ਅਮਰੀਕਾ : ਸ਼ਿਕਾਗੋ ਹਾਈ ਸਕੂਲ ਦੇ ਬਾਹਰ ਗੋਲੀਬਾਰੀ, 3 ਲੜਕੇ ਜ਼ਖਮੀ

ਅਮਰੀਕਾ : ਸ਼ਿਕਾਗੋ ਹਾਈ ਸਕੂਲ ਦੇ ਬਾਹਰ ਗੋਲੀਬਾਰੀ, 3 ਲੜਕੇ ਜ਼ਖਮੀ

ਸ਼ਿਕਾਗੋ – ਅਮਰੀਕਾ ਦੇ ਸ਼ਿਕਾਗੋ ਸਥਿਤ ਹਾਈ ਸਕੂਲ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ। ਇਹ ਜਾਣਕਾਰੀ ਸਥਾਨਕ ਪੁਲਸ ਨੇ ਦਿੱਤੀ। ਇਸ ਗੋਲੀਬਾਰੀ ਦੀ ਘਟਨਾ ਵਿਚ 3 ਲੜਕਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਸਥਾਨਕ ਸਮੇਂ ਅਨੁਸਾਰ 4.00 ਵਜੇ ਦੇ ਕਰੀਬ ਗੋਲੀਬਾਰੀ ਦੀ ਇਹ ਘਟਨਾ ਵਾਪਰੀ। ਗੋਲੀਬਾਰੀ ‘ਚ ਜ਼ਖਮੀ ਹੋਏ ਤਿੰਨੋਂ ਲੜਕਿਆਂ ਦੀ ਉਮਰ 16 ਤੋਂ 18 ਸਾਲ ਦਰਮਿਆਨ ਹੈ। ਅਧਿਕਾਰੀਆਂ ਮੁਤਾਬਕ 16 ਸਾਲਾ ਲੜਕੇ ਦਾ ਖੱਬਾ ਮੋਢਾ, 17 ਸਾਲਾ ਲੜਕੇ…

VIA PUNJAB
ਅੱਗੇ ਪੜ੍ਹੋ

ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਜਲਵਾਯੂ ਪਰਿਵਰਤਨ ਲਈ ਕੀਤਾ ਜਾਗਰੂਕ

ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਜਲਵਾਯੂ ਪਰਿਵਰਤਨ ਲਈ ਕੀਤਾ ਜਾਗਰੂਕ

ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤੇਰਸ ਨੇ ਕੇਰਲ ‘ਚ ਹਾਲ ਹੀ ‘ਚ ਆਏ ਹੜ੍ਹ ਅਤੇ ਪੋਰਟੋ ਰੀਕੋ ‘ਚ ਪਿਛਲੇ ਸਾਲ ਆਏ ਤੂਫਾਨ ਦਾ ਹਵਾਲਾ ਦਿੰਦੇ ਹੋਏ ਜਲਵਾਯੂ ਪਰਿਵਰਤਨ ਦੇ ਨਤੀਜਿਆਂ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਜਲਵਾਯੂ ਪਰਿਵਰਤਨ ਦੀ ਦਿਸ਼ਾ ਬਦਲਣ ਨੂੰ ਮੋੜਨ ਲਈ ਅਗਵਾਈ ਅਤੇ ਵਧੇਰੇ ਇੱਛਾ ਸ਼ਕਤੀ ਪੈਦਾ ਕਰਨ ਦੀ ਅਪੀਲ ਕੀਤੀ। ਗੁਤੇਰਸ ਨੇ ਸੋਮਵਾਰ ਨੂੰ ਇੱਥੇ ਜਲਵਾਯੂ ਪਰਿਵਰਤਨ ਰੋਕਣ ‘ਤੇ ਅਹਿਮ ਭਾਸ਼ਣ ‘ਚ ਕਿਹਾ ਕਿ ਜਲਵਾਯੂ ਪਰਿਵਰਤਨ ਸਾਡੇ ਲਈ ਇਕ ਅਹਿਮ…

VIA PUNJAB
ਅੱਗੇ ਪੜ੍ਹੋ

ਇੰਗਲੈਂਡ ਨੇ ਕੁੱਕ ਨੂੰ ਦਿੱਤੀ ਜਿੱਤ ਨਾਲ ਵਿਦਾਇਗੀ

ਇੰਗਲੈਂਡ ਨੇ ਕੁੱਕ ਨੂੰ ਦਿੱਤੀ ਜਿੱਤ ਨਾਲ ਵਿਦਾਇਗੀ

ਲੰਡਨ – ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ (149 ਦੌੜਾਂ) ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (114 ਦੌੜਾਂ) ਦੇ ਸ਼ਾਨਦਾਰ ਸੈਂਕੜਿਆਂ ਨੇ ਭਾਰਤ ਦੀ ਉਮੀਦ ਜਗਾਈ, ਪਰ ਅਖ਼ੀਰ ਵਿੱਚ ਇੰਗਲੈਂਡ ਨੇ ਅੱਜ ਪੰਜਵਾਂ ਅਤੇ ਅੰਤਿਮ ਟੈਸਟ ਕ੍ਰਿਕਟ ਮੈਚ 118 ਦੌੜਾਂ ਨਾਲ ਜਿੱਤ ਕੇ ਪੰਜ ਮੈਚਾਂ ਦੀ ਲੜੀ 4-1 ਨਾਲ ਆਪਣੇ ਨਾਮ ਕਰਨ ਦੇ ਨਾਲ ਹੀ ਅਲਸਟੇਅਰ ਕੁੱਕ ਨੂੰ ਨਿੱਘੀ ਵਿਦਾਇਗੀ ਦਿੱਤੀ।ਭਾਰਤ ਨੇ ਇੰਗਲੈਂਡ ਖ਼ਿਲਾਫ਼ ਲੜੀ ਦੇ ਪੰਜਵੇਂ ਅਤੇ ਅੰਤਿਮ ਟੈਸਟ ਦੇ ਆਖ਼ਰੀ ਦਿਨ ਅੱਜ ਚਾਹ ਤੱਕ ਪੰਜ ਵਿਕਟਾਂ…

VIA PUNJAB
ਅੱਗੇ ਪੜ੍ਹੋ

ਕੁੱਕ ਨੇ ਓਵਰ ਥਰੋਅ ਲਈ ਬੁਮਰਾਹ ਦਾ ਕੀਤਾ ਧੰਨਵਾਦ

ਕੁੱਕ ਨੇ ਓਵਰ ਥਰੋਅ ਲਈ ਬੁਮਰਾਹ ਦਾ ਕੀਤਾ ਧੰਨਵਾਦ

ਲੰਡਨ – ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਅਲਸਟੇਅਰ ਕੁੱਕ ਨੇ ਆਪਣੀ ਆਖ਼ਰੀ ਟੈਸਟ ਪਾਰੀ ਵਿੱਚ 33ਵਾਂ ਸੈਂਕੜਾ ਪੂਰਾ ਕਰਨ ਲਈ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਸ਼ੁਕਰੀਆ ਕੀਤਾ। ਭਾਰਤ ਖ਼ਿਲਾਫ਼ ਲੜੀ ਦੇ ਪੰਜਵੇਂ ਅਤੇ ਅੰਤਿਮ ਟੈਸਟ ਵਿੱਚ ਕੱਲ੍ਹ ਇੰਗਲੈਂਡ ਦੀ ਦੂਜੀ ਪਾਰੀ ਦੌਰਾਨ ਕੁੱਕ ਜਦੋਂ 96 ਦੌੜਾਂ ’ਤੇ ਬੱਲੇਬਾਜ਼ੀ ਕਰ ਰਿਹਾ ਸੀ, ਉਦੋਂ ਰਵਿੰਦਰ ਜਡੇਜਾ ਦੀ ਗੇਂਦ ’ਤੇ ਕੁੱਕ ਇੱਕ ਦੌੜ ਲੈਣ ਲਈ ਦੌੜਿਆ। ਬੁਮਰਾਹ ਨੇ ਗੇਂਦ…

VIA PUNJAB
ਅੱਗੇ ਪੜ੍ਹੋ

ਐਂਡਰਸਨ ਨੇ ਗਲੇਮ ਮੈਕਗ੍ਰਾ ਦੇ ਰਿਕਾਰਡ ਨੂੰ ਛੱਡਿਆ ਪਿੱਛੇ

ਐਂਡਰਸਨ ਨੇ ਗਲੇਮ ਮੈਕਗ੍ਰਾ ਦੇ ਰਿਕਾਰਡ ਨੂੰ ਛੱਡਿਆ ਪਿੱਛੇ

ਲੰਡਨ – ਇੰਗਲੈਂਡ ਦੇ ਜੇਮਸ ਐਂਡਰਸਨ ਨੇ ਆਸਟਰੇਲੀਆ ਦੇ ਦਿੱਗਜ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਦੇ ਰਿਕਾਰਡ ਨੂੰ ਪਿੱਛੇ ਛੱਡ ਅੱਜ ਆਖਰੀ ਟੈਸਟ ਮੈਚ ‘ਚ ਮੁਹੰਮਦ ਸ਼ਮੀ ਨੂੰ ਆਊਟ ਕਰ 564 ਵਿਕਟਾਂ ਹਾਸਲ ਕਰ ਲਈਆਂ ਹਨ। ਇੰਗਲੈਂਡ ਨੇ ਭਾਰਤ ਨੂੰ ਆਖਰੀ ਟੈਸਟ ਮੈਚ ‘ਚ 118 ਦੌੜਾਂ ਨਾਲ ਹਰਾ ਦਿੱਤਾ ਤੇ ਭਾਰਤ ਨੇ ਟੈਸਟ ਸੀਰੀਜ਼ 1-4 ਨਾਲ ਗੁਆ ਦਿੱਤੀ। ਇਸ ਤੋਂ ਪਹਿਲਾਂ ਐਂਡਰਸਨ ਨੇ ਚੇਤੇਸ਼ਵਰ ਪੁਜਾਰਾ ਨੂੰ ਆਊਟ ਕਰ ਟੈਸਟ ਕ੍ਰਿਕਟ ‘ਚ 563 ਵਿਕਟਾਂ ਹਾਸਲ ਕਰ ਲਈਆਂ…

VIA PUNJAB
ਅੱਗੇ ਪੜ੍ਹੋ

ਪੰਤ ਨੇ ਧੋਨੀ ਦੇ ਇਸ ਰਿਕਾਰਡ ਨੂੰ ਛੱਡਿਆ ਪਿੱਛੇ

ਪੰਤ ਨੇ ਧੋਨੀ ਦੇ ਇਸ ਰਿਕਾਰਡ ਨੂੰ ਛੱਡਿਆ ਪਿੱਛੇ

ਲੰਡਨ – ਇੰਗਲੈਂਡ ਖਿਲਾਫ ਭਾਰਤ ਨੇ ਆਖਰੀ ਟੈਸਟ ਮੈਚ 1-4 ਨਾਲ ਟੈਸਟ ਸੀਰੀਜ਼ ਗੁਆ ਦਿੱਤੀ ਹੈ। ਆਖਰੀ ਟੈਸਟ ਮੈਚ ‘ਚ ਇੰਗਲੈਂਡ ਨੇ ਭਾਰਤ ਨੂੰ 118 ਦੌੜਾਂ ਨਾਲ ਹਰਾ ਦਿੱਤਾ। ਰਿਸ਼ਭ ਪੰਤ ਨੇ ਮੰਗਲਵਾਰ ਨੂੰ ਮੇਜ਼ਬਾਨ ਟੀਮ ਨੂੰ ਲੰਡਨ ਦੇ ਓਵਲ ਮੈਦਾਨ ‘ਤੇ ਸ਼ਾਨਦਾਰ ਸੈਂਕੜੇ ਲਗਾਇਆ। ਉਹ ਇੰਗਲੈਂਡ ‘ਚ ਸੈਂਕੜਾ ਲਗਾਉਣ ਵਾਲੇ ਪਹਿਲੇ ਵਿਕਟਕੀਪਰ ਬੱਲੇਬਾਜ਼ ਹਨ। ਆਪਣਾ ਤੀਜਾ ਟੈਸਟ ਮੈਚ ਖੇਡ ਰਹੇ ਪੰਤ ਨੇ ਲੈੱਗ ਸਪਿਨਰ ਦੀ ਗੇਂਦ ‘ਤੇ ਛੱਕਾ ਲਗਾ ਕੇ 117 ਗੇਂਦਾਂ ‘ਤੇ ਆਪਣਾ…

VIA PUNJAB
ਅੱਗੇ ਪੜ੍ਹੋ

ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਨੂੰ ਨੌਂ ਵਿਕਟਾਂ ਨਾਲ ਹਰਾਇਆ

ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਨੂੰ ਨੌਂ ਵਿਕਟਾਂ ਨਾਲ ਹਰਾਇਆ

ਗਾਲੇ – ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਦੇ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਅੱਜ ਇੱਥੇ ਸ੍ਰੀਲੰਕਾ ’ਤੇ ਨੌਂ ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ। ਭਾਰਤੀ ਟੀਮ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਸ੍ਰੀਲੰਕਾ ਨੂੰ 35.1 ਓਵਰ ਵਿੱਚ ਸਿਰਫ਼ 98 ਦੌੜਾਂ ’ਤੇ ਢੇਰ ਕਰ ਦਿੱਤਾ। ਇਸ ਮਗਰੋਂ ਭਾਰਤ ਨੇ 19.5 ਓਵਰਾਂ ਵਿੱਚ ਇੱਕ ਵਿਕਟ ’ਤੇ 100 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਮੀਡੀਅਮ ਤੇਜ਼ ਗੇਂਦਬਾਜ਼ ਮਾਨਸੀ ਜੋਸ਼ੀ ਨੇ 16 ਦੌੜਾਂ ਦੇ ਕੇ…

VIA PUNJAB
ਅੱਗੇ ਪੜ੍ਹੋ

ਇਮਰਾਨ ਦੇ ਮੰਤਰੀ ਮੰਡਲ ‘ਚ 6 ਹੋਰ ਮੰਤਰੀ ਹੋਏ ਸ਼ਾਮਲ

ਇਮਰਾਨ ਦੇ ਮੰਤਰੀ ਮੰਡਲ ‘ਚ 6 ਹੋਰ ਮੰਤਰੀ ਹੋਏ ਸ਼ਾਮਲ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ 3 ਕੇਂਦਰੀ ਅਤੇ 3 ਰਾਜ ਮੰਤਰੀਆਂ ਨੂੰ ਸ਼ਾਮਲ ਕੀਤਾ। ਰਾਸ਼ਟਰਪਤੀ ਆਰਿਫ ਅਲਵੀ ਨੇ ਰਾਸ਼ਟਰਪਤੀ ਭਵਨ ‘ਏਵਾਨ-ਏ-ਸਦਰ’ ਵਿਚ ਆਯੋਜਿਤ ਸਮਾਰੋਹ ਵਿਚ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਨ੍ਹਾਂ ਮੰਤਰੀਆਂ ਵਿਚ ਉਮਰ ਅਯੂਬ, ਅਲੀ ਮੁਹੰਮਦਖਾਨ ਮੇਹਰ, ਸੈਯਦ ਅਲੀ ਹੈਦਰ ਜੈਦੀ, ਮੁਹਮੰਦ ਸ਼ਾਬਿਰ ਅਲੀ, ਮੁਰਾਦ ਸਈਦ ਅਤੇ ਮੁਹੰਮਦ ਹਮਾਦ ਅਜ਼ਹਰ ਸ਼ਾਮਲ ਹਨ। ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ, ਮੰਤਰੀ ਮੰਡਲ…

VIA PUNJAB
ਅੱਗੇ ਪੜ੍ਹੋ

ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦਾ ਮਾਣ ਭੱਤਾ ਵਧਾਇਆ

ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦਾ ਮਾਣ ਭੱਤਾ ਵਧਾਇਆ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੱਸਿਆ ਕਿ ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੇ ਮਾਣ ਭੱਤੇ ਵਿੱਚ ਵਾਧਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਦੇ ਮਾਣ ਭੱਤੇ ਦੀ ਰਾਸ਼ੀ ਵਧਾ ਕੇ ਦੁੱਗਣੀ ਅਤੇ ਆਂਗਣਵਾੜੀ ਵਰਕਰਾਂ ਦਾ ਮਾਣ ਭੱਤਾ 3000 ਰੁਪਏ ਤੋਂ ਵਧਾ ਕੇ 4500 ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ। ਆਸ਼ਾ, ਆਂਗਣਵਾੜੀ ਵਰਕਰਾਂ ਨਾਲ ਨਰਿੰਦਰ ਮੋਦੀ ਐਪ ਅਤੇ ਵੀਡੀਓ ਲਿੰਕ ਜ਼ਰੀਏ ਗੱਲਬਾਤ ਦੌਰਾਨ ਪ੍ਰਧਾਨ…

VIA PUNJAB
ਅੱਗੇ ਪੜ੍ਹੋ

ਕੁਲਸੁਮ ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਹੋਣ ਲਈ ਸ਼ਰੀਫ ਪਰਿਵਾਰ ਨੂੰ ਮਿਲੇਗਾ ਪੈਰੋਲ

ਕੁਲਸੁਮ ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਹੋਣ ਲਈ ਸ਼ਰੀਫ ਪਰਿਵਾਰ ਨੂੰ ਮਿਲੇਗਾ ਪੈਰੋਲ

ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੀ ਬੇਟੀ ਮਰਿਅਮ ਤੇ ਜਵਾਈ (ਸੇਵਾਮੁਕਤ) ਕੈਪਟਨ ਮੁਹੰਮਦ ਸਫਦਰ ਨੂੰ ਬੇਗਮ ਕੁਲਸੁਸ ਦੇ ਜਨਾਜ਼ੇ ਦੀ ਨਮਾਜ਼ ‘ਚ ਸ਼ਾਮਲ ਹੋਣ ਲਈ ਪੈਰੋਲ ‘ਤੇ ਰਿਹਾਅ ਕੀਤਾ ਜਾਵੇਗਾ। ਜਿਓ ਟੀਵੀ ਨੇ ਆਪਣੀ ਖਬਰ ‘ਚ ਕਿਹਾ ਕਿ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਦੇ ਜਨਾਜ਼ੇ ਦੀ ਨਮਾਜ਼ ਤੋਂ ਲੈ ਕੇ ਉਨ੍ਹਾਂ ਨੂੰ ਦਫਨਾਏ ਜਾਣ ਤੱਕ ਪਰਿਵਾਰ ਨੂੰ ਤਿੰਨਾਂ ਪੈਰੋਲਾਂ ‘ਤੇ ਰਿਹਾਅ ਕੀਤਾ ਜਾਵੇਗਾ। ਸ਼ਰੀਫ ਪਰਿਵਾਰ ਦੇ ਤਿੰਨੋ ਮੈਂਬਰ ਇਸ ਸਮੇਂ…

VIA PUNJAB
ਅੱਗੇ ਪੜ੍ਹੋ
1 1,142 1,143 1,144 1,145 1,146 1,271