ਆਸਟ੍ਰੇਲੀਆ ਵਿੱਚ ਅੱਗ ਲੱਗਣ ਕਾਰਨ 100 ਘਰ ਤਬਾਹ

ਆਸਟ੍ਰੇਲੀਆ ਵਿੱਚ ਅੱਗ ਲੱਗਣ ਕਾਰਨ 100 ਘਰ ਤਬਾਹ

ਸਿਡਨੀ – ਆਸਟ੍ਰੇਲੀਆ ਵਿੱਚ ਜੰਗਲੀ ਅੱਗ ਕਾਰਨ ਹੁਣ ਤਕ 800 ਤੋਂ ਵਧੇਰੇ ਘਰ ਅੱਗ ਦੀ ਲਪੇਟ ਵਿੱਚ ਆ ਚੁੱਕੇ ਹਨ| ਇਸ ਵੀਕਐਂਡ ਨਿਊ ਸਾਊਥ ਵੇਲਜ਼ ਸੂਬੇ ਦੇ ਲਗਭਗ 100 ਘਰ ਸੜ ਕੇ ਸਵਾਹ ਹੋ ਗਏ| ਇੱਥੋਂ ਦੀ ਪ੍ਰੀਮੀਅਰ ਗਲੈਡੀਜ਼ ਨੇ ਇਸ ਤੇ ਦੁੱਖ ਪ੍ਰਗਟਾਇਆ ਹੈ| ਸਿਡਨੀ ਦੇ ਇਕ ਛੋਟੇ ਜਿਹੇ ਸ਼ਹਿਰ ਬਾਲਮੋਰਲ ਵਿੱਚ 18 ਘਰ 90 ਫੀਸਦੀ ਸੜ ਗਏ| ਦੇਸ਼ ਵਿੱਚ 3 ਮਿਲੀਅਨ ਹੈਕਟੇਅਰ ਇਲਾਕਾ ਜੰਗਲੀ ਅੱਗ ਕਾਰਨ ਸੜ ਚੁੱਕਾ ਹੈ| ਆਸਟ੍ਰੇਲੀਆ ਦੇ ਸਾਬਕਾ ਪੀ….

VIA PUNJAB
ਅੱਗੇ ਪੜ੍ਹੋ

ਅਮਰੀਕਾ ਦੇ ਵਰਜੀਨੀਆ ਵਿੱਚ 69 ਗੱਡੀਆਂ ਟਕਰਾਈਆਂ, 51 ਵਿਅਕਤੀ ਜ਼ਖਮੀ

ਅਮਰੀਕਾ ਦੇ ਵਰਜੀਨੀਆ ਵਿੱਚ 69 ਗੱਡੀਆਂ ਟਕਰਾਈਆਂ, 51 ਵਿਅਕਤੀ ਜ਼ਖਮੀ

ਵਰਜੀਨੀਆ – ਅਮਰੀਕੀ ਸੂਬੇ ਵਰਜੀਨੀਆ ਵਿੱਚ ਸਵੇਰੇ ਹਾਈਵੇਅ ਤੇ 69 ਵਾਹਨ ਇਕ-ਦੂਜੇ ਨਾਲ ਟਕਰਾ ਗਏ ਅਤੇ ਇਸ ਕਾਰਨ 51 ਵਿਅਕਤੀ ਜ਼ਖਮੀ ਹੋ ਗਏ| ਵਰਜੀਨੀਆ ਸਟੇਟ ਪੁਲੀਸ ਮੁਤਾਬਕ 64 ਵਾਹਨ ਲਗਾਤਾਰ ਇਕ-ਦੂਜੇ ਵਿੱਚ ਟਕਰਾਏ ਤੇ ਕਈ ਗੱਡੀਆਂ ਦੂਜੇ ਵਾਹਨਾਂ ਤੇ ਚੜ੍ਹ ਗਈਆਂ ਜਿਸ ਕਾਰਨ ਕੁੱਲ 69 ਵਾਹਨ ਟਕਰਾ ਗਏ| ਹਾਦਸੇ ਦਾ ਕਾਰਨ ਭਾਰੀ ਧੁੰਦ ਨੂੰ ਦੱਸਿਆ ਜਾ ਰਿਹਾ ਹੈ ਪਰ ਪੁਲੀਸ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ| ਅਧਿਕਾਰੀਆਂ ਮੁਤਾਬਕ ਕੁਈਨਜ਼ ਕਰੀਕ ਬ੍ਰਿਜ ਤੇ ਸਵੇਰੇ…

VIA PUNJAB
ਅੱਗੇ ਪੜ੍ਹੋ

ਭਾਰਤ ਵੱਲੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਦੀ ਅਜ਼ਮਾਇਸ਼

ਭਾਰਤ ਵੱਲੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਦੀ ਅਜ਼ਮਾਇਸ਼

ਬਾਲਾਸੋਰ – ਭਾਰਤ ਨੇ ਅੱਜ ਉੜੀਸਾ ਤੱਟ ’ਤੇ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਦੀ ਸਫਲ ਅਜ਼ਮਾਇਸ਼ ਕੀਤੀ ਹੈ। ਇਹ ਮਿਜ਼ਾਈਲ 2021 ’ਚ ਫੌਜ ’ਚ ਸ਼ਾਮਲ ਕੀਤੀ ਜਾ ਸਕਦੀ ਹੈ। ਡੀਆਰਡੀਓ ਵੱਲੋਂ ਤਿਆਰ ਕੀਤੀ ਗਈ ਇਸ ਮਿਜ਼ਾਈਲ ਦੀ ਅਜ਼ਮਾਇਸ਼ ਅੱਜ ਸਵੇਰੇ 11.45 ਵਜੇ ਚਾਂਦੀਪੁਰ ਨੇੜੇ ਇੰਟੈਗਰੇਟਿਡ ਟੈਸਟ ਰੇਂਜ ’ਚ ਕੀਤੀ ਗਈ।

VIA PUNJAB
ਅੱਗੇ ਪੜ੍ਹੋ

ਬੁਮਰਾਹ ਤੇ ਧਵਨ ਦੀ ਭਾਰਤੀ ਟੀਮ ’ਚ ਵਾਪਸੀ

ਬੁਮਰਾਹ ਤੇ ਧਵਨ ਦੀ ਭਾਰਤੀ ਟੀਮ ’ਚ ਵਾਪਸੀ

ਫਿੱਟ ਹੋ ਚੁੱਕੇ ਤੇਜ਼ ਗੇਂਦਬਾਜ਼ ਬੁਮਰਾਹ ਨੇ ਅਗਲੇ ਸਾਲ ਸ੍ਰੀਲੰਕਾ ਖ਼ਿਲਾਫ਼ ਘਰੇਲੂ ਧਰਤੀ ’ਤੇ ਹੋਣ ਵਾਲੀ ਟੀ-20 ਲੜੀ ਅਤੇ ਆਸਟਰੇਲੀਆ ਖ਼ਿਲਾਫ਼ ਇੱਕ ਰੋਜ਼ਾ ਲੜੀ ਲਈ ਅੱਜ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਹੈ, ਜਦਕਿ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਟੀ-20 ਲੜੀ ਲਈ ਆਰਾਮ ਦਿੱਤਾ ਗਿਆ। ਬੁਮਰਾਹ ਸਟ੍ਰੈੱਸ ਫਰੈਕਚਰ ਕਾਰਨ ਟੀਮ ’ਚੋਂ ਬਾਹਰ ਸੀ, ਪਰ ਉਸ ਨੂੰ ਸੂਰਤ ਵਿੱਚ ਗੁਜਰਾਤ ਦੇ ਅਗਲੇ ਰਣਜੀ ਟਰਾਫ਼ੀ ਮੈਚ ਵਿੱਚ ਖੇਡਣ ਲਈ ਭਾਰਤੀ ਟੀਮ ਦੇ ਫਿਜ਼ਿਓ ਨਿਤਿਨ ਪਟੇਲ ਦੀ ਮਨਜ਼ੂਰੀ ਮਿਲ…

VIA PUNJAB
ਅੱਗੇ ਪੜ੍ਹੋ

ਕੋਹਲੀ ਤੇ ਰੋਹਿਤ ਸਰਵੋਤਮ ਬੱਲੇਬਾਜ਼ਾਂ ਵਜੋਂ ਸਾਲ ਨੂੰ ਕਹਿਣਗੇ ਅਲਵਿਦਾ

ਕੋਹਲੀ ਤੇ ਰੋਹਿਤ ਸਰਵੋਤਮ ਬੱਲੇਬਾਜ਼ਾਂ ਵਜੋਂ ਸਾਲ ਨੂੰ ਕਹਿਣਗੇ ਅਲਵਿਦਾ

ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਸੀਮਤ ਓਵਰਾਂ ਦਾ ਉਪ ਕਪਤਾਨ ਰੋਹਿਤ ਸ਼ਰਮਾ ਵੈਸਟ ਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਮਗਰੋਂ ਆਈਸੀਸੀ ਇੱਕ ਰੋਜ਼ਾ ਬੱਲੇਬਾਜ਼ੀ ਦੀ ਸੂਚੀ ਵਿੱਚ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ’ਤੇ ਰਹਿੰਦਿਆਂ ਸਾਲ 2019 ਨੂੰ ਅਲਵਿਦਾ ਕਹਿਣਗੇ। ਰੋਹਿਤ ਨੇ ਐਤਵਾਰ ਨੂੰ ਸਮੁੱਚੀਆਂ ਵੰਨਗੀਆਂ ਵਿੱਚ ਸਲਾਮੀ ਬੱਲੇਬਾਜ਼ ਵਜੋਂ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਨਾਲ ਸਨਤ ਜੈਸੂਰਿਆ ਦੇ 22 ਸਾਲ ਪੁਰਾਣੇ ਰਿਕਾਰਡ ਨੂੰ ਤੋੜ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੇ ਸ੍ਰੀਲੰਕਾ ਤੋਂ ਟੈਸਟ ਲੜੀ ਜਿੱਤੀ

ਪਾਕਿਸਤਾਨ ਨੇ ਸ੍ਰੀਲੰਕਾ ਤੋਂ ਟੈਸਟ ਲੜੀ ਜਿੱਤੀ

ਪਾਕਿਸਤਾਨ ਨੇ ਦਸ ਸਾਲਾਂ ਮਗਰੋਂ ਘਰੇਲੂ ਧਰਤੀ ’ਤੇ ਟੈਸਟ ਕ੍ਰਿਕਟ ਵਿੱਚ ਵਾਪਸੀ ਦਾ ਜਸ਼ਨ ਮਨਾਉਂਦਿਆਂ ਦੂਜੇ ਟੈਸਟ ’ਚ ਸ੍ਰੀਲੰਕਾ ਨੂੰ 263 ਦੌੜਾਂ ਨਾਲ ਹਰਾ ਕੇ ਲੜੀ 1-0 ਨਾਲ ਜਿੱਤ ਲਈ। ਖ਼ਰਾਬ ਮੌਸਮ ਕਾਰਨ ਪਹਿਲਾ ਮੈਚ ਬਿਨਾਂ ਕਿਸੇ ਨਤੀਜੇ ਦੇ ਡਰਾਅ ਰਿਹਾ ਸੀ। ਪਾਕਿਸਤਾਨ ਨੂੰ ਦੂਜੇ ਤੇ ਫ਼ੈਸਲਾਕੁਨ ਟੈਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਸ੍ਰੀਲੰਕਾ ਦੀਆਂ ਬਾਕੀ ਤਿੰਨ ਵਿਕਟਾਂ ਲੈ ਕੇ ਮੈਚ ਜਿੱਤਣ ਵਿੱਚ 14 ਮਿੰਟ ਦਾ ਸਮਾਂ ਅਤੇ 16 ਗੇਂਦਾਂ ਲੱਗੀਆਂ। ਸ੍ਰੀਲੰਕਾ ਟੀਮ ਦੀ ਦੂਜੀ…

VIA PUNJAB
ਅੱਗੇ ਪੜ੍ਹੋ

ਪਾਕਿ ਸਰਕਾਰ ਵੱਲੋਂ ਮਰਿਅਮ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਨਹੀਂ

ਪਾਕਿ ਸਰਕਾਰ ਵੱਲੋਂ ਮਰਿਅਮ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਨਹੀਂ

ਪਾਕਿਸਤਾਨ ਸਰਕਾਰ ਨੇ ਪੀ.ਐੱਮ.ਐੱਲ.-ਐੱਨ. ਦੀ ਉਪ ਪ੍ਰਧਾਨ ਮਰਿਅਮ ਨਵਾਜ਼ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ਵਿਚ ਸੋਮਵਾਰ ਨੂੰ ਆਈ ਇਕ ਖਬਰ ਦੇ ਮੁਤਾਬਕ ਸਰਕਾਰ ਨੇ ਕਿਹਾ ਹੈ ਕਿ ਆਰਥਿਕ ਅਪਰਾਧ ਅਤੇ ਸੰਸਥਾਗਤ ਧੋਖਾਧੜੀ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ 46 ਸਾਲਾ ਮਰਿਅਮ ਦਾ ਨਾਮ ਕਥਿਤ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਆਉਣ ਦੇ…

VIA PUNJAB
ਅੱਗੇ ਪੜ੍ਹੋ

ਨਵੀਂ ਤਕਨੀਕ ਦੀ ਲੋੜ, ਭਵਿੱਖੀ ਲੜਾਈਆਂ ਇਸ ਨਾਲ ਹੀ ਜਿੱਤੀਆਂ ਜਾਣਗੀਆਂ : ਜਨਰਲ ਰਾਵਤ

ਨਵੀਂ ਤਕਨੀਕ ਦੀ ਲੋੜ, ਭਵਿੱਖੀ ਲੜਾਈਆਂ ਇਸ ਨਾਲ ਹੀ ਜਿੱਤੀਆਂ ਜਾਣਗੀਆਂ : ਜਨਰਲ ਰਾਵਤ

ਭਾਰਤੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਭਾਰਤੀ ਫੌਜ ਨੂੰ ਆਧੁਨਿਕ ਤਕਨੀਕ ਇਸਤੇਮਾਲ ਕਰਨ ਵਿਚ ਸਭ ਤੋਂ ਅੱਗੇ ਰਹਿਣਾ ਚਾਹੀਦਾ ਹੈ। ਸੋਮਵਾਰ ਨੂੰ ਰੱਖਿਆ ਤਕਨੀਕ ਬਾਰੇ ਇਕ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਜਨਰਲ ਰਾਵਤ ਨੇ ਕਿਹਾ ਕਿ ਆਧੁਨਿਕ ਤਕਨੀਕ ਦੇ ਵਿਕਾਸ ਨਾਲ ਹੀ ਭਵਿੱਖ ਦੀਆਂ ਲੜਾਈਆਂ ਜਿੱਤੀਆਂ ਜਾ ਸਕਣਗੀਆਂ। ਜਨਰਲ ਰਾਵਤ 31 ਦਸੰਬਰ ਨੂੰ ਰਿਟਾਇਰ ਹੋਣਗੇ।ਜਨਰਲ ਰਾਵਤ ਨੇ ਕਿਹਾ, ਇਹ ਸਪੱਸ਼ਟ ਹੋ ਰਿਹਾ ਹੈ ਕਿ ਭਵਿੱਖ ਦੀ ਲੜਾਈ ‘ਚ ਸੰਪਰਕ ਰਹਿਤ…

VIA PUNJAB
ਅੱਗੇ ਪੜ੍ਹੋ

ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਪੂਰੇ ਪੰਜਾਬ ਅੰਦਰ ਸਰਕਾਰੀ ਛੁੱਟੀ ਕਰੇ ਪੰਜਾਬ ਸਰਕਾਰ : ਭਾਈ ਲੌਂਗੋਵਾਲ

ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਪੂਰੇ ਪੰਜਾਬ ਅੰਦਰ ਸਰਕਾਰੀ ਛੁੱਟੀ ਕਰੇ ਪੰਜਾਬ ਸਰਕਾਰ : ਭਾਈ ਲੌਂਗੋਵਾਲ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ 28 ਦਸੰਬਰ ਨੂੰ ਪੰਜਾਬ ਵਿਚ ਸਰਕਾਰੀ ਛੁੱਟੀ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਵਾਲੇ ਦਿਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਥਾਂ ਪੂਰੇ ਪੰਜਾਬ ਅੰਦਰ ਸਰਕਾਰੀ ਛੁੱਟੀ…

VIA PUNJAB
ਅੱਗੇ ਪੜ੍ਹੋ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜ਼ੀਟਲ ਲਾਈਟ ਐਂਡ ਸਾਊਂਡ ਸ਼ੋਅ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ : ਡੀ.ਸੀ. ਮਾਨਸਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜ਼ੀਟਲ ਲਾਈਟ ਐਂਡ ਸਾਊਂਡ ਸ਼ੋਅ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ : ਡੀ.ਸੀ. ਮਾਨਸਾ

ਮਾਨਸਾ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਾਬ ਸਰਕਾਰ ਦੀ ਪੇਸ਼ਕਸ਼ ਡਿਜ਼ੀਟਲ ਅਜਾਇਬ ਘਰ ਦੇ ਅੱਜ ਪਹਿਲੇ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਅਤੇ ਫਲਸਫੇ ਨੂੰ ਜਾਣਿਆ। ਅੱਜ ਡਿਜ਼ੀਟਲ ਮਿਊਜ਼ੀਅਮ ਦੇ ਉਦਘਾਟਨ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਲਾਈਟ ਅਤੇ ਸਾਊਂਡ ਨਾਲ ਲੈਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ…

VIA PUNJAB
ਅੱਗੇ ਪੜ੍ਹੋ
1 423 424 425 426 427 1,271