ਵਿਦੇਸ਼ੀ ਧਰਤੀ ’ਤੇ ਕੋਹਲੀ ਨੇ ਬਣਾਇਆ ਇੱਕ ਹੋਰ ਰਿਕਾਰਡ

ਵਿਦੇਸ਼ੀ ਧਰਤੀ ’ਤੇ ਕੋਹਲੀ ਨੇ ਬਣਾਇਆ ਇੱਕ ਹੋਰ ਰਿਕਾਰਡ

ਮੈਲਬਰਨ – ਕਪਤਾਨ ਵਿਰਾਟ ਕੋਹਲੀ ਭਾਰਤ ਵੱਲੋਂ ਵਿਦੇਸ਼ੀ ਧਰਤੀ ’ਤੇ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਕੋਹਲੀ ਨੇ ਆਸਟਰੇਲੀਆ ਖ਼ਿਲਾਫ਼ ਤੀਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਅੱਜ ਇੱਥੇ ਆਪਣੀ 82 ਦੌੜਾਂ ਦੀ ਪਾਰੀ ਦੌਰਾਨ ਇਹ ਰਿਕਾਰਡ ਆਪਣੇ ਨਾਮ ਕੀਤਾ। ਕੋਹਲੀ ਦੇ ਨਾਮ ਸਾਲ 2018 ਵਿੱਚ ਵਿਦੇਸ਼ੀ ਧਰਤੀ ’ਤ 1138 ਦੌੜਾਂ ਦਰਜ ਹੋ ਗਈਆਂ ਹਨ ਅਤੇ ਉਸ ਨੇ ਰਾਹੁਲ ਦਰਾਵਿੜ ਦੇ ਸਾਲ 2002 ਵਿੱਚ ਬਣਾਏ 1137 ਦੌੜਾਂ…

VIA PUNJAB
ਅੱਗੇ ਪੜ੍ਹੋ

ਗੇਂਦ ਨਾਲ ਛੇੜਛਾੜ ਦਾ ਮਾਮਲਾ ਮੁੜ ਭਖ਼ਿਆ

ਗੇਂਦ ਨਾਲ ਛੇੜਛਾੜ ਦਾ ਮਾਮਲਾ ਮੁੜ ਭਖ਼ਿਆ

ਮੈਲਬਰਨ – ਸਾਬਕਾ ਆਸਟਰੇਲਿਆਈ ਕਪਤਾਨ ਰਿੱਕੀ ਪੋਂਟਿੰਗ ਦਾ ਮੰਨਣਾ ਹੈ ਕਿ ਸਟੀਵ ਸਮਿੱਥ ਅਤੇ ਕੈਮਰੌਨ ਬੈਨਕਰੌਫਟ ਦੇ ਗੇਂਦ ਨਾਲ ਛੇੜਛਾੜ ਦੇ ਮਾਮਲੇ ’ਤੇ ਵਿਸਤਾਰ ਨਾਲ ਚਰਚਾ ਕਰਨ ਦੇ ਨਾਲ ਕੁੱਝ ਲੋਕਾਂ ਦੇ ਮੱਥੇ ’ਤੇ ਵੱਟ ਪੈ ਸਕਦੇ ਹਨ, ਪਰ ਇਸ ਨਾਲ ਟੀਮ ’ਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ। ਪੋਂਟਿੰਗ ਨੇ ਕ੍ਰਿਕਟ ਆਸਟਰੇਲੀਆ ਦੀ ਅਧਿਕਾਰਿਤ ਵੈੱਬਸਾਈਟ ਕ੍ਰਿਕਟ. ਕਾਮ.ਏਯੂ ਨੂੰ ਕਿਹਾ ਕਿ ਉਹ ਇਨ੍ਹਾਂ ਬਿਆਨਾਂ ਤੋਂ ਹੈਰਾਨ ਹੈ। ਸਮਿੱਥ ਅਤੇ ਬੈਨਕਰੌਫਟ ਨੇ ਵੱਖ-ਵੱਖ…

VIA PUNJAB
ਅੱਗੇ ਪੜ੍ਹੋ

ਰਾਜੇਸ਼ ਸੁਬਰਾਮਨੀਅਮ ਫੈੱਡਐਕਸ ਦੇ ਮੁਖੀ ਬਣੇ

ਰਾਜੇਸ਼ ਸੁਬਰਾਮਨੀਅਮ ਫੈੱਡਐਕਸ ਦੇ ਮੁਖੀ ਬਣੇ

ਹਿਊਸਟਨ – ਭਾਰਤੀ-ਅਮਰੀਕੀ ਰਾਜੇਸ਼ ਸੁਬਰਾਮਨੀਅਮ ਨੂੰ ਅਮਰੀਕਾ ਦੀ ਮਲਟੀਨੈਸ਼ਨਲ ਕੋਰੀਅਰ ਕੰਪਨੀ ਫੈੱਡਐਕਸ ਐਕਸਪ੍ਰੈਸ ਦਾ ਮੁਖੀ ਅਤੇ ਸੀਈਓ ਨਿਯੁਕਤ ਕੀਤਾ ਗਿਆ ਹੈ। ਸ੍ਰੀ ਸੁਬਰਾਮਨੀਅਮ ਮੌਜੂਦਾ ਸਮੇਂ ਫੈੱਡਐਕਸ ਕਾਰਪੋਰੇਸ਼ਨ ਦੇ ਕਾਰਜਕਾਰੀ ਉਪ ਪ੍ਰਧਾਨ ਅਤੇ ਚੀਫ ਮਾਰਕੀਟਿੰਗ ਅਤੇ ਕਮਿਊਨੀਕੇਸ਼ਨਜ਼ ਅਫਸਰ ਹਨ। ਉਹ ਪਹਿਲੀ ਜਨਵਰੀ 2019 ਨੂੰ ਆਪਣਾ ਨਵਾਂ ਕਾਰਜਭਾਰ ਸੰਭਾਲਣਗੇ। ਉਹ ਕੰਪਨੀ ਵਿਚ ਡੇਵਿਡ ਐੱਲ ਕਨਿੰਘਮ ਦੀ ਥਾਂ ਲੈਣਗੇ। ਆਈਆਈਟੀ ਬਾਂਬੇ ਤੋਂ ਗਰੈਜੂਏਟ ਸ੍ਰੀ ਸੁਬਰਾਮਨੀਅਮ ਪਿਛਲੇ 27 ਸਾਲਾਂ ਤੋਂ ਫੈਡਐਕਸ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕੰਪਨੀ ਵਿਚ…

VIA PUNJAB
ਅੱਗੇ ਪੜ੍ਹੋ

ਅਮਰੀਕਾ ਦੁਨੀਆ ਦੀ ਰਾਖੀ ਦਾ ਠੇਕਾ ਨਹੀਂ ਲੈ ਸਕਦਾ: ਟਰੰਪ

ਅਮਰੀਕਾ ਦੁਨੀਆ ਦੀ ਰਾਖੀ ਦਾ ਠੇਕਾ ਨਹੀਂ ਲੈ ਸਕਦਾ: ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੰਗ ਦੀ ਮਾਰ ਝੱਲ ਰਹੇ ਸੀਰੀਆ ਤੋਂ ਫ਼ੌਜੀਆਂ ਨੂੰ ਵਾਪਸ ਬੁਲਾਉਣ ਦੇ ਆਪਣੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਅਮਰੀਕਾ ਦੁਨੀਆ ਦੀ ਰਾਖੀ ਦਾ ਠੇਕਾ ਨਹੀਂ ਲੈ ਸਕਦਾ। ਉਨ੍ਹਾਂ ਦੂਜੇ ਮੁਲਕਾਂ ਨੂੰ ਵੀ ਜ਼ਿੰਮੇਵਾਰੀਆਂ ਵੰਡਾਉਣ ਲਈ ਕਿਹਾ। ਉਨ੍ਹਾਂ ਇਰਾਕ ਦੀ ਆਪਣੀ ਪਹਿਲੀ ਅਣਐਲਾਨੀ ਯਾਤਰਾ ਦੌਰਾਨ ਇਹ ਟਿੱਪਣੀ ਕੀਤੀ। ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਕ੍ਰਿਸਮਸ ਦੀ ਰਾਤ ਨੂੰ ਚੁੱਪ-ਚੁਪੀਤੇ ਵਾਸ਼ਿੰਗਟਨ ਤੋਂ ਰਵਾਨਾ ਹੋਏ ਅਤੇ ਇਰਾਕ ਵਿਚ…

VIA PUNJAB
ਅੱਗੇ ਪੜ੍ਹੋ

ਸਾਲਾਂ ਤੋਂ ਦੇਸ਼ ਨੂੰ ਇਕਜੁਟ ਰੱਖ ਰਿਹਾ ਹੈ ‘ਜਨ ਗਣ ਮਨ’ : ਮਮਤਾ ਬੈਨਰਜੀ

ਸਾਲਾਂ ਤੋਂ ਦੇਸ਼ ਨੂੰ ਇਕਜੁਟ ਰੱਖ ਰਿਹਾ ਹੈ ‘ਜਨ ਗਣ ਮਨ’ : ਮਮਤਾ ਬੈਨਰਜੀ

ਗੰਗਾਸਾਗਰ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਰਾਸ਼ਟਰੀ ਗੀਤ ‘ਜਨ ਗਣ ਮਨ’ ਨੇ ਦੇਸ਼ ਦੇ ਲੋਕਾਂ ਨੂੰ ਇਕਜੁਟ ਕੀਤਾ ਹੈ ਅਤੇ ਸਾਲਾਂ ਤੋਂ ਉਨ੍ਹਾਂ ਨੂੰ ਪ੍ਰੇਰਿਤ ਕਰ ਰਿਹਾ ਹੈ| ਇਹ ਗੀਤ ਨੋਬਲ ਪੁਰਸਕਾਰ ਨਾਲ ਸਨਮਾਨਤ ਰਬਿੰਦਰਨਾਥ ਟੈਗੋਰ ਨੇ ਲਿਖਿਆ ਸੀ ਅਤੇ ਪਹਿਲੀ ਵਾਰ 27 ਦਸੰਬਰ, 1911 ਵਿੱਚ ਗਾਇਆ ਗਿਆ ਸੀ| ਮੁੱਖ ਮੰਤਰੀ ਨੇ ਕਿਹਾ ਕਿ ਇਹ ਗੀਤ ਆਜ਼ਾਦੀ ਲਈ ਦੇਸ਼ ਦੇ ਸੰਘਰਸ਼ ਵਿਚ ਬੰਗਾਲ ਦੀ ਭੂਮਿਕਾ ਨੂੰ ਦਿੱਤਾ ਗਿਆ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਨੇ ਫੈਕਟਰੀਆਂ ਤੇ ਦੁਕਾਨਾਂ ਦੇ ਕਾਮਿਆਂ ਲਈ 30 ਦਸੰਬਰ ਦੀ ਛੁੱਟੀ ਐਲਾਨੀ

ਪੰਜਾਬ ਸਰਕਾਰ ਨੇ ਫੈਕਟਰੀਆਂ ਤੇ ਦੁਕਾਨਾਂ ਦੇ ਕਾਮਿਆਂ ਲਈ 30 ਦਸੰਬਰ ਦੀ ਛੁੱਟੀ ਐਲਾਨੀ

ਚੰਡੀਗੜ੍ਹ – ਪੰਜਾਬ ਸਰਕਾਰ ਨੇ ਰਾਜ ਵਿੱਚ ਸਥਿਤ ਫੈਕਟਰੀਆਂ ਦੇ ਕਾਮਿਆਂ ਲਈ 30 ਦਸੰਬਰ 2018 (ਐਤਵਾਰ) ਨੂੰ ਛੁੱਟੀ ਦਾ ਐਲਾਨ ਕੀਤਾ ਹੈ ਕਿ ਤਾਂ ਕਿ ਉਹ ਗਰਾਮ ਪੰਚਾਇਤ ਚੋਣਾਂ ਵਿੱਚ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਸਕਣ।ਇਹ ਖੁਲਾਸਾ ਕਰਦਿਆਂ ਰਾਜ ਸਰਕਾਰ ਦੇ ਇਕ ਅਧਿਕਾਰਕ ਬੁਲਾਰੇ ਨੇ ਇੱਥੇ ਦੱਸਿਆ ਕਿ ਫੈਕਟਰੀਆਂ ਦੇ ਕਾਮਿਆਂ ਲਈ 30 ਦਸੰਬਰ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤਾਂ ਕਿ ਕੋਈ ਵੀ ਕਾਮਾ ਆਪਣੇ ਵੋਟ ਪਾਉਣ ਦੇ ਅਧਿਕਾਰ ਤੋਂ…

VIA PUNJAB
ਅੱਗੇ ਪੜ੍ਹੋ

ਪਾਣੀਪਤ, ਗੁਰੂਗ੍ਰਾਮ ਤੇ ਕਰਨਾਲ ਵਿਚ ਲੱਗਣਗੇ ਨਵੇਂ ਸਮਾਰਟ ਮੀਟਰ – ਮੁੱਖ ਮੰਤਰੀ

ਪਾਣੀਪਤ, ਗੁਰੂਗ੍ਰਾਮ ਤੇ ਕਰਨਾਲ ਵਿਚ ਲੱਗਣਗੇ ਨਵੇਂ ਸਮਾਰਟ ਮੀਟਰ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਬਿਜਲੀ ਨਿਗਮਾਂ ਵਿਚ ਨਿਰੰਤਰ ਕੀਤੇ ਜਾ ਰਹੇ ਬਿਜਲੀ ਸੁਧਾਰਾਂ ਦੇ ਮੱਦੇਨਜਰ ਅੱਜ ਸੇ ਵਿਚ ਨਿਗਮਾਂ ਵੱਲੋਂ 10 ਲੱਖ ਸਮਾਰਟ ਮੀਟਰ ਲਗਾਉਣ ਦਾ ਐਲਾਨ ਕੀਤਾ ਹੈ| ਇਸ ਦੇ ਪਹਿਲੇ ਪੜਾਅ ਵਿਚ ਕਰਨਾਲ ਅਤੇ ਗੁਰੂਗ੍ਰਾਮ ਵਿਚ ਸਮਾਰਟ ਮੀਟਰ ਦਾ ਕੰਮ ਸ਼ੁਰੂ ਕੀਤਾ ਗਿਆ ਹੈ| ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਜਿਨਾ ਦੇ ਕੋਲ ਬਿਜਲੀ ਵਿਭਾਗ ਦਾ ਪ੍ਰਭਾਰ ਵੀ ਹੈਠ ਨੇ ਪਿਂਛਲੇ ਚਾਰ ਸਾਲਾਂ ਵਿਚ ਬਿਜਲੀ ਸੁਧਾਰ ਅਤੇ ਵਿਭਾਗ…

VIA PUNJAB
ਅੱਗੇ ਪੜ੍ਹੋ

ਜੀਂਦ ਵਿਧਾਨ ਸਭਾ ਖੇਤਰ ਦੇ ਉੱਪ ਚੋਣ ਲਈ ਸਰਕਾਰ ਪੂਰੀ ਤਰਾ ਤਿਆਰ ਹੈ – ਮੁੱਖ ਮੰਤਰੀ

ਜੀਂਦ ਵਿਧਾਨ ਸਭਾ ਖੇਤਰ ਦੇ ਉੱਪ ਚੋਣ ਲਈ ਸਰਕਾਰ ਪੂਰੀ ਤਰਾ ਤਿਆਰ ਹੈ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜੀਂਦ ਵਿਧਾਨ ਸਭਾ ਖੇਤਰ ਦੇ ਉੱਪ ਚੋਣ ਲਈ ਸਰਕਾਰ ਪੂਰੀ ਤਰਾ ਤਿਆਰ ਹੈ ਅਤੇ ਇਸ ਦੇ ਲਈ ਕੇਂਦਰੀ ਚੋਣ ਕਮਿਸ਼ਨ ਨੂੰ ਚੋਣ ਪ੍ਰੋਗ੍ਰਾਮ ਐਲਾਨ ਕਰਨਾ ਹੈ| ਚੋਣ ਕਮਿਸ਼ਨ ਨੂੰ ਸਰਕਾਰ ਵੱਲੋਂ ਜੀਂਦ ਦੇ ਵਿਧਾਇਕ ਸੁਰਗਵਾਸੀ ਹਰਿਚੰਦ ਮਿੱਢਾ ਦੇ ਨਿਧਨ ਦੀ ਜਾਣਕਾਰੀ ਦੇ ਦਿੱਤੀ ਗਈ ਸੀ| ਸ੍ਰੀ ਮਿੱਢਾ ਦਾ ਨਿਧਨ 26 ਅਗਸਤ, 2018 ਨੂੰ ਹੋਇਆ ਸੀ ਅਤੇ ਹੁਣ ਇਹ ਚੋਣ ਕਮਿਸ਼ਨ ‘ਤੇ ਨਿਰਭਰ ਹੈ ਕਿ…

VIA PUNJAB
ਅੱਗੇ ਪੜ੍ਹੋ

ਐਨ.ਆਈ.ਏ. ਮਾਮਲੇ ਤੇ ਜੇਤਲੀ ਨੇ ਘੇਰੀ ਕਾਂਗਰਸ

ਐਨ.ਆਈ.ਏ. ਮਾਮਲੇ ਤੇ ਜੇਤਲੀ ਨੇ ਘੇਰੀ ਕਾਂਗਰਸ

ਨਵੀਂ ਦਿੱਲੀ – ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਦੇ ਅੱਤਵਾਦ ਵਿਰੋਧੀ ਹਾਲੀਆ ਮੁਹਿੰਮ ਦਾ ਸਹਾਰਾ ਲੈ ਕੇ ਕਾਂਗਰਸ ਤੇ ਹਮਲਾ ਬੋਲਿਆ ਹੈ| ਜੇਤਲੀ ਨੇ ਸਵਾਲ ਕੀਤਾ ਕਿ ਕੀ ਇਲੈਕਟ੍ਰਾਨਿਕ ਕਮਿਊਨਿਕੇਸ਼ਨ ਦੇ ਇੰਟਰਸੈਪਸ਼ਨ ਦੇ ਬਿਨਾਂ ਐਨ.ਆਈ.ਏ. ਵੱਲੋਂ ਅੱਤਵਾਦੀ ਮੋਡਿਊਲ ਦੇ ਖਿਲਾਫ ਕਾਰਵਾਈ ਸੰਭਵ ਸੀ? ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ ਸਪੈਸ਼ਲ ਸੈਲ ਅਤੇ ਯੂ.ਪੀ. ਐਸ.ਟੀ.ਐਫ. ਦੀ ਮਦਦ ਨਾਲ ਆਈ.ਐੱਸ. ਦੇ ਇਕ ਅੱਤਵਾਦ ਮੋਡਿਊਲ ਨੂੰ ਨਸ਼ਟ ਕੀਤਾ ਹੈ| ਜੇਤਲੀ ਨੇ ਇਸ ਕੰਮ…

VIA PUNJAB
ਅੱਗੇ ਪੜ੍ਹੋ

ਕੈਪਟਨ ਅਭਿਮਨਯੂ ਦੇ ਪੰਜਾਬ ਵਿਰੋਧੀ ਰਵੱਈਏ ਦਾ ਵਿਰੋਧ ਕਰਕੇ ਆਪਣੀ ਭਰੋਸੇਯੋਗਤਾ ਸਾਬਿਤ ਕਰੋ : ਸੁਖਜਿੰਦਰ ਸਿੰਘ ਰੰਧਾਵਾ ਦੀ ਅਕਾਲੀ ਲੀਡਰਸ਼ਿਪ ਨੂੰ ਵੰਗਾਰ

ਕੈਪਟਨ ਅਭਿਮਨਯੂ ਦੇ ਪੰਜਾਬ ਵਿਰੋਧੀ ਰਵੱਈਏ ਦਾ ਵਿਰੋਧ ਕਰਕੇ ਆਪਣੀ ਭਰੋਸੇਯੋਗਤਾ ਸਾਬਿਤ ਕਰੋ : ਸੁਖਜਿੰਦਰ ਸਿੰਘ ਰੰਧਾਵਾ ਦੀ ਅਕਾਲੀ ਲੀਡਰਸ਼ਿਪ ਨੂੰ ਵੰਗਾਰ

ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁਕੰਮਲ ਹੋਣਾ ਪੰਜਾਬ ਦੇ ਕਿਸਾਨਾਂ ਲਈ ਤਬਾਹੀ ਦਾ ਕਾਰਨ ਬਣੇਗਾ ਚੰਡੀਗੜ੍ਹ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ, ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਨੂੰ ਵੰਗਾਰਦਿਆਂ ਕਿਹਾ ਕਿ ਉਹ ਹਰਿਆਣਾ ਦੇ ਵਿੱਤ ਮੰਤਰੀ ਅਤੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਇੰਚਾਰਜ ਕੈਪਟਨ ਅਭਿਮਨਯੂ ਦੇ ਪੰਜਾਬ ਵਿਰੋਧੀ ਬਿਆਨ ਦਾ ਵਿਰੋਧ ਕਰਕੇ ਪੰਜਾਬ ਅਤੇ ਇਸਦੇ ਲੋਕਾਂ ਲਈ ਆਪਣੀ ਭਰੋਸੇਯੋਗਤਾ ਸਾਬਿਤ ਕਰਨ। ਜ਼ਿਕਰਯੋਗ…

VIA PUNJAB
ਅੱਗੇ ਪੜ੍ਹੋ
1 946 947 948 949 950 1,271