ਭਾਰਤ ਵਲੋਂ ਫੜੇ ਸ਼ੱਕੀ ਅੱਤਵਾਦੀ ਨਹੀਂ ਬਲਕਿ ਕਿਸਾਨ ਹਨ: ਪਾਕਿ

ਭਾਰਤ ਵਲੋਂ ਫੜੇ ਸ਼ੱਕੀ ਅੱਤਵਾਦੀ ਨਹੀਂ ਬਲਕਿ ਕਿਸਾਨ ਹਨ: ਪਾਕਿ

ਇਸਲਾਮਾਬਾਦ – ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਨੇ ਮਾਮਲੇ ਦੇ ਅੰਤਰਰਾਸ਼ਟਰੀਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਦੁਨੀਆ ਦੇ ਦੇਸ਼ਾਂ ਨੂੰ ਦਖਲ ਦੀ ਅਪੀਲ ਕੀਤੀ ਤੇ ਨਾਲ ਹੀ ਪਾਕਿਸਤਾਨ ਨੇ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੰਘ ‘ਚ ਵੀ ਚੁੱਕਿਆ। ਇਸ ਦੌਰਾਨ ਉਸ ਨੇ ਮੁਸਲਿਮ ਰਾਗ ਵੀ ਗਾਇਆ ਪਰ ਹਰ ਮੰਚ ਤੋਂ ਉਸ ਨੂੰ ਨਾਂਹ ਹੀ ਸੁਣਨੀ ਪਈ।ਹੁਣ ਪਾਕਿਸਤਾਨੀ ਫੌਜ ਨੇ ਭਾਰਤੀ ਫੌਜ ‘ਤੇ ਝੂਠੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਹਨ। ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਅਫ਼ਗਾਨਿਸਤਾਨ ਬਾਰੇ ਤਾਲਿਬਾਨ ਨਾਲ ਗੁਪਤ ਵਾਰਤਾ ਰੱਦ ਕੀਤੀ

ਟਰੰਪ ਨੇ ਅਫ਼ਗਾਨਿਸਤਾਨ ਬਾਰੇ ਤਾਲਿਬਾਨ ਨਾਲ ਗੁਪਤ ਵਾਰਤਾ ਰੱਦ ਕੀਤੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਾਲਿਬਾਨ ਅਤੇ ਅਫ਼ਗਾਨਿਸਤਾਨ ਦੇ ਆਗੂਆਂ ਨਾਲ ਐਤਵਾਰ ਨੂੰ ‘ਕੈਂਪ ਡੇਵਿਡ’ ’ਚ ਹੋਣ ਵਾਲੀ ਵਾਰਤਾ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਇਹ ਕਦਮ ਪਿਛਲੇ ਦਿਨੀਂ ਕਾਬੁਲ ’ਚ ਹੋੇ ਹਮਲੇ ਦੌਰਾਨ ਇਕ ਅਮਰੀਕੀ ਫ਼ੌਜੀ ਅਤੇ 11 ਹੋਰਨਾਂ ਦੇ ਮਾਰੇ ਜਾਣ ਮਗਰੋਂ ਉਠਾਇਆ। ਅਫ਼ਗਾਨਿਸਤਾਨ ’ਚ ਸ਼ਾਂਤੀ ਲਈ ਪਿਛਲੇ ਇਕ ਸਾਲ ਤੋਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਇਹ ਵੱਡਾ ਝਟਕਾ ਲੱਗਿਆ ਹੈ। ਟਰੰਪ ਨੇ ਸ਼ਨਿਚਰਵਾਰ ਨੂੰ ਕਈ ਟਵੀਟ ਕਰਕੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਅਫ਼ਗਾਨਿਸਤਾਨ…

VIA PUNJAB
ਅੱਗੇ ਪੜ੍ਹੋ

2024 ਤੱਕ ਦੁਨੀਆ ਦੀ ਆਰਥਿਕ ਮਹਾਸ਼ਕਤੀ ਬਣੇਗਾ ਭਾਰਤ : ਮੋਦੀ

2024 ਤੱਕ ਦੁਨੀਆ ਦੀ ਆਰਥਿਕ ਮਹਾਸ਼ਕਤੀ ਬਣੇਗਾ ਭਾਰਤ : ਮੋਦੀ

ਈਸਟਰਨ ਇਕਨਾਮਿਕ ਫੋਰਮ ਨੂੰ ਕੀਤਾ ਸੰਬੋਧਨ ਵਲਾਦੀਵੋਸਤੋਕ – ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੌਰੇ ਦੇ ਆਖਰੀ ਦਿਨ ਵੀਰਵਾਰ ਨੂੰ ਪੰਜਵੇਂ ਈਸਟਰਨ ਇਕਨਾਮਿਕ ਫੋਰਮ ਦੇ ਮੰਚ ‘ਤੇ ਪੂਰੀ ਦੁਨੀਆ ਸਾਹਮਣੇ ਭਾਰਤ ਨੂੰ ਆਰਥਿਕ ਮਹਾਂਸਕਤੀ ਬਣਾਉਣ ਦਾ ਸੰਕਲਪ ਲਿਆ। ਉਨ੍ਹਾਂ ਫੋਰਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ, ਸਭ ਦਾ ਸਾਥ, ਸਭ ਦਾ ਵਿਕਾਸ ਤੇ ਸਭ ਦਾ ਵਿਸਵਾਸ ਨਾਲ ਅੱਗੇ ਵੱਧ ਰਿਹਾ ਹੈ। ਭਾਰਤ 5 ਟਿ੍ਰਲੀਅਨ ਡਾਲਰ ਦਾ ਅਰਥਚਾਰਾ ਬਣਨ ਲਈ ਅੱਗੇ ਵੱਧ ਰਿਹਾ ਹੈ। ਸਾਲ 2024…

VIA PUNJAB
ਅੱਗੇ ਪੜ੍ਹੋ

ਪੋਂਪਿਓ ਵੱਲੋਂ ਤਾਲਿਬਾਨ ਨਾਲ ਕੀਤੇ ਸ਼ਾਂਤੀ ਸਮਝੌਤੇ ਤੇ ਦਸਤਖਤ ਤੋਂ ਇਨਕਾਰ

ਪੋਂਪਿਓ ਵੱਲੋਂ ਤਾਲਿਬਾਨ ਨਾਲ ਕੀਤੇ ਸ਼ਾਂਤੀ ਸਮਝੌਤੇ ਤੇ ਦਸਤਖਤ ਤੋਂ ਇਨਕਾਰ

ਵਾਸ਼ਿੰਗਟਨ – ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਆਪਣੇ ਵਿਸ਼ੇਸ਼ ਦੂਤ ਵੱਲੋਂ ਤਾਲਿਬਾਨ ਨਾਲ ਕੀਤੇ ਗਏ ਅਨਿਸ਼ਚਿਤ ਸ਼ਾਂਤੀ ਸਮਝੌਤੇ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ| ਕਿਉਂਕਿ ਉਸ ਵਿਚ ਅਲ-ਕਾਇਦਾ ਵਿਰੁੱਧ ਲੜਾਈ ਲਈ ਅਫਗਾਨਿਸਤਾਨ ਵਿਚ ਅਮਰੀਕੀ ਫੌਜ ਦੀ ਮੌਜੂਦਗੀ ਜਾਂ ਫਿਰ ਕਾਬੁਲ ਵਿੱਚ ਅਮਰੀਕੀ ਸਮਰਥਿਤ ਸਰਕਾਰ ਦੇ ਸੰਬੰਧ ਵਿਚ ਕੁਝ ਵੀ ਸਪੱਸ਼ਟ ਨਹੀਂ ਹੈ| ਪੋਂਪਿਓ ਨੇ ਅਫਗਾਨਿਸਤਾਨ ਤੇ ਅਮਰੀਕਾ ਦੇ ਵਿਸ਼ੇਸ਼ ਦੂਤ ਜ਼ਲਮਯ ਖਲੀਲਜ਼ਾਦ ਵੱਲੋਂ ਤਾਲਿਬਾਨ ਨਾਲ 9 ਦੌਰ ਦੀ ਵਾਰਤਾ ਦੇ ਬਾਅਦ ਕੀਤੇ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੂੰ ਦੁਨੀਆ ਦਾ ਸਭ ਤੋਂ ਜ਼ਿਆਦਾ ਖਤਰਨਾਕ ਦੇਸ਼ ਮੰਨਦਾ ਹਾਂ

ਪਾਕਿਸਤਾਨ ਨੂੰ ਦੁਨੀਆ ਦਾ ਸਭ ਤੋਂ ਜ਼ਿਆਦਾ ਖਤਰਨਾਕ ਦੇਸ਼ ਮੰਨਦਾ ਹਾਂ

ਅਮਰੀਕਾ ਦੇ ਸਾਬਕਾ ਰੱਖਿਆ ਮੰਤਰੀ ਜਿਮ ਮੈਟਿਸ ਨੇ ਆਖਿਆ ਹੈ ਕਿ ਦੁਨੀਆ ਦੇ ਜਿਨਾਂ ਦੇਸ਼ਾਂ ਦੇ ਨਾਲ ਉਨ੍ਹਾਂ ਨੇ ਕੰਮ ਕੀਤਾ ਹੈ ਉਨ੍ਹਾਂ ‘ਚ ਉਹ ਪਾਕਿਸਤਾਨ ਨੂੰ ਸਭ ਤੋਂ ਜ਼ਿਆਦਾ ਖਤਰਨਾਕ ਦੇਸ਼ ਮੰਨਦੇ ਹਨ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਉਹ ਪਾਕਿਸਤਾਨ ਦੇ ਸਮਾਜ ਦੇ ਕੱਟੜਪੰਥੀ ਹੋਣ ਨੂੰ ਦੱਸਦੇ ਹਨ। ਮੈਟਿਸ ਮੰਗਲਵਾਰ ਨੂੰ ਇਥੇ ਵਿਦੇਸ਼ ਸਬੰਧ ਪ੍ਰੀਸ਼ਦ (ਸੀ. ਐੱਫ. ਆਰ.) ‘ਚ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਹਾਲ ਹੀ…

VIA PUNJAB
ਅੱਗੇ ਪੜ੍ਹੋ

ਹਾਂਗਕਾਂਗ: ਹਵਾਲਗੀ ਬਿੱਲ ਵਾਪਸ ਲੈਣ ਦਾ ਐਲਾਨ

ਹਾਂਗਕਾਂਗ: ਹਵਾਲਗੀ ਬਿੱਲ ਵਾਪਸ ਲੈਣ ਦਾ ਐਲਾਨ

ਹਾਂਗਕਾਂਗ ਵਿੱਚ ਤਣਾਅ ਦਾ ਕਾਰਨ ਬਣੇ ਹਵਾਲਗੀ ਬਿੱਲ, ਜਿਸ ਦੇ ਵਿਰੋਧ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਲੋਕਤੰਤਰ ਪੱਖੀ ਰੈਲੀਆਂ ਕੱਢੀਆਂ ਜਾ ਰਹੀਆਂ ਹਨ, ਨੂੰ ਅੱਜ ਵਾਪਸ ਲੈ ਲਿਆ। ਇਹ ਐਲਾਨ ਕਰਦਿਆਂ ਸ਼ਹਿਰ ਦੇ ਇੱਕ ਆਗੂ ਨੇ ਅੱਜ ਇੱਥੇ ਆਖਿਆ ਕਿ ਇਸ ਨਾਲ ਪ੍ਰਦਰਸ਼ਨਕਾਰੀਆਂ ਦੀਆਂ ਪੰਜ ਮੁੱਖ ਮੰਗਾਂ ’ਚੋਂ ਇੱਕ ਮੰਗ ਪੂਰੀ ਹੋ ਜਾਵੇਗੀ।ਦੱਸਣਯੋਗ ਹੈ ਕਿ ਜੂਨ ਮਹੀਨੇ ਤੋਂ ਹਜ਼ਾਰਾਂ ਲੋਕ ਹਾਂਗਕਾਂਗ ਦੀਆਂ ਸੜਕਾਂ ’ਤੇ ਇਸ ਬਿੱਲ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਇਸ ਤਾਜ਼ਾ…

VIA PUNJAB
ਅੱਗੇ ਪੜ੍ਹੋ

ਇਜ਼ਰਾਈਲ ਦੇ ਪੀ.ਐੱਮ. ਨੇ ਰੱਦ ਕੀਤੀ ਭਾਰਤ ਯਾਤਰਾ

ਇਜ਼ਰਾਈਲ ਦੇ ਪੀ.ਐੱਮ. ਨੇ ਰੱਦ ਕੀਤੀ ਭਾਰਤ ਯਾਤਰਾ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਦੇਸ਼ ਵਿਚ ਮੱਧ ਮਿਆਦ ਦੀਆਂ ਚੋਣਾਂ ਦਾ ਹਵਾਲਾ ਦੇ ਕੇ 9 ਸਤੰਬਰ ਦੀ ਭਾਰਤ ਦੀ ਆਪਣੀ ਨਿਰਧਾਰਤ ਯਾਤਰਾ ਰੱਦ ਕਰ ਦਿੱਤੀ। ਉਹ ਇਕ ਦਿਨ ਦੀ ਯਾਤਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਲਈ ਆਉਣ ਵਾਲੇ ਸਨ। ਸੂਤਰਾਂ ਨੇ ਦੱਸਿਆ ਕਿ ਨੇਤਨਯਾਹੂ ਨੇ ਮੰਗਲਵਾਰ ਸਵੇਰੇ ਮੋਦੀ ਨਾਲ ਗੱਲ ਕੀਤੀ। ਇਸ ਦੌਰਾਨ ਇਜ਼ਰਾਈਲ ਵਿਚ 17 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਕਾਰਨ ਦੋਵੇਂ ਨੇਤਾ ਨੇਤਨਯਾਹੂ ਦੀ ਨਵੀਂ ਦਿੱਲੀ…

VIA PUNJAB
ਅੱਗੇ ਪੜ੍ਹੋ

ਇਰਾਨ ਵੱਲੋਂ ਅਮਰੀਕਾ ਨਾਲ ਕਿਸੇ ਵੀ ਦੁਵੱਲੇ ਸੰਵਾਦ ਤੋਂ ਨਾਂਹ

ਇਰਾਨ ਵੱਲੋਂ ਅਮਰੀਕਾ ਨਾਲ ਕਿਸੇ ਵੀ ਦੁਵੱਲੇ ਸੰਵਾਦ ਤੋਂ ਨਾਂਹ

ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕਾ ਨਾਲ ਕਿਸੇ ਵੀ ਦੁਵੱਲੀ ਗੱਲਬਾਤ ਤੋਂ ਨਾਂਹ ਕਰ ਦਿੱਤੀ ਹੈ। ਰੂਹਾਨੀ ਨੇ ਕਿਹਾ ਕਿ ਇਰਾਨ ਸਿਧਾਂਤਕ ਤੌਰ ’ਤੇ ਅਜਿਹੇ ਕਿਸੇ ਵੀ ਸੰਵਾਦ ਦਾ ਵਿਰੋਧ ਕਰਦਾ ਹੈ। ਇਰਾਨ ਨੇ ਕਿਹਾ ਕਿ ਉਹ ਪ੍ਰਮਾਣੂ ਕਰਾਰ ਨੂੰ ਲੈ ਕੇ ਆਪਣੀਆਂ ਵਚਨਬੱਧਤਾਵਾਂ ’ਚ ਆਉਂਦੇ ਦਿਨਾਂ ਵਿੱਚ ਕਟੌਤੀ ਕਰੇਗਾ।ਰੂਹਾਨੀ ਨੇ ਮੁਲਕ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਨਾਲ ਕਿਸੇ ਤਰ੍ਹਾਂ ਦੀ ਵੀ ਗੱਲਬਾਤ 2015 ਵਿੱਚ ਆਲਮੀ ਤਾਕਤਾਂ ਵਾਲੇ ਮੁਲਕਾਂ ਦੇ ਸਮੂਹ…

VIA PUNJAB
ਅੱਗੇ ਪੜ੍ਹੋ

ਅਮਰੀਕਾ ’ਚ ਅੱਗ ਲੱਗਣ ਕਾਰਨ ਕਿਸ਼ਤੀ ਡੁੱਬੀ, 25 ਲਾਸ਼ਾਂ ਬਰਾਮਦ

ਅਮਰੀਕਾ ’ਚ ਅੱਗ ਲੱਗਣ ਕਾਰਨ ਕਿਸ਼ਤੀ ਡੁੱਬੀ, 25 ਲਾਸ਼ਾਂ ਬਰਾਮਦ

ਦੱਖਣੀ ਕੈਲੀਫੋਰਨੀਆ ਕੰਢੇ ਨੇੜੇ ਟਾਪੂ ’ਤੇ ਕਿਸ਼ਤੀ ’ਚ ਸੋਮਵਾਰ ਤੜਕੇ ਅੱਗ ਲੱਗਣ ਕਾਰਨ 25 ਵਿਅਕਤੀਆਂ ਦੀ ਮੌਤ ਹੋ ਗਈ ਅਤੇ 9 ਅਜੇ ਵੀ ਲਾਪਤਾ ਹਨ। ਕਿਸ਼ਤੀ ’ਤੇ ਸਕੂਬਾ ਡਾਈਵਿੰਗ ਦੇ ਸ਼ੌਕੀਨ ਵਿਅਕਤੀ ਸਵਾਰ ਸਨ। ਕਿਸ਼ਤੀ ’ਤੇ ਸਵਾਰ ਚਾਲਕ ਦਲ ਦੇ ਪੰਜ ਮੈਂਬਰਾਂ ਨੇ ਪਾਣੀ ’ਚ ਛਾਲਾਂ ਮਾਰ ਕੇ ਜਾਨ ਬਚਾਈ। ਬਚਾਅ ਦਲ ਨੂੰ ਚਾਰ ਲਾਸ਼ਾਂ ਲਾਸ ਏਂਜਲਸ ਦੇ ਉੱਤਰ-ਪੱਛਮ ’ਚ 145 ਕਿਲੋਮੀਟਰ ਦੂਰ ਸਾਂਟਾ ਕਰੂਜ਼ ਟਾਪੂ ਕੋਲ ਮਿਲੀਆਂ ਹਨ। ਸਾਹਿਲੀ ਰੱਖਿਅਕਾਂ ਨੇ ਦੱਸਿਆ ਕਿ ਪੰਜ…

VIA PUNJAB
ਅੱਗੇ ਪੜ੍ਹੋ

ਪਾਕਿ ’ਚ ਕੁਲਭੂਸ਼ਣ ਜਾਧਵ ਨੂੰ ਪਹਿਲੀ ਵਾਰ ਮਿਲੀ ਕੂਟਨੀਤਿਕ ਪਹੁੰਚ

ਪਾਕਿ ’ਚ ਕੁਲਭੂਸ਼ਣ ਜਾਧਵ ਨੂੰ ਪਹਿਲੀ ਵਾਰ ਮਿਲੀ ਕੂਟਨੀਤਿਕ ਪਹੁੰਚ

ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਨੇ ਕੀਤੀ ਮੁਲਾਕਾਤ ਇਸਲਾਮਾਬਾਦ – ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਪਹਿਲੀ ਵਾਰ ਕੂਟਨੀਤਿਕ ਪਹੁੰਚ ਮਿਲੀ ਹੈ। ਜਾਧਵ ਪਿਛਲੇ ਤਿੰਨ ਸਾਲ (ਸਾਲ 2016) ਤੋਂ ਜੇਲ੍ਹ ‘ਚ ਹਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਅੱਜ ਪਹਿਲੀ ਵਾਰ ਕੌਂਸਲਰ ਐਕਸੈੱਸ ਮਿਲਿਆ। ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੇ ਕੁਲਭੂਸ਼ਣ ਜਾਧਵ ਨਾਲ ਮੁਲਾਕਾਤ ਕੀਤੀ। ਜਾਣਕਾਰੀ ਅਨੁਸਾਰ ਜਾਧਵ ਨਾਲ ਉਨ੍ਹਾਂ ਲਗਪਗ ਦੋ ਘੰਟੇ ਮੁਲਾਕਾਤ ਕੀਤੀ। ਕਾਬਿਲੇਗੌਰ ਹੈ ਕਿ ਭਾਰਤ ਨੇ…

VIA PUNJAB
ਅੱਗੇ ਪੜ੍ਹੋ
1 73 74 75 76 77 192