕਾਰ ਨੇ ਭਾਰਤ ਵੱਲ ਪੂਰੀ ਈਮਾਨਦਾਰੀ ਨਾਲ ਹੱਥ ਵਧਾਇਆ ਹੈ। ਪਰ ਇਸ ਨੂੰ ਪਾਕਿਸਤਾਨ ਦੀ ਕਮਜ਼ੋਰੀ ਨਹੀਂ ਸਮਝਿਆ ਜਾਣਾ ਚਾਹੀਦਾ। ਬਾਜਵਾ ਨੇ ਸ਼ਨੀਵਾਰ ਨੂੰ ਕਰਾਚੀ ਸਥਿਤ ‘ਨੇਵਲ ਅਕੈਡਮੀ’ ਵਿਚ ‘ਮਿਡਸ਼ਿਪਮੈਨ ਅਤੇ ਸ਼ੌਰਟ ਸਰਵਿਸ ਕੋਰਸ’ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਿਤ ਕਰਦਿਆਂ ਕਿਹਾ,” ਪਾਕਿਸਤਾਨ ਇਕ ਸਾਂਤੀ…

VIA PUNJAB
ਅੱਗੇ ਪੜ੍ਹੋ

ਮੈਟਿਸ ਦੇ ਅਸਤੀਫੇ ਚ ਨਵੇਂ ਰੱਖਿਆ ਮੰਤਰੀ ਸਾਹਮਣੇ ਚੁਣੌਤੀਆਂ ਦਾ ਵੀ ਜ਼ਿਕਰ

ਮੈਟਿਸ ਦੇ ਅਸਤੀਫੇ ਚ ਨਵੇਂ ਰੱਖਿਆ ਮੰਤਰੀ ਸਾਹਮਣੇ ਚੁਣੌਤੀਆਂ ਦਾ ਵੀ ਜ਼ਿਕਰ

ਵਾਸ਼ਿੰਗਟਨ – ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਦੇ ਅਸਤੀਫੇ ਨੂੰ ਟਰੰਪ ਦੇ ਨਾਲ ਦੋ ਸਾਲ ਦੇ ਕੰਮਕਾਜ ਦੀ ਨਿਰਾਸ਼ਾ ਦੇ ਨਤੀਜੇ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮੈਟਿਸ ਦੇ ਉਤਰਾਧਿਕਾਰੀ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ‘ਤੇ ਵੀ ਚਰਚਾ ਸ਼ੁਰੂ ਹੋ ਗਈ ਹੈ। ਚਿੱਠੀ ਵਿਚ ਮੈਟਿਸ ਨੇ ਨਾ ਸਿਰਫ ਦੇਸ਼ ਸਗੋਂ ਭਾਵੀ ਰੱਖਿਆ ਮੰਤਰੀ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ ਹੈ। ਅਮਰੀਕੀ ਸੈਨੇਟ ‘ਚ ਵਿਦੇਸ਼ ਸਬੰਧਾਂ ਦੀ ਕਮੇਟੀ ਦੇ ਮੈਂਬਰ ਬਾਬ ਮੇਨੇਨਡੇਜ਼…

VIA PUNJAB
ਅੱਗੇ ਪੜ੍ਹੋ

ਹਰਸ਼ ਵਰਧਨ ਬਣੇ ਅਮਰੀਕਾ ਚ ਭਾਰਤ ਦੇ ਨਵੇਂ ਰਾਜਦੂਤ

ਹਰਸ਼ ਵਰਧਨ ਬਣੇ ਅਮਰੀਕਾ ਚ ਭਾਰਤ ਦੇ ਨਵੇਂ ਰਾਜਦੂਤ

ਵਾਸ਼ਿੰਗਟਨ ਡੀ. ਸੀ. – ਚੰਗੇ ਨੀਤੀਵਾਨ ਹਰਸ਼ ਵਰਧਨ ਸ਼ਰਿੰਗਲਾ ਨੂੰ ਅਮਰੀਕਾ ‘ਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਸ਼ਰਿੰਗਲਾ ਜੋ ਭਾਰਤੀ ਵਿਦੇਸ਼ੀ ਸੇਵਾਵਾਂ ਦੇ 1984 ਬੈਚ ਦੇ ਨੀਤੀਵਾਨ ਹਨ, ਜੋ ਨਵਤੇਜ ਸਿੰਘ ਸਰਨਾ ਦੀ ਜਗ੍ਹਾ ਲੈਣਗੇ। ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਜਨਵਰੀ ਵਿੱਚ ਆਪਣਾ ਅਹੁਦਾ ਸੰਭਾਲਣਗੇ। ਜ਼ਿਕਰਯੋਗ ਹੈ ਕਿ ਵਰਤਮਾਨ ਸਮੇਂ ਸ਼ਰਿੰਗਲਾ ਬੰਗਲਾਦੇਸ਼ ‘ਚ ਭਾਰਤੀ ਹਾਈ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਸੀਨੀਅਰ ਕੂਟਨੀਤਕ ਰੀਵਾ ਗਾਂਗੁਲੀ ਦਾਸ ਜੋ ਵਰਤਮਾਨ ਸਮੇਂ…

VIA PUNJAB
ਅੱਗੇ ਪੜ੍ਹੋ

ਅਮਰੀਕੀ ਸੰਸਦ ਨੇ ਕੀਤਾ ਅਸਥਾਈ ਖਰਚਾ ਬਿੱਲ ਪਾਸ

ਅਮਰੀਕੀ ਸੰਸਦ ਨੇ ਕੀਤਾ ਅਸਥਾਈ ਖਰਚਾ ਬਿੱਲ ਪਾਸ

ਵਾਸ਼ਿੰਗਟਨ – ਅਮਰੀਕੀ ਸੰਸਦ ਨੇ ਅਸਥਾਈ ਖਰਚਾ ਬਿੱਲ ਪਾਸ ਕਰ ਦਿੱਤਾ ਹੈ ਪਰ ਇਸ ਨੂੰ ਸੈਨੇਟ ਦਾ ਪੂਰਾ ਸਮਰਥਨ ਨਹੀਂ ਮਿਲਿਆ ਹੈ। ਰਿਪਬਲਿਕਨ ਅਗਵਾਈ ਵਾਲੇ ਸਦਨ ਨੇ ਫਰਵਰੀ ਵਿਚ 217-185 ਵੋਟਾਂ ਦੇ ਨਾਲ ਸੰਘੀ ਸਰਕਾਰ ਦੇ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਇਸ ਨੂੰ ਉਪਰੀ ਸਦਨ ‘ਚ ਭੇਜ ਦਿੱਤਾ ਸੀ। ਸੈਨੇਟੇ ਦੇ ਡੈਮੋਕ੍ਰੇਟਿਕ ਨੇਤਾ ਚੁੱਕ ਸ਼ੁਮਰ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਬਿੱਲ ਪਾਸ ਕਰਨ ਲਈ ਸੈਨੇਟ ਤੋਂ 60 ਵੋਟਾਂ ਦੀ ਹੋਰ ਲੋੜ ਹੈ।

VIA PUNJAB
ਅੱਗੇ ਪੜ੍ਹੋ

ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਨੂੰ ਹਟਾਉਣਾ, ਬਣ ਸਕਦੈ ਵੱਡਾ ਖਤਰਾ

ਵਾਸ਼ਿੰਗਟਨ – ਅਮਰੀਕਾ ਦੇ ਚੋਟੀ ਦੇ ਸੰਸਦ ਮੈਂਬਰਾਂ ਅਤੇ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਨੂੰ ਕਾਹਲੀ ਵਿਚ ਹਟਾਉਣ ਦੀ ਕਾਰਵਾਈ ਅਮਰੀਕਾ ਦੇ ਪੈਂਟਾਗਨ ‘ਤੇ ਹੋਏ 9/11 ਦੇ ਹਮਲੇ ਦਾ ਰਸਤਾ ਤਿਆਰ ਕਰੇਗੀ। ਇਸ ਤੋਂ ਪਹਿਲਾਂ ਟਰੰਪ ਸੀਰੀਆ ਤੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਐਲਾਨ ਕਰ ਚੁੱਕੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਅਫਗਾਨਿਸਤਾਨ ਤੋਂ ਵੱਡੀ ਗਿਣਤੀ ਵਿਚ ਅਮਰੀਕੀ ਫੌਜੀਆਂ ਨੂੰ ਵਾਪਸ ਅਮਰੀਕਾ ਬੁਲਾਉਣ…

VIA PUNJAB
ਅੱਗੇ ਪੜ੍ਹੋ

ਅਮਰੀਕੀ ਰੱਖਿਆ ਸਕੱਤਰ ਮੈਟਿਸ ਨੇ ਦਿੱਤਾ ਅਸਤੀਫ਼ਾ

ਅਮਰੀਕੀ ਰੱਖਿਆ ਸਕੱਤਰ ਮੈਟਿਸ ਨੇ ਦਿੱਤਾ ਅਸਤੀਫ਼ਾ

ਵਾਸ਼ਿੰਗਟਨ – ਅਮਰੀਕੀ ਰਖਿਆ ਸਕੱਤਰ ਜੇਮਸ ਮੈਟਿਸ ਨੇ ਅਸਤੀਫ਼ਾ ਦੇ ਦਿਤਾ ਹੈ। ਉਹ ਫਰਵਰੀ 2019 ਤਕ ਅਹੁਦੇ ਤੋਂ ਹਟ ਜਾਣਗੇ। ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲਿਖੀ ਚਿਠੀ ’ਚ ਮੈਟਿਸ ਨੇ ਕਿਹਾ ਕਿ ਕਿਉਂਕਿ ਤੁਹਾਡੇ ਕੋਲ (ਟਰੰਪ) ਇਕ ਅਜਿਹੇ ਰਖਿਆ ਸਕਤਰ ਨੂੰ ਰਖਣ ਦੇ ਸਾਰੇ ਅਧਿਕਾਰ ਹਨ, ਜਿਸ ਦੇ ਵਿਚਾਰ ਤੁਹਾਡੇ ਨਾਲ ਵਧੇਰੇ ਮੇਲ ਖਾਂਦੇ ਹੋਣ। ਉਨ੍ਹਾਂ ਕਿਹਾ ਕਿ ਇਸ ਕਾਰਨ ਉਨ੍ਹਾਂ (ਮੈਟਿਸ) ਦਾ ਇਹ ਮੰਨਣਾ ਹੈ ਕਿ ਉਨ੍ਹਾਂ ਨੂੰ ਇਹ ਅਹੁਦਾ ਛਡ ਦੇਣਾ ਚਾਹੀਦਾ ਹੈ। ਡੋਨਾਲਡ…

VIA PUNJAB
ਅੱਗੇ ਪੜ੍ਹੋ

ਅਮਰੀਕਾ ਦੇ ਵਿਸ਼ੇਸ਼ ਸ਼ਾਂਤੀਦੂਤ ਨੇ ਪਾਕਿ ਫੌਜ ਮੁਖੀ ਨਾਲ ਕੀਤੀ ਮੁਲਾਕਾਤ

ਅਮਰੀਕਾ ਦੇ ਵਿਸ਼ੇਸ਼ ਸ਼ਾਂਤੀਦੂਤ ਨੇ ਪਾਕਿ ਫੌਜ ਮੁਖੀ ਨਾਲ ਕੀਤੀ ਮੁਲਾਕਾਤ

ਇਸਲਾਮਾਬਾਦ – ਅਫਗਾਨਿਸਤਾਨ ‘ਚ ਅਮਰੀਕਾ ਦੇ ਵਿਸ਼ੇਸ਼ ਸ਼ਾਂਤੀਦੂਤ ਜ਼ਲਮੇ ਖਲੀਲਜ਼ਾਦ ਨੇ ਬੁੱਧਵਾਰ ਨੂੰ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਦੋਹਾਂ ਨੇ ਖੇਤਰੀ ਸੁਰੱਖਿਆ ਅਤੇ ਯੁੱਧ ਨਾਲ ਤਬਾਹ ਹੋਏ ਦੇਸ਼ ਵਿਚ ਸ਼ਾਂਤੀ ਪ੍ਰਕਿਰਿਆ ‘ਤੇ ਗੱਲਬਾਤ ਕੀਤੀ। ਇਸ ਤੋਂ ਕੁਝ ਦਿਨ ਪਹਿਲਾਂ ਹੀ ਸੰਯੁਕਤ ਅਰਬ ਅਮੀਰਾਤ ਵਿਚ ਉਨ੍ਹਾਂ ਨੇ ਤਾਲਿਬਾਨ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਸੀ।ਅਮਰੀਕਾ ਅਤੇ ਤਾਲਿਬਾਨ ਦੇ ਪ੍ਰਤੀਨਿਧੀਆਂ ਵਿਚਕਾਰ ਇਸ ਹਫਤੇ ਆਬੂ ਧਾਬੀ ਵਿਚ ਗੱਲਬਾਤ ਹੋਈ ਸੀ। ਇਸ…

VIA PUNJAB
ਅੱਗੇ ਪੜ੍ਹੋ
1 128 129 130 131 132 192