ਬਾਘਾ ਪੁਰਾਣਾ ਮਾਰਕਿਟ ਕਮੇਟੀ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਤਾਜਪੋਸ਼ੀ

ਬਾਘਾ ਪੁਰਾਣਾ ਮਾਰਕਿਟ ਕਮੇਟੀ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਤਾਜਪੋਸ਼ੀ

ਬਾਘਾ ਪੁਰਾਣਾ – ਪੰਜਾਬ ਦੀ ਕਿਸਾਨੀ ਨੂੰ ਲਾਹੇਬੰਦ ਧੰਦਾ ਬਨਾ ਕੇ ਹੀ ਵਿਦੇਸ਼ਾ ‘ਚ ਧੜ੍ਹਾਂ ਧੜ੍ਹ ਜਾ ਰਹੇ ਨੌਜਵਾਨਾਂ ਨੂੰ ਰੋਕਿਆ ਜਾ ਸਕਦਾ ਹੈ। ਇਹ ਵਿਚਾਰ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮੰਤਰੀ ਪੰਜਾਬ ਨੇ ਬਾਘਾ ਪੁਰਾਣਾ ਵਿਖੇ ਪੱਤਰਕਾਰਾਂ ਦੇ ਸਵਾਲ ਦੇ ਜੁਵਾਬ ਦਿੰਦੇ ਹੋਏ ਕਹੇ। ਸੁਖਜਿੰਦਰ ਰੰਧਾਵਾ ਮਾਰਕੀਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਜਗਸੀਰ ਸਿੰਘ ਕਾਲੇਕੇ ਅਤੇ ਉਪ ਚੇਅਰਮੈਨ ਸੁਭਾਸ਼ ਚੰਦਰ ਗੋਇਲ ਦੇ ਤਾਜਪੋਸ਼ੀ ਸਮਾਗਮ ਅੰਦਰ ਪਹੁੰਚੇ ਸਨ। ਇਸ ਪ੍ਰੋਗਰਾਮ ਦੀ ਅਗੁਵਾਈ ਸਥਾਨਿਕ ਵਿਧਾਇਕ ਦਰਸ਼ਨ ਸਿੰਘ…

VIA PUNJAB
ਅੱਗੇ ਪੜ੍ਹੋ

ਅਮਰ ਸਿੰਘ ਠੁਕਰਾਲ ਨਮਿੱਤ ਅੰਤਮ ਅਰਦਾਸ ਭਲਕੇ

ਅਮਰ ਸਿੰਘ ਠੁਕਰਾਲ ਨਮਿੱਤ ਅੰਤਮ ਅਰਦਾਸ ਭਲਕੇ

ਜਲੰਧਰ – ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਸ. ਅਮਰ ਸਿੰਘ ਠੁਕਰਾਲ ਜੋ ਪਿੱਛਲੇ ਦਿਨੀਂ ਚੱਲ ਵਸੇ ਸਨ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 23 ਜਨਵਰੀ ਵੀਰਵਾਰ ਦੁਪਹਿਰ 12-00 ਤੋਂ 1-30 ਵਜੇ ਤਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਜਲੰਧਰ ਹੋਵੇਗੀ।ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨਾਂ ਦੇ ਸਪੁੱਤਰ ਸ. ਮਨਜੀਤ ਸਿੰਘ ਠੁਕਰਾਲ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।

VIA PUNJAB
ਅੱਗੇ ਪੜ੍ਹੋ

ਧਰਮਸੋਤ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ‘ਚ ਘਪਲੇ ਦੀਆਂ ਖ਼ਬਰਾਂ ਰੱਦ

ਧਰਮਸੋਤ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ‘ਚ ਘਪਲੇ ਦੀਆਂ ਖ਼ਬਰਾਂ ਰੱਦ

ਚੰਡੀਗੜ – ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਵਿੱਦਿਅਕ ਸੰਸਥਾਵਾਂ ਨੂੰ ਦਿੱਤੀ ਜਾਣ ਵਾਲੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ‘ਚ ਘਪਲੇ ਦੀਆਂ ਖ਼ਬਰਾਂ ਰੱਦ ਕਰਦਿਆਂ ਕਿਹਾ ਹੈ ਕਿ ਇਨਾਂ ਖ਼ਬਰਾਂ ‘ਚ ਕੋਈ ਸਚਾਈ ਨਹੀਂ ਹੈ।ਸ. ਧਰਮਸੋਤ ਨੇ ਅੱਜ ਮੀਡੀਆ ‘ਚ ਆਈਆਂ ਖ਼ਬਰਾਂ ਸਬੰਧੀ ਸਪੱਸ਼ਟ ਕਰਦਿਆਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਬੰਧੀ ਕਈ ਤਰਾਂ ਦੀਆਂ ਬੇਨਿਯਮੀਆਂ ਸਾਹਮਣੇ ਆਈਆਂ ਸਨ। ਉਨਾਂ ਦੱਸਿਆ ਕਿ…

VIA PUNJAB
ਅੱਗੇ ਪੜ੍ਹੋ

ਲੋਕਾਂ ਦੀ ਜਾਨ/ਮਾਲ ਦੀ ਸੁਰੱਖਿਆ ਲਈ ਪੁਲਿਸ ਵਚਨਬੱਧ : ਧਾਲੀਵਾਲ

ਲੋਕਾਂ ਦੀ ਜਾਨ/ਮਾਲ ਦੀ ਸੁਰੱਖਿਆ ਲਈ ਪੁਲਿਸ ਵਚਨਬੱਧ : ਧਾਲੀਵਾਲ

ਮਾਨਸਾ – ਕਮਾਂਡੈਂਟ ਰਾਏ ਸਿੰਘ ਧਾਲੀਵਾਲ ਵੱਲੋਂ ਥਾਣਾ ਬੋਹਾ ਵਿਖੇ ਹੋਮ ਗਾਰਡਜ਼ ਜਵਾਨਾਂ ਅਤੇ ਪੁਲਿਸ ਕਰਮਚਾਰੀਆ ਨਾਲ ਅਮਨ ਕਾਨੂੰਨ ਅਤੇ ਵੈਲਫੇਅਰ ਸਬੰਧੀ ਸਾਝੀ ਮੀਟਿੰਗ ਕੀਤੀ ਗਈ। ਇਸ ਦੋਰਾਨ ਉਹਨਾ ਵੱਲੋ ਜਵਾਨਾਂ ਨੂੰ ਡਿਊਟੀ ਪੂਰੀ ਇਮਾਨਦਾਰੀ ਅਤੇ ਅਨੁਸਾਸਨ ਵਿੱਚ ਰਹਿ ਕੇ ਕਰਨ ਦੀ ਸਖਤ ਹਦਾਇਤ ਕੀਤੀ ਗਈ। ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦਾ ਮਾਨਸਿਕ ਤਣਾਅ ਨਹੀ ਹੋਣਾ ਚਾਹੀਦਾ ਕਿਸੇ ਵੀ ਕਿਸਮ ਦੀ ਮੁਸ਼ਕਿਲ ਲਈ ਤਰੁੰਤ ਮੇਰੇ ਨਾਲ ਸੰਪਰਕ ਕੀਤਾ ਜਾਵੇ। ਡਿਊਟੀ ਦੌਰਾਨ ਹਰੇਕ ਸੀਨੀਅਰ ਨਾਗਰਿਕ ਅਤੇ…

VIA PUNJAB
ਅੱਗੇ ਪੜ੍ਹੋ

ਦਿੱਲੀ ਚੋਣਾਂ ਨਾ ਲੜਨ ਦੇ ਦਾਅਵੇ ਅਤੇ ਸੀ.ਏ.ਏ. ਬਾਰੇ ਦੋਹਰੇ ਮਾਪਦੰਡ ਅਪਣਾ ਕੇ ਅਕਾਲੀ ਦਲ, ਭਾਜਪਾ ਦਾ ਹੱਥ ਠੋਕਾ ਬਣਿਆ: ਚੰਨੀ

ਦਿੱਲੀ ਚੋਣਾਂ ਨਾ ਲੜਨ ਦੇ ਦਾਅਵੇ ਅਤੇ ਸੀ.ਏ.ਏ. ਬਾਰੇ ਦੋਹਰੇ ਮਾਪਦੰਡ ਅਪਣਾ ਕੇ ਅਕਾਲੀ ਦਲ, ਭਾਜਪਾ ਦਾ ਹੱਥ ਠੋਕਾ ਬਣਿਆ: ਚੰਨੀ

ਅਕਾਲੀ ਦਲ ਦੀਆਂ ਚਾਲਾਂ ਨੂੰ ਭਾਜਪਾ ਦੇ ਘੱਟ ਗਿਣਤੀ ਵਿਰੋਧੀ ਮਨਸੂਬਿਆਂ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ਾਂ ਦੱਸਿਆ ਚੰਡੀਗੜ – ਦਿੱਲੀ ਚੋਣਾਂ ਨਾ ਲੜਨ ਦੇ ਦਾਅਵੇ ਅਤੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਬਾਰੇ ਦੋਹਰੇ ਮਾਪਦੰਡ ਅਪਨਾਉਣ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਸਲ ਵਿੱਚ ਬਾਦਲ ਦਲ, ਭਾਜਪਾ ਦਾ ਹੱਥ ਠੋਕਾ ਬਣ ਗਿਆ ਹੈ। ਉਨਾਂ ਕਿਹਾ ਕਿ ਅਕਾਲੀ ਦਲ, ਭਾਜਪਾ ਦੀ ਸਾਜ਼ਿਸ਼ੀ ਮਿਲੀਭੁਗਤ ਨਾਲ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਸਿੱਖ ਕਿਸਾਨਾਂ ਦੇ ਹੱਕਾਂ ਦੀ ਪੁਰਜ਼ੋਰ ਪੈਰਵੀ ਕਰੇਗੀ: ਕਾਂਗੜ

ਪੰਜਾਬ ਸਰਕਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਸਿੱਖ ਕਿਸਾਨਾਂ ਦੇ ਹੱਕਾਂ ਦੀ ਪੁਰਜ਼ੋਰ ਪੈਰਵੀ ਕਰੇਗੀ: ਕਾਂਗੜ

ਚੰਡੀਗੜ – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਸ. ਗਰਪ੍ਰੀਤ ਸਿੰਘ ਕਾਂਗੜ ਮਾਲ ਮੰਤਰੀ ਪੰਜਾਬ ਦੀ ਅਗਵਾਈ ਵਿਚ ਗਵਾਲੀਅਰ ਪਹੁੰਚੇ ਉੱਚ ਪੱਧਰੀ ਵਫਦ ਨੇ ਆਪਣੇ ਦੌਰੇ ਦੇ ਦੂਜੇ ਦਿਨ ਕਬਾਇਲੀ ਇਲਾਕਿਆਂ ਦੇ ਜੰਗਲਾਂ ਵਿਚ ਪਹੁੰਚ ਕਰਕੇ ਉਥੇ ਵਸਦੇ ਸਿੱਖ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਿਨਾਂ ਦੇ ਘਰ ਬੀਤੇ ਦਿਨੀਂ ਜ਼ਿਲਾ ਪ੍ਰਸ਼ਾਸਨ ਵਲੋਂ ਜ਼ਬਰਦਸਤੀ ਢਾਹ ਦਿਤੇ ਗਏ ਸਨ।ਸ. ਕਾਂਗੜ ਨੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਸਿੱਖ ਕਿਸਾਨਾਂ ਦਾ ਦਾਅਵਾ ਹੈ ਕਿ ਪ੍ਰਸ਼ਾਸਨ ਨੇ ਉਨਾਂ…

VIA PUNJAB
ਅੱਗੇ ਪੜ੍ਹੋ

ਨੇਪਾਲ ਦੇ ਹੋਟਲ ਵਿੱਚੋਂ ਮਿਲੀਆਂ 8 ਭਾਰਤੀਆਂ ਦੀਆਂ ਲਾਸ਼ਾਂ

ਨੇਪਾਲ ਦੇ ਹੋਟਲ ਵਿੱਚੋਂ ਮਿਲੀਆਂ 8 ਭਾਰਤੀਆਂ ਦੀਆਂ ਲਾਸ਼ਾਂ

ਕਾਠਮੰਡੂ – ਨੇਪਾਲ ਦੇ ਇਕ ਹੋਟਲ ਵਿੱਚੋਂ 8 ਭਾਰਤੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਪੁਲੀਸ ਨੇ ਦਮਨ ਹੋਟਲ ਵਿੱਚੋਂ ਕੇਰਲ ਦੇ ਸੈਲਾਨੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ| ਸ਼ੁਰੂਆਤੀ ਜਾਣਕਾਰੀ ਮੁਤਾਬਕ ਮੌਤ ਦਾ ਕਾਰਨ ਗੈਸ ਹੀਟਰ ਦੱਸਿਆ ਜਾ ਰਿਹਾ ਹੈ|ਪ੍ਰਾਪਤ ਜਾਣਕਾਰੀ ਮੁਤਾਬਕ ਕੇਰਲ ਤੋਂ 15 ਵਿਅਕਤੀਆਂ ਦਾ ਸਮੂਹ ਪੋਖਰਾ ਘੁੰਮਣ ਆਇਆ ਸੀ| ਇਹ ਲੋਕ ਵਾਪਸ ਕੇਰਲ ਜਾਣ ਵਾਲੇ ਸਨ ਅਤੇ ਰਾਤ ਨੂੰ ਇੱਥੇ ਰੁਕੇ ਸਨ| ਮ੍ਰਿਤਕਾਂ ਵਿੱਚ ਦੋ ਵਿਆਹੇ ਜੋੜੇ ਅਤੇ ਚਾਰ…

VIA PUNJAB
ਅੱਗੇ ਪੜ੍ਹੋ

ਸੂਰਤ ਦੀ 10 ਮੰਜ਼ਿਲਾਂ ਟੈਕਸਟਾਇਲ ਮਾਰਕੀਟ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਕੱਪੜਾ ਸੜ ਕੇ ਸੁਆਹ

ਸੂਰਤ ਦੀ 10 ਮੰਜ਼ਿਲਾਂ ਟੈਕਸਟਾਇਲ ਮਾਰਕੀਟ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਕੱਪੜਾ ਸੜ ਕੇ ਸੁਆਹ

ਸੂਰਤ – ਗੁਜਰਾਤ ਦੇ ਸੂਰਤ ਵਿੱਚ ਰਘੂਵੀਰ ਟੈਕਸਟਾਇਲ ਮਾਰਕੀਟ ਵਿੱਚ ਅੱਜ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ| ਮੌਕੇ ਤੇ 50 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ| ਪ੍ਰਾਪਤ ਜਾਣਕਾਰੀ ਅਨੁਸਾਰ ਸਾਰੋਲੀ ਇਲਾਕੇ ਵਿੱਚ ਅੱਜ ਸਵੇਰਸਾਰ 4 ਵਜੇ ਲੱਗੀ ਅੱਗ ਨੇ ਪੂਰੀ 10 ਮੰਜ਼ਿਲਾ ਕੱਪੜਾ ਮਾਰਕੀਟ ਨੂੰ ਆਪਣੀ ਚਪੇਟ ਵਿੱਚ ਲੈ ਲਿਆ |ਹਾਦਸਾ ਅੱਜ ਸਵੇਰਸਾਰ ਸ਼ਾਰਟ ਸਰਕਿਟ ਕਾਰਨ ਵਾਪਰਿਆ| ਹਾਦਸੇ ਦੌਰਾਨ ਲੱਖਾਂ ਰੁਪਏ ਦਾ ਕੱਪੜਾ ਸੜ੍ਹਨ ਕਾਰਨ ਕਾਫੀ ਨੁਕਸਾਨ ਹੋ ਗਿਆ|

VIA PUNJAB
ਅੱਗੇ ਪੜ੍ਹੋ

ਭਾਰਤ ਤੇ ਨੇਪਾਲ ਵਿਚਾਲੇ ਆਈਸੀਪੀ ਦਾ ਉਦਘਾਟਨ

ਭਾਰਤ ਤੇ ਨੇਪਾਲ ਵਿਚਾਲੇ ਆਈਸੀਪੀ ਦਾ ਉਦਘਾਟਨ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਿਹਾ ਕਿ ਭਾਰਤ ਆਪਣੇ ਗੁਆਂਢ ਵਿਚਲੇ ਸਾਰੇ ਮਿੱਤਰ ਮੁਲਕਾਂ ਨਾਲ ਸੁਚਾਰੂ ਆਵਾਜਾਈ ਪ੍ਰਬੰਧਾਂ ਲਈ ਵਚਨਬੱਧ ਹੈ। ਉਨ੍ਹਾਂ ਇਹ ਗੱਲ ਆਪਣੇ ਨੇਪਾਲੀ ਹਮਰੁਤਬਾ ਕੇ.ਪੀ. ਸ਼ਰਮਾ ਓਲੀ ਨਾਲ ਸਰਹੱਦ ’ਤੇ ਜੋਗਬਨੀ-ਬਿਰਾਟਨਗਰ ਵਿੱਚ ਸੰਗਠਿਤ ਚੈੱਕ ਪੋਸਟ (ਆਈਸੀਪੀ) ਦਾ ਸਾਂਝੇ ਤੌਰ ’ਤੇ ਉਦਘਾਟਨ ਕਰਨ ਮੌਕੇ ਕਹੀ। ਭਾਰਤ ਦੀ ਸਹਾਇਤਾ ਨਾਲ ਬਣੀ ਇਹ ਆਈਸੀਪੀ 260 ਏਕੜ ਰਕਬੇ ਵਿੱਚ ਫੈਲੀ ਹੋਈ ਹੈ ਅਤੇ ਰੋਜ਼ਾਨਾ 500 ਟਰੱਕਾਂ ਦੀ ਸੰਭਾਲ ਦੀ ਸਮਰੱਥਾ ਰੱਖਦੀ…

VIA PUNJAB
ਅੱਗੇ ਪੜ੍ਹੋ

ਧਵਨ ਟੀ-20 ਤੇ ਇੱਕ ਰੋਜ਼ਾ ਟੀਮ ’ਚੋਂ ਬਾਹਰ

ਧਵਨ ਟੀ-20 ਤੇ ਇੱਕ ਰੋਜ਼ਾ ਟੀਮ ’ਚੋਂ ਬਾਹਰ

ਭਾਰਤੀ ਕ੍ਰਿਕਟ ਬੋਰਡ ਨੇ ਨਿਊਜ਼ੀਲੈਂਡ ਦੌਰੇ ਦੌਰਾਨ ਖੇਡੀਆਂ ਜਾਣ ਵਾਲੀਆਂ ਟੀ-20 ਅਤੇ ਇੱਕ ਰੋਜ਼ਾ ਲੜੀਆਂ ਲਈ ਅੱਜ ਟੀਮ ਐਲਾਨ ਦਿੱਤੀ ਹੈ। ਚੋਣਕਾਰਾਂ ਨੇ ਮੋਢੇ ਦੀ ਸੱਟ ਨਾਲ ਜੂਝ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਥਾਂ ਸੰਜੂ ਸੈਮਸਨ ਤੇ ਪ੍ਰਿਥਵੀ ਸ਼ਾਅ ਨੂੰ ਕ੍ਰਮਵਾਰ ਟੀ-20 ਤੇ ਇੱਕ ਰੋਜ਼ਾ ਲੜੀ ਵਿੱਚ ਸ਼ਾਮਲ ਕਰ ਲਿਆ ਹੈ। ਦੂਜੇ ਪਾਸੇ ਸੀਨੀਅਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ 21 ਫਰਵਰੀ ਤੋਂ ਸ਼ੁਰੂ ਹੋ ਰਹੀ ਟੈਸਟ ਲੜੀ ਲਈ ਅਨਫਿੱਟ ਐਲਾਨ ਦਿੱਤਾ ਹੈ। ਉਸ ਦੀ…

VIA PUNJAB
ਅੱਗੇ ਪੜ੍ਹੋ
1 376 377 378 379 380 1,271