ਜੋਗਿੰਦਰ ਸਿੰਘ ਮਾਨ ਨੇ ਪੰਜਾਬ ਐਗਰੋ ਇੰਡਸਟਰੀਜ਼ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਜੋਗਿੰਦਰ ਸਿੰਘ ਮਾਨ ਨੇ ਪੰਜਾਬ ਐਗਰੋ ਇੰਡਸਟਰੀਜ਼ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਜਾਖੜ ਨੇ ਗਰੀਬ-ਪੱਖੀ ਪਹਿਲਕਦਮੀਆਂ ਰਾਹੀਂ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਲਈ ਮਾਨ ਦੀਆਂ ਸੇਵਾਵਾਂ ਨੂੰ ਸਰਾਹਿਆ ਚੰਡੀਗੜ੍ਹ – ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਜੋਗਿੰਦਰ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਵਿਧਾਇਕਾਂ ਅਤੇ ਕਾਂਗਰਸ ਦੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਪੀ.ਏ.ਆਈ.ਸੀ.) ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ।ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਜਾਖੜ ਨੇ ਮਾਨ ਨੂੰ ਉਨ੍ਹਾਂ ਦੀ…

VIA PUNJAB
ਅੱਗੇ ਪੜ੍ਹੋ

ਨਸ਼ੇ ਨੂੰ ਖਤਮ ਕਰਨਾ ਉਨਾਂ ਦੀ ਪਹਿਲਾਂ ਵਿਚ ਹੈ – ਗ੍ਰਹਿ ਮੰਤਰੀ

ਨਸ਼ੇ ਨੂੰ ਖਤਮ ਕਰਨਾ ਉਨਾਂ ਦੀ ਪਹਿਲਾਂ ਵਿਚ ਹੈ – ਗ੍ਰਹਿ ਮੰਤਰੀ

ਚੰਡੀਗੜ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਨਸ਼ੇ ਨੂੰ ਖਤਮ ਕਰਨਾ ਉਨਾਂ ਦੀ ਪਹਿਲਾਂ ਵਿਚ ਹੈ ਅਤੇ ਇਸ ਦਿਸ਼ਾ ਵਿਚ ਸਖਤ ਕਦਮ ਚੁੱਕੇ ਜਾ ਰਹੇ ਹਨ| ਸੁਚਾਰੂ ਢੰਗ ਨਾਲ ਇਸ ‘ਤੇ ਕੰਮ ਹੋਵੇ ਇਸ ਲਈ ਵੱਖ ਤੋਂ ਪਿਲਸ ਸੁਪਰਡੈਂਟ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਇਕ ਵਿੰਗ ਗਠਿਤ ਕੀਤਾ ਗਿਆ ਹੈ, ਜੋ ਹਰੇਕ ਮਹੀਨੇ ਆਪਣੀ ਰਿਪੋਰਟ ਦੇਵੇਗੀ| ਸੂਬੇ ਤੋਂ ਨਸ਼ੇ ਨੂੰ ਜੜੋ ਖਤਮ ਕੀਤਾ ਜਾਵੇਗਾ| ਉਹ ਅੱਜ ਸਿਰਸਾ ਵਿਚ ਪੱਤਰਕਾਰਾਂ…

VIA PUNJAB
ਅੱਗੇ ਪੜ੍ਹੋ

ਹਿੰਸਾ ਵਿੱਚ ਸ਼ਾਮਿਲ ਕਿਸੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ: ਡੀ. ਜੀ. ਪੀ

ਹਿੰਸਾ ਵਿੱਚ ਸ਼ਾਮਿਲ ਕਿਸੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ: ਡੀ. ਜੀ. ਪੀ

ਲਖਨਊ – ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਉੱਤਰ ਪ੍ਰਦੇਸ਼ ਵਿੱਚ ਹੋਏ ਪ੍ਰਦਰਸ਼ਨ ਤੋਂ ਬਾਅਦ ਯੂ.ਪੀ. ਪੁਲੀਸ ਲਗਾਤਾਰ ਕਾਰਵਾਈ ਕਰ ਰਹੀ ਹੈ| ਮਾਮਲੇ ਵਿੱਚ ਪ੍ਰਦੇਸ਼ ਦੇ ਡੀ.ਜੀ.ਪੀ. ਓ.ਪੀ. ਸਿੰਘ ਨੇ ਕਿਹਾ ਕਿ ਅਸੀਂ ਕਿਸੇ ਨਿਰਦੋਸ਼ ਨੂੰ ਨਹੀਂ ਛੂਹ ਰਹੇ ਹਾਂ ਪਰ ਹਿੰਸਾ ਵਿੱਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਨਹੀਂ ਛੱਡਿਆ ਜਾਵੇਗਾ| ਇਹੀ .ਕਾਰਨ ਹੈ ਕਿ ਅਸੀਂ ਕਈ ਸੰਗਠਨਾਂ ਦੇ ਸਰਗਰਮ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਭਾਵੇਂ ਉਹ ਪੀ.ਐਫ.ਆਈ. ਹੋਣ ਜਾਂ ਹੋਰ ਸਿਆਸੀ ਦਲ| ਉਹਨਾਂ ਨੇ…

VIA PUNJAB
ਅੱਗੇ ਪੜ੍ਹੋ

ਅੰਡਰ-19: ਭਾਰਤ ਦੀ ਦੱਖਣੀ ਅਫਰੀਕਾ ਖ਼ਿਲਾਫ਼ 9 ਵਿਕਟਾਂ ਨਾਲ ਜਿੱਤ

ਅੰਡਰ-19: ਭਾਰਤ ਦੀ ਦੱਖਣੀ ਅਫਰੀਕਾ ਖ਼ਿਲਾਫ਼ 9 ਵਿਕਟਾਂ ਨਾਲ ਜਿੱਤ

ਭਾਰਤੀ ਅੰਡਰ-19 ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਦੌਰੇ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਉਸ ਨੇ ਇੱਥੇ ਬੁਫੈਲੋ ਪਾਰਕ ਵਿੱਚ ਸ਼ਾਨਦਾਰ ਹਰਫ਼ਨਮੌਲਾ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਟੀਮ ਨੂੰ ਪਹਿਲੇ ਅੰਡਰ-19 ਇੱਕ ਰੋਜ਼ਾ ਮੈਚ ਵਿੱਚ ਨੌਂ ਵਿਕਟਾਂ ਨਾਲ ਸ਼ਿਕਸਤ ਦਿੱਤੀ। ਪਹਿਲਾਂ ਬੱਲੇਬਾਜ਼ੀ ਲਈ ਉਤਰੀ ਦੱਖਣੀ ਅਫਰੀਕਾ ਅੰਡਰ-19 ਟੀਮ 48.3 ਓਵਰਾਂ ਵਿੱਚ 187 ਦੌੜਾਂ ’ਤੇ ਆਊਟ ਹੋ ਗਈ। ਜਵਾਬ ਵਿੱਚ ਭਾਰਤ ਨੇ ਇੱਕ ਵਿਕਟ ਗੁਆ ਕੇ 42.3 ਓਵਰਾਂ ਵਿੱਚ 190 ਦੌੜਾਂ ਬਣਾਈਆਂ। ਭਾਰਤ ਨੇ ਹੁਣ ਲੜੀ ਵਿੱਚ ਮੇਜ਼ਬਾਨ ਟੀਮ…

VIA PUNJAB
ਅੱਗੇ ਪੜ੍ਹੋ

ਪਾਕਿ ਖਿਡਾਰੀਆਂ ਨੇ ਮੇਰਾ ਸਮਰਥਨ ਕੀਤਾ ਕਨੇਰੀਆ

ਪਾਕਿ ਖਿਡਾਰੀਆਂ ਨੇ ਮੇਰਾ ਸਮਰਥਨ ਕੀਤਾ ਕਨੇਰੀਆ

ਪਾਕਿਸਤਾਨ ਦੇ ਪਾਬੰਦੀਸ਼ੁਦਾ ਟੈਸਟ ਲੈੱਗ ਸਪਿੰਨਰ ਦਾਨਿਸ਼ ਕਨੇਰੀਆ ਨੇ ਅੱਜ ਕਿਹਾ ਕਿ ਜਦੋਂ ਉਹ ਖੇਡਦਾ ਹੁੰਦਾ ਸੀ ਤਾਂ ਕੁੱਝ ਖਿਡਾਰੀ ਹਿੰਦੂ ਹੋਣ ਕਾਰਨ ਉਸ ਨੂੰ ਨਿਸ਼ਾਨਾ ਬਣਾਉਂਦੇ ਸਨ, ਪਰ ਬਹੁਤਿਆਂ ਨੇ ਉਸ ਦਾ ਸਮਰਥਨ ਕੀਤਾ। ਇਸ ਲਈ ਉਸ ਨੇ ਕਦੇ ਧਰਮ ਬਦਲਣ ਦੀ ਲੋੜ ਜਾਂ ਦਬਾਅ ਮਹਿਸੂਸ ਨਹੀਂ ਕੀਤਾ। ਕਨੇਰੀਆ ਸਪਾਟ ਫਿਕਸਿੰਗ ਕਾਰਨ ਤਾਉਮਰ ਪਾਬੰਦੀ ਝੱਲ ਰਿਹਾ ਹੈ। ਇਹ ਲੈੱਗ ਸਪਿੰਨਰ ਸ਼ੋਇਬ ਅਖ਼ਤਰ ਦੇ ਉਸ ਬਿਆਨ ਮਗਰੋਂ ਸੁਰਖ਼ੀਆਂ ਵਿੱਚ ਆਇਆ ਹੈ, ਜਿਸ ਵਿੱਚ ਇਸ ਤੇਜ਼…

VIA PUNJAB
ਅੱਗੇ ਪੜ੍ਹੋ

ਭੀੜ ਨੂੰ ਹਿੰਸਾ ਲਈ ਭੜਕਾਉਣਾ ਲੀਡਰਸ਼ਿਪ ਨਹੀਂ : ਬਿਪਿਨ ਰਾਵਤ

ਭੀੜ ਨੂੰ ਹਿੰਸਾ ਲਈ ਭੜਕਾਉਣਾ ਲੀਡਰਸ਼ਿਪ ਨਹੀਂ : ਬਿਪਿਨ ਰਾਵਤ

ਫ਼ੌਜ ਮੁਖੀ ਵੱਲੋਂ ਸੀ.ਏ.ਏ. ਅਤੇ ਐਨ.ਆਰ.ਸੀ. ਵਿਰੁੱਧ ਰੋਸ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਟਿੱਪਣੀ ਨਵੀਂ ਦਿੱਲੀ – ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਆਰ.ਸੀ. ਵਿਰੁੱਧ ਰੋਸ ਪ੍ਰਦਰਸ਼ਨਾਂ ‘ਤੇ ਟਿਪਣੀ ਕਰਦਿਆਂ ਕਿਹਾ ਕਿ ਜੇ ਸਾਡੇ ਆਗੂ ਸ਼ਹਿਰਾਂ ‘ਚ ਅੱਗਜਨੀ ਅਤੇ ਹਿੰਸਾ ਲਈ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਸਮੇਤ ਲੋਕਾਂ ਨੂੰ ਭੜਕਾਉਂਦੇ ਹਨ, ਤਾਂ ਇਹ ਲੀਡਰਸ਼ਿਪ ਨਹੀਂ ਹੈ। ਫ਼ੌਜ ਮੁਖੀ ਨੇ ਇੱਕ ਸੰਮੇਲਨ ‘ਚ ਆਯੋਜਿਤ ਸਭਾ ਵਿੱਚ ਕਿਹਾ, “ਨੇਤਾ ਉਹ ਨਹੀਂ ਜੋ ਲੋਕਾਂ ਨੂੰ…

VIA PUNJAB
ਅੱਗੇ ਪੜ੍ਹੋ

ਲੀਡਰਸ਼ਿਪ ਦਾ ਮਤਲਬ ਕਿ ਲੋਕ ਆਪਣੇ ਦਫ਼ਤਰ ਦੀ ਮਰਿਆਦਾ ਨਾ ਭੁੱਲਣ : ਓਵੈਸੀ

ਲੀਡਰਸ਼ਿਪ ਦਾ ਮਤਲਬ ਕਿ ਲੋਕ ਆਪਣੇ ਦਫ਼ਤਰ ਦੀ ਮਰਿਆਦਾ ਨਾ ਭੁੱਲਣ : ਓਵੈਸੀ

ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਿਲਮੀਨ ਦੇ ਮੁਖੀ ਤੇ ਹੈਦਰਾਬਾਦ ਤੋਂ ਸੰਸਦ ਅਸਰੁਦੀਨ ਓਵੈਸੀ ਤੇ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਆਰਮੀ ਚੀਫ਼ ਬਿਪਨ ਰਾਵਤ ਦੇ ਲੀਡਰਸ਼ਿਪ ਵਾਲੇ ਬਿਆਨ ‘ਤੇ ਇਤਰਾਜ਼ਯੋਗ ਟਿਪੱਣੀ ਜਤਾਈ ਹੈ। ਦਿਗਵਿਜੈ ਸਿੰਘ ਨੇ ਕਿਹਾ, ”ਮੈਂ ਜਨਰਲ ਸਾਹਬ ਦੀ ਗੱਲਾਂ ਨਾਲ ਸਹਿਮਤ ਹਾਂ, ਪਰ ਆਗੂ ਉਹ ਨਹੀਂ ਹੈ ਜੋ ਆਪਣੇ ਸਮਰਥਕਾਂ ਨੂੰ ਸੰਪਰਦਾਇਕ ਹਿੰਸਾ ‘ਚ ਸ਼ਾਮਿਲ ਹੋਣ ਦਿੰਦੇ ਹਨ। ਕੀ ਤੁਸੀਂ ਮੇਰੇ ਤੋਂ ਸਹਿਮਤ ਹੋ ਜਨਰਲ ਸਾਹੇਬ?” ਉੱਥੇ ਓਵੈਸੀ ਨੇ ਕਿਹਾ ਕਿ ਲੀਡਰਸ਼ਿਪ…

VIA PUNJAB
ਅੱਗੇ ਪੜ੍ਹੋ

ਮੈਡੀਕਲ ਸਿੱਖਿਆ ਵਿਭਾਗ ਦੀ 4 ਸਾਲਾ ਰਣਨੀਤਿਕ ਯੋਜਨਾ ਤਿਆਰ – ਓ.ਪੀ. ਸੋਨੀ

ਮੈਡੀਕਲ ਸਿੱਖਿਆ ਵਿਭਾਗ ਦੀ 4 ਸਾਲਾ ਰਣਨੀਤਿਕ ਯੋਜਨਾ ਤਿਆਰ – ਓ.ਪੀ. ਸੋਨੀ

ਬੁਨਿਆਦੀ ਢਾਂਚੇ ਦੀ ਮਜ਼ਬੂਤੀ ‘ਤੇ ਦਿੱਤਾ ਜਾਵੇਗਾ ਧਿਆਨ ਚੰਡੀਗੜ – ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੀ ਚਾਰ ਸਾਲਾ ਰਣਨੀਤਕ ਯੋਜਨਾ ਦੇ ਖਰੜੇ ਬਾਰੇ ਵੀਰਵਾਰ ਨੂੰ ਮੈਡੀਕਲ ਸਿੱਖਿਆ ਮੰਤਰੀ ਸ੍ਰੀ ਓ.ਪੀ. ਦੇ ਕੈਂਪ ਆਫ਼ਿਸ ਵਿਖੇ ਹੋਈ ਮੀਟਿੰਗ ਵਿੱਚ ਵਿਚਾਰਚਰਚਾ ਕੀਤੀ ਗਈ।ਸ੍ਰੀ ਸੋਨੀ ਨੇ ਦੱਸਿਆ ਕਿ ਨੇੜਲੇ ਭਵਿੱਖ ਵਿੱਚ ਲੋੜੀਂਦੇ ਪ੍ਰਾਜੈਕਟਾਂ ਅਤੇ ਬੁਨਿਆਦੀ ਢਾਂਚੇ, ਉਨਾਂ ਦੀ ਵਿਵਹਾਰਕਤਾ ਅਤੇ ਸੰਚਾਲਨ ਅਤੇ ਰੱਖ ਰਖਾਵ ਦੀਆਂ ਜਰੂਰਤਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨਾਂ ਕਿਹਾ ਕਿ ਰਣਨੀਤਕ ਯੋਜਨਾ ਦਾ ਧਿਆਨ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਨੇ 6000 ਕਰੋੜ ਰੁਪਏ ਵਾਲੀ ਅਟਲ ਭੂ-ਜਲ ਯੋਜਨਾ ਵਿੱਚ ਪੰਜਾਬ ਨੂੰ ਸ਼ਾਮਲ ਕਰਨ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ

ਕੈਪਟਨ ਅਮਰਿੰਦਰ ਸਿੰਘ ਨੇ 6000 ਕਰੋੜ ਰੁਪਏ ਵਾਲੀ ਅਟਲ ਭੂ-ਜਲ ਯੋਜਨਾ ਵਿੱਚ ਪੰਜਾਬ ਨੂੰ ਸ਼ਾਮਲ ਕਰਨ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦੀ ਸੰਭਾਲ ਲਈ 6000 ਕਰੋੜ ਰੁਪਏ ਵਾਲੀ ‘ਅਟਲ ਭੂ-ਜਲ ਯੋਜਨਾ’ ਵਿੱਚ ਪੰਜਾਬ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ।ਮੁੱਖ ਮੰਤਰੀ ਨੇ ਆਪਣੇ ਪੱਤਰ ਵਿੱਚ ਪੰਜਾਬ ਨੂੰ ਇਸ ਸਕੀਮ ਵਿੱਚੋਂ ਬਾਹਰ ਰੱਖਣ ਦੀਆਂ ਮੀਡੀਆ ਰਿਪੋਰਟਾਂ ਦਾ ਜ਼ਿਕਰ ਕਰਦਿਆਂ ਪੰਜਾਬ ਨੂੰ ਇਸ ਸਕੀਮ ਵਿੱਚ ਸ਼ਾਮਲ ਕਰਨ ਲਈ ਜਲ ਸ਼ਕਤੀ ਮੰਤਰਾਲੇ ਨੂੰ ਨਿਰਦੇਸ਼…

VIA PUNJAB
ਅੱਗੇ ਪੜ੍ਹੋ

ਕੇਜਰੀਵਾਲ ਨੇ 100 ਨਵੀਆਂ ਬੱਸਾਂ ਨੂੰ ਦਿਖਾਈ ਹਰੀ ਝੰਡੀ

ਕੇਜਰੀਵਾਲ ਨੇ 100 ਨਵੀਆਂ ਬੱਸਾਂ ਨੂੰ ਦਿਖਾਈ ਹਰੀ ਝੰਡੀ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਵਿਚ 100 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਈ| ਇਹ ਬੱਸਾਂ ਅਤਿਆਧੁਨਿਕ ਤਕਨੀਕ ਨਾਲ ਲੈਸ ਹਨ ਅਤੇ ਇਹਨਾਂ ਵਿੱਚ ਦਿਵਯਾਂਗਾਂ ਲਈ ਹਾਈਡਰੋਲਿਕ ਲਿਫਟ, ਜੀ. ਪੀ. ਐਸ ਟ੍ਰੈਕਰ, ਪੈਨਿਕ ਬਟਨ ਅਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ| ਬੱਸਾਂ ਵਿੱਚ ਇਨ੍ਹਾਂ ਯੰਤਰਾਂ ਦੇ ਰਾਹੀਂ ਔਰਤਾਂ ਦੀ ਸੁਰੱਖਿਆ ਤੇ ਖਾਸ ਧਿਆਨ ਦਿੱਤਾ ਗਿਆ ਹੈ|ਇਸ ਮੌਕੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ…

VIA PUNJAB
ਅੱਗੇ ਪੜ੍ਹੋ
1 417 418 419 420 421 1,271