ਬਰਾਕ ਓਬਾਮਾ ਦੀ ਬਾਸਕਟਬਾਲ ਜਰਸੀ 1.20 ਲੱਖ ਡਾਲਰ ਚ ਨੀਲਾਮ

ਬਰਾਕ ਓਬਾਮਾ ਦੀ ਬਾਸਕਟਬਾਲ ਜਰਸੀ 1.20 ਲੱਖ ਡਾਲਰ ਚ ਨੀਲਾਮ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਇਕ ਬਾਸਕਟਬਾਲ ਜਰਸੀ ਦੀ ਸੋਮਵਾਰ ਨੂੰ ਨੀਲਾਮੀ ਕੀਤੀ ਗਈ। ਡਲਾਸ ਆਕਸ਼ਨ ਹਾਊਸ ਮੁਤਾਬਕ ਜਰਸੀ 1,20,000 ਡਾਲਰ (85,86,300 ਰੁਪਏ) ਵਿਚ ਵਿਕੀ। ਓਬਾਮਾ ਦੀ 23 ਨੰਬਰ ਦੀ ਇਹ ਜਰਸੀ ਉਸ ਸਮੇਂ ਦੀ ਹੈ ਜਦੋਂ ਉਹ 18 ਸਾਲ ਦੇ ਸਨ ਅਤੇ ਹਵਾਈ ਦੇ ਪੁਨਾਹੌ ਹਾਈ ਸਕੂਲ ਵਿਚ ਪੜ੍ਹਦੇ ਸਨ। ਨੀਲਾਮੀ ਦੇ ਬੁਲਾਰੇ ਐਰਿਕ ਬ੍ਰੈਡਲੀ ਨੇ ਕਿਹਾ ਕਿ ਬੋਲੀ ਬਹੁਤ ਮੁਕਾਬਲੇ ਦੀ ਰਹੀ। ਜਰਸੀ ਨੂੰ ਖਰੀਦਣ ਲਈ 27 ਬੋਲੀਆਂ ਲਗਾਈਆਂ ਗਈਆਂ। ਇਨ੍ਹਾਂ…

VIA PUNJAB
ਅੱਗੇ ਪੜ੍ਹੋ

ਅੱਤਵਾਦੀ ਹਾਫਿਜ਼ ਨੇ ਟੈਰਰ ਫੰਡਿੰਗ ਮਾਮਲੇ ਚ ਗ੍ਰਿਫਤਾਰੀ ਨੂੰ ਅਦਾਲਤ ਚ ਦਿੱਤੀ ਚੁਣੌਤੀ

ਅੱਤਵਾਦੀ ਹਾਫਿਜ਼ ਨੇ ਟੈਰਰ ਫੰਡਿੰਗ ਮਾਮਲੇ ਚ ਗ੍ਰਿਫਤਾਰੀ ਨੂੰ ਅਦਾਲਤ ਚ ਦਿੱਤੀ ਚੁਣੌਤੀ

ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰ ਮਾਈਂਡ ਹਾਫਿਜ਼ ਸਈਦ, ਜਿਸ ਨੂੰ ਕਿ ਗਲੋਬਲ ਅੱਤਵਾਦੀ ਐਲਾਨਿਆ ਜਾ ਚੁੱਕਾ ਹੈ ਤੇ ਜਿਸ ‘ਤੇ 1 ਕਰੋੜ ਅਮਰੀਕੀ ਡਾਲਰ ਦਾ ਇਨਾਮ ਵੀ ਹੈ, ਨੇ ਲਾਹੌਰ ਕੋਰਟ ‘ਚ ਆਪਣੀ ਟੈਰਰ ਫੰਡਿੰਗ ਮਾਮਲੇ ‘ਚ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਹੈ। ਤਾਜ਼ਾ ਪਟੀਸ਼ਨ ‘ਚ ਹਾਫਿਜ਼ ਸਈ ਤੇ ਜ਼ਮਾਨ-ਉਦ-ਦਾਵਾ ਅਤੇ ਫਲਾਹ-ਏ-ਇਨਸਾਨੀਅਤ ਦੇ 67 ਹੋਰ ਲੀਡਰਾਂ ਦੀ ਗ੍ਰਿਫਤਾਰੀ ਸਬੰਧੀ ਚੁਣੌਤੀ ਲਾਹੌਰ ਹਾਈ ਕੋਰਟ ‘ਚ ਦਿੱਤੀ ਗਈ ਹੈ। ਇਹ ਪਟੀਸ਼ਨ ਗ੍ਰਹਿ ਮੰਤਰਾਲੇ, ਪੰਜਾਬ ਗ੍ਰਹਿ ਵਿਭਾਗ ਤੇ ਅੱਤਵਾਦ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਟੀਲਰਸ ਨੇ ਯੂ ਮੁੰਬਾ ਨੂੰ 30-27 ਨਾਲ ਹਰਾਇਆ

ਹਰਿਆਣਾ ਸਟੀਲਰਸ ਨੇ ਯੂ ਮੁੰਬਾ ਨੂੰ 30-27 ਨਾਲ ਹਰਾਇਆ

ਸਟਾਰ ਰੇਡਰ ਵਿਕਾਸ ਕੰਡੋਲਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਹਰਿਆਣਾ ਨੇ ਸੋਮਵਾਰ ਨੂੰ ਇੱਥੇ ਪੇਸ਼ੇਵਰ ਕਬੱਡੀ ਲੀਗ ਦੇ ਰੋਮਾਂਚਕ ਮੁਕਾਬਲੇ ‘ਚ ਯੂ ਮੁੰਬਾ ਨੂੰ 30-27 ਨਾਲ ਹਰਾਇਆ। ਹਰਿਆਣਾ ਟੀਮ ਦੀ ਜਿੱਤ ‘ਚ ਵਿਕਾਸ ਦੇ 9 ਅੰਕਾਂ ਦੀ ਭੂਮੀਕਾ ਅਹਿਮ ਰਹੀ। ਮੁੰਬਈ ਦਾ ਡਿਫੈਂਸ ਵੀ ਆਖਰੀ ਸਮੇਂ ਤਕ ਉਮੀਦ ਦੇ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ। ਸਟੀਲਰਸ ਦੀ ਟੀਮ ਹਾਫ ਸਮੇਂ ਤਕ 16-8 ਨਾਲ ਅੱਗੇ ਸੀ। ਯੂ ਮੁੰਬਾ ਨੇ ਦੂਜੇ ਹਾਫ ‘ਚ ਵਾਪਸੀ ਕੀਤੀ ਪਰ ਆਪਣੀ ਟੀਮ ਹਾਰ…

VIA PUNJAB
ਅੱਗੇ ਪੜ੍ਹੋ

ਬਾਜਵਾ ਅਜੇ ਤਿੰਨ ਸਾਲ ਹੋਰ ਰਹਿਣਗੇ ਪਾਕਿ ਫੌਜ ਮੁਖੀ

ਬਾਜਵਾ ਅਜੇ ਤਿੰਨ ਸਾਲ ਹੋਰ ਰਹਿਣਗੇ ਪਾਕਿ ਫੌਜ ਮੁਖੀ

ਪਾਕਿਸਤਾਨ ਸਰਕਾਰ ਨੇ ਦੇਸ਼ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਵਧਾ ਦਿੱਤਾ ਹੈ। ਪਾਕਿਸਤਾਨੀ ਮੀਡੀਆ ਵਲੋਂ ਇਹ ਜਾਣਕਾਰੀ ਦਿੱਤੀ ਗਈ। ਦੱਸਿਆ ਗਿਆ ਹੈ ਕਿ ਬਾਜਵਾ ਦਾ ਕਾਰਜਕਾਲ 3 ਸਾਲਾਂ ਲਈ ਵਧਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਭੱਖੇ ਮਾਹੌਲ ਦੇ ਮੱਦੇਨਜ਼ਰ ਬਾਜਵਾ ਦੇ ਸੇਵਾਕਾਲ ਵਿਚ ਵਾਧਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਨੂੰ ਮਨਜ਼ੂਰੀ ਦਿੱਤੀ ਹੈ। ਦੱਸ ਦਈਏ ਕਿ ਪਾਕਿਸਤਾਨੀ ਫੌਜ ਮੁਖੀ ਬਾਜਵਾ ਨੂੰ ਕਸ਼ਮੀਰ ਮੁੱਦਿਆਂ ਦਾ…

VIA PUNJAB
ਅੱਗੇ ਪੜ੍ਹੋ

ਅਫ਼ਗ਼ਾਨਿਸਤਾਨ ’ਚ ਲੜੀਵਾਰ ਧਮਾਕੇ, ਦਰਜਨਾਂ ਜ਼ਖ਼ਮੀ

ਅਫ਼ਗ਼ਾਨਿਸਤਾਨ ’ਚ ਲੜੀਵਾਰ ਧਮਾਕੇ, ਦਰਜਨਾਂ ਜ਼ਖ਼ਮੀ

ਅਫ਼ਗ਼ਾਨਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਮੁਲਕ ਦੇ ਪੂਰਬੀ ਹਿੱਸੇ ਵਿੱਚ ਵਸੇ ਜਲਾਲਾਬਾਦ ਸ਼ਹਿਰ ਵਿੱਚ ਹੋਏ ਲੜੀਵਾਰ ਧਮਾਕਿਆਂ ਵਿੱਚ ਦਰਜਨਾਂ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ। ਨੰਗਰਹਾਰ ਸੂਬੇ ਦੇ ਰਾਜਪਾਲ ਦੇ ਤਰਜਮਾਨ ਅਤਾਉੱਲ੍ਹਾ ਖੋਗਯਾਨੀ ਨੇ ਕਿਹਾ ਕਿ ਜਲਾਲਾਬਾਦ ਸ਼ਹਿਰ ਅੰਦਰ ਤੇ ਬਾਹਰ ਦਸ ਧਮਾਕੇ ਹੋਣ ਦੀ ਰਿਪੋਰਟ ਹੈ ਤੇ ਜ਼ਖ਼ਮੀਆਂ ਦੀ ਗਿਣਤੀ ਵਧ ਸਕਦੀ ਹੈ। ਤਰਜਮਾਨ ਨੇ ਕਿਹਾ ਕਿ ਧਮਾਕੇ ਬਾਰੂੰਦੀ ਸੁਰੰਗ ਨਾਲ ਕੀਤੇ ਗਏ ਹਨ ਤੇ ਅਜਿਹੇ ਮੌਕੇ ਕੀਤੇ ਗਏ ਜਦੋਂ…

VIA PUNJAB
ਅੱਗੇ ਪੜ੍ਹੋ

‘ਕਸ਼ਮੀਰ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਨਾ ਗੈਰਜ਼ਿੰਮੇਵਰਾਨਾ ਯਤਨ’

‘ਕਸ਼ਮੀਰ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਨਾ ਗੈਰਜ਼ਿੰਮੇਵਰਾਨਾ ਯਤਨ’

ਵਾਸ਼ਿੰਗਟਨ – ਅਫ਼ਗ਼ਾਨਿਸਤਾਨ ਨੇ ਪਾਕਿਸਤਾਨ ਵੱਲੋਂ ਕਸ਼ਮੀਰ ਮਸਲੇ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਨ ਨੂੰ ‘ਲਾਪ੍ਰਵਾਹੀ ਤੇ ਗੈਰਜ਼ਿੰਮੇਵਾਰਾਨਾ’ ਯਤਨ ਕਰਾਰ ਦਿੱਤਾ ਹੈ। ਕਾਬੁਲ ਨੇ ਕਿਹਾ ਕਿ ਉਸ ਨੇ ਮੁਲਕ ਵਿੱਚ ਹਿੰਸਾ ਨੂੰ ਲਮਕਾਉਣ ਦੇ ‘ਭੈੜੇ ਇਰਾਦੇ’ ਲਈ ਵੀ ਇਸਲਾਮਾਬਾਦ ਨੂੰ ਭੰਡਿਆ ਹੈ। ਦੱਸਣਾ ਬਣਦਾ ਹੈ ਕਿ ਅਮਰੀਕਾ ਵਿੱਚ ਇਸਲਾਮਾਬਾਦ ਦੇ ਸਫ਼ੀਰ ਅਸਦ ਮਜੀਦ ਖ਼ਾਨ ਨੇ ਪਿਛਲੇ ਹਫ਼ਤੇ ‘ਦਿ ਨਿਊ ਯਾਰਕ ਟਾਈਮਜ਼’ ਨੂੰ ਕਿਹਾ ਸੀ ਕਿ ਗੁਆਂਂਢੀ ਮੁਲਕ ਭਾਰਤ ਨਾਲ ਸਬੰਧਾਂ ’ਚ ਜਾਰੀ ਤਲਖੀ ਕਰਕੇ ਪਾਕਿਸਤਾਨ…

VIA PUNJAB
ਅੱਗੇ ਪੜ੍ਹੋ

ਅਫ਼ਗ਼ਾਨਿਸਤਾਨ ਨੂੰ ‘ਦਹਿਸ਼ਤੀਆਂ ਦੀ ਪ੍ਰਯੋਗਸ਼ਾਲਾ’ ਨਹੀਂ ਬਣਨ ਦਿਆਂਗੇ: ਟਰੰਪ

ਅਫ਼ਗ਼ਾਨਿਸਤਾਨ ਨੂੰ ‘ਦਹਿਸ਼ਤੀਆਂ ਦੀ ਪ੍ਰਯੋਗਸ਼ਾਲਾ’ ਨਹੀਂ ਬਣਨ ਦਿਆਂਗੇ: ਟਰੰਪ

ਵਾਸ਼ਿੰਗਟਨ – ਅਮਰੀਕੀ ਸਦਰ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕੀ ਫ਼ੌਜਾਂ ਦੇ ਅਫ਼ਗ਼ਾਨਿਸਤਾਨ ’ਚੋਂ ਬਾਹਰ ਨਿਕਲਣ ਮਗਰੋਂ ਉਹ ਇਸ ਮੁਲਕ ਵਿੱਚ ‘ਅਹਿਮ ਇੰਟੈਲੀਜੈਂਸ’ ਅਸਾਸੇ ਛੱਡ ਕੇ ਜਾਣ ’ਤੇ ਵਿਚਾਰ ਕਰ ਰਹੇ ਹਨ। ਮੁਲਕ ਦੇ ਸਿਖਰਲੇ ਕੌਮੀ ਸੁਰੱਖਿਆ ਸਲਾਹਕਾਰਾਂ ਨਾਲ ਮੁਲਾਕਾਤ ਮਗਰੋਂ ਟਰੰਪ ਨੇ ਕਿਹਾ ਕਿ ਉਹ ਜੰਗ ਦੇ ਝੰਬੇ ਅਫ਼ਗਾਨਿਸਤਾਨ ਨੂੰ ‘ਦਹਿਸ਼ਤਗਰਦਾਂ ਦੀ ਪ੍ਰਯੋਗਸ਼ਾਲਾ’ ਨਹੀਂ ਬਣਨ ਦੇਣਗੇ।

VIA PUNJAB
ਅੱਗੇ ਪੜ੍ਹੋ

ਬਾਲਾਕੋਟ ਮਗਰੋਂ ਪਾਕਿ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਸੀ: ਰਾਵਤ

ਬਾਲਾਕੋਟ ਮਗਰੋਂ ਪਾਕਿ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਸੀ: ਰਾਵਤ

ਬਾਲਾਕੋਟ ’ਚ ਹਵਾਈ ਹਮਲੇ ਦੌਰਾਨ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਸਪੱਸ਼ਟ ਸ਼ਬਦਾਂ ’ਚ ਸਰਕਾਰ ਨੂੰ ਆਖ ਦਿੱਤਾ ਸੀ ਕਿ ਭਾਰਤੀ ਫ਼ੌਜ ਪਾਕਿਸਤਾਨ ਦੇ ਕਿਸੇ ਵੀ ਮੈਦਾਨੀ ਹਮਲੇ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਦੁਸ਼ਮਣ ਨਾਲ ਉਸ ਦੇ ਇਲਾਕੇ ’ਚ ਦਾਖ਼ਲ ਹੋ ਕੇ ਲੋਹਾ ਲਿਆ ਜਾਵੇਗਾ। ਫ਼ੌਜ ਦੇ ਸੂਤਰਾਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਭਾਰਤੀ ਫ਼ੌਜ ਪਾਕਿਸਤਾਨ ਨਾਲ ਰਵਾਇਤੀ ਜੰਗ ਲਈ ਤਿਆਰ ਸੀ ਅਤੇ ਪਾਕਿਸਤਾਨ ਦੇ ਅੰਦਰ ਜਾਣ ਤਕ ਦੀ…

VIA PUNJAB
ਅੱਗੇ ਪੜ੍ਹੋ

ਟੈਸਟ ਦਰਜਾਬੰਦੀ: ਕੋਹਲੀ ਦੀ ਸਰਦਾਰੀ ਨੂੰ ਸਮਿੱਥ ਤੋਂ ਖ਼ਤਰਾ

ਟੈਸਟ ਦਰਜਾਬੰਦੀ: ਕੋਹਲੀ ਦੀ ਸਰਦਾਰੀ ਨੂੰ ਸਮਿੱਥ ਤੋਂ ਖ਼ਤਰਾ

ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਆਈਸੀਸੀ ਟੈਸਟ ਬੱਲੇਬਾਜ਼ੀ ਦਰਜਾਬੰਦੀ ਵਿੱਚ ਸਰਦਾਰੀ ਖ਼ਤਰੇ ਵਿੱਚ ਪੈ ਗਈ ਹੈ। ਆਸਟਰੇਲਿਆਈ ਬੱਲੇਬਾਜ਼ ਸਟੀਵ ਸਮਿੱਥ ਨੇ ਤਾਜ਼ਾ ਜਾਰੀ ਕੀਤੀ ਦਰਜਾਬੰਦੀ ਵਿੱਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਪਛਾੜ ਕੇ ਦੂਜਾ ਸਥਾਨ ਮੱਲ ਲਿਆ ਹੈ। ਉਹ ਹੁਣ ਚੋਟੀ ’ਤੇ ਕਾਬਜ਼ ਵਿਰਾਟ ਕੋਹਲੀ ਨੂੰ ਪਛਾੜਣ ਤੋਂ ਸਿਰਫ਼ ਨੌਂ ਅੰਕ ਦੂਰ ਹੈ।ਭਾਰਤੀ ਕਪਤਾਨ ਦੇ 922 ਅੰਕ ਹਨ ਅਤੇ ਉਹ ਦੁਨੀਆਂ ਦਾ ਅੱਵਲ ਨੰਬਰ ਟੈਸਟ ਬੱਲੇਬਾਜ਼ ਬਣਿਆ ਹੋਇਆ ਹੈ। ਬਰਮਿੰਘਮ ਵਿੱਚ ਦੋਵਾਂ ਪਾਰੀਆਂ ਵਿੱਚ…

VIA PUNJAB
ਅੱਗੇ ਪੜ੍ਹੋ

ਲੰਮਾ ਸਮਾਂ ਕੌਮਾਂਤਰੀ ਕ੍ਰਿਕਟ ਖੇਡਣ ਬਾਰੇ ਕਦੇ ਸੋਚਿਆ ਨਹੀਂ ਸੀ: ਕੋਹਲੀ

ਲੰਮਾ ਸਮਾਂ ਕੌਮਾਂਤਰੀ ਕ੍ਰਿਕਟ ਖੇਡਣ ਬਾਰੇ ਕਦੇ ਸੋਚਿਆ ਨਹੀਂ ਸੀ: ਕੋਹਲੀ

ਦੁਨੀਆਂ ਦੇ ਸਰਵੋਤਮ ਬੱਲੇਬਾਜ਼ਾਂ ਵਿੱਚ ਸ਼ੁਮਾਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕੌਮਾਂਤਰੀ ਕ੍ਰਿਕਟ ਵਿੱਚ 11 ਸਾਲ ਪੂਰੇ ਕਰਨ ’ਤੇ ਕਿਹਾ ਕਿ ਉਨ੍ਹਾਂ ਨੇ ਕਦੇ ਇਸ ਤੋਂ ਵੱਧ ਦੀ ਉਮੀਦ ਨਹੀਂ ਕੀਤੀ ਸੀ। ਕੋਹਲੀ ਨੇ 2008 ਵਿੱਚ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ। ਕੋਹਲੀ ਨੇ ਆਪਣੇ ਟਵਿੱਟਰ ਹੈਂਡਲ ’ਤੇ ਦੋ ਤਸਵੀਰਾਂ ਨੂੰ ਸਾਂਝਾ ਕੀਤਾ। ਉਸ ਨੇ ਨਾਲ ਹੀ ਲਿਖਿਆ, ‘‘ਇਸੇ ਦਿਨ 2008 ਵਿੱਚ ਸ਼ੁਰੂਆਤ…

VIA PUNJAB
ਅੱਗੇ ਪੜ੍ਹੋ
1 628 629 630 631 632 1,271