ਕਾਂਗਰਸ ਕੇਵਲ ਮੁਸਲਮਾਨ ਮਰਦਾਂ ਦਾ ਪੱਖ ਪੂਰ ਰਹੀ ਹੈ : ਮੋਦੀ

ਕਾਂਗਰਸ ਕੇਵਲ ਮੁਸਲਮਾਨ ਮਰਦਾਂ ਦਾ ਪੱਖ ਪੂਰ ਰਹੀ ਹੈ : ਮੋਦੀ

ਮੋਦੀ ਨੇ ‘ਟ੍ਰਿਪਲ ਤਲਾਕ’ ਦੇ ਮੁਦੇ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਤਿਖਾ ਹਮਲਾ ਬੋਲਦਿਆਂ ਕਿਹਾ ਕਿ ਉਹ ਮੁਸਲਮਾਨ ਔਰਤਾਂ ਨੂੰ ਉਨ੍ਹਾਂ ਦਾ ਹਕ ਦਿਵਾਉਣਾ ਚਾਹੁੰਦੇ ਹਨ ਪਰ ਕਾਂਗਰਸ ਪਾਰਟੀ ਇਸ ’ਚ ਰੁਕਾਵਟ ਪਾ ਰਹੀ ਹੈ।ਉਨ੍ਹਾਂ ਕਿਹਾ ਕਿ ਅਜਿਹੇ ਮੁੱਦਿਆਂ ’ਤੇ ਕਾਂਗਰਸ ਵਰਗੀਆਂ ਪਾਰਟੀਆਂ ਦਾ ਅਸਲੀ ਚਿਹਰਾ ਸਾਹਮਣੇ ਆਉਂਦਾ ਹੈ। ਜਿੱਥੇ ਕੇਂਦਰ ਸਰਕਾਰ ਔਰਤਾਂ ਦੇ ਬਰਾਬਰ ਹੱਕਾਂ ਲਈ ਖੜ੍ਹਦੀ ਹੈ ਉਥੇ ਮੁਸਲਿਮ ਔਰਤਾਂ ਦਾ ਭਵਿੱਖ ਕਾਂਗਰਸ ਕਰਕੇ ਖਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ…

VIA PUNJAB
ਅੱਗੇ ਪੜ੍ਹੋ

ਨਵਾਂ ਭਾਰਤ ਜਾਤੀਵਾਦ, ਭ੍ਰਿਸ਼ਟਾਚਾਰ ਅਤੇ ਅੱਤਵਾਦ ਤੋਂ ਹੋਵੇਗਾ ਮੁਕਤ- ਅਮਿਤ ਸ਼ਾਹ

ਨਵਾਂ ਭਾਰਤ ਜਾਤੀਵਾਦ, ਭ੍ਰਿਸ਼ਟਾਚਾਰ ਅਤੇ ਅੱਤਵਾਦ ਤੋਂ ਹੋਵੇਗਾ ਮੁਕਤ- ਅਮਿਤ ਸ਼ਾਹ

ਗਾਂਧੀ ਨਗਰ – ਗੁਜਰਾਤ ਵਿੱਚ ਕਰਨਾਵਤੀ ਯੂਨੀਵਰਸਿਟੀ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਲੋਕਤੰਤਰ ਹਾਂ| ਜੇਕਰ ਅਸੀਂ 2025 ਦੇ ਭਾਰਤ ਦੇ ਬਾਰੇ ਸੋਚਣਾ ਹੈ ਤਾਂ ਸਾਨੂੰ ਆਪਣੇ ਇਤਿਹਾਸ ਨੂੰ ਪੜ੍ਹਨ ਦੀ ਜ਼ਰੂਰਤ ਹੈ ਅਤੇ ਅੱਜ ਅਸੀਂ ਕਿਥੇ ਹਾਂ ਉਹ ਸਮਝਣ ਦੀ ਜ਼ਰੂਰਤ ਹੈ ਤਾਂ ਹੀ ਸਾਡਾ ਨਵਾਂ ਭਾਰਤ ਜਾਤੀਵਾਦ, ਭ੍ਰਿਸ਼ਟਾਚਾਰ ਅਤੇ ਅੱਤਵਾਦ ਤੋਂ ਮੁਕਤ ਹੋਵੇਗਾ|

VIA PUNJAB
ਅੱਗੇ ਪੜ੍ਹੋ

ਸੋਸ਼ਲ ਮੀਡੀਆ ਹੱਬ ਬਾਰੇ ਸਾਡੇ ਖਦਸ਼ਿਆਂ ਉੱਤੇ ਮੋਹਰ ਲੱਗੀ: ਕਾਂਗਰਸ

ਸੋਸ਼ਲ ਮੀਡੀਆ ਹੱਬ ਬਾਰੇ ਸਾਡੇ ਖਦਸ਼ਿਆਂ ਉੱਤੇ ਮੋਹਰ ਲੱਗੀ: ਕਾਂਗਰਸ

ਨਵੀਂ ਦਿੱਲੀ – ਕਾਂਗਰਸ ਨੇ ਅੱਜ ਦਾਅਵਾ ਕੀਤਾ ਹੈ ਕਿ ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ਹੱਬ ਕਾਇਮ ਕਰਨ ਬਾਰੇ ਉਸ ਦੇ ਖ਼ਦਸ਼ਿਆਂ ’ਤੇ ਮੋਹਰ ਲਗਾਈ ਹੈ। ਸਰਬਉੱਚ ਅਦਾਲਤ ਨੇ ਕੱਲ੍ਹ ਕੇਂਦਰ ਨੂੰ ਆਖਿਆ ਸੀ ਕਿ ਕੀ ਉਹ ਨਾਗਰਿਕਾਂ ਦੇ ਵਟਸਐਪ ਸੰਦੇਸ਼ਾਂ ਦੀ ਟੈਪਿੰਗ ਕਰ ਕੇ ‘ਸਰਵੇਲੈਂਸ ਰਾਜ’ ਕਾਇਮ ਕਰਨਾ ਚਾਹੁੰਦੀ ਹੈ। ਕਾਂਗਰਸ ਦੇ ਸੰਚਾਰ ਮਾਮਲਿਆਂ ਦੇ ਇੰਚਾਰਜ ਰਣਦੀਪ ਸੁਰਜੇਵਾਲਾ ਨੇ ਇਕ ਟਵੀਟ ਰਾਹੀਂ ਕਿਹਾ ਕਿ ਕਾਂਗਰਸ ਨੇ 1 ਜੂਨ ਨੂੰ ਇਹ ਗੰਭੀਰ ਮੁੱਦਾ ਉਠਾਇਆ ਸੀ…

VIA PUNJAB
ਅੱਗੇ ਪੜ੍ਹੋ
1 323 324 325