ਮੁੱਖ ਮੰਤਰੀ ਹਰਿਆਣਾ ਵੱਲੋਂ ਇੰਦੌਰ-ਅੰਮ੍ਰਿਤਸਰ ਐਕਸਪ੍ਰੈਸ ਦਾ ਠਹਿਰਾਓ ਯਮੁਨਾਨਗਰ-ਜਗਾਧਾਰੀ ਕਰਨ ‘ਤੇ ਧੰਨਵਾਦ

ਮੁੱਖ ਮੰਤਰੀ ਹਰਿਆਣਾ ਵੱਲੋਂ ਇੰਦੌਰ-ਅੰਮ੍ਰਿਤਸਰ ਐਕਸਪ੍ਰੈਸ ਦਾ ਠਹਿਰਾਓ ਯਮੁਨਾਨਗਰ-ਜਗਾਧਾਰੀ ਕਰਨ ‘ਤੇ ਧੰਨਵਾਦ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਰੇਲ ਅਤੇ ਵਪਾਰ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਦਾ ਰੇਲ ਗੱਡੀ ਨੰਬਰ 19325/19326 ਇੰਦੌਰ-ਅੰਮ੍ਰਿਤਸਰ ਐਕਸਪ੍ਰੈਸ ਦੇ ਯਮੁਨਾਨਗਰ-ਜਗਾਧਾਰੀ ਵਿਚ ਠਹਿਰਾਓ ਲਈ ਧੰਨਵਾਦ ਕੀਤਾ ਹੈ। ਇਸ ਸਬੰਧ ਵਿਚ ਕੇਂਦਰੀ ਰੇਲ ਅਤੇ ਵਪਾਰ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਇਹ ਜਾਣਕਾਰੀ ਇਕ ਪੱਤਰ ਰਾਹੀਂ ਦਿੱਤੀ।

VIA PUNJAB
ਅੱਗੇ ਪੜ੍ਹੋ

ਸਿੱਖਿਆ ਮੰਤਰੀ ਦੀ ਕੋਠੀ ਨੇੜੇ ਬੇਰੁਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ-ਹੱਕ ਮੰਗਣ ‘ਤੇ ਮਿਲਿਆ ਪੁਲਿਸ ਦਾ ਤਸ਼ੱਦਦ

ਸਿੱਖਿਆ ਮੰਤਰੀ ਦੀ ਕੋਠੀ ਨੇੜੇ ਬੇਰੁਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ-ਹੱਕ ਮੰਗਣ ‘ਤੇ ਮਿਲਿਆ ਪੁਲਿਸ ਦਾ ਤਸ਼ੱਦਦ

ਸ਼ੰਗਰੂਰ – ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਰੁਜ਼ਗਾਰ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਦੇ ਚਲਦਿਆਂ ਅੱਜ ਸਹਿਰ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਸਾਹਮਣੇ ਰੋਸ-ਪ੍ਰਦਰਸ਼ਨ ਕੀਤਾ ਗਿਆ ਜਿੱਥੇ ਮੌਜੂਦ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਸੰਘਰਸ਼ ਨੂੰ ਠੰਡੇ ਪਾਉਣ ਲਈ ਬੇਰੁਜ਼ਗਾਰ ਈ ਟੀ ਟੀ ਅਧਿਆਪਕਾਂ ‘ਤੇ ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਲਾਠੀਚਾਰਜ ਕੀਤਾ ਗਿਆ । ਇਸ ਮੌਕੇ ਹੋਏ ਸਖ਼ਤ ਟਕਰਾਉ ਵਿੱਚ ਅਧਿਅਪਕ ਯੂਨੀਅਨ ਦੇ ਕਈ ਆਗੂ ਗੰਭੀਰ ਰੂਪ ਵਿੱਚ ਜ਼ਖਮੀ…

VIA PUNJAB
ਅੱਗੇ ਪੜ੍ਹੋ

ਸ੍ਰੀ ਹਰਿਮੰਦਰਸਾਹਿਬ ਦੇ ਲੰਗਰਾਂ ‘ਤੇ ਸੂਬਾ ਸਰਕਾਰ ਵੱਲੋਂ 100 ਫ਼ੀਸਦੀ ਜੀ.ਐਸ.ਟੀ. ਵਾਪਸੀ ਲਈ ਕੀਤਾ ਹੈ ਨੋਟੀਫਾਈ : ਕੈਪਟਨ

ਸ੍ਰੀ ਹਰਿਮੰਦਰਸਾਹਿਬ ਦੇ ਲੰਗਰਾਂ ‘ਤੇ ਸੂਬਾ ਸਰਕਾਰ ਵੱਲੋਂ 100 ਫ਼ੀਸਦੀ ਜੀ.ਐਸ.ਟੀ. ਵਾਪਸੀ ਲਈ ਕੀਤਾ ਹੈ ਨੋਟੀਫਾਈ : ਕੈਪਟਨ

ਕੇਂਦਰੀ ਮੰਤਰੀ ਹਰਸਿਮਰਤ ਦੇ ਬਿਆਨ ਨੂੰ ਦੱਸਿਆ ਝੂਠ ਦਾ ਪੁਲੰਦਾ ਚੰਡੀਗੜ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਸਬੰਧੀ ਲੰਗਰ ਪ੍ਰਸਾਦ ਵਰਗੇਸੰਵੇਦਨਸੀਲ ਮੁੱਦੇ ‘ਤੇ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੀ ਝੂਠੀ ਬਿਆਨਬਾਜੀ ਉੱਤੇ ਵਰਦਿਆਂ ਦੱਸਿਆਕਿ ਸ੍ਰੀ ਹਰਮੰਦਰ ਸਾਹਿਬ ਨੂੰ ਜੀਐਸਟੀ ਦਾ ਆਪਣਾ ਹਿੱਸਾ ਦੇਣ ਦੀ ਵਚਨਬੱਧਤਾ ਤੋਂ ਸੂਬਾ ਸਰਕਾਰ ਦੇਪਿੱਛੇ ਹਟਣ ਸਬੰਧੀ ਹਰਸਿਮਰਤ ਕੌਰ ਵੱਲੋਂ ਲਾਏ ਗਏ ਦੋਸ਼ ਝੂਠੇ ਹਨ। ਇਸ ਮੁੱਦੇ ‘ਤੇ ਤਿੱਖੀਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਦੇ…

VIA PUNJAB
ਅੱਗੇ ਪੜ੍ਹੋ

1965 ਅਤੇ 1971 ਦੀਆਂ ਗਲਤੀਆਂ ਨੂੰ ਨਾ ਦੋਹਰਾਏ ਪਾਕਿ : ਰਾਜਨਾਥ

1965 ਅਤੇ 1971 ਦੀਆਂ ਗਲਤੀਆਂ ਨੂੰ ਨਾ ਦੋਹਰਾਏ ਪਾਕਿ : ਰਾਜਨਾਥ

ਪਟਨਾ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨਨੂੰ ਕਿਹਾ ਕਿ ਉਹ 1965 ਅਤੇ 1971 ਦੀਆਂ ਗਲਤੀਆਂ ਨੂੰ ਨਾ ਦੋਹਰਾਉਣ। ਉਨ੍ਹਾਂ ਕਿਹਾ ਕਿਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਪੀ. ਓ. ਕੇ. ਗਏ ਅਤੇ ਕਿਹਾ ਕਿ ਉਨ੍ਹਾਂ ਦੇ ਲੋਕਭਾਰਤ- ਪਾਕਿਸਤਾਨ ਦੇ ਬਾਰਡਰ ‘ਤੇ ਨਾ ਜਾਣ। ਮੈਂ ਕਹਿੰਦਾ ਹਾਂ ਕਿ ਇਹ ਚੰਗਾ ਹੈ ਕਿ ਉਹ ਬਾਰਡਰ ‘ਤੇਨਾ ਆਉਣ ਕਿਉਂਕਿ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਪਾਕਿਸਤਾਨ ਵਾਪਸ ਨਹੀਂ ਜਾ ਸਕਣਗੇ।

VIA PUNJAB
ਅੱਗੇ ਪੜ੍ਹੋ

ਪੀ.ਓ.ਕੇ. ਲਈ ਨਹਿਰੂ ਜ਼ਿੰਮੇਵਾਰ : ਅਮਿਤ ਸ਼ਾਹ

ਪੀ.ਓ.ਕੇ. ਲਈ ਨਹਿਰੂ ਜ਼ਿੰਮੇਵਾਰ : ਅਮਿਤ ਸ਼ਾਹ

ਇੱਕ ਦੇਸ਼ ਵਿੱਚ ਦੋ ਸੰਵਿਧਾਨ, ਦੋ ਨਿਸ਼ਾਨ, ਦੋ ਪ੍ਰਧਾਨ ਕਦੇ ਨਹੀਂ ਚੱਲ ਸਕਦੇ ਮੁੰਬਈ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜਪੀ.ਓ.ਕੇ. ਲਈ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿਜੇਕਰ ਨਹਿਰੂ ਨੇ ਬੇਵਕਤ ਪਾਕਿਸਤਾਨ ਨਾਲ ਸੰਘਰਸ਼ ਵਿਰਾਮ ਦਾ ਐਲਾਨ ਨਾ ਕੀਤਾ ਹੁੰਦਾ ਤਾਂ ਇਹ’ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ’ ਮੌਜੂਦ ਨਾ ਹੁੰਦਾ। ਉਨ੍ਹਾਂ ਨੇ ਕਸ਼ਮੀਰ ਦਾ ਭਾਰਤ ‘ਚ ਏਕੀਕਰਣਨਾ ਕਰਨ ਨੂੰ ਲੈ ਕੇ ਨਹਿਰੂ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਇਸ ਮੁੱਦੇ…

VIA PUNJAB
ਅੱਗੇ ਪੜ੍ਹੋ

ਰੋਹਿਤ ਨੇ ਧੋਨੀ ਦੇ ਰਿਕਾਰਡ ਦੀ ਕੀਤੀ ਬਰਾਬਰੀ

ਰੋਹਿਤ ਨੇ ਧੋਨੀ ਦੇ ਰਿਕਾਰਡ ਦੀ ਕੀਤੀ ਬਰਾਬਰੀ

ਉਪ ਕੁਪਤਾਨ ਰੋਹਿਤ ਸ਼ਰਮਾ ਨੇ ਦੱਖਣੀ ਅਫਰੀਕਾ ਖਿਲਾਫ ਤੀਜੇ ਤੇ ਆਖਰੀ ਟੀ-20 ਮੁਕਾਬਲੇ ‘ਚ ਐਤਵਾਰ ਨੂੰ ਉਤਰਦੇ ਹੀ ਮਹਿੰਦਰ ਸਿੰਘ ਧੋਨੀ ਦੇ ਭਾਰਤ ਵਲੋਂ ਸਭ ਤੋਂ ਜ਼ਿਆਦਾ 98 ਟੀ-20 ਮੈਚ ਖੇਡਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਰੋਹਿਤ ਤੇ ਧੋਨੀ ਦੇ ਹੁਣ 98-98 ਮੈਚ ਹੋ ਗਏ ਹਨ। ਇਸ ਤੋਂ ਬਾਅਦ ਸੁਰੇਸ਼ ਰੈਨਾ (78), ਕਪਤਾਨ ਵਿਰਾਟ ਕੋਹਲੀ (72), ਯੁਵਰਾਜ ਸਿੰਘ (58) ਤੇ ਸ਼ਿਖਰ ਧਵਨ (55) ਦਾ ਨੰਬਰ ਹੈ। ਹਾਲਾਂਕਿ ਰੋਹਿਤ ਇਸ ਰਿਕਾਰਡ ਮੈਚ ‘ਚ ਫਲਾਪ ਰਹੇ…

VIA PUNJAB
ਅੱਗੇ ਪੜ੍ਹੋ

ਬੈਲਜੀਅਮ ਦੌਰੇ ਲਈ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ

ਬੈਲਜੀਅਮ ਦੌਰੇ ਲਈ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ

ਫਾਰਵਰਡ ਲਲਿਤ ਉਪਧਿਆਏ ਅਤੇ ਡਰੈਗ ਫਲਿਕਰ ਰੁਪਿੰਦਰ ਪਾਲ ਸਿੰਘ ਦੀ ਸ਼ੁੱਕਰਵਾਰ ਨੂੰ 20 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ‘ਚ ਵਾਪਸੀ ਹੋਈ ਜੋ ਮਨਪ੍ਰੀਤ ਸਿੰਘ ਦੀ ਅਗਵਾਈ ‘ਚ 26 ਸਤੰਬਰ ਤੋਂ ਤਿੰਨ ਅਕਤੂਬਰ ਤਕ ਬੈਲਜੀਅਮ ਦੌਰੇ ‘ਤੇ ਜਾਵੇਗੀ। ਭਾਰਤੀ ਟੀਮ ਇਕ ਹਫਤੇ ਦੇ ਦੌਰੇ ‘ਤੇ ਬੈਲਜੀਅਮ ਦੇ ਖਿਲਾਫ ਤਿੰਨ ਮੈਚ ਅਤੇ ਸਪੇਨ ਦੇ ਖਿਲਾਫ ਦੋ ਮੈਚ ਖੇਡੇਗੀ। ਲਲਿਤ ਉਪਾਧਿਆਏ ਨੇ ਭੁਵਨੇਸ਼ਵਰ ‘ਚ ਪੁਰਸ਼ ਵਿਸ਼ਵ ਕੱਪ ਖੇਡਣ ਲਈ ਟੀਮ ‘ਚ ਵਾਪਸੀ ਕੀਤੀ ਹੈ ਜਦਕਿ ਰੁਪਿੰਦਰ ਨੇ ਇਸ…

VIA PUNJAB
ਅੱਗੇ ਪੜ੍ਹੋ

ਦੱ. ਅਫਰੀਕਾ ਲੜੀ ਤੋਂ ਬਾਅਦ ਵਿਜੇ ਹਜ਼ਾਰੇ ਟਰਾਫੀ ਵਿਚ ਖੇਡਾਂਗਾ : ਧਵਨ

ਦੱ. ਅਫਰੀਕਾ ਲੜੀ ਤੋਂ ਬਾਅਦ ਵਿਜੇ ਹਜ਼ਾਰੇ ਟਰਾਫੀ ਵਿਚ ਖੇਡਾਂਗਾ : ਧਵਨ

ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸ਼ਨੀਵਾਰ ਕਿਹਾ ਕਿ ਉਹ ਆਗਾਮੀ ਵਿਜੇ ਹਜ਼ਾਰੇ ਟਰਾਫੀ ਵਿਚ ਆਪਣੇ ਸੂਬੇ ਦੀ ਟੀਮ ਦਿੱਲੀ ਵਲੋਂ ਖੇਡੇਗਾ। ਧਵਨ ਇਸ ਸਮੇਂ ਦੱਖਣੀ ਅਫਰੀਕਾ ਵਿਰੁੱਧ ਮੌਜੂਦਾ ਟੀ-20 ਲੜੀ ਲਈ ਰਾਸ਼ਟਰੀ ਟੀਮ ਦੇ ਨਾਲ ਹੈ। ਉਸ ਨੇ ਪੁਸ਼ਟੀ ਕੀਤੀ ਹੈ ਕਿ ਉਹ 24 ਸਤੰਬਰ ਤੋਂ ਸ਼ੁਰੂ ਹੋਣ ਵਾਲੀ 50 ਓਵਰਾਂ ਦੀ ਘਰੇਲੂ ਪ੍ਰਤੀਯੋਗਿਤਾ ਵਿਚ ਖੇਡੇਗਾ। ਧਵਨ ਨੇ ਦੱਖਣੀ ਅਫਰੀਕਾ ਵਿਰੁੱਧ ਤੀਜੇ ਅਤੇ ਆਖਰੀ ਟੀ-20 ਕੌਮਾਂਤਰੀ ਮੈਚ ਦੀ ਪੂਰਬਲੀ ਸ਼ਾਮ ‘ਤੇ ਕਿਹਾ, ”ਹੁਣ ਇਸ…

VIA PUNJAB
ਅੱਗੇ ਪੜ੍ਹੋ

ਗਾਂਗੁਲੀ ਦਾ ਸੀ.ਏ.ਬੀ. ਪ੍ਰਧਾਨ ਅਹੁਦੇ ਤੇ ਬਣੇ ਰਹਿਣਾ ਤੈਅ

ਗਾਂਗੁਲੀ ਦਾ ਸੀ.ਏ.ਬੀ. ਪ੍ਰਧਾਨ ਅਹੁਦੇ ਤੇ ਬਣੇ ਰਹਿਣਾ ਤੈਅ

ਸੌਰਭ ਗਾਂਗੁਲੀ ਦਾ ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਅਹੁਦੇ ‘ਤੇ ਫਿਰ ਤੋਂ ਬਿਨਾ ਕਿਸੇ ਵਿਰੋਧ ਦੇ ਚੁਣਿਆ ਜਾਣਾ ਤੈਅ ਹੈ। ਗਾਂਗੁਲੀ ਦੇ ਪੰਜ ਮੈਂਬਰੀ ਪੈਨਲ ਨੇ ਕਿਸੇ ਵੀ ਵਿਰੋਧੀ ਉਮੀਦਵਾਰਾਂ ਤੋਂ ਅਜੇ ਤਕ ਕੋਈ ਮੁਲਾਕਾਤ ਨਹੀਂ ਕੀਤੀ ਹੈ। ਸੀ.ਏ.ਬੀ. ਦੇ ਚੋਣ ਲਈ ਨਾਮਜ਼ਦਗੀ ਭਰਨ ਦੀ ਆਖ਼ਰੀ ਸਮਾਂ ਹੱਦ ਸ਼ਨੀਵਾਰ ਨੂੰ ਖ਼ਤਮ ਹੋ ਗਈ ਹੈ। ਸੀ. ਏ. ਬੀ. ਦੀ 85ਵੀਂ ਸਾਲਾਨਾ ਆਮ ਸਭਾ ਇਸ ਮਹੀਨੇ ਦੀ 28 ਸਤੰਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ…

VIA PUNJAB
ਅੱਗੇ ਪੜ੍ਹੋ

ਜਲ ਸੈਨਾ ਮੁਖੀ ਦੀ ਚਾਰ ਰੋਜ਼ਾ ਬੰਗਲਾਦੇਸ਼ ਯਾਤਰਾ ਸ਼ੂਰੂ

ਜਲ ਸੈਨਾ ਮੁਖੀ ਦੀ ਚਾਰ ਰੋਜ਼ਾ ਬੰਗਲਾਦੇਸ਼ ਯਾਤਰਾ ਸ਼ੂਰੂ

ਨਵੀਂ ਦਿੱਲੀ – ਬੰਗਲਾਦੇਸ਼ ਅਤੇ ਭਾਰਤ ਵਿੱਚ ਸਮੁੰਦਰੀ ਸਾਂਝ ਵਧਾਉਣ ਦੇ ਉਦੇਸ਼ ਨਾਲ ਅੱਜ ਤੋਂ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਆਪਣੀ ਚਾਰ ਰੋਜ਼ਾ ਬੰਗਲਾਦੇਸ਼ ਯਾਤਰਾ ਸ਼ੁਰੂ ਕੀਤੀ ਹੈ। ਜਲ ਸੈਨਾ ਦੇ ਬੁਲਾਰੇ ਨੇ ਦੱਸਿਆ ਐਡਮਿਰਲ ਸਿੰਘ ਇਸ ਯਾਤਰਾ ਦੌਰਾਨ ਹਮਰੁਤਬਾ ਬੰਗਲਾਦੇਸ਼ੀ ਐਡਮਿਰਲ ਔਰੰਗਜ਼ੇਬ ਚੌਧਰੀ ਸਮੇਤ ਫ਼ੌਜ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਸੂਤਰਾਂ ਅਨੁਸਾਰ ਚੀਨ ਵੱਲੋਂ ਹਿੰਦ ਮਹਾਂਸਾਗਰ ਖੇਤਰ ਤੇ ਦੱਖਣੀ ਚੀਨ ਸਮੁੰਦਰ ਵਿੱਚ ਸੁਰੱਖਿਆ ਖੇਤਰ ਵਿੱਚ ਘੁੱਸਪੈਠ ਸਬੰਧੀ ਦੋਵੇਂ ਮੁਖੀ ਗੱਲਬਾਤ…

VIA PUNJAB
ਅੱਗੇ ਪੜ੍ਹੋ
1 572 573 574 575 576 1,271