ਟੈਕਸਾਸ ਦੇ ਗਵਰਨਰ ਨੇ ਕੀਤੀ ਦੀਵਾਲੀ ਸਮਾਰੋਹ ਦੀ ਮੇਜ਼ਬਾਨੀ

ਟੈਕਸਾਸ ਦੇ ਗਵਰਨਰ ਨੇ ਕੀਤੀ ਦੀਵਾਲੀ ਸਮਾਰੋਹ ਦੀ ਮੇਜ਼ਬਾਨੀ

ਹਿਊਸਟਨ – ਟੈਕਸਾਸ ਦੇ ਗਵਰਨਰ ਗ੍ਰੇਗ ਐਬਾਟ ਨੇ ਆਪਣੀ ਰਿਹਾਇਸ਼ ‘ਤੇ ਦੀਵਾਲੀ ਸਮਾਰੋਹ ਦਾ ਆਯੋਜਨ ਕੀਤਾ ਅਤੇ ਇਸ ਵਿਚ ਪ੍ਰਮੁੱਖ ਭਾਰਤੀ ਅਮਰੀਕੀ ਸ਼ਾਮਲ ਹੋਏ। ਇਸ ਦੌਰਾਨ ਐਬਾਟ ਨੇ ਵੱਖ-ਵੱਖ ਖੇਤਰਾਂ ਵਿਚ ਭਾਰਤੀ ਭਾਈਚਾਰੇ ਦੀਆਂ ਉਪਲਬਧੀਆਂ ਦੀ ਸ਼ਲਾਘਾ ਕੀਤੀ। ਪ੍ਰਕਾਸ਼ ਪੁਰਬ ਮੌਕੇ ਐਬਾਟ ਨੇ ਆਸਟਿਨ ਸਿਟੀ ਦੇ ਗਵਰਨਰ ਦੇ ਮੈਂਸ਼ਨ ਵਿਚ ਰਸਮੀ ਦੀਪ ਜਗਾ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ। ਐਤਵਾਰ ਨੂੰ ਆਯੋਜਿਤ ਪ੍ਰੋਗਰਾਮ ਵਿਚ ਐਬਾਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਦੇ ਲੋਕਾਂ ਅਤੇ ਟੈਕਸਾਸ ਤੇ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਇਰਾਨ ’ਤੇ ਸਖ਼ਤ ਪਾਬੰਦੀਆਂ ਲਾਈਆਂ

ਅਮਰੀਕਾ ਨੇ ਇਰਾਨ ’ਤੇ ਸਖ਼ਤ ਪਾਬੰਦੀਆਂ ਲਾਈਆਂ

ਵਾਸ਼ਿੰਗਟਨ – ਅਮਰੀਕਾ ਨੇ ਇਰਾਨ ਖ਼ਿਲਾਫ਼ ਹੁਣ ਤਕ ਦੀਆਂ ਸਭ ਤੋਂ ਸਖਤ ਪਾਬੰਦੀਆਂ ਲਾਗੂ ਕੀਤੀਆਂ ਹਨ। ਉਧਰ ਟਰੰਪ ਪ੍ਰਸ਼ਾਸਨ ਨੇ ਭਾਰਤ ਅਤੇ ਚੀਨ ਵੱਲੋਂ ਤਹਿਰਾਨ ਤੋਂ ਤੇਲ ਦੀ ਖ਼ਰੀਦਦਾਰੀ ਨੂੰ ਹਰੀ ਝੰਡੀ ਦੇ ਦਿਤੀ ਹੈ। ਅਮਰੀਕਾ ਨੇ ਇਰਾਨ ਦੇ ਬੈਂਕਿੰਗ ਅਤੇ ਊਰਜਾ ਖੇਤਰਾਂ ’ਤੇ ਪਾਬੰਦੀਆਂ ਆਇਦ ਕੀਤੀਆਂ ਹਨ। ਯੂਰੋਪ ਅਤੇ ਏਸ਼ੀਆ ਦੇ ਜਿਹੜੇ ਮੁਲਕ ਅਤੇ ਕੰਪਨੀਆਂ ਇਰਾਨ ਤੋਂ ਤੇਲ ਦੀ ਦਰਾਮਦ ਨਹੀਂ ਰੋਕਣਗੇ, ਉਨ੍ਹਾਂ ’ਤੇ ਜੁਰਮਾਨਾ ਠੋਕਿਆ ਜਾਵੇਗਾ। ਪਾਬੰਦੀਆਂ ਲਾਗੂ ਹੋਣ ਮਗਰੋਂ ਸਵਿਫਟ ਬੈਂਕਿੰਗ ਨੈੱਟਵਰਕ…

VIA PUNJAB
ਅੱਗੇ ਪੜ੍ਹੋ

ਇਰਾਨ ਪਾਬੰਦੀਆਂ ਦਾ ਡੱਟ ਕੇ ਟਾਕਰਾ ਕਰੇਗਾ ਰੂਹਾਨੀ

ਇਰਾਨ ਪਾਬੰਦੀਆਂ ਦਾ ਡੱਟ ਕੇ ਟਾਕਰਾ ਕਰੇਗਾ ਰੂਹਾਨੀ

ਤਹਿਰਾਨ -ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਟੈਲੀਵਿਜ਼ਨ ’ਤੇ ਪ੍ਰਸਾਰਿਤ ਸੰਦੇਸ਼ ’ਚ ਕਿਹਾ ਕਿ ਉਹ ਅਮਰੀਕਾ ਵੱਲੋਂ ਲਾਈਆਂ ਪਾਬੰਦੀਆਂ ਦਾ ਸਫ਼ਲਤਾ ਨਾਲ ਟਾਕਰਾ ਕਰੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਗ਼ੈਰਕਾਨੂੰਨੀ ਅਤੇ ਅਨਿਆਂ ਪੂਰਨ ਪਾਬੰਦੀਆਂ ਲਾਈਆਂ ਹਨ ਜੋ ਕੌਮਾਂਤਰੀ ਨੇਮਾਂ ਖ਼ਿਲਾਫ਼ ਹਨ।

VIA PUNJAB
ਅੱਗੇ ਪੜ੍ਹੋ

ਕੈਨੇਡਾ ‘ਚ ਦੋ ਜਹਾਜ਼ਾਂ ਵਿਚਕਾਰ ਹੋਈ ਟੱਕਰ, ਪਾਇਲਟ ਦੀ ਮੌਤ

ਕੈਨੇਡਾ ‘ਚ ਦੋ ਜਹਾਜ਼ਾਂ ਵਿਚਕਾਰ ਹੋਈ ਟੱਕਰ, ਪਾਇਲਟ ਦੀ ਮੌਤ

ਓਟਾਵਾ – ਕੈਨੇਡਾ ‘ਚ ਇਕ ਛੋਟਾ ਯਾਤਰੀ ਜਹਾਜ਼ ਅਤੇ ਇਕ ਹੋਰ ਜਹਾਜ਼ ਆਪਸ ‘ਚ ਟਕਰਾ ਗਏ। ਹਾਦਸੇ ‘ਚ ਛੋਟੇ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ। ਸਥਾਨਕ ਪੁਲਸ ਨੇ ਦੱਸਿਆ ਕਿ ਓਟਾਵਾ ਤੋਂ ਤਕਰੀਬਨ 30 ਕਿਲੋਮੀਟਰ ਪੱਛਮ ‘ਚ ਓਂਟਾਰੀਓ ਦੇ ਕਾਰਪ ‘ਚ ਐਤਵਾਰ ਸਵੇਰੇ ਹੋਈ। ਦੁਰਘਟਨਾ ਦੇ ਕਾਰਨਾਂ ਬਾਰੇ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ। ਸੇਸਨਾ ਜਹਾਜ਼ ਦਾ ਪਾਇਲਟ ਇਕੱਲਾ ਹੀ ਜਹਾਜ਼ ਉਡਾ ਰਿਹਾ ਸੀ ਅਤੇ ਉਸ ਦੀ ਘਟਨਾ ਵਾਲੀ ਥਾਂ ‘ਤੇ ਹੀ ਮੌਤ…

VIA PUNJAB
ਅੱਗੇ ਪੜ੍ਹੋ

ਅਭਿਨੇਤਰੀ ਜੇਨ ਫੋਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਅਭਿਨੇਤਰੀ ਜੇਨ ਫੋਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਨਿਊਯਾਰਕ – ਹਾਲੀਵੁੱਡ ਅਭਿਨੇਤਰੀ ਜੇਨ ਫੋਂਡਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਸਿਆਸਤ ਦੀ ਤੁਲਨਾ ਨਾਜ਼ੀ ਨੇਤਾ ਐਡਾਲਫ ਹਿਟਲਰ ਤੇ ਉਸ ਦੀ ਤਾਨਾਸ਼ਾਹੀ ਨਾਲ ਕੀਤੀ। ਵੈਰਾਇਟੀ ਦੀ ਖਬਰ ਮੁਤਾਬਕ ਟਰੰਪ ਨੇ ਪ੍ਰੈੱਸ ਨੂੰ ‘ਲੋਕਾਂ ਦਾ ਅਸਲੀ ਦੁਸ਼ਮਣ’ ਦੱਸਿਆ ਸੀ, ਜਿਸ ਤੋਂ ਬਾਅਦ ਅਭਿਨੇਤਰੀ ਨੇ ਇਹ ਟਿੱਪਣੀ ਕੀਤੀ। ਫੋਂਡਾ ਨੇ ‘ਵੂਮੇਂਸ ਮੀਡੀਆ ਅਵਾਡਸ’ ‘ਚ ਕਿਹਾ, ”ਜੇਕਰ ਤੁਸੀਂ ਨਾਜ਼ੀ ਜਰਮਨੀ ਤੇ ਐਡਾਲਫ ਹਿਟਲਰ ਦੇ ਬਾਰੇ ‘ਚ ਕੁਝ ਵੀ ਪੜਿਆ ਹੈ ਤਾਂ ਤੁਸੀਂ ਸਮਾਨਤਾਵਾਂ ਦੇਖੋਗੇ। ਮੀਡੀਆ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਅਮਰੀਕਾ ਦੀ ਮਾਣ-ਮਰਿਆਦਾ ਨੂੰ ਪਹੁੰਚਾਈ ਠੇਸ : ਖੁਮੈਨੀ

ਟਰੰਪ ਨੇ ਅਮਰੀਕਾ ਦੀ ਮਾਣ-ਮਰਿਆਦਾ ਨੂੰ ਪਹੁੰਚਾਈ ਠੇਸ : ਖੁਮੈਨੀ

ਵਾਸ਼ਿੰਗਟਨ – ਈਰਾਨ ਦੇ ਉੱਚ ਨੇਤਾ ਆਯਤੁੱਲਾ ਅਲੀ ਖੁਮੈਨੀ ਨੇ ਆਖਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਟਰੰਪ ਨੇ ਅਮਰੀਕਾ ਦੀ ਮਾਣ-ਮਰਿਆਦਾ ਨੂੰ ਨੁਕਸਾਨ ਪਹੁੰਚਾਇਆ ਹੈ। ਇਸਲਾਮਕ ਰਿਪਬਲਿਕਨ ‘ਤੇ ਨਵੀਆਂ ਪਾਬੰਦੀਆਂ ਨਾਲ ਉਹ ਆਖਰਕਾਰ ਹਾਰ ਜਾਣਗੇ। ਆਪਣੇ ਟਵਿੱਟਰ ਅਕਾਊਂਟ ‘ਤੇ ਤਹਿਰਾਨ ‘ਚ ਇਕ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਖੁਮੈਨੀ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣੇ ਦੇਸ਼ ਦੀ ਮਾਣ-ਮਰਿਆਦਾ ਅਤੇ ਉਸ ਦੇ ਉਦਾਰਵਾਦੀ ਲੋਕਤੰਤਰ ਨੂੰ ਠੇਸ ਪਹੁੰਚਾਈ ਹੈ। ਅਰਥਵਿਵਸਥਾ ਅਤੇ ਫੌਜ ਦੀ ਸ਼ਕਤੀ, ਜਿਸ…

VIA PUNJAB
ਅੱਗੇ ਪੜ੍ਹੋ

ਆਸੀਆ ਦੇ ਪਤੀ ਵੱਲੋਂ ਵਿਦੇਸ਼ ’ਚ ਪਨਾਹ ਦੀ ਅਪੀਲ

ਆਸੀਆ ਦੇ ਪਤੀ ਵੱਲੋਂ ਵਿਦੇਸ਼ ’ਚ ਪਨਾਹ ਦੀ ਅਪੀਲ

ਇਸਲਾਮਾਬਾਦ – ਕੁਫ਼ਰ ਤੋਲਣ ਦੇ ਦੋਸ਼ਾਂ ਤੋਂ ਬਰੀ ਹੋਈ ਆਸੀਆ ਬੀਬੀ ਦੇ ਪਤੀ ਆਸ਼ਿਕ ਮਸੀਹ ਨੇ ਅਮਰੀਕਾ ’ਚ ਪਨਾਹ ਲਈ ਉਥੋਂ ਦੇ ਰਾਸ਼ਟਰਪਤੀ ਡੋਨਲਡ ਟਰੰਪ ਕੋਲ ਅਪੀਲ ਕੀਤੀ ਹੈ। ਉਸ ਨੇ ਪਰਿਵਾਰਕ ਮੈਂਬਰਾਂ ਦੀ ਜਾਨ ਨੂੰ ਖ਼ਤਰਾ ਦੱਸਦਿਆਂ ਇੰਗਲੈਂਡ ਅਤੇ ਕੈਨੇਡਾ ਨੂੰ ਸਹਾਇਤਾ ਦੇਣ ਲਈ ਵੀ ਕਿਹਾ ਹੈ। ਬ੍ਰਿਟਿਸ਼ ਪਾਕਿਸਤਾਨੀ ਕ੍ਰਿਸਚਨ ਐਸੋਸੀਏਸ਼ਨ ਵੱਲੋਂ ਰਿਕਾਰਡ ਕੀਤੇ ਗਏ ਵੀਡੀਓ ’ਚ ਮਸੀਹ ਨੇ ਟਰੰਪ, ਟੈਰੇਜ਼ਾ ਮੇਅ ਅਤੇ ਜਸਟਿਨ ਟਰੂਡੋ ਨੂੰ ਪਾਕਿਸਤਾਨ ’ਚੋਂ ਸੁਰੱਖਿਅਤ ਕੱਢਣ ’ਚ ਸਹਾਇਤਾ ਕਰਨ ਲਈ…

VIA PUNJAB
ਅੱਗੇ ਪੜ੍ਹੋ

ਨਾਇਡੂ ਵੱਲੋਂ ਹਰਾਰੇ ’ਚ ਸਫਾਰਤਖ਼ਾਨੇ ਦੀ ਇਮਾਰਤ ਦਾ ਨੀਂਹ ਪੱਥਰ

ਨਾਇਡੂ ਵੱਲੋਂ ਹਰਾਰੇ ’ਚ ਸਫਾਰਤਖ਼ਾਨੇ ਦੀ ਇਮਾਰਤ ਦਾ ਨੀਂਹ ਪੱਥਰ

ਹਰਾਰੇ – ਉਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਨੇ ਐਤਵਾਰ ਨੂੰ ਇਥੇ ਭਾਰਤੀ ਸਫਾਰਤਖਾਨੇ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ। ਇਸ ਇਮਾਰਤ ਵਿੱਚ ਯੋਗ ਸੈਂਟਰ ਵੀ ਹੈ। ਅਫਰੀਕਾ ਦੇ ਤਿੰਨ ਮੁਲਕਾਂ ਦੇ ਛੇ ਦਿਨਾਂ ਦੌਰੇ ਦੇ ਦੂਜੇ ਪੜਾਅ ਤਹਿਤ ਸ਼ੁੱਕਰਵਾਰ ਨੂੰ ਉਹ ਇਥੇ ਪੁੱਜੇ ਸਨ। ਇਸ ਦੌਰੇ ਦਾ ਉਦੇਸ਼ ਬੋਤਸਵਾਨਾ, ਜ਼ਿੰਬਾਬਵੇ ਅਤੇ ਮਲਾਵੀ ਨਾਲ ਭਾਰਤ ਦੇ ਰਣਨੀਤਕ ਸਬੰਧ ਮਜ਼ਬੂਤ ਕਰਨਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਕਿ ਉਪ ਰਾਸ਼ਟਰਪਤੀ ਐਮ ਵੈਂਕੱਈਆ…

VIA PUNJAB
ਅੱਗੇ ਪੜ੍ਹੋ

ਨਾਸਾ ਦਾ ਇਤਿਹਾਸਕ ਡਾਨ ਮਿਸ਼ਨ ਖਤਮ ਹੋਇਆ

ਨਾਸਾ ਦਾ ਇਤਿਹਾਸਕ ਡਾਨ ਮਿਸ਼ਨ ਖਤਮ ਹੋਇਆ

ਵਾਸ਼ਿੰਗਟਨ – ਸ਼ੂਦਰਗ੍ਰਹਿਆਂ ਦੀ ਪੱਟੀ ਵਿਚ ਦੋ ਸਭ ਤੋਂ ਵੱਡੇ ਸ਼ੂਦਰਗ੍ਰਹਿਆਂ ਦਾ ਚੱਕਰ ਲਗਾਉਣ ਵਾਲੇ ਨਾਸਾ ਦੇ ‘ਡਾਨ’ ਪੁਲਾੜ ਯਾਨ ਵਿਚ ਈਂਧਨ ਖਤਮ ਹੋਣ ਤੋਂ ਬਾਅਦ ਇਸ ਦਾ ਇਤਿਹਾਸਕ 11 ਸਾਲ ਪੁਰਾਣਾ ਮਿਸ਼ਨ ਖਤਮ ਹੋ ਗਿਆ। ਇਸ ਮਿਸ਼ਨ ਨੇ ਸਾਡੇ ਸੌਰਮੰਡਲ ਦੇ ਕਈ ਰਾਜ਼ ਉਜਾਗਰ ਕੀਤੇ ਸਨ। 46.7 ਕਰੋੜ ਡਾਲਰ ਦੀ ਲਾਗਤ ਵਾਲਾ ਇਹ ਮਿਸ਼ਨ 2007 ਵਿਚ ਸ਼ੁਰੂ ਕੀਤਾ ਗਿਆ ਸੀ। ਜਿਸ ਦਾ ਟੀਚਾ ਸ਼ੂਦਰਗ੍ਰਹਿਆਂ ਵੇਸਟਾ ਅਤੇ ਕੇਅਰਸ ਦਾ ਅਧਿਐਨ ਕਰਨਾ ਸੀ। ਨਾਸਾ ਨੇ ਇਕ…

VIA PUNJAB
ਅੱਗੇ ਪੜ੍ਹੋ

ਚੀਨ ਅਮਰੀਕਾ ਲਈ ਹਰ ਮੋਰਚੇ ‘ਤੇ ਚੁਣੌਤੀ

ਚੀਨ ਅਮਰੀਕਾ ਲਈ ਹਰ ਮੋਰਚੇ ‘ਤੇ ਚੁਣੌਤੀ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਆਖਿਆ ਕਿ ਚੀਨ ਵਪਾਰ ਅਤੇ ਬੌਧਿਕ ਜਾਇਦਾਦ ਅਧਿਕਾਰ ਸਮੇਤ ਸਾਰੇ ਮੋਰਚਿਆਂ ‘ਤੇ ਅਮਰੀਕਾ ਲਈ ਲੰਮੇ ਸਮੇਂ ਦੀ ਚੁਣੌਤੀ ਪੇਸ਼ ਕਰਦਾ ਹੈ। ਇਕ ਅਮਰੀਕੀ ਰੇਡੀਓ ਨਾਲ ਗੱਲਬਾਤ ‘ਚ ਪੋਂਪੀਓ ਨੇ ਕਿਹਾ ਕਿ ਚੀਨ ਸਾਡੇ ਲਈ ਸਖਤ ਚੁਣੌਤੀ ਹੈ। ਉਨ੍ਹਾਂ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੇਲੋੜੇ ਵਪਾਰ ਦੀ ਚੁਣੌਤੀ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਚੀਨ ਤੋਂ ਸਨਮਾਨ ਅਤੇ ਵਿਲੱਖਣ ਵਪਾਰ ਦੀ ਮੰਗ ਕਰਦਾ…

VIA PUNJAB
ਅੱਗੇ ਪੜ੍ਹੋ
1 145 146 147 148 149 192