ਮੋਦੀ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾ ਕੇ ‘ਭਿਆਨਕ ਗਲਤੀ’ ਕੀਤੀ: ਇਮਰਾਨ

ਮੋਦੀ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾ ਕੇ ‘ਭਿਆਨਕ ਗਲਤੀ’ ਕੀਤੀ: ਇਮਰਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਸ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਕੇ ‘ਭਿਆਨਕ ਗਲਤੀ’ ਕੀਤੀ ਹੈ। ਮੁਜ਼ੱਫਰਾਬਾਦ ’ਚ ਮਕਬੂਜ਼ਾ ਕਸ਼ਮੀਰ ਦੀ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਹੁਣ ਕਦਮ ਪਿਛਾਂਹ ਨਹੀਂ ਪੁੱਟ ਸਕਦਾ ਹੈ। ‘ਹਿੰਦੂ ਰਾਸ਼ਟਰਵਾਦ ਦਾ ਜਿੰਨ ਬੋਤਲ ਤੋਂ ਬਾਹਰ ਆ ਗਿਆ ਹੈ ਅਤੇ ਹੁਣ ਇਸ ਨੂੰ ਅੰਦਰ ਬੰਦ ਨਹੀਂ ਕੀਤਾ ਜਾ ਸਕਦਾ ਹੈ।’ ਉਨ੍ਹਾਂ ਦਾਅਵਾ ਕੀਤਾ ਕਿ…

VIA PUNJAB
ਅੱਗੇ ਪੜ੍ਹੋ

ਟਰੰਪ ਤੇ ਪੇਲੋਸੀ ਵਿਚਾਲੇ ਤਣਾਅ ਆਇਆ ਸਾਹਮਣੇ

ਟਰੰਪ ਤੇ ਪੇਲੋਸੀ ਵਿਚਾਲੇ ਤਣਾਅ ਆਇਆ ਸਾਹਮਣੇ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਪਤੀ ਚੋਣਾਂ ਤੋਂ ਠੀਕ ਪਹਿਲਾਂ ਮਹਾਦੋਸ ਦੇ ਵਿਚ ‘ਸਟੇਟ ਆਫ ਦੀ ਯੂਨੀਅਨ ਅਡਰੈੱਸ’ ਦੇ ਤਹਿਤ ਸੰਸਦ ਦੇ ਦੋਹਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਸਪੀਕਰ ਨੈਨਸੀ ਪੇਲੋਸੀ ਅਤੇ ਟਰੰਪ ਵਿਚਾਲੇ ਤਣਾਅ ਸਪੱਸ਼ਟ ਰੂਪ ਨਾਲ ਨਜ਼ਰ ਆਇਆ। ਇਹ ਟਰੰਪ ਦਾ ਤੀਜਾ ਸਟੇਟ ਆਫ ਦੀ ਯੂਨੀਅਨ ਸੰਬੋਧਨ ਸੀ, ਜਿਸ ਨੂੰ ਦੋ ਪਲਾਂ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਕ ਜਦੋਂ ਟਰੰਪ ਨੇ ਨੈਨਸੀ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਦੂਜਾ…

VIA PUNJAB
ਅੱਗੇ ਪੜ੍ਹੋ

ਕੋਰੋਨਾਵਾਇਰਸ ਨਾਲ ਨਜਿੱਠਣ ਲਈ ਚੀਨ ਨੇ ਅਮਰੀਕਾ ਤੋਂ ਮੰਗੀ ਮਦਦ

ਕੋਰੋਨਾਵਾਇਰਸ ਨਾਲ ਨਜਿੱਠਣ ਲਈ ਚੀਨ ਨੇ ਅਮਰੀਕਾ ਤੋਂ ਮੰਗੀ ਮਦਦ

ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਨਾਲ ਹੁਣ ਤੱਕ 425 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਇਹ ਮਹਾਮਾਰੀ ਦਾ ਰੂਪ ਲੈ ਚੁੱਕਾ ਹੈ।ਸਾਨੂੰ ਆਸ ਹੈ ਕਿ ਇਸ ਵਾਇਰਸ ਨਾਲ ਨਜਿੱਠਣ ਲਈ ਅਮਰੀਕਾ ਸਾਡੀ ਹਰ ਸੰਭਵ ਮਦਦ ਕਰੇਗਾ।” ‘ਚੀਨ ਸਰਕਾਰ ਅਤੇ ਉਸ ਦੇ ਨਾਗਰਿਕ ਮਿਲ ਕੇ ਇਸ ਜਾਨਲੇਵਾ ਕੋਰੋਨਾਵਾਇਰਸ ਨਾਲ ਨਜਿੱਠਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਅਸੀਂ ਇਸ ਬੀਮਾਰੀ ਦੇ ਫੈਲਣ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਫੈਸਲਾਕੁੰਨ ਅਤੇ ਪ੍ਰਭਾਵੀ ਕਦਮ ਚੁੱਕੇ ਹਨ। ਸਾਡੀਆਂ ਰੋਕਥਾਮ…

VIA PUNJAB
ਅੱਗੇ ਪੜ੍ਹੋ

ਟਰੰਪ ਖਿਲਾਫ ਮਹਾਦੋਸ਼ ਦੀ ਸੁਣਵਾਈ ਖਤਮ

ਟਰੰਪ ਖਿਲਾਫ ਮਹਾਦੋਸ਼ ਦੀ ਸੁਣਵਾਈ ਖਤਮ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਮਹਾਦੋਸ਼ ਪ੍ਰਸਤਾਵ ‘ਤੇ ਵਿਰੋਧੀ ਡੈਮੋਕ੍ਰੇਟ ਪਾਰਟੀ ਨੇ ਆਖਰੀ ਬਹਿਸ ਸੋਮਵਾਰ ਨੂੰ ਖਤਮ ਕਰ ਦਿੱਤੀ ਹੈ। ਮਹਾਦੋਸ਼ ਮੁਕੱਦਮੇ ‘ਤੇ ਹੋਰ ਸੈਨੇਟਰਾਂ ਨੂੰ ਆਪਣੀ ਰਾਇ ਰੱਖਣ ਦੀ ਆਗਿਆ ਮੰਗਲਵਾਰ ਨੂੰ ਦਿੱਤੀ ਜਾਵੇਗੀ ਪਰ ਸੈਨੇਟ ਦਾ ਪੂਰਾ ਧਿਆਨ ਟਰੰਪ ਦੇ ਤੀਜੇ ‘ਸਟੇਟ ਆਫ ਦ ਯੂਨੀਅਨ ਅਡ੍ਰੈਸ’ ਦੇ ਪ੍ਰੋਗਰਾਮ ‘ਤੇ ਰਹੇਗਾ। ਹੁਣ ਆਖਰੀ ਵੋਟਿੰਗ ਵਿਚ ਫੈਸਲਾ ਹੋਵੇਗਾ ਕਿ ਟਰੰਪ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਇਆ ਜਾਵੇਗਾ ਜਾਂ ਨਹੀਂ। ਆਖਰੀ ਵੋਟਿੰਗ ਬੁੱਧਵਾਰ ਸ਼ਾਮ ਨੂੰ…

VIA PUNJAB
ਅੱਗੇ ਪੜ੍ਹੋ

ਮੁਸ਼ੱਰਫ ਦੀ ਮੌਤ ਦੀ ਸਜ਼ਾ ਰੱਦ ਕਰਨ ਦੇ ਫ਼ੈਸਲੇ ਨੂੰ ਚੁਣੌਤੀ

ਮੁਸ਼ੱਰਫ ਦੀ ਮੌਤ ਦੀ ਸਜ਼ਾ ਰੱਦ ਕਰਨ ਦੇ ਫ਼ੈਸਲੇ ਨੂੰ ਚੁਣੌਤੀ

ਪਾਕਿਤਸਾਨ ਦੇ ਸਾਬਕਾ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ ਦੀ ਮੌਤ ਦੀ ਸਜ਼ਾ ਰੱਦ ਕਰਨ ਵਾਲੇ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਇੱਕ ਪਾਕਿਸਤਾਨੀ ਵਕੀਲ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਇਸਲਾਮਾਬਾਦ ਦੀ ਵਿਸ਼ੇਸ਼ ਅਦਾਲਤ ਵਲੋਂ ਛੇ ਸਾਲ ਪੁਰਾਣੇ ਦੇਸ਼ਧ੍ਰੋਹ ਮਾਮਲੇ ਵਿੱਚ ਬੀਤੀ 17 ਦਸੰਬਰ ਨੂੰ 74 ਵਰ੍ਹਿਆਂ ਦੇ ਸੇਵਾਮੁਕਤ ਜਨਰਲ, ਜੋ ਹੁਣ ਦੁਬਈ ਵਿੱਚ ਰਹਿ ਰਿਹਾ ਹੈ, ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਬੀਤੀ 13 ਜਨਵਰੀ ਨੂੰ ਲਾਹੌਰ ਹਾਈ ਕੋਰਟ ਨੇ ਇਸ ਸਜ਼ਾ ਨੂੰ ‘ਗੈਰ-ਸੰਵਿਧਾਨਿਕ’ ਐਲਾਨਦਿਆਂ…

VIA PUNJAB
ਅੱਗੇ ਪੜ੍ਹੋ

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜੈਕ ਮਾ ਵਲੋਂ 1 ਅਰਬ ਰੁਪਏ ਦਾਨ

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜੈਕ ਮਾ ਵਲੋਂ 1 ਅਰਬ ਰੁਪਏ ਦਾਨ

ਪੇਇਚਿੰਗ – ਅਲੀਬਾਬਾ ਦੇ ਸੰਸਥਾਪਕ ਅਤੇ ਚੀਨ ਦੇ ਸਭ ਤੋਂ ਅਮੀਰ ਵਿਅਕਤੀ ਜੈਕ ਮਾ ਦੇ ਫਾਊਡੇਸ਼ਨ ਨੇ 14.4 ਮਿਲੀਅਨ ਡਾਲਰ (1 ਕਰੀਬ ਰੁਪਏ) ਦਾਨ ਕੀਤੇ ਹਨ| ਜੈਕ ਮਾ ਨੇ ਇਹ ਰੁਪਏ ਵੁਹਾਨ ਵਿਚ ਫੈਲੇ ਕੋਰੋਨਾਵਾਇਰਸ ਲਈ ਵੈਕਸਿਨ ਬਣਾਉਣ ਵਿਚ ਮਦਦ ਕਰਨ ਨੂੰ ਦਿੱਤੇ ਹਨ| ਜੈਕ ਮਾ ਫਾਊਡੇਸ਼ਨ ਨੇ ਇਕ ਸੋਸ਼ਲ ਮੀਡੀਆ ਪੋਸਟ ਤੇ ਜਾਣਕਾਰੀ ਦਿੱਤੀ ਕਿ ਅਰਬਪਤੀ ਜੈਕ ਮਾ ਨੇ 2 ਸਰਕਾਰੀ ਰਿਸਰਚ ਸੰਸਥਾਨਾਂ ਲਈ 5.8 ਮਿਲੀਅਨ ਡਾਲਰ ਦਾਨ ਕੀਤੇ ਹਨ| ਫਾਊਡੇਸ਼ਨ ਨੇ ਦੱਸਿਆ ਕਿ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਜਾਰੀ ਕੀਤੀ ਐਡਵਾਇਜ਼ਰੀ, ਪਾਕਿਸਤਾਨ ਯਾਤਰਾ ਨਾ ਕਰਨ ਅਮਰੀਕੀ

ਅਮਰੀਕਾ ਨੇ ਜਾਰੀ ਕੀਤੀ ਐਡਵਾਇਜ਼ਰੀ, ਪਾਕਿਸਤਾਨ ਯਾਤਰਾ ਨਾ ਕਰਨ ਅਮਰੀਕੀ

ਅੱਤਵਾਦ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਪਾਕਿਸਤਾਨ ਯਾਤਰਾ ਦੇ ਬਾਰੇ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਮੁੜ ਵਿਚਾਰ ਕਰਨ ਦੀ ਸਲਾਹ ਦਿੰਦੇ ਹੋਏ ਸ਼ੁੱਕਰਵਾਰ ਨੂੰ ਕੰਟਰੋਲ ਲਾਈਨ ਨਾਲ ਲੱਗਦੇ ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ਸੂਬਿਆਂ ਵਿਚ ਜਾਣ ‘ਤੇ ਉੱਚ ਪੱਧਰ ਦੀ ਸਾਵਧਾਨੀ ਵਰਤਣ ਦੀ ਚਿਤਾਵਨੀ ਜਾਰੀ ਕੀਤੀ ਹੈ।ਅਮਰੀਕਾ ਨੇ ਇਸ ਦੌਰਾਨ ਚੌਥੇ ਪੱਧਰ ਦੀ ਯਾਤਰਾ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ਦੇ ਮੁਤਾਬਕ ਨਾਗਰਿਕਾਂ ਨੂੰ ਐਲ.ਓ.ਸੀ. ਦੇ ਕੋਲ ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ਸੂਬਿਆਂ ਦੀ ਯਾਤਰਾ ਨਾ ਕਰਨ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਚੀਨੀ ਲੋਕਾਂ ਲਈ ਆਰਜ਼ੀ ਤੌਰ ‘ਤੇ ਬੰਦ ਕੀਤੀ ਈ-ਵੀਜ਼ਾ ਸਹੂਲਤ

ਭਾਰਤ ਨੇ ਚੀਨੀ ਲੋਕਾਂ ਲਈ ਆਰਜ਼ੀ ਤੌਰ ‘ਤੇ ਬੰਦ ਕੀਤੀ ਈ-ਵੀਜ਼ਾ ਸਹੂਲਤ

ਬੀਜਿੰਗ – ਭਾਰਤ ਨੇ ਚੀਨ ਤੋਂ ਆਉਣ ਵਾਲੇ ਚੀਨੀ ਲੋਕਾਂ ਤੇ ਹੋਰ ਵਿਦੇਸ਼ੀਆਂ ਲਈ ਈ-ਵੀਜ਼ਾ ਦੀ ਸਹੂਲਤ ਅਸਥਾਈ ਤੌਰ ‘ਤੇ ਮੁਲਤਵੀ ਕਰ ਦਿੱਤੀ ਹੈ। ਭਾਰਤ ਨੇ ਇਹ ਕਦਮ ਚੀਨ ਵਿਚ ਕੋਰੋਨਾ ਵਾਇਰਸ ਕਾਰਨ ਹੋਈਆਂ 300 ਤੋਂ ਵੱਧ ਲੋਕਾਂ ਦੀ ਮੌਤ ਦੇ ਚੱਲਦਿਆਂ ਚੁੱਕਿਆ ਗਿਆ।

VIA PUNJAB
ਅੱਗੇ ਪੜ੍ਹੋ

ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ (ਜਰਮਨੀ) ਵਿਖੇ ਨਿਰੰਕਾਰੀ ਪ੍ਰਚਾਰਕ ਰਾਹੁਲ ਕੁਮਾਰ ਨੂੰ ਸਟੇਜ ਤੋਂ ਬੁਲਾਉਣ ਕਾਰਨ ਵੱਡਾ ਵਿਵਾਦ-ਪ੍ਰਬੰਧਕਾਂ ਖਿਲਾਫ ਕਾਰਵਾਈ ਦੀ ਮੰਗ ਉੱਠੀ

ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ (ਜਰਮਨੀ) ਵਿਖੇ ਨਿਰੰਕਾਰੀ ਪ੍ਰਚਾਰਕ ਰਾਹੁਲ ਕੁਮਾਰ ਨੂੰ ਸਟੇਜ ਤੋਂ ਬੁਲਾਉਣ ਕਾਰਨ ਵੱਡਾ ਵਿਵਾਦ-ਪ੍ਰਬੰਧਕਾਂ ਖਿਲਾਫ ਕਾਰਵਾਈ ਦੀ ਮੰਗ ਉੱਠੀ

ਫਰੈਂਕਫਰਟ – ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ 40 ਮੁਕਤਿਆਂ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਲੰਘੀ 19 ਜਨਵਰੀ ਨੂੰ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਇੱਕ ਕਥਿਤ ਨਿਰੰਕਾਰੀ ਪ੍ਰਚਾਰਕ ਰਾਹੁਲ ਕੁਮਾਰ ਨੂੰ ਗੁਰਦੁਆਰੇ ਦੀ ਸਟੇਜ ਤੋਂ ਬੁਲਾਏ ਜਾਣ ਕਾਰਨ ਵੱਡਾ ਵਿਵਾਦ ਖੜਾ ਹੋ ਗਿਆ ਹੈ। ਯੂਰਪ ਦੀਆਂ ਸੰਗਤਾਂ ਵਿੱਚ ਇਸ ਘਟਨਾ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਿਸਾਖੀ ਮੌਕੇ 13 ਅਪ੍ਰੈਲ 1978 ਨੂੰ ਨਿਰੰਕਾਰੀਆਂ ਵੱਲੋਂ ਅਮ੍ਰਿਤਸਰ ਵਿਖੇ 13 ਸਿੱਖਾਂ ਨੂੰ ਸ਼ਹੀਦ ਕਰਨ ਅਤੇ ਸਿੱਖਾਂ ਵਿਰੁੱਧ…

VIA PUNJAB
ਅੱਗੇ ਪੜ੍ਹੋ

ਅਮਰੀਕੀ ਸੰਸਦ ਨਵੇਂ ਗਵਾਹਾਂ ਦੀ ਮੰਗ ਤੇ ਵੋਟਿੰਗ ਲਈ ਤਿਆਰ

ਅਮਰੀਕੀ ਸੰਸਦ ਨਵੇਂ ਗਵਾਹਾਂ ਦੀ ਮੰਗ ਤੇ ਵੋਟਿੰਗ ਲਈ ਤਿਆਰ

ਅਮਰੀਕੀ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਹਾਦੋਸ਼ ਮੁਕੱਦਮੇ ਵਿਚ ਵਾਈਟ ਹਾਊਸ ਦੇ ਵਕੀਲਾਂ ਤੇ ਸਦਨ ਦੇ ਪ੍ਰੋਸੀਕਿਊਟਰਾਂ ਤੋਂ ਦੋ ਦਿਨ ਤੱਕ ਗਹਿਰੀ ਪੁੱਛਗਿੱਛ ਦੀ ਪ੍ਰਕਿਰਿਆ ਖਤਮ ਕਰ ਲਈ ਹੈ, ਜਿਸ ਤੋਂ ਬਾਅਦ ਸਦਨ ਨਵੇਂ ਗਵਾਹਾਂ ਨੂੰ ਪੇਸ਼ ਕਰਨ ਦੀ ਡੈਮੋਕ੍ਰੇਟਿਕਸ ਦੀ ਮੰਗ ‘ਤੇ ਸ਼ੁੱਕਰਵਾਰ ਨੂੰ ਹੋਣ ਵਾਲੀ ਵੋਟਿੰਗ ਲਈ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ।ਡੈਮੋਕ੍ਰੇਟਿਕ ਪਾਰਟੀ ਦੇ ਮੁੱਖ ਪ੍ਰੋਸੀਕਿਊਟਰ ਐਡਮ ਸ਼ਿਫ ਨੇ ਪ੍ਰਕਿਰਿਆ ਲੰਬੀ ਖਿਚਣ ਨੂੰ ਲੈ ਕੇ ਚੌਕਸ ਰਿਪਬਲਿਕਨ ਸੰਸਦ ਮੈਂਬਰਾਂ ‘ਤੇ…

VIA PUNJAB
ਅੱਗੇ ਪੜ੍ਹੋ
1 41 42 43 44 45 192