ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਬਣਨ ਵਾਲੀ ਬਣੀ ਪਹਿਲੀ ਔਰਤ ਅਤੇ ਪਹਿਲੀ ਭਾਰਤੀ ਮੂਲ ਦੀ ਔਰਤ

ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਬਣਨ ਵਾਲੀ ਬਣੀ ਪਹਿਲੀ ਔਰਤ ਅਤੇ ਪਹਿਲੀ ਭਾਰਤੀ ਮੂਲ ਦੀ ਔਰਤ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਹਾਰ ਗਏ ਹਨ ਤੇ ਡੈਮੋਕ੍ਰੇਟ ਉਮੀਦਵਾਰ ਜੋ ਬਾਈਡਨ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ। ਇਸ ਦੇ ਨਾਲ ਹੀ ਭਾਰਤੀ ਮੂਲ ਦੀ ਕਮਲਾ ਹੈਰਿਸ ਵੀ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਬਣ ਗਈ ਹੈ। ਕਮਲਾ ਹੈਰਿਸ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਬਣਨ ਵਾਲੀ ਪਹਿਲੀ ਔਰਤ ਹੈ।

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ਬੈਲਟ ਦੀ ਗਿਣਤੀ ਦੌਰਾਨ ਹੋ ਰਹੇ ਹਨ ਵਿਰੋਧ ਪ੍ਰਦਰਸ਼ਨ

ਅਮਰੀਕਾ ਵਿੱਚ ਬੈਲਟ ਦੀ ਗਿਣਤੀ ਦੌਰਾਨ ਹੋ ਰਹੇ ਹਨ ਵਿਰੋਧ ਪ੍ਰਦਰਸ਼ਨ

ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੋੜ ਵਿੱਚ ਇਸ ਵਾਰ ਉਮੀਦਵਾਰਾਂ ਵਿੱਚ ਫਸਵੀ ਟੱਕਰ ਹੈ। ਡੋਨਾਲਡ ਟਰੰਪ ਅਤੇ ਜੋਏ ਬਾਈਡੇਨ ਇੱਕ ਦੂਜੇ ਨੂੰ ਫਸਵਾ ਮੁਕਾਬਲਾ ਦੇ ਰਹੇ ਹਨ। ਵੋਟਾਂ ਦੇ ਗਰਮ ਮਾਹੌਲ ਦੌਰਾਨ ਚੋਣ ਦਿਵਸ ਤੋਂ ਲੈ ਕੇ ਇਸਦੇ ਬੈਲਟਾਂ ਦੀ ਹੋ ਰਹੀ ਗਿਣਤੀ ਦੌਰਾਨ ਕਈ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।ਦੇਸ਼ ਭਰ ਦੇ ਕਈ ਸਮੂਹਾਂ ਨੇ ਵੀਰਵਾਰ ਨੂੰ ਫੀਨਿਕਸ, ਫਿਲਾਡੇਲਫਿਯਾ, ਲਾਸ ਵੇਗਾਸ, ਐਟਲਾਂਟਾ ਅਤੇ ਡੀਟ੍ਰਾਯੇਟ ਵਿੱਚ ਬੈਲਟ ਗਿਣਨ ਵਾਲੀਆਂ ਥਾਵਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਕਿਉਂਕਿ…

VIA PUNJAB
ਅੱਗੇ ਪੜ੍ਹੋ

ਚੀਨ ਨੇ ਇਕ ਹੀ ਰਾਕੇਟ ਨਾਲ ਸਫਲਤਾਪੂਰਵਕ ਲਾਂਚ ਕੀਤੇ 13 ਉਪਗ੍ਰਹਿ

ਚੀਨ ਨੇ ਇਕ ਹੀ ਰਾਕੇਟ ਨਾਲ ਸਫਲਤਾਪੂਰਵਕ ਲਾਂਚ ਕੀਤੇ 13 ਉਪਗ੍ਰਹਿ

ਬੀਜਿੰਗ – ਚੀਨ ਨੇ 13 ਉਪਗ੍ਰਹਿਆਂ ਨੂੰ ਸਫਲਤਾਪੂਰਵਕ ਪੰਧਾਂ ਵਿਚ ਸਥਾਪਿਤ ਕੀਤਾ| ਇਹਨਾਂ ਵਿੱਚ 10 ਉਪਗ੍ਰਹਿ ਅਰਜਨਟੀਨਾ ਦੇ ਹਨ ਅਤੇ ਇਨ੍ਹਾਂ ਨੂੰ ਵਿਦੇਸ਼ੀ ਉਪਗ੍ਰਹਿਆਂ ਦੀ ਸਭ ਤੋਂ ਵੱਡੀ ਲਾਂਚ ਮੰਨਿਆ ਜਾ ਰਿਹਾ ਹੈ ਜੋ ਇਸ ਕਮਿਊਨਿਸਟ ਦੇਸ਼ ਨੂੰ ਕਰੋੜਾਂ ਡਾਲਰ ਦਿਵਾ ਸਕਦਾ ਹੈ| ‘ਲੌਂਗ ਮਾਰਚ-6’ ਰਾਕੇਟ ਨੇ ਉਪਗ੍ਰਹਿਆਂ ਦੇ ਨਾਲ ਸ਼ਾਂਗਸੀ ਸੂਬੇ ਦੇ ਤਾਯੁਨ ਉਪਗ੍ਰਹਿ ਲਾਂਚ ਕੇਂਦਰ ਤੋਂ ਉਡਾਣ ਭਰੀ| ਇਹਨਾਂ ਉਪਗ੍ਰਹਿਆਂ ਵਿਚ ਅਰਜਨਟੀਨਾ ਦੀ ਕੰਪਨੀ ‘ਸੈਟੇਲੌਜਿਕ’ ਵੱਲੋਂ ਬਣਾਏ 10 ਵਪਾਰਕ ਰਿਮੋਟ ਸੈਂਸਿੰਗ ਉਪਗ੍ਰਹਿ ਵੀ…

VIA PUNJAB
ਅੱਗੇ ਪੜ੍ਹੋ

ਲਾਪਤਾ ਹੋਏ ਲਾਸ ਏਂਜਲਸ ਫਾਇਰ ਫਾਈਟਰ ਦੀ ਲਾਸ਼ ਮੈਕਸੀਕੋ ਵਿਚ ਮਿਲੀ

ਲਾਪਤਾ ਹੋਏ ਲਾਸ ਏਂਜਲਸ ਫਾਇਰ ਫਾਈਟਰ ਦੀ ਲਾਸ਼ ਮੈਕਸੀਕੋ ਵਿਚ ਮਿਲੀ

ਕੈਲੇਫੋਰਨੀਆ – ਮੈਕਸੀਕਨ ਅਧਿਕਾਰੀਆਂ ਨੇ ਲਾਸ ਏਂਜਲਸ ਦੇ ਇਕ ਫਾਇਰ ਫਾਈਟਰ ਦੀ ਲਾਸ਼ ਬਰਾਮਦ ਕੀਤੀ ਹੈ ਜੋ ਕਿ ਅਗਸਤ ਵਿਚ ਲਾਪਤਾ ਹੋ ਗਿਆ ਸੀ। ਉਸਦੀ ਅਗਵਾਈ ਦੌਰਾਨ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਕੈਲੀਫੋਰਨੀਆਂ ਕੇਂਦਰੀ ਰਾਜ ਦੇ ਵਕੀਲ, ਹੀਰਮ ਸਾਂਚੇਜ਼ ਨੇ ਬੁੱਧਵਾਰ ਸ਼ਾਮ ਇਕ ਨਿਊਜ਼ ਕਾਨਫਰੰਸ ਦੌਰਾਨ ਦੱਸਿਆ ਕਿ ਫ੍ਰਾਂਸਿਸਕੋ “ਫ੍ਰੈਂਕ” ਅਗੁਇਲਰ ਦੀ ਲਾਸ਼ ਦੀ ਪਛਾਣ ਕਰ ਲਈ ਗਈ ਹੈ ਉਸਦਾ ਬਚਿਆ ਪਿੰਜਰ 23 ਅਕਤੂਬਰ ਨੂੰ ਵਿਰਾਨ ਖੇਤਰ ਵਿੱਚ ਮਿਲਿਆ ਸੀ । ਸਹਿਰ ਦੇ…

VIA PUNJAB
ਅੱਗੇ ਪੜ੍ਹੋ

ਹਾਊਸ ਸਪੀਕਰ ਨੈਨਸੀ ਪੇਲੋਸੀ ਦਾ ਵੱਕਾਰ ਹੋਇਆ ਅਮਰੀਕੀ ਸਦਨ ਵਿਚ ਘੱਟ

ਹਾਊਸ ਸਪੀਕਰ ਨੈਨਸੀ ਪੇਲੋਸੀ ਦਾ ਵੱਕਾਰ ਹੋਇਆ ਅਮਰੀਕੀ ਸਦਨ ਵਿਚ ਘੱਟ

ਅਮਰੀਕਾ ਵਿੱਚ ਚੋਣਾਂ ਹੋਣ ਕਰਕੇ ਹਾਊਸ ਸਪੀਕਰ ਵਜੋਂ ਨੈਨਸੀ ਪੇਲੋਸੀ ਦਾ ਵੱਕਾਰ ਅਤੇ ਸ਼ਕਤੀ ਪ੍ਰਭਾਵਤ ਹੋਈ ਹੈ , ਕਿਉਂਕਿ ਮੰਗਲਵਾਰ ਨੂੰ ਸਦਨ ਵਿੱਚ ਡੈਮੋਕਰੇਟਿਕ ਪਲੜੇ ਵਿੱਚ ਹੋਏ ਘਾਟੇ ਕਰਕੇ ਰਿਪਬਲਿਕਨ ਕਾਨਫਰੰਸ ਵਿੱਚ ਇਹ ਉਸ ਦਾ ਆਖਰੀ ਕਾਰਜਕਾਲ ਹੋ ਸਕਦਾ ਹੈ। ਲੋਕਤੰਤਰਵਾਦੀ ਮੰਗਲਵਾਰ ਦੀਆਂ ਚੋਣਾਂ ਵਿੱਚ ਵਿਰੋਧੀ ਧਿਰ ਤੋਂ ਕਾਫੀ ਹੇਠਾਂ ਚਲੇ ਗਏ ਸਨ। ਪੈਲੋਸੀ ਨੇ ਰਿਪਬਲਿਕਨ ਦੀ ਅਗਵਾਈ ਵਾਲੀ ਸੈਨੇਟ ਨਾਲ ਮੁਕਾਬਲਾ ਕੀਤਾ ਸੀ। ਇਸ ਦੌਰਾਨ ਘੱਟੋ ਘੱਟ ਸੱਤ ਹਾਊਸ ਡੈਮੋਕਰੇਟਿਕ ਸੱਤਾਧਾਰੀਆਂ ਨੇ ਆਪਣੀ ਮੁੜ…

VIA PUNJAB
ਅੱਗੇ ਪੜ੍ਹੋ

ਭਾਰਤੀ ਮੂਲ ਦੇ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਤੀਜੀ ਵਾਰ ਜੇਤੂ

ਭਾਰਤੀ ਮੂਲ ਦੇ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਤੀਜੀ ਵਾਰ ਜੇਤੂ

ਵਾਸ਼ਿੰਗਟਨ – ਭਾਰਤੀ ਮੂਲ ਦੇ ਡੈਮੋਕ੍ਰੈਟਿਕ ਸਾਂਸਦ ਰਾਜਾ ਕ੍ਰਿਸ਼ਨਾਮੂਰਤੀ ਲਗਾਤਾਰ ਤੀਜੀ ਵਾਰ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਹਾਊਸ ਆਫ ਰੀਪ੍ਰੀਜੈਂਟੇਟਿਵ ਦੇ ਲਈ ਚੁਣੇ ਗਏ ਹਨ| ਨਵੀਂ ਦਿੱਲੀ ਵਿਚ ਪੈਦਾ ਹੋਏ 47 ਸਾਲਾ ਕ੍ਰਿਸ਼ਨਾਮੂਰਤੀ ਨੇ ਆਸਾਨੀ ਨਾਲ ਲਿਬਰਟੇਰੀਅਨ ਪਾਰਟੀ ਉਮੀਦਵਾਰ ਪ੍ਰੇਸਟਨ ਨੇਲਸਨ ਨੂੰ ਹਰਾ ਦਿੱਤਾ| ਆਖਰੀ ਸੂਚਨਾ ਮਿਲਣ ਤੱਕ ਉਹਨਾਂ ਨੂੰ ਕੁੱਲ ਗਿਣੀਆਂ ਗਈਆਂ ਵੋਟਾਂ ਵਿਚੋਂ ਕਰੀਬ 71 ਫੀਸਦੀ ਵੋਟ ਮਿਲ ਚੱਕੇ ਹਨ| ਕ੍ਰਿਸ਼ਨਾਮੂਰਤੀ ਦੇ ਮਾਤਾ-ਪਿਤਾ ਤਾਮਿਲਨਾਡੂ ਦੇ ਰਹਿਣ ਵਾਲੇ ਹਨ ਅਤੇ ਉਹ 2016 ਵਿਚ ਪਹਿਲੀ…

VIA PUNJAB
ਅੱਗੇ ਪੜ੍ਹੋ

ਅਮਰੀਕੀ ਚੋਣਾਂ ਲਗਾਤਾਰ ਤੀਜੀ ਵਾਰ ਅਮਰੀਕੀ ਕਾਂਗਰਸ ਲਈ ਚੁਣੀ ਗਈ ਪ੍ਰਮਿਲਾ ਜੈਪਾਲ

ਅਮਰੀਕੀ ਚੋਣਾਂ ਲਗਾਤਾਰ ਤੀਜੀ ਵਾਰ ਅਮਰੀਕੀ ਕਾਂਗਰਸ ਲਈ ਚੁਣੀ ਗਈ ਪ੍ਰਮਿਲਾ ਜੈਪਾਲ

ਵਾਸ਼ਿੰਗਟਨ – ਭਾਰਤੀ ਮੂਲ ਦੀ ਅਮਰੀਕੀ ਕਾਂਗਰਸ (ਸੰਸਦ) ਮੈਂਬਰ ਪ੍ਰਮਿਲਾ ਜੈਪਾਲ ਹਾਊਸ ਆਫ ਰੀਪ੍ਰੀਜੈਂਟੇਟਿਵ ਦੇ ਲਈ ਲਗਾਤਾਰ ਤੀਜੀ ਵਾਰ ਚੁਣੀ ਗਈ ਹੈ| ਚੇਨੱਈ ਵਿਚ ਪੈਦਾ ਹੋਈ 55 ਸਾਲਾ ਜੈਪਾਲ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹੈ ਅਤੇ ਉਹਨਾਂ ਨੇ ਵਾਸ਼ਿੰਗਟਨ ਰਾਜ ਦੇ ਸੱਤਵੇਂ ਕਾਂਗਰਸ ਚੋਣ ਖੇਤਰ ਤੋਂ ਰੀਪਬਲਿਕ ਪਾਰਟੀ ਦੇ ਕ੍ਰੇਗ ਕੇੱਲਰ ਨੂੰ ਭਾਰੀ 70 ਫੀਸਦੀ ਵੋਟਾਂ ਨਾਲ ਹਰਾਇਆ| ਅਮਰੀਕੀ ਕਾਂਗਰਸ ਵਿਚ ਬੀਤੇ ਚਾਰ ਸਾਲ ਵਿਚ ਚੋਟੀ ਦੇ ਅਗਾਂਹਵਧੂ ਮੈਂਬਰ ਵਜੋਂ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਜੈਪਾਲ ਨੂੰ…

VIA PUNJAB
ਅੱਗੇ ਪੜ੍ਹੋ

ਆਸਟਰੀਆ ਦੇ ਵਿਆਨਾ ਵਿੱਚ 6 ਵੱਖ-ਵੱਖ ਥਾਵਾਂ ਤੇ ਗੋਲੀਬਾਰੀ

ਆਸਟਰੀਆ ਦੇ ਵਿਆਨਾ ਵਿੱਚ 6 ਵੱਖ-ਵੱਖ ਥਾਵਾਂ ਤੇ ਗੋਲੀਬਾਰੀ

ਵਿਆਨਾ – ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਕੁਝ ਹਥਿਆਰਬੰਦ ਬੰਦੂਕਧਾਰੀਆਂ ਨੇ 6 ਵੱਖ-ਵੱਖ ਥਾਵਾਂ ਤੇ ਗੋਲੀਬਾਰੀ ਕੀਤੀ, ਜਿਸ ਵਿਚ ਪੁਲੀਸ ਮੁਤਾਬਕ 3 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ| ਹਾਲਾਂਕਿ ਕੁਝ ਰਿਪੋਰਟਾਂ ਵਿਚ 7 ਤੋਂ ਵੱਧ ਵਿਅਗਤੀਆਂ ਦੀ ਮੌਤ ਹੋਣ ਦੀ ਖਬਰ ਵੀ ਸਾਂਝੀ ਕੀਤੀ ਜਾ ਰਹੀ ਹੈ| ਆਸਟਰੀਆ ਦੀ ਚਾਂਸਲਰ ਸੈਬੈਲਿਟੀਅਨ ਕਰੂਜ਼ ਨੇ ਇਸ ਨੂੰ ਇਕ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਇਕ ਹਮਲਾਵਰ ਮਾਰਿਆ…

VIA PUNJAB
ਅੱਗੇ ਪੜ੍ਹੋ

ਹਾਂਗਕਾਂਗ ਦੀ ਵਿਰੋਧੀ ਧਿਰ ਦੇ ਸੰਸਦ ਮੈਂਬਰ ਟੇਡ ਹੂਈ ਗ੍ਰਿਫਤਾਰ

ਹਾਂਗਕਾਂਗ ਦੀ ਵਿਰੋਧੀ ਧਿਰ ਦੇ ਸੰਸਦ ਮੈਂਬਰ ਟੇਡ ਹੂਈ ਗ੍ਰਿਫਤਾਰ

ਹਾਂਗਕਾਂਗ – ਹਾਂਗਕਾਂਗ ਦੀ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਟੇਡ ਹੂਈ ਨੂੰ ਮਈ ਵਿਚ ਹੋਈ ਅਸ਼ਾਂਤ ਵਿਧਾਨ ਸਭਾ ਦੀ ਮੀਟਿੰਗ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਰੌਲਾ ਪਾਉਣ ਅਤੇ ਭੜਾਸ ਕੱਢਣ ਲਈ ਹੱਥੋਪਾਈ ਤੇ ਉਤਰ ਆਇਆ ਸੀ| ਇਸ ਤੋਂ ਇਲਾਵਾ ਸੱਤ ਜਨ ਵਿਰੋਧੀ ਨੇਤਾਵਾਂ ਅਤੇ ਕਾਰਕੁੰਨਾਂ ਨੂੰ ਪਹਿਲਾਂ ਹੀ ਹਿਰਾਸਤ ਵਿਚ ਲਿਆ ਜਾ ਚੁੱਕਾ ਹੈ| ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਡੈਮੋਕ੍ਰੈਟਿਕ ਪਾਰਟੀ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਉਹ ਪੱਛਮੀ ਪੁਲੀਸ ਸਟੇਸ਼ਨ ਨੂੰ ਇਕ ਵੱਖਰੇ…

VIA PUNJAB
ਅੱਗੇ ਪੜ੍ਹੋ

ਵਿਰਜੀਨੀਆਂ ਵਿੱਚ ਯੂ ਐਸ ਮਾਰਸ਼ਲ ਸਰਵਿਸ ਨੇ ਲੱਭੇ ਲਾਪਤਾ ਹੋਏ ਬੱਚੇ

ਵਿਰਜੀਨੀਆਂ ਵਿੱਚ ਯੂ ਐਸ ਮਾਰਸ਼ਲ ਸਰਵਿਸ ਨੇ ਲੱਭੇ ਲਾਪਤਾ ਹੋਏ ਬੱਚੇ

ਅਮਰੀਕਾ ਦੇ ਵਿਰਜੀਨੀਆ ਵਿਚ ਪੰਜ ਦਿਨਾਂ ਦੀ ਭਾਲ ਤੋਂ ਬਾਅਦ ਲਾਪਤਾ ਹੋਏ 27 ਬੱਚਿਆਂ ਨੂੰ ਲੱਭ ਲਿਆ ਗਿਆ ਹੈ। ਸੰਯੁਕਤ ਰਾਜ ਦੀ ਮਾਰਸ਼ਲ ਸਰਵਿਸ ਦੀ ਅਗਵਾਈ ਵਿਚ ਚੱਲ ਰਹੇ ਆਪ੍ਰੇਸ਼ਨਾਂ ਦੀ ਇਕ ਲੜੀ ਨੇ ਇਸ ਸਾਲ ਸੈਂਕੜੇ ਖ਼ਤਰੇ ਵਿਚ ਪੈ ਚੁੱਕੇ ਨੌਜਵਾਨਾਂ ਨੂੰ ਉਹਨਾਂ ਦੇ ਕਾਨੂੰਨੀ ਸਰਪ੍ਰਸਤਾਂ ਨਾਲ ਦੁਬਾਰਾ ਮਿਲਾਇਆ ਹੈ। ਜਸਟਿਸ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 60 ਤੋਂ ਵੱਧ ਜਾਂਚ ਕਰਤਾਵਾਂ ਨੇ ਵਿਰਜੀਨੀਆ ਦੇ ਸ਼ੋਸ਼ਲ ਸੇਵਾਵਾਂ ਵਿਭਾਗ, ਨੈਸ਼ਨਲ ਸੈਂਟਰ ਅਤੇ ਮੈਡੀਕਲ ਪੇਸ਼ੇਵਰਾਂ ਦੀ ਇੱਕ…

VIA PUNJAB
ਅੱਗੇ ਪੜ੍ਹੋ
1 28 29 30 31 32 192