ਭਾਈ ਲੌਂਗੋਵਾਲ ਨੇ ਅਮਰੀਕਾ ’ਚ ਸਿੱਖ ਦੀ ਹੱਤਿਆ ਨੂੰ ਮੰਦਭਾਗਾ ਕਰਾਰ ਦਿੱਤਾ

ਭਾਈ ਲੌਂਗੋਵਾਲ ਨੇ ਅਮਰੀਕਾ ’ਚ ਸਿੱਖ ਦੀ ਹੱਤਿਆ ਨੂੰ ਮੰਦਭਾਗਾ ਕਰਾਰ ਦਿੱਤਾ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਮਰੀਕਾ ਦੇ ਕੈਲੀਫੋਰਨੀਆ ’ਚ ਇਕ ਬਜ਼ੁਰਗ ਸਿੱਖ ਦੀ ਚਾਕੂ ਮਾਰ ਕੇ ਕੀਤੀ ਹੱਤਿਆ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸ਼ਾਂਤੀ ਪਸੰਦ ਅਤੇ ਹਰ ਇਕ ਨਾਲ ਮਿਲਵਰਤਨ ਰੱਖਣ ਵਾਲੀ ਸਿੱਖ ਕੌਮ ’ਤੇ ਅਜਿਹੇ ਨਸਲੀ ਹਮਲੇ ਚਿੰਤਾ ਦਾ ਵਿਸ਼ਾ ਹਨ, ਜਿਸ ਨੂੰ ਰੋਕਣ ਲਈ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਸੰਜੀਦਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਨੂੰ ਵੀ ਅਜਿਹੀਆਂ ਮੰਦਭਾਗੀਆਂ…

VIA PUNJAB
ਅੱਗੇ ਪੜ੍ਹੋ

ਕੇਂਦਰ ਸਰਕਾਰ ਵੱਲੋਂ ਕੈਪਾਂ ਸਕੀਮ ਅਧੀਨ ਪੰਜਾਬ ਨੂੰ 1040 ਕਰੋੜ ਰੁਪਏ ਜਾਰੀ

ਕੇਂਦਰ ਸਰਕਾਰ ਵੱਲੋਂ ਕੈਪਾਂ ਸਕੀਮ ਅਧੀਨ ਪੰਜਾਬ ਨੂੰ 1040 ਕਰੋੜ ਰੁਪਏ ਜਾਰੀ

ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਖ਼ਰਚੀ ਜਾਵੇਗੀ ਰਾਸ਼ੀ: ਸਾਧੂ ਸਿੰਘ ਧਰਮਸੋਤ ਚੰਡੀਗੜ – ਪੰਜਾਬ ’ਚ ਜੰਗਲਾਤ ਥੱਲੇ ਰਕਬਾ ਵਧਾਉਣ ਲਈ ਕੇਂਦਰ ਸਰਕਾਰ ਵੱਲੋਂ ਅੱਜ ਕੈਂਪਾ (‘ਕੰਪਨਸੇਟਰੀ ਅਫਾਰਸਟੇਸ਼ਨ ਫੰਡ ਮੈਨੇਜਮੈਂਟ ਐਂਡ ਪਲੈਨਿੰਗ ਅਥਾਰਟੀ’) ਸਕੀਮ ਅਧੀਨ 1040 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਅੱਜ ਦਿੱਲੀ ਵਿਖੇ ਵੱਖ-ਵੱਖ ਸੂਬਿਆਂ ਦੇ ਜੰਗਲਾਤ ਮੰਤਰੀਆਂ ਨਾਲ ਕੀਤੀ ਮੀਟਿੰਗ ਦੌਰਾਨ, ਕੇਂਦਰੀ ਵਾਤਾਵਰਨ, ਜੰਗਲਾਤ ਅਤੇ ਮੌਸਮ ਤਬਦੀਲੀ ਬਾਰੇ ਮੰਤਰੀ ਸ੍ਰੀ ਪ੍ਰਕਾਸ਼ ਜਾਵਡੇਕਰ ਨੇ 1040 ਕਰੋੜ ਰੁਪਏ ਦੀ ਰਾਸ਼ੀ ਦਾ ਚੈੱਕ ਪੰਜਾਬ…

VIA PUNJAB
ਅੱਗੇ ਪੜ੍ਹੋ

ਕੇ ਕੇ ਬਾਵਾ ਨੇ ਇੱਕ ਮਹੀਨੇ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫੰਡ ਲਈ ਦਾਨ ਦਿੱਤੀ

ਕੇ ਕੇ ਬਾਵਾ ਨੇ ਇੱਕ ਮਹੀਨੇ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫੰਡ ਲਈ ਦਾਨ ਦਿੱਤੀ

ਚੰਡੀਗੜ੍ਹ – ਪੰਜਾਬ ਰਾਜ ਉਦਯੋਗ ਵਿਕਾਸ ਨਿਗਮ (ਪੀ.ਆਈ.ਈ.ਡੀ.ਸੀ.) ਦੇ ਚੇਅਰਮੈਨ ਸ੍ਰੀ ਕੇ.ਕੇ. ਬਾਵਾ ਨੇ ਅੱਜ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫੰਡ ਲਈ ਦਾਨ ਦਿੱਤੀ।ਸ੍ਰੀ ਬਾਵਾ ਨੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਨਾਲ ਅੱਜ ਮੁਲਾਕਾਤ ਕਰਕੇ, ਉਨ੍ਹਾਂ ਨੂੰ ਇੱਕ ਮਹੀਨੇ ਦੀ ਤਨਖ਼ਾਹ ਦਾਨ ਕਰਨ ਸਬੰਧੀ ਪੱਤਰ ਸੌਪਿਆ। ਉਨ੍ਹਾਂ ਹੜ੍ਹ ਪੀੜਤਾਂ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ।

VIA PUNJAB
ਅੱਗੇ ਪੜ੍ਹੋ

ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਨੇ ਆਰੀਅਨਜ਼ ਦੇ ਵਿਦਿਆਰਥੀਆਂ ਦਾ ਕੀਤਾ ਮੰਨੋਰੰਜਨ

ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਨੇ ਆਰੀਅਨਜ਼ ਦੇ ਵਿਦਿਆਰਥੀਆਂ ਦਾ ਕੀਤਾ ਮੰਨੋਰੰਜਨ

ਮੋਹਾਲੀ – ਪ੍ਰਸਿੱਧ ਪੰਜਾਬੀ ਗਾਇਕ ਅਤੇ ਅਭਿਨੇਤਾ, ਗੁਰਨਾਮ ਭੁੱਲਰ, ਪੰਜਾਬੀ ਅਭਿਨੇਤਰੀ ਸਰਗੁਣ ਮਹਿਤਾ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਸੁਰਖੀ ਬਿੰਦੀ ਦੀ ਹੋਰ ਸਟਾਰਕਾਸਟ ਦੇ ਨਾਲ ਅੱਜ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ ਨੇੜੇ ਚੰਡੀਗੜ ਦੇ ਵਿਦਿਆਰਥੀਆਂ ਦਾ ਕੀਤਾ ਮੰਨੋਰੰਜਨ ਕੀਤਾ। ਗੁਰਨਾਮ ਭੁੱਲਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੁਰਖੀ ਬਿੰਦੀ ਇੱਕ ਵਿਲੱਖਣ ਰੋਮਾਂਟਿਕ ਫਿਲਮ ਹੈ ਜੋ ਐਕਸ਼ਨ ਅਤੇ ਭਾਵਪੂਰਣ ਸੰਗੀਤ ਨਾਲ ਭਰਪੂਰ ਹੈ। ਭੁੱਲਰ ਨੇ ਕਿਹਾ ‘‘ ਮੈਂ ਮਹਿਲਾ ਸਸ਼ਕਤੀਕਰਣ ਦਾ ਇੱਕ ਦਿ੍ਰੜ…

VIA PUNJAB
ਅੱਗੇ ਪੜ੍ਹੋ

ਦੱਖਣੀ ਅਫਰੀਕਾ ਖਿਲਾਫ ਟੀ-20 ਚੋਣ ਲਈ ਉਪਲੱਬਧ ਹਾਂ : ਮਿਤਾਲੀ

ਦੱਖਣੀ ਅਫਰੀਕਾ ਖਿਲਾਫ ਟੀ-20 ਚੋਣ ਲਈ ਉਪਲੱਬਧ ਹਾਂ : ਮਿਤਾਲੀ

ਭਾਰਤ ਦੀ ਤਜਰਬੇਕਾਰ ਮਹਿਲਾ ਬੱਲੇਬਾਜ਼ ਮਿਤਾਲੀ ਰਾਜ ਨੇ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲੀ ਆਗਾਮੀ ਟੀ-20 ਲੜੀ ਲਈ ਖੁਦ ਨੂੰ ਉਪਲੱਬਧ ਰੱਖਿਆ ਹੈ ਪਰ ਅਗਲੇ ਸਾਲ ਦੇ ਵਿਸ਼ਵ ਕੱਪ ਤੋਂ ਪਹਿਲਾਂ ਨੌਜਵਾਨਾਂ ’ਤੇ ਧਿਆਨ ਦੇਣ ਦੇ ਕਾਰਣ ਹੋ ਸਕਦਾ ਹੈ ਕਿ ਚੋਣਕਾਰ ਉਸ ਨੂੰ ਨਾ ਚੁਣਨ।ਪੰਜ ਮੈਚਾਂ ਦੀ ਲੜੀ 24 ਸਤੰਬਰ ਤੋਂ ਸ਼ੁਰੂ ਹੋਵੇਗੀ, ਜਦਕਿ ਟੀ-20 ਵਿਸ਼ਵ ਕੱਪ ਅਗਲੇ ਸਾਲ ਫਰਵਰੀ-ਮਾਰਚ ਵਿਚ ਆਸਟਰੇਲੀਆ ਵਿਚ ਹੋਵੇਗਾ। ਮਿਤਾਲੀ ਅਜੇ ਵਨ ਡੇ ਕਪਤਾਨ ਹੈ ਅਤੇ 2021 ਵਿਚ ਹੋਣ ਵਾਲੇ…

VIA PUNJAB
ਅੱਗੇ ਪੜ੍ਹੋ

BCCI ਨੂੰ ਨਾਡਾ ਦੇ ਦਾਇਰੇ ’ਚ ਲਿਆਉਣਾ ਮੇਰੀ ਲਈ ਵੱਡੀ ਉਪਲਬੱਧੀ ਰਿਜਿਜੂ

BCCI ਨੂੰ ਨਾਡਾ ਦੇ ਦਾਇਰੇ ’ਚ ਲਿਆਉਣਾ ਮੇਰੀ ਲਈ ਵੱਡੀ ਉਪਲਬੱਧੀ  ਰਿਜਿਜੂ

ਖੇਡ ਮੰਤਰੀ ਕੀਰੇਨ ਰਿਜਿਜੂ ਨੇ ਸੋਮਵਾਰ ਨੂੰ ਕਿਹਾ ਕਿ ਬੀ. ਸੀ. ਸੀ. ਆਈ. ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਦੇ ਦਾਇਰੇ ’ਚ ਲਿਆਉਣਾ ਉਨ੍ਹਾਂ ਦੇ ਪਿਛਲੇ ਤਿੰਨ ਮਹੀਨੇ ਦੇ ਕਾਰਜਕਾਲ ਦੀ ਸਭ ਤੋਂ ਵੱਡੀ ਉਪਲਬਧੀ ’ਚੋਂ ਇਕ ਰਹੀ। ਬੀ. ਸੀ. ਸੀ. ਆਈ. ਨੇ ਲੰਬੇ ਸਮੇਂ ਤਕ ਨਾਨੁਕਰ ਦੇ ਬਾਅਦ ਆਖਰਕਾਰ ਇਸ ਮਹੀਨੇ ਨਾਡਾ ਦੇ ਦਾਇਰੇ ’ਚ ਆਉਣ ਲਈ ਰਜ਼ਾਮੰਦੀ ਜਤਾਈ ਪਈ ਜਿਸ ਨਾਲ ਉਸ ਦੇ ਰਾਸ਼ਟਰੀ ਖੇਡ ਮਹਾਸੰਘ ਬਣਨ ਦਾ ਰਸਤਾ ਖੁਲ ਗਿਆ ਹੈ।ਇਹ ਪੁੱਛਣ ’ਤੇ…

VIA PUNJAB
ਅੱਗੇ ਪੜ੍ਹੋ

ਰੋਕਾਂ ਹਟਾ ਕੇ ਅਮਰੀਕਾ ‘ਪਹਿਲਾ ਕਦਮ’ ਚੁੱਕੇ : ਹਸਨ ਰੂਹਾਨੀ

ਰੋਕਾਂ ਹਟਾ ਕੇ ਅਮਰੀਕਾ ‘ਪਹਿਲਾ ਕਦਮ’ ਚੁੱਕੇ : ਹਸਨ ਰੂਹਾਨੀ

ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਨੂੰ ਈਰਾਨ ਖਿਲਾਫ ਲੱਗੀਆਂ ਸਾਰੀਆਂ ਰੋਕਾਂ ਹਟਾ ਕੇ ਪਹਿਲਾ ਕਦਮ ਚੁੱਕਣਾ ਚਾਹੀਦਾ ਹੈ। ਰੂਹਾਨੀ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਇਸ ਕਥਨ ਦੇ ਬਾਅਦ ਆਇਆ ਕਿ ਉਹ ਗੱਲਬਾਤ ਲਈ ਤਿਆਰ ਹਨ। ਰੂਹਾਨੀ ਨੇ ਸਰਕਾਰੀ ਖਬਰ ਚੈਨਲਾਂ ’ਤੇ ਸਿੱਧੇ ਪ੍ਰਸਾਰਿਤ ਹੋ ਰਹੇ ਇਕ ਭਾਸ਼ਣ ’ਚ ਕਿਹਾ,‘‘ ਪਹਿਲਾ ਕਦਮ ਰੋਕਾਂ ਨੂੰ ਹਟਾਉਣਾ ਹੈ। ਤੁਹਾਨੂੰ ਈਰਾਨ ਖਿਲਾਫ ਲਗਾਈਆਂ ਗਈਆਂ ਸਾਰੀਆਂ ਗੈਰ-ਕਾਨੂੰਨੀ, ਅਨਿਆਂਪੂਰਣ ਅਤੇ ਗਲਤ ਰੋਕਾਂ ਨੂੰ…

VIA PUNJAB
ਅੱਗੇ ਪੜ੍ਹੋ

ਸੇਰੇਨਾ ਦੀ ਸ਼ਾਰਾਪੋਵਾ ’ਤੇ ਇਕਪਾਸੜ ਜਿੱਤ

ਸੇਰੇਨਾ ਦੀ ਸ਼ਾਰਾਪੋਵਾ ’ਤੇ ਇਕਪਾਸੜ ਜਿੱਤ

ਆਪਣੇ 24ਵੇਂ ਗਰੈਂਡ ਸਲੈਮ ਦੀ ਦੌੜ ਵਿੱਚ ਸ਼ੁਮਾਰ ਸੇਰੇਨਾ ਵਿਲੀਅਮਜ਼ ਨੇ ਇੱਥੇ ਮਾਰੀਆ ਸ਼ਾਰਾਪੋਵਾ ਨੂੰ ਕਰਾਰੀ ਹਾਰ ਦੇ ਕੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਸੇਰੇਨਾ ਨੇ ਸ਼ਾਰਾਪੋਵਾ ਨੂੰ 6-1, 6-1 ਨਾਲ ਹਰਾਇਆ। ਛੇ ਵਾਰ ਦੀ ਯੂਐੱਸ ਓਪਨ ਚੈਂਪੀਅਨ ਨੇ ਸਿਰਫ਼ 59 ਮਿੰਟ ਵਿੱਚ ਮੈਚ ਜਿੱਤਿਆ। ਇਹ ਸ਼ਾਰਾਪੋਵਾ ’ਤੇ ਸੇਰੇਨਾ ਦੀ ਲਗਾਤਾਰ 19ਵੀਂ ਜਿੱਤ ਹੈ। ਇਨ੍ਹਾਂ ਦੋਵਾਂ ਖਿਡਾਰਨਾਂ ਵਿਚਾਲੇ ਹੁਣ ਤੱਕ ਜੋ 22 ਮੈਚ ਖੇਡੇ ਗਏ ਹਨ, ਉਨ੍ਹਾਂ ਵਿੱਚੋਂ 20 ਸੇਰੇਨਾ ਨੇ ਜਿੱਤੇ…

VIA PUNJAB
ਅੱਗੇ ਪੜ੍ਹੋ

ਭਾਰਤ-ਪਾਕਿ ਤਣਾਅ ਘੱਟ ਕਰਨ ਲਈ ਯਤਨ ਕੀਤਾ: ਵ੍ਹਾਈਟ ਹਾਊਸ

ਭਾਰਤ-ਪਾਕਿ ਤਣਾਅ ਘੱਟ ਕਰਨ ਲਈ ਯਤਨ ਕੀਤਾ: ਵ੍ਹਾਈਟ ਹਾਊਸ

ਵ੍ਹਾਈਟ ਹਾਊਸ ਨੇ ਅੱਜ ਦਾਅਵਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਭਾਰਤ-ਪਾਕਿਸਤਾਨ ਵਿੱਚ ਚਲ ਰਹੇ ਤਣਾਅ ਨੂੰ ਘੱਟ ਕਰਨ ਲਈ ਕੀਤੇ ਗਏ ਯਤਨ ਹਾਲ ਹੀ ਵਿਚ ਸਮਾਪਤ ਹੋਏ ਜੀ-7 ਸੰਮੇਲਨ ਵਿੱਚ ਦਿੱਤੇ ਪੰਜ ਸੰਦੇਸ਼ਾਂ ਵਿਚੋਂ ਇਕ ਸੀ।ਰਾਸ਼ਟਪਰਤੀ ਟਰੰਪ ਆਪਣੀ ਪਤਨੀ ਨਾਲ ਫਰਾਂਸ ਵਿੱਚ ਸੰਮੇਲਨ ਤੋਂ ਹਿੱਸਾ ਲੈ ਕੇ ਅੱਜ ਆਪਣੇ ਦੇਸ਼ ਪਰਤ ਆਏ ਹਨ। ਵ੍ਹਾਈਟ ਹਾਊਸ ਨੇ ਕਿਹਾ ਕਿ ਜੀ-7 ਸੰਮੇਲਨ ਵਿਚ ਪੰਜ ਸੁਝਾਅ ਏਕਤਾ ਦਾ ਸੰਦੇਸ਼, ਇਕ ਅਰਬ ਡਾਲਰ ਦੇ ਵਪਾਰ ਸੌਦੇ…

VIA PUNJAB
ਅੱਗੇ ਪੜ੍ਹੋ

ਲੋਕਾਂ ਲਈ ਕੇਂਦਰ ਤੇ ਸੂਬਾ ਸਰਕਾਰਾਂ ’ਤੇ ਦਬਾਅ ਜਾਰੀ ਰੱਖਾਂਗੇ: ਰਾਹੁਲ

ਲੋਕਾਂ ਲਈ ਕੇਂਦਰ ਤੇ ਸੂਬਾ ਸਰਕਾਰਾਂ ’ਤੇ ਦਬਾਅ ਜਾਰੀ ਰੱਖਾਂਗੇ: ਰਾਹੁਲ

ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਕੇਂਦਰ ਅਤੇ ਸੂਬਾ ਸਰਕਾਰ ਉੱਤੇ ਦਬਾਅ ਜਾਰੀ ਰੱਖਣਗੇ ਕਿ ਉਹ ਪ੍ਰਭਾਵਿਤ ਲੋਕਾਂ ਦੀ ਜਲਦੀ ਸਹਾਇਤਾ ਕਰਨ।ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਨੂੰ ਪੱਤਰ ਲਿਖੇ ਹਨ ਕਿ ਵਾਇਨਾਡ ਵਾਸੀਆਂ ਨੂੰ ਉਨ੍ਹਾਂ ਦੀ ਸਹਾਇਤਾ ਦੀ ਸਖਤ ਲੋੜ ਹੈ।ਅੱਜ ਉਨ੍ਹਾਂ ਨੇ ਇਸ ਮਹੀਨੇ ਵਿੱਚ ਦੂਜੀ ਵਾਰ ਕੇਰਲਾ ਵਿੱਚ ਆਪਣੇ ਲੋਕ ਸਭਾ ਹਲਕੇ ਵਾਇਨਾਡ ਦੇ ਰਾਹਤ ਕੈਂਪਾਂ ਦਾ ਦੌਰਾ ਕੀਤਾ ਹੈ। ਜ਼ਿਕਰਯੋਗ ਹੈ ਕਿ…

VIA PUNJAB
ਅੱਗੇ ਪੜ੍ਹੋ
1 613 614 615 616 617 1,271