ਕਾਬੁਲ ਵਿੱਚ ਚਲਦੀ ਬਸ ਵਿੱਚ ਬੰਬ ਧਮਾਕਾ, 2 ਵਿਅਕਤੀ ਮਰੇ

ਕਾਬੁਲ ਵਿੱਚ ਚਲਦੀ ਬਸ ਵਿੱਚ ਬੰਬ ਧਮਾਕਾ, 2 ਵਿਅਕਤੀ ਮਰੇ

ਕਾਬੁਲ – ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇਕ ਅਫਗਾਨ ਟੀ. ਵੀ. ਸਟੇਸ਼ਨ ਦੇ ਕਰਮਚਾਰੀਆਂ ਨੂੰ ਲਿਜਾ ਰਹੀ ਇਕ ਬਸ ਵਿੱਚ ਹੋਏ ਬੰਬ ਧਮਾਕੇ ਵਿੱਚ ਘਟੋਂ-ਘੱਟ 2 ਵਿਅਕਤੀਆਂ ਦੀ ਮੌਤ ਹੋ ਗਈ| ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ| ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹਿਮੀ ਨੇ ਦੱਸਿਆ ਕਿ5:30 ਵਜੇ ਇਹ ਧਮਾਕਾ ਹੋਇਆ|ਰਹਿਮੀ ਨੇ ਕਿਹਾ ਕਿ ਖੁਰਸ਼ੀਦ ਟੀ. ਵੀ. ਦੇ ਕਰਮਚਾਰੀਆਂ ਨੂੰ ਲਿਜਾ ਰਹੀ ਇਕ ਬਸ ਵਿੱਚ ਤੈਮਾਨੀ ਇਲਾਕੇ ‘ਚ ਧਮਾਕਾ ਹੋਇਆ| ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਇਕ…

VIA PUNJAB
ਅੱਗੇ ਪੜ੍ਹੋ

ਸਰਕਾਰ ਦਾ ਸਾਲ ਪੂਰਾ ਹੋਣ ਮੌਕੇ ਇਮਰਾਨ ਕਰਨਗੇ ਪ੍ਰਾਪਤੀਆਂ ਦਾ ਗੁਣਗਾਣ

ਸਰਕਾਰ ਦਾ ਸਾਲ ਪੂਰਾ ਹੋਣ ਮੌਕੇ ਇਮਰਾਨ ਕਰਨਗੇ ਪ੍ਰਾਪਤੀਆਂ ਦਾ ਗੁਣਗਾਣ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 18 ਅਗਸਤ ਨੂੰ ਆਪਣੀ ਸਰਕਾਰ ਦਾ ਇਕ ਸਾਲ ਪੂਰਾ ਹੋਣ ‘ਤੇ ਦੇਸ਼ ਨੂੰ ਸੰਬੋਧਿਤ ਕਰਨਗੇ। ਇਸ ਦੌਰਾਨ ਉਹ ਆਪਣੀ ਸਰਕਾਰ ਦੇ ਪ੍ਰਦਰਸ਼ਨ ਦਾ ਬਿਓਰਾ ਦੇਣਗੇ। ਇਸ ਦੀ ਸੂਚਨਾ ਪਾਕਿਸਤਾਨ ਦੇ ਮੀਡੀਆ ਨੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਮਰਾਨ ਖਾਨ ਨੇ 18 ਅਗਸਤ 2018 ਨੂੰ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਦੇ ਰੂਪ ‘ਚ ਸਹੁੰ ਚੁੱਕੀ ਸੀ।ਪੀ.ਐੱਮ.ਓ. ਨੇ ਦੱਸਿਆ ਕਿ ਇਮਰਾਨ ਖਾਨ ਨੇ ਇਸ ਨੂੰ ਲੈ ਕੇ ਸਾਰੇ ਮੰਤਰੀਆਂ ਤੇ ਵਿਭਾਗਾਂ…

VIA PUNJAB
ਅੱਗੇ ਪੜ੍ਹੋ

ਟਰੰਪ ਵਲੋਂ ਚੀਨ ਨੂੰ ਚਿਤਾਵਨੀ

ਟਰੰਪ ਵਲੋਂ ਚੀਨ ਨੂੰ ਚਿਤਾਵਨੀ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਪਾਰ ਵਾਰਤਾ ਸਿਰੇ ਨਹੀਂ ਚੜ੍ਹਦੀ ਤਾਂ ਚੀਨ ਤੋਂ ਹੁੰਦੇ ਆਯਾਤ ’ਤੇ ਭਾਰੀ ਟੈਕਸ ਲਾ ਦਿੱਤੇ ਜਾਣਗੇ। ਟਰੰਪ ਦਾ ਇਹ ਬਿਆਨ ਚੀਨੀ ਵਸਤਾਂ ’ਤੇ 10 ਫ਼ੀਸਦੀ ਟੈਕਸ ਲਾਏ ਜਾਣ ਦੇ ਐਲਾਨ ਤੋਂ ਇੱਕ ਦਿਨ ਬਾਅਦ ਆਇਆ ਹੈ।

VIA PUNJAB
ਅੱਗੇ ਪੜ੍ਹੋ

ਭਾਰਤ ਨੇ ਸੰਯੁਕਤ ਰਾਸ਼ਟਰ ਦੀ ਰਿਪੋਰਟ ’ਤੇ ਨਾਖ਼ੁਸ਼ੀ ਪ੍ਰਗਟਾਈ

ਭਾਰਤ ਨੇ ਸੰਯੁਕਤ ਰਾਸ਼ਟਰ ਦੀ ਰਿਪੋਰਟ ’ਤੇ ਨਾਖ਼ੁਸ਼ੀ ਪ੍ਰਗਟਾਈ

ਭਾਰਤ ਨੇ ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਦੀ ਉਸ ਤਾਜ਼ਾ ਰਿਪੋਰਟ ’ਤੇ ਸਖ਼ਤ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਹਥਿਆਰਬੰਦ ਸਮੂਹਾਂ ਤੇ ਸਰਕਾਰ ਵਿਚਾਲੇ ਹੋ ਰਹੀਆਂ ਹਿੰਸਕ ਘਟਨਾਵਾਂ ’ਚ ਬੱਚੇ ਸ਼ਿਕਾਰ ਬਣ ਰਹੇ ਹਨ।ਮੰਗਲਵਾਰ ਰਿਲੀਜ਼ ਹੋਈ ਇਸ ਰਿਪੋਰਟ ਬਾਰੇ ਭਾਰਤ ਦਾ ਕਹਿਣਾ ਹੈ ਕਿ ਜਿਨ੍ਹਾਂ ਸਥਿਤੀਆਂ ਦਾ ਵੇਰਵਾ ਦਿੱਤਾ ਗਿਆ ਹੈ, ਉਹ ਨਾ ਤਾਂ ਹਥਿਆਰਬੰਦ ਟਕਰਾਅ ਹੈ ਤੇ ਨਾ ਹੀ ਉਨ੍ਹਾਂ ਨਾਲ ਕੌਮਾਂਤਰੀ ਸੁਰੱਖਿਆ ਨੂੰ ਕੋਈ ਖ਼ਤਰਾ ਹੈ। ਭਾਰਤ ਦਾ…

VIA PUNJAB
ਅੱਗੇ ਪੜ੍ਹੋ

ਚੀਨ ਦੀ ਖਦਾਨ ਵਿੱਚ ਧਮਾਕੇ ਕਾਰਨ 7 ਵਿਅਕਤੀਆਂ ਦੀ ਮੌਤ

ਚੀਨ ਦੀ ਖਦਾਨ ਵਿੱਚ ਧਮਾਕੇ ਕਾਰਨ 7 ਵਿਅਕਤੀਆਂ ਦੀ ਮੌਤ

ਬੀਜਿੰਗ – ਉੱਤਰੀ ਚੀਨ ਵਿੱਚ ਅੱਜ ਖਦਾਨ ਵਿੱਚ ਧਮਾਕਾ ਹੋਣ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ| ਸਥਾਨਕ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ| ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੇ ਹੇਬਈ ਸੂਬੇ ਦੇ ਉਦਯੋਗਕ ਸ਼ਹਿਰ ਤਾਂਗਸ਼ਾਨ ਵਿੱਚ ਦੁਪਹਿਰ ਬਾਅਦ ਇਹ ਹਾਦਸਾ ਵਾਪਰਿਆ| ਖਾਨ ਵਿੱਚ 12 ਕਰਮਚਾਰੀ ਕੰਮ ਕਰ ਰਹੇ ਸਨ ਜਦ ਇਹ ਘਟਨਾ ਵਾਪਰੀ| ਇਸ ਹਾਦਸੇ ਵਿੱਚ 5 ਕਰਮਚਾਰੀ ਉੱਥੋਂ ਭੱਜਣ ਵਿੱਚ ਸਫਲ ਰਹੇ| ਲਗਭਗ 200 ਕਰਮਚਾਰੀ ਤਲਾਸ਼ੀ ਮੁਹਿੰਮ ਵਿੱਚ ਲੱਗੇ ਹੋਏ ਹਨ| ਇਕ ਹਫਤੇ ਦੇ…

VIA PUNJAB
ਅੱਗੇ ਪੜ੍ਹੋ

ਇੱਕ ਹੀ ਹਫਤੇ ‘ਚ ਜਿੱਤ ਸਕਦੇ ਹਾਂ ਅਫਗਾਨਿਸਤਾਨ ਜੰਗ : ਟਰੰਪ

ਇੱਕ ਹੀ ਹਫਤੇ ‘ਚ ਜਿੱਤ ਸਕਦੇ ਹਾਂ ਅਫਗਾਨਿਸਤਾਨ ਜੰਗ : ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਉਹ ਅਫਗਾਨਿਸਤਾਨ ਦੀ ਜੰਗ ਨੂੰ ਇੱਕੋ ਹਫਤੇ ‘ਚ ਖਤਮ ਕਰ ਸਕਦੇ ਹਨ, ਪਰ ਉਹ ਇੱਕ ਕਰੋੜ ਲੋਕਾਂ ਨੂੰ ਨਹੀਂ ਮਾਰਨਾ ਚਾਹੁੰਦੇ, ਕਿਉਂਕਿ ਉਹ ਨਿਰਦੋਸ਼ ਲੋਕ ਹਨ। ਉਨ੍ਹਾਂ ਕਿਹਾ ਕਿ ਮੈਂ ਪ੍ਰਮਾਣੂ ਹਥਿਆਰਾਂ ਦੀ ਗੱਲ ਨਹੀਂ ਕਰ ਰਿਹਾ। ਮੈਂ ਪੂਰੀ ਤਰ੍ਹਾਂ ਨਾਲ ਰਸਮੀ ਜੰਗ ਦੀ ਗੱਲ ਕਰ ਰਿਹਾ ਹਾਂ ਪਰ ਮੈਂ ਅਫਗਾਨਿਸਤਾਨ ‘ਚ ਲੱਖਾਂ ਲੋਕਾਂ ਨੂੰ ਨਹੀਂ ਮਾਰਨਾ ਚਾਹੁੰਦਾ। ਅਮਰੀਕੀ…

VIA PUNJAB
ਅੱਗੇ ਪੜ੍ਹੋ

ਭਾਰਤੀ ਮੂਲ ਦੇ ਪ੍ਰਮੋਦ ਪਟੇਲ ਨੂੰ ਵ੍ਹਾਈਟ ਹਾਊਸ ਚ ਮਿਲਿਆ ਅਹਿਮ ਅਹੁਦਾ

ਭਾਰਤੀ ਮੂਲ ਦੇ ਪ੍ਰਮੋਦ ਪਟੇਲ ਨੂੰ ਵ੍ਹਾਈਟ ਹਾਊਸ ਚ ਮਿਲਿਆ ਅਹਿਮ ਅਹੁਦਾ

ਵਾਸ਼ਿੰਗਟਨ – ਭਾਰਤੀ ਮੂਲ ਦੇ ਅਮਰੀਕੀ ਵਕੀਲ ਕਸ਼ਯਪ ਪ੍ਰਮੋਦ ਪਟੇਲ ਨੂੰ ਵ੍ਹਾਈਟ ਹਾਊਸ ‘ਚ ਅੱਤਵਾਦੀ ਰੋਕੂ ਨਾਲ ਸਬੰਧਿਤ ਇਕ ਅਹਿਮ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਪਟੇਲ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਡੇ ਸਮਰਥਕਾਂ ‘ਚੋਂ ਇਕ ਹਨ। ਪਟੇਲ ਨੂੰ ਵ੍ਹਾਈਟ ਹਾਊਸ ‘ਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ (ਐੱਨ. ਐੱਸ. ਸੀ.) ਦੇ ਅੱਤਵਾਦ ਰੋਕੂ ਡਾਇਰੈਕਟੋਕਰੇਟ ‘ਚ ਉੱਚ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।38 ਸਾਲਾ ਪਟੇਲ ਇਸ ਤੋਂ ਪਹਿਲਾਂ ਹਾਊਸ ਪਰਮਾਨੈਂਟ ਸੈਲੇਕਟ ਕਮੇਟੀ ‘ਚ ਅਹਿਮ ਅਹੁਦੇ ‘ਤੇ ਰਹਿ ਚੁੱਕੇ ਹਨ। ਹਾਲਾਂਕਿ…

VIA PUNJAB
ਅੱਗੇ ਪੜ੍ਹੋ

NSW ਦੀ ਮੁੱਖ ਮੰਤਰੀ ਜਾਵੇਗੀ ਯੂ. ਕੇ. ਅਤੇ ਜਰਮਨੀ ਦੇ ਦੌਰੇ ਤੇ

NSW ਦੀ ਮੁੱਖ ਮੰਤਰੀ ਜਾਵੇਗੀ ਯੂ. ਕੇ. ਅਤੇ ਜਰਮਨੀ ਦੇ ਦੌਰੇ ਤੇ

ਨਿਊ ਸਾਊਥ ਵੇਲਜ਼ – ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੀ ਮੁੱਖ ਮੰਤਰੀ ਜਰਮਨੀ ਅਤੇ ਯੂ. ਕੇ. ਦੇ ਦੌਰੇ ‘ਤੇ ਜਾ ਰਹੀ ਹੈ। ਦੋ ਦਹਾਕਿਆਂ ਮਗਰੋਂ ਪਹਿਲੀ ਵਾਰ ਨਿਊ ਸਾਊਥ ਵੇਲਜ਼ ਦੇ ਕਿਸੇ ਮੁੱਖ ਮੰਤਰੀ ਵਲੋਂ ਜਰਮਨੀ ਦੀ ਯਾਤਰਾ ਕੀਤੀ ਜਾਵੇਗੀ। ਮੁੱਖ ਮੰਤਰੀ ਗਲੇਡਜ਼ ਬੇਰੇਜਿਕਲੀਅਨ ਅਗਸਤ ‘ਚ ਕੌਮਾਂਤਰੀ ਇੰਵੈਸਟਮੈਂਟ ਪਲਾਨ ਅਤੇ ਨਿਊ ਸਾਊਥ ਵੇਲਜ਼ ਲਈ ਨਵੀਂਆਂ ਨੌਕਰੀਆਂ ਪੈਦਾ ਕਰਨ ਲਈ ਇਨ੍ਹਾਂ ਦੇਸ਼ਾਂ ਦਾ ਦੌਰਾ ਕਰਨ ਜਾ ਰਹੀ ਹੈ। ਉਨ੍ਹਾਂ ਦਾ ਵੱਡਾ ਮਿਸ਼ਨ ਪੱਛਮੀ ਸਿਡਨੀ ਹਵਾਈ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਬਾਰੇ ਗੱਲਬਾਤ ਸਿਰਫ਼ ਪਾਕਿ ਨਾਲ ਹੀ ਹੋਵੇਗੀ: ਜੈਸ਼ੰਕਰ

ਕਸ਼ਮੀਰ ਬਾਰੇ ਗੱਲਬਾਤ ਸਿਰਫ਼ ਪਾਕਿ ਨਾਲ ਹੀ ਹੋਵੇਗੀ: ਜੈਸ਼ੰਕਰ

ਦੋਵੇਂ ਮੁਲਕ ਚਾਹੁਣਗੇ ਤਾਂ ਸਹਿਯੋਗ ਕਰਾਂਗਾ: ਟਰੰਪ ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕਸ਼ਮੀਰ ਮੁੱਦੇ ’ਤੇ ਕਿਸੇ ਵੀ ਤਰ੍ਹਾਂ ਦੀ ਵਿਚੋਲਗੀ ਦੀ ਸੰਭਾਵਨਾ ਨੂੰ ਸਿਰੇ ਤੋਂ ਰੱਦ ਕਰਦਿਆਂ ਭਾਰਤ ਨੇ ਅੱਜ ਸਪੱਸ਼ਟ ਕਿਹਾ ਹੈ ਕਿ ਇਸ ਬਾਰੇ ਜੇਕਰ ਗੱਲਬਾਤ ਦੀ ਲੋੜ ਪਈ ਤਾਂ ਇਹ ਸਿਰਫ਼ ਪਾਕਿਸਤਾਨ ਨਾਲ ਹੀ ਹੋਵੇਗੀ ਤੇ ਦੁਵੱਲੀ ਹੀ ਹੋਵੇਗੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਭਾਰਤ ਵੱਲੋਂ ਇਹ ਪੱਖ ਟਰੰਪ ਦੇ ਉਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਸਾਹਮਣੇ ਆਇਆ ਹੈ ਜਿਸ…

VIA PUNJAB
ਅੱਗੇ ਪੜ੍ਹੋ

ਭਾਰਤ ਨੂੰ ਸਹਿਯੋਗ ਲਈ ਮਨਾਏ ਅਮਰੀਕਾ: ਪਾਕਿ

ਭਾਰਤ ਨੂੰ ਸਹਿਯੋਗ ਲਈ ਮਨਾਏ ਅਮਰੀਕਾ: ਪਾਕਿ

ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਮਰੀਕਾ ਨੂੰ ਬੇਨਤੀ ਕੀਤੀ ਹੈ ਕਿ ਉਹ ਭਾਰਤ ਨੂੰ ਕਸ਼ਮੀਰ ਮੁੱਦੇ ’ਤੇ ਅਮਰੀਕੀ ਵਿਚੋਲਗੀ ਲਈ ਮਨਾਵੇ। ਪਾਕਿ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ ਅਮਰੀਕੀ ਪੇਸ਼ਕਸ਼ ’ਤੇ ਸਵਾਲ ਚੁੱਕੇ ਹਨ। ਕੁਰੈਸ਼ੀ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਭਾਰਤ ਇਸ ਮਸਲੇ ਦੇ ਹੱਲ ਦਾ ਚਾਹਵਾਨ ਨਹੀਂ ਤੇ ਸੰਵਾਦ ਕਰਨ ਤੋਂ ਟਲ਼ ਰਿਹਾ ਹੈ। ਪਾਕਿ ਵਿਦੇਸ਼ ਮੰਤਰੀ ਨੇ ਦੋਸ਼ ਲਾਇਆ ਕਿ ਜੰਮੂ-ਕਸ਼ਮੀਰ ਵਿਚ ਮਨੁੱਖੀ ਹੱਕਾਂ ਦਾ…

VIA PUNJAB
ਅੱਗੇ ਪੜ੍ਹੋ
1 82 83 84 85 86 192