ਈਰਾਨ ਗਲਤ ਢੰਗ ਨਾਲ ਹਿਰਾਸਤ ਚ ਲਏ ਅਮਰੀਕੀ ਨਾਗਰਿਕ ਕਰੇ ਰਿਹਾਅ : ਪੋਂਪਿਓ

ਈਰਾਨ ਗਲਤ ਢੰਗ ਨਾਲ ਹਿਰਾਸਤ ਚ ਲਏ ਅਮਰੀਕੀ ਨਾਗਰਿਕ ਕਰੇ ਰਿਹਾਅ : ਪੋਂਪਿਓ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਮੰਗਲਵਾਰ ਨੂੰ ਈਰਾਨ ਨੂੰ ਉਹਨਾਂ ਅਮਰੀਕੀ ਨਾਗਰਿਕਾਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ ਜਿਹਨਾਂ ਨੂੰ ਗਲਤ ਢੰਗ ਨਾਲ ਹਿਰਾਸਤ ਵਿਚ ਲਿਆ ਗਿਆ ਸੀ। ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਕੋਰੋਨਾਵਾਇਰਸ ਦੇ ਕਾਰਨ ਕਿਸੇ ਦੀ ਮੌਤ ਹੋਈ ਤਾਂ ਅਮਰੀਕਾ ਇਸ ਦਾ ਜ਼ਿੰਮੇਵਾਰ ਤੇਹਰਾਨ ਨੂੰ ਠਹਿਰਾਏਗਾ। ਪੋਂਪਿਓ ਨੇ ਇਕ ਬਿਆਨ ਵਿਚ ਚਿਤਾਵਨੀ ਦਿੰਦੇ ਹੋਏ ਕਿਹਾ,”ਸਾਡੀ ਪ੍ਰਤੀਕਿਰਿਆ ਨਿਰਣਾਇਕ ਹੋਵੇਗੀ।” ਉਹਨਾਂ ਨੇ ਕਿਹਾ,”ਰਿਪੋਰਟ ਦੇ ਬਾਰੇ ਵਿਚ ਪਤਾ ਚੱਲਿਆ, ਜਿਸ…

VIA PUNJAB
ਅੱਗੇ ਪੜ੍ਹੋ

ਪਾਕਿ ਵਿੱਚ ਹਵਾਈ ਫੌਜ ਦਾ ਐਫ-16 ਜਹਾਜ਼ ਹਾਦਸਾਗ੍ਰਸਤ

ਪਾਕਿ ਵਿੱਚ ਹਵਾਈ ਫੌਜ ਦਾ ਐਫ-16 ਜਹਾਜ਼ ਹਾਦਸਾਗ੍ਰਸਤ

ਇਸਲਾਮਾਬਾਦ – ਪਾਕਿਸਤਾਨੀ ਹਵਾਈ ਫੌਜ ਦਾ ਇਕ ਜਹਾਜ਼ ਅੱਜ ਹਾਦਸਾਗ੍ਰਸਤ ਹੋ ਗਿਆ| ਪਾਕਿਸਤਾਨੀ ਮੀਡੀਆ ਦੇ ਮੁਤਾਬਕ,”ਪਾਕਿਸਤਾਨ ਦਿਵਸ ਪਰੇਡ (23 ਮਾਰਚ) ਲਈ ਰਿਹਰਸਲ ਦੇ ਦੌਰਾਨ ਅੱਜ ਪਾਕਿਸਤਾਨੀ ਹਵਾਈ ਫੌਜ (ਪੀ.ਏ.ਐਫ.) ਦਾ 6-16 ਜਹਾਜ਼ ਸ਼ਕਰਪੇਰੀਯਨ, ਇਸਲਾਮਾਬਾਦ ਨੇੜੇ ਕਰੈਸ਼ ਹੋ ਗਿਆ| ਉਹਨਾਂ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਤੇ ਬਚਾਅ ਟੀਮਾਂ ਰਵਾਨਾ ਕਰ ਦਿੱਤੀਆ ਗਈਆਂ ਹਨ| ਬਿਆਨ ਵਿਚ ਕਿਹਾ ਗਿਆ ਹੈ ਕਿ ਏਅਰ ਹੈੱਡਕੁਆਰਟਰ ਵੱਲੋਂ ਜਾਂਚ ਬੋਰਡ ਨੂੰ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਆਦੇਸ਼ ਜਾਰੀ ਕਰ…

VIA PUNJAB
ਅੱਗੇ ਪੜ੍ਹੋ

ਅਫ਼ਗਾਨ ਸੰਕਟ ਗ਼ਨੀ ਤੇ ਅਬਦੁੱਲਾ ਆਹਮੋ-ਸਾਹਮਣੇ

ਅਫ਼ਗਾਨ ਸੰਕਟ ਗ਼ਨੀ ਤੇ ਅਬਦੁੱਲਾ ਆਹਮੋ-ਸਾਹਮਣੇ

ਕਾਬੁਲ – ਅਫ਼ਗਾਨਿਸਤਾਨ ਦੇ ਦੋ ਵਿਰੋਧੀ ਆਗੂਆਂ ਨੇ ਅੱਜ ਵੱਖ-ਵੱਖ ਸਹੁੰ ਚੁੱਕ ਸਮਾਗਮਾਂ ਵਿੱਚ ਦੇਸ਼ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਅਜਿਹਾ ਕਰ ਕੇ ਇਨ੍ਹਾਂ ਆਗੂਆਂ ਨੇ ਤਾਲਿਬਾਨ ਨਾਲ ਸ਼ਾਂਤੀ ਗੱਲਬਾਤ ਦੀ ਯੋਜਨਾ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ ਅਤੇ ਇਸ ਤਰ੍ਹਾਂ ਅਮਰੀਕਾ ਲਈ ਵੀ ਉਲਝਣ ਖੜ੍ਹੀ ਹੋ ਗਈ ਹੈ ਕਿਉਂ ਕਿ ਉਸ ਨੇ ਅਗਲੇ ਸਮੇਂ ਵਿੱਚ ਤਾਲਿਬਾਨ ਨਾਲ ਸ਼ਾਂਤੀ ਸਮਝੌਤਾ ਅੱਗੇ ਤੋਰਨ ਦੀ ਯੋਜਨਾ ਘੜੀ ਹੋਈ ਸੀ।ਅਫ਼ਗਾਨਿਸਤਾਨ ਵਿੱਚ ਪਿਛਲੇ 18 ਸਾਲਾਂ ਤੋਂ ਚੱਲ ਰਹੀ ਲੜਾਈ…

VIA PUNJAB
ਅੱਗੇ ਪੜ੍ਹੋ

ਕਰੋਨਾਵਾਇਰਸ ਕਾਰਨ ਚੀਨ ਵਿੱਚ 22 ਹੋਰ ਮੌਤਾਂ

ਕਰੋਨਾਵਾਇਰਸ ਕਾਰਨ ਚੀਨ ਵਿੱਚ 22 ਹੋਰ ਮੌਤਾਂ

ਬੀਜਿੰਗ – ਚੀਨ ਵਿੱਚ ਕਰੋਨਾਵਾਇਰਸ ਦੀ ਜ਼ੱਦ ’ਚ ਕੇ 22 ਹੋਰ ਵਿਅਕਤੀ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ। ਜ਼ਿਕਰਯੋਗ ਹੈ ਕਿ ਚੀਨ ਵਿੱਚ ਲਾਗ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਘਟੀ ਹੈ। ਨੈਸ਼ਨਲ ਹੈਲਥ ਕਮਿਸ਼ਨ ਨੇ ਕਿਹਾ ਕਿ ਦੇਸ਼ ਭਰ ਵਿੱਚ 40 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚ ਸਭ ਤੋਂ ਵੱਧ ਹੁਬੇਈ ਨਾਲ ਸਬੰਧਤ ਹਨ। ਇੱਥੇ 22 ਨਵੀਆਂ ਮੌਤਾਂ ਦੀ ਗਿਣਤੀ ਮਿਲਾ ਕੇ ਲਾਗ ਨਾਲ ਮਰਨ ਵਾਲਿਆਂ ਦੀ ਤਾਦਾਦ 3119 ਹੋ…

VIA PUNJAB
ਅੱਗੇ ਪੜ੍ਹੋ

ਕਤਰ ਵਲੋਂ ਭਾਰਤ ਸਮੇਤ 14 ਦੇਸ਼ਾਂ ਦੇ ਯਾਤਰੀਆਂ ਤੇ ਪਾਬੰਦੀ

ਕਤਰ ਵਲੋਂ ਭਾਰਤ ਸਮੇਤ 14 ਦੇਸ਼ਾਂ ਦੇ ਯਾਤਰੀਆਂ ਤੇ ਪਾਬੰਦੀ

ਕਤਰ – ਸਾਊਦੀ ਅਰਬ ਸਥਿਤ ਕਤਰ ਵਿਚ ਸਰਕਾਰ ਨੇ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਕਾਰਨ ਵੱਡਾ ਐਲਾਨ ਕੀਤਾ ਹੈ| ਸਰਕਾਰ ਦੇ ਸੰਚਾਰ ਦਫਤਰ ਨੇ ਕਿਹਾ,”ਅਸਥਾਈ ਟੂਰਿਸਟਾਂ ਅਤੇ ਵਰਕ ਪਰਮਿਟ ਵਾਲੇ ਵਸਨੀਕਾਂ ਸਮੇਤ ਬੰਗਲਾਦੇਸ਼, ਚੀਨ, ਮਿਸਰ, ਭਾਰਤ, ਇਰਾਨ, ਲੇਬਨਾਨ, ਨੇਪਾਲ, ਪਾਕਿਸਤਾਨ, ਫਿਲੀਪੀਂਸ, ਦੱਖਣੀ ਕੋਰੀਆ, ਸ਼੍ਰੀਲੰਕਾ, ਸੀਰੀਆ ਅਤੇ ਥਾਈਲੈਂਡ ਤੋਂ ਆਉਣ ਵਾਲੇ ਯਾਤਰੀਆਂ ਦੇ ਦਾਖਲ ਹੋਣ ਤੇ ਅਸਥਾਈ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ|” ਇਸ ਫੈਸਲੇ ਕਾਰਨ ਇਹਨਾਂ ਦੇਸ਼ਾਂ ਦੇ ਯਾਤਰੀ ਅਸਥਾਈ ਸਮੇਂ ਲਈ ਪ੍ਰਭਾਵਿਤ ਰਹਿਣਗੇ| ਇਸ…

VIA PUNJAB
ਅੱਗੇ ਪੜ੍ਹੋ

ਚੀਨ ’ਚ ਨਿਗਰਾਨੀ ਹੇਠ ਰੱਖੇ ਮਰੀਜ਼ਾਂ ਵਾਲਾ ਹੋਟਲ ਢਹਿ-ਢੇਰੀ, 10 ਹਲਾਕ

ਚੀਨ ’ਚ ਨਿਗਰਾਨੀ ਹੇਠ ਰੱਖੇ ਮਰੀਜ਼ਾਂ ਵਾਲਾ ਹੋਟਲ ਢਹਿ-ਢੇਰੀ, 10 ਹਲਾਕ

ਦੱਖਣ-ਪੂਰਬੀ ਚੀਨ ਦੇ ਫੂਜਿਆਨ ਪ੍ਰਾਂਤ ਦੇ ਕੁਆਨਜ਼ਾਊ ਸ਼ਹਿਰ ਦੇ ਹੋਟਲ ’ਚ ਕਰੋਨਾਵਾਇਰਸ ਦੇ ਵੱਖਰੇ ਤੌਰ ’ਤੇ ਰੱਖੇ ਗਏ 10 ਮਰੀਜ਼ ਉਸ ਸਮੇਂ ਮਾਰੇ ਗਏ ਜਦੋਂ ਹੋਟਲ ਢਹਿ-ਢੇਰੀ ਹੋ ਗਿਆ। ਸਰਕਾਰੀ ਖ਼ਬਰ ਏਜੰਸੀ ਸਿਨਹੂਆ ਮੁਤਾਬਕ ਹੋਟਲ ਦੇ ਮਲਬੇ ਹੇਠਾਂ ਕਰੀਬ 71 ਵਿਅਕਤੀ ਦੱਬੇ ਗਏ ਸਨ। ਵਾਇਰਸ ਵਾਲੇ ਮਰੀਜ਼ਾਂ ਦੇ ਸੰਪਰਕ ’ਚ ਆਉਣ ਮਗਰੋਂ ਇਨ੍ਹਾਂ ਵਿਅਕਤੀਆਂ ਨੂੰ ਨਿਗਰਾਨੀ ਹੇਠ ਇਸ ਹੋਟਲ ’ਚ ਰੱਖਿਆ ਗਿਆ ਸੀ। ‘ਪੀਪਲਜ਼ ਡੇਲੀ’ ਨੇ ਟਵੀਟ ਕਰਕੇ ਕਿਹਾ ਕਿ ਮਲਬੇ ਹੇਠ ਫਸੇ 23 ਵਿਅਕਤੀਆਂ…

VIA PUNJAB
ਅੱਗੇ ਪੜ੍ਹੋ

ਫਲੋਰਿਡਾ ਚ ਕੋਰੋਨਾਵਾਇਰਸ ਕਾਰਨ ਦੋ ਲੋਕਾਂ ਦੀ ਮੌਤ

ਫਲੋਰਿਡਾ ਚ ਕੋਰੋਨਾਵਾਇਰਸ ਕਾਰਨ ਦੋ ਲੋਕਾਂ ਦੀ ਮੌਤ

ਅਮਰੀਕਾ ਦੇ ਫਲੋਰਿਡਾ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਡ ਦੋ ਲੋਕਾਂ ਦੀ ਮੌਤ ਹੋ ਗਈ ਹੈ। ਫਲੋਰਿਡਾ ਸੂਬੇ ਦੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਫਲੋਰਿਡਾ ਸਿਹਤ ਵਿਭਾਗ ਨੇ ਸ਼ੁੱਕਰਵਾਰ ਸ਼ਾਮੀਂ ਦੱਸਿਆ ਕਿ ਕੋਰੋਨਾਵਾਇਰਸ ਕਾਰਨ ਜਾਨ ਗੁਆਉਣ ਵਾਲੇ ਦੋਵੇਂ ਲੋਕ ਤਕਰੀਬਨ 70 ਸਾਲ ਦੇ ਸਨ ਤੇ ਦੋਵਾਂ ਨੇ ਵਿਦੇਸ਼ ਦੀ ਯਾਤਰਾ ਕੀਤੀ ਸੀ।ਵਿਭਾਗ ਨੇ ਆਪਣੇ ਬਿਆਨ ਵਿਚ ਕਿਹਾ ਕਿ ਸੇਂਟਾ ਰੋਸਾ ਕਾਊਂਟੀ ਦਾ ਇਕ ਵਿਅਕਤੀ ਸਿਹਤ ਸਬੰਧੀ ਸਮੱਸਿਆਵਾਂ ਨਾਲ ਗ੍ਰਸਤ ਸੀ। ਇਹ ਵੀ ਕਿਹਾ ਗਿਆ ਕਿ…

VIA PUNJAB
ਅੱਗੇ ਪੜ੍ਹੋ

ਹਿੰਦੂ-ਫੋਬੀਆ ਨੂੰ ਹੱਲਾ-ਸ਼ੇਰੀ ਦੇ ਰਹੇ ਨੇ ਨੇਤਾ ਤੁਲਸੀ ਗਬਾਰਡ

ਹਿੰਦੂ-ਫੋਬੀਆ ਨੂੰ ਹੱਲਾ-ਸ਼ੇਰੀ ਦੇ ਰਹੇ ਨੇ ਨੇਤਾ ਤੁਲਸੀ ਗਬਾਰਡ

ਹਵਾਈ ਤੋਂ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਅਮਰੀਕਾ ਵਿਚ ਹਿੰਦੂਫੋਬੀਆ ਨੂੰ ਲੈ ਕੇ ਟਿੱਪਣੀ ਕੀਤੀ ਹੈ। ਤੁਲਸੀ ਗਬਾਰਡ ਨੇ ਟਵਿੱਟਰ ‘ਤੇ ਆਪਣੀ ਪੋਸਟ ਵਿਚ ਆਖਿਆ ਕਿ ਬਦਕਿਸਮਤੀ ਨਾਲ ਹਿੰਦੂਫੋਬੀਆ ਅਸਲ ਵਿਚ ਹੈ। ਕਾਂਗਰਸ (ਅਮਰੀਕੀ ਸੰਸਦ) ਅਤੇ ਰਾਸ਼ਟਰਪਤੀ ਅਹੁਦੇ ਦੀ ਇਸ ਦੌਡ਼ ਦੇ ਹਰ ਅਭਿਆਨ ਵਿਚ ਮੈਂ ਇਸ ਨੂੰ ਸਿੱਧੇ ਤੌਰ ‘ਤੇ ਅਨੁਭਵ ਕੀਤਾ ਹੈ। ਇਹ ਤਾਂ ਸਿਰਫ ਇਕ ਉਦਾਹਰਣ ਹੈ, ਜਿਸ ਦਾ ਹਿੰਦੂ ਸਾਡੇ ਦੇਸ਼ ਵਿਚ ਹਰ ਦਿਨ ਸਾਹਮਣਾ ਕਰਦੇ ਹਨ।…

VIA PUNJAB
ਅੱਗੇ ਪੜ੍ਹੋ

ਭਾਰਤ ਵਿੱਚ ਆ ਸਕਦੀ ਹੈ ਕੈਂਸਰ ਦੀ ਸੁਨਾਮੀ : ਮਾਹਿਰ ਡਾਕਟਰ

ਭਾਰਤ ਵਿੱਚ ਆ ਸਕਦੀ ਹੈ ਕੈਂਸਰ ਦੀ ਸੁਨਾਮੀ : ਮਾਹਿਰ ਡਾਕਟਰ

ਵਾਸ਼ਿੰਗਟਨ – ਕੈਂਸਰ ਦੇ ਮਰੀਜ਼ਾਂ ਦੇ ਸਫਲ ਇਲਾਜ ਤੇ ਇਸ ਘਾਤਕ ਬਿਮਾਰੀ ਬਾਰੇ ਆਪਣੀਆਂ ਅਹਿਮ ਰਿਸਰਚਾਂ ਦੇ ਕਾਰਨ ਦੁਨੀਆ ਭਰ ਵਿੱਚ ਮਸ਼ਹੂਰ ਭਾਰਤੀ ਮੂਲ ਦੇ 2 ਡਾਕਟਰਾਂ ਨੇ ਭਾਰਤ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ| ਡਾਕਟਰ ਦੱਤਾਤ੍ਰੇਯੁਡੂ ਨੋਰੀ ਤੇ ਡਾਕਟਰ ਰੇਖਾ ਭੰਡਾਰੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਤੇ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਭਾਰਤ ਬਹੁਤ ਜਲਦੀ ਕੈਂਸਰ ਦੀ ਸੁਨਾਮੀ ਦੀ ਗ੍ਰਿਫਤ ਵਿੱਚ ਹੋਵੇਗਾ| ਕੈਂਸਰ ਰੋਗ ਮਾਹਰ ਡਾਕਟਰ ਦੱਤਾਤ੍ਰੇਯੁਡੂ ਨੋਰੀ ਇਸ ਘਾਤਕ…

VIA PUNJAB
ਅੱਗੇ ਪੜ੍ਹੋ

ਟਰੰਪ ਵਲੋਂ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਏ ਸਮਝੋਤੇ ਦਾ ਸਵਾਗਤ

ਟਰੰਪ ਵਲੋਂ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਏ ਸਮਝੋਤੇ ਦਾ ਸਵਾਗਤ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਅਫਗਾਨ ਤਾਲਿਬਾਨ ਦੇ ਨਾਲ ਹੋਏ ਸਮਝੌਤੇ ਤੇ ਸੰਤੋਸ਼ ਪ੍ਰਗਟਾਉਂਦਿਆਂ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਸਮਝੌਤੇ ਨੂੰ ਲਾਗੂ ਕਰਨ ਵਿਚ ਕਿਸੇ ਤਰ੍ਹਾਂ ਦੀ ਗੜਬੜੀ ਕੀਤੀ ਗਈ ਤਾਂ ਫਿਰ ਅਮਰੀਕਾ , ਅਫਗਾਨਿਸਤਾਨ ਵਿਚ ਇੰਨੀ ਵੱਡੀ ਫੌਜ ਭੇਜੀ ਜਾਵੇਗੀ| ਜਿੰਨੀ ਕਦੇ ਕਿਸੇ ਨੇ ਦੇਖੀ ਨਹੀਂ ਹੋਵੇਗੀ| ਵਾਇਟ ਹਾਊਸ ਵਿਚ ਆਪਣੇ ਇਕ ਸੰਬੋਧਨ ਵਿਚ ਟ੍ਰੰਪ ਨੇ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਹੋਏ ਸਮਝੌਤੇ ਦਾ ਸਵਾਗਤ ਕੀਤਾ|ਅਮਰੀਕਾ- ਤਾਲਿਬਾਨ ਦੇ ਵਿਚਕਾਰ ਡੀਲ ਦਾ…

VIA PUNJAB
ਅੱਗੇ ਪੜ੍ਹੋ
1 36 37 38 39 40 192