ਕੈਪਟਨ ਅਭਿਮਨਯੂ ਦੇ ਪੰਜਾਬ ਵਿਰੋਧੀ ਰਵੱਈਏ ਦਾ ਵਿਰੋਧ ਕਰਕੇ ਆਪਣੀ ਭਰੋਸੇਯੋਗਤਾ ਸਾਬਿਤ ਕਰੋ : ਸੁਖਜਿੰਦਰ ਸਿੰਘ ਰੰਧਾਵਾ ਦੀ ਅਕਾਲੀ ਲੀਡਰਸ਼ਿਪ ਨੂੰ ਵੰਗਾਰ

ਕੈਪਟਨ ਅਭਿਮਨਯੂ ਦੇ ਪੰਜਾਬ ਵਿਰੋਧੀ ਰਵੱਈਏ ਦਾ ਵਿਰੋਧ ਕਰਕੇ ਆਪਣੀ ਭਰੋਸੇਯੋਗਤਾ ਸਾਬਿਤ ਕਰੋ : ਸੁਖਜਿੰਦਰ ਸਿੰਘ ਰੰਧਾਵਾ ਦੀ ਅਕਾਲੀ ਲੀਡਰਸ਼ਿਪ ਨੂੰ ਵੰਗਾਰ

ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁਕੰਮਲ ਹੋਣਾ ਪੰਜਾਬ ਦੇ ਕਿਸਾਨਾਂ ਲਈ ਤਬਾਹੀ ਦਾ ਕਾਰਨ ਬਣੇਗਾ ਚੰਡੀਗੜ੍ਹ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ, ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਨੂੰ ਵੰਗਾਰਦਿਆਂ ਕਿਹਾ ਕਿ ਉਹ ਹਰਿਆਣਾ ਦੇ ਵਿੱਤ ਮੰਤਰੀ ਅਤੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਇੰਚਾਰਜ ਕੈਪਟਨ ਅਭਿਮਨਯੂ ਦੇ ਪੰਜਾਬ ਵਿਰੋਧੀ ਬਿਆਨ ਦਾ ਵਿਰੋਧ ਕਰਕੇ ਪੰਜਾਬ ਅਤੇ ਇਸਦੇ ਲੋਕਾਂ ਲਈ ਆਪਣੀ ਭਰੋਸੇਯੋਗਤਾ ਸਾਬਿਤ ਕਰਨ। ਜ਼ਿਕਰਯੋਗ…

VIA PUNJAB
ਅੱਗੇ ਪੜ੍ਹੋ

ਆਰੀਅਨਜ਼ ਗਰੁੱਪ ਨੇ ਸਾਲ 2018 ਵਿੱਚ ਬੁਲੰਦਿਆਂ ਨੂੰ ਛੁਹਿਆ

ਆਰੀਅਨਜ਼ ਗਰੁੱਪ ਨੇ ਸਾਲ 2018 ਵਿੱਚ ਬੁਲੰਦਿਆਂ ਨੂੰ ਛੁਹਿਆ

ਮੋਹਾਲੀ – ਸਾਲ 2018 ਆਰੀਅਨਜ਼ ਗਰੁੱਪ ਆਫ ਕਾਲਜਿਸ, ਰਾਜਪੁਰਾ, ਨੇੜੇ ਚੰਡੀਗੜ ਦੇ ਵਿਦਿਆਰਥੀਆਂ, ਸਟਾਫ ਅਤੇ ਪ੍ਰਬੰਧਨ ਲਈ ਸੁਨਿਹਰਾ ਸਾਲ ਰਿਹਾ।ਇਸ ਸਾਲ ਟੈੱਡਐਕਸ ਨਾਲ ਜੁੜਨ ਦਾ ਅਤੇ ਵਿਸ਼ਵ ਭਰ ਦੇ 14 ਮੁੱਖ ਬੁਲਾਰਿਆਂ ਤੋ ੳਹਨਾ ਦੇ ਜੀਵਨ ਦੇ ਤਜੁਰਬਿਆ ਨੂੰ ਸੁਣਨ ਦਾ ਸੁਨਿਹਰੀ ਮੌਕਾ ਮਿਲਿਆ, ਜਿਸ ਵਿੱਚ ਆਚਾਰੀਆ ਬਾਲਕ੍ਰਿਸ਼ਨ ਸੰਸਥਾਪਕ ਅਤੇ ਸੀਈੳ ਪਤੰਜਲੀ; ਡਾ.ਸਤਿੰਦਰ ਸਰਤਾਜ, ਸੂਫੀ ਕਵੀ, ਗਾਇਕ, ਲੇਖਕ; ਡਾ. ਲੌਰਾ ਏ.ਜਾਨਾ, ਵਿਸ਼ਵ ਪ੍ਰਮੁੱਖੀ ਪੀਡੀਆਈਟ੍ਰਿਸ਼ਨ, ਯੂਐਸਏ; ਮੈਜਿਕ ਸਿੰਘ, ਇੰਟਰਨੈਸ਼ਨਲ ਮੈਜੀਸ਼ੀਅਨ, ਇੰਗਲੈਂਡ ਆਦਿ ਸਨ। ਆਰੀਅਨਜ਼ ਨੇ ਚੰਡੀਗੜ…

VIA PUNJAB
ਅੱਗੇ ਪੜ੍ਹੋ

ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦਾ ਪੀੜਤ ਪਰਿਵਾਰਾਂ ਦੀ ਹਮਾਇਤ ਵਿੱਚ ਸੈਕਟਰ 25 ਚੰਡੀਗੜ੍ਹ ਵਿਖੇ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਸੱਤਵੇਂ ਦਿਨ ਵੀ ਜਾਰੀ

ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦਾ ਪੀੜਤ ਪਰਿਵਾਰਾਂ ਦੀ ਹਮਾਇਤ ਵਿੱਚ ਸੈਕਟਰ 25 ਚੰਡੀਗੜ੍ਹ ਵਿਖੇ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਸੱਤਵੇਂ ਦਿਨ ਵੀ ਜਾਰੀ

ਅਨੁਸੂਚਿਤ ਜਾਤੀ ਅੱਤਿਆਚਾਰਾਂ ਤੇ ਨਜਰਸਾਨੀ ਕਰਨ ਵਾਲੀ ਸਟੇਟ ਵਿਜ਼ੀਲੈਸ ਐਂਡ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਕੈਪਟਨ ਅਮਰਿੰਦਰ ਤੁਰੰਤ ਸਦੱਣ —— ਕੈਂਥ ਚੰਡੀਗੜ੍ਹ – ਅਨੁਸੂਚਿਤ ਜਾਤੀਆਂ ਨਾਲ ਪੰਜਾਬ ਵਿੱਚ ਹੋ ਰਹੇ ਅਨਿਆਂ, ਅੱਤਿਆਚਾਰ, ਧੱਕੇਸ਼ਾਹੀ, ਗੁੰਡਾਗਰਦੀ ਅਤੇ ਦਹਿਸ਼ਤ ਨੂੰ ਰੋਕਣ ਲਈ ਸਟੇਟ ਵਿਜ਼ੀਲੈਸ ਐਂਡ ਮੋਨੀਟਰਿੰਗ ਕਮੇਟੀ ਦੀ ਮੀਟਿੰਗ, ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਨੇ ਕੈਪਟਨ ਸਰਕਾਰ ਤੋ ਤੁਰੰਤ ਸੱਦਣ ਦੀ ਮੰਗ ਕੀਤੀ ਹੈ।ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦਾਪੀੜਤ ਪਰਿਵਾਰਾਂ ਦੀ ਹਮਾਇਤ ਵਿੱਚ ਸੈਕਟਰ 25 ਚੰਡੀਗੜ੍ਹ ਵਿਖੇ ਧਰਨਾ ਅਤੇ ਸੰਕੇਤਕ ਭੁੱਖ…

VIA PUNJAB
ਅੱਗੇ ਪੜ੍ਹੋ

ਨੈਸ਼ਨਲ ਹਾਈਵੇ ਤੇ ਕੰਬਾਈਨ ਅਤੇ ਕਾਰ ਦੀ ਟੱਕਰ, ਨੂੰਹ ਸੱਸ ਗੰਭੀਰ ਜ਼ਖਮੀ

ਨੈਸ਼ਨਲ ਹਾਈਵੇ ਤੇ ਕੰਬਾਈਨ ਅਤੇ ਕਾਰ ਦੀ ਟੱਕਰ, ਨੂੰਹ ਸੱਸ ਗੰਭੀਰ ਜ਼ਖਮੀ

ਫਿਰੋਜ਼ਸ਼ਾਹ – ਸ੍ਰੀ ਅੰਮ੍ਰਿਤਸਰ ਸਾਹਿਬ-ਬਠਿੰਡਾ ਨੈਸ਼ਨਲ ਹਾਈਵੇ ਤੇ ਸਥਿਤ ਪਿੰਡ ਕੋਟ ਕਰੋੜ ਨੇੜੇ ਕੰਬਾਈਨ ਅਤੇ ਕਾਰ ਦੀ ਭਿਆਨਕ ਟਕਰ ਹੋਣ ਨਾਲ ਨੂੰਹ ਸਸ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ । ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਹੈ।ਜਿਥੇ ਡਾਕਟਰਾਂ ਵਲੋਂ ਜਖਮੀਆਂ ਦੀ ਹਾਲਤ ਸਥਿਰ ਦਸੀ ਜਾ ਰਹੀ ਹੈ।ਇਸ ਹਾਦਸੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਗੁਰਸ਼ਰਨਜੀਤ ਸਿੰਘ ਵਾਸੀ ਹੋਲਾਂ ਵਾਲੀ ਨੇ ਦਸਿਆ ਕਿ ਉਹ ਆਪਣੀ ਪਤਨੀ ਦਵਿੰਦਰ…

VIA PUNJAB
ਅੱਗੇ ਪੜ੍ਹੋ

ਨਸ਼ਾ ਤਸਕਰ ਹੈਰੋਇਨ ਤੇ 5.20 ਲੱਖ ਦੀ ਨਗਦੀ ਸਮੇਤ ਕਾਬੂ

ਨਸ਼ਾ ਤਸਕਰ ਹੈਰੋਇਨ ਤੇ 5.20 ਲੱਖ ਦੀ ਨਗਦੀ ਸਮੇਤ ਕਾਬੂ

ਅੰਮ੍ਰਿਤਸਰ – ਜ਼ਿਲ੍ਹਾ ਪੁਲਸ ਕਮਿਸ਼ਨਰ ਸ੍ਰੀ ਐਸ.ਐਸ. ਸ੍ਰੀਵਾਸਤਵਾ, ਏ.ਡੀ.ਸੀ.ਪੀ-1 ਸ. ਜਗਜੀਤ ਸਿੰਘ ਵਾਲੀਆ ਅਤੇ ਏ.ਸੀ.ਪੀ ਸ. ਪ੍ਰਭਜੋਤ ਸਿੰਘ ਵਿਰਕ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਪੁਲਿਸ ਥਾਣਾ ਮੋਹਕਪੁਰਾ ਦੀ ਪੁਲਸ ਨੂੰ ਅੱਜ ਉਸ ਵਕਤ ਵੱਡੀ ਸਫਲਤਾ ਹਾਸਲ ਹੋਈ, ਜਦ ਐਸ.ਐਚ.ਓ ਜਗਜੀਤ ਸਿੰਘ ਸਮੇਤ ਪੁਲਸ ਪਾਰਟੀ ਨੇ ਨਾਕਾਬੰਦੀ ਦੋਰਾਨ ਟੀ. ਪੁਆਇੰਟ ਸਿਟੀ ਬਾਗ ਵਿੱਖੇ ਸੁਬੇਗ ਸਿੰਘ ਉਰਫ ਬੰਟੀ ਪੁੱਤਰ ਧਰਮ ਸਿੰਘ ਵਾਸੀ ਮੁਹੱਲਾ ਸ਼ੇਖੂਪੁਰਾ ਵਾਰਡ ਨੰਬਰ 2 ਜੰਡਿਆਲਾ ਗੁਰੂ ਅਤੇ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ…

VIA PUNJAB
ਅੱਗੇ ਪੜ੍ਹੋ

ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦਾਪੀੜਤ ਪਰਿਵਾਰਾਂ ਦੀ ਹਮਾਇਤ ਵਿੱਚ ਸੈਕਟਰ 25 ਚੰਡੀਗੜ੍ਹ ਵਿਖੇ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਛੇਵੇਂ ਦਿਨ ਵੀ ਜਾਰੀ

ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦਾਪੀੜਤ ਪਰਿਵਾਰਾਂ ਦੀ ਹਮਾਇਤ ਵਿੱਚ ਸੈਕਟਰ 25 ਚੰਡੀਗੜ੍ਹ ਵਿਖੇ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਛੇਵੇਂ ਦਿਨ ਵੀ ਜਾਰੀ

ਅਨੁਸੂਚਿਤ ਜਾਤੀਆਂ ਦੇ ਕੈਬਨਿਟ ਮੰਤਰੀ ਅਤੇ ਵਿਧਾਇਕ ਪੀੜਤ ਪਰਿਵਾਰਾਂ ਦੇ ਉਪਰ ਹੋ ਰਹੇ ਅੱਤਿਆਚਾਰਾਂ ਪ੍ਰਤੀ ਖਾਮੋਸ਼ —- ਕੈਂਥ ਚੰਡੀਗੜ੍ਹ – ਕੈਪਟਨ ਸਰਕਾਰ ਦੇ ਅਨੁਸੂਚਿਤ ਜਾਤੀਆਂ ਦੇ ਕੈਬਨਿਟ ਮੰਤਰੀ ਅਤੇ ਵਿਧਾਇਕ ਪੀੜਤ ਪਰਿਵਾਰਾਂ ਦੇ ਉਪਰ ਹੋ ਰਹੇ ਅੱਤਿਆਚਾਰਾਂ,ਧੱਕੇਸ਼ਾਹੀ, ਗੁੰਡਾਗਰਦੀ ਅਤੇ ਦਹਿਸ਼ਤ ਦੇ ਖਿਲਾਫ਼ ਖੜ੍ਹੇ ਨਾ ਹੋਕੇ, ਮੌਕਾਪ੍ਰਸਤੀ ਦੀ ਰਾਜਨੀਤੀ ਕਰ ਰਹੇ ਹਨ।ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਕਾਂਗਰਸ ਪਾਰਟੀ ,ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ ਗਠਜੋੜ ਦੇ ਵਿਧਾਇਕ ਮੌਕਾਪ੍ਰਸਤੀ ਦੀ ਸਿਆਸਤ…

VIA PUNJAB
ਅੱਗੇ ਪੜ੍ਹੋ

ਮਾੜੇ ਨਤੀਜਿਆਂ ਲਈ ਡੀ.ਈ.ਓਜ਼. ਤੇ ਪ੍ਰਿੰਸੀਪਲ ਜ਼ਿੰਮੇਵਾਰ ਹੋਣਗੇ : ਸੋਨੀ

ਮਾੜੇ ਨਤੀਜਿਆਂ ਲਈ ਡੀ.ਈ.ਓਜ਼. ਤੇ ਪ੍ਰਿੰਸੀਪਲ ਜ਼ਿੰਮੇਵਾਰ ਹੋਣਗੇ : ਸੋਨੀ

ਚੰਡੀਗੜ – ਸਿਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਅਜ ਪੰਜਾਬ ਭਰ ਦੇ ਜ਼ਿਲਾ ਸਿਖਿਆ ਅਧਿਕਾਰੀਆਂ (ਡੀ.ਈ.ਓਜ਼) ਨਾਲ ਮੁਲਾਕਾਤ ਕੀਤੀ ਅਤੇ ਆਖਿਆ ਕਿ ਜੇ ਇਸ ਵਰੇ ਸਕੂਲਾਂ ਦੇ ਨਤੀਜੇ ਮਾੜੇ ਆਏ ਤਾਂ ਡੀ.ਈ.ਓਜ਼. ਤੇ ਪ੍ਰਿੰਸੀਪਲ ਜ਼ਿੰਮੇਵਾਰ ਹੋਣਗੇ। ਉਨਾਂ ਨਾਲ ਹੀ ਕਿਹਾ ਕਿ ਜਿਨਾਂ ਸਕੂਲਾਂ ਦੀਆਂ ਇਮਾਰਤਾਂ ਅਸੁਰਖਿਅਤ ਹਨ, ਉਨਾਂ ਦੀ ਸੂਚੀ ਭੇਜੀ ਜਾਵੇ। ਇਕ ਸਾਲ ਵਿਚ ਸਾਰੇ ਸਕੂਲਾਂ ਦੀਆਂ ਇਮਾਰਤਾਂ ਨਵੀਆਂ ਬਣਾਈਆਂ ਜਾਣਗੀਆਂ।ਸਿਖਿਆ ਮੰਤਰੀ ਨੇ ਡੀ.ਈ.ਓਜ਼. ਨੂੰ ਹਲਾਸ਼ੇਰੀ ਦਿਤੀ ਕਿ ਉਹ ਚੰਗੇ ਨਤੀਜਿਆਂ ਲਈ ਆਪ ਜਾ…

VIA PUNJAB
ਅੱਗੇ ਪੜ੍ਹੋ

ਦੋ ਪਾਕਿ ਨਾਗਰਿਕ ਅਟਾਰੀ ਰਸਤੇ ਵਤਨ ਵਾਪਸ ਭੇਜੇ

ਦੋ ਪਾਕਿ ਨਾਗਰਿਕ ਅਟਾਰੀ ਰਸਤੇ ਵਤਨ ਵਾਪਸ ਭੇਜੇ

ਅੰਮ੍ਰਿਤਸਰ – ਦੋ ਪਾਕਿਸਤਾਨੀ ਨਾਗਰਿਕਾਂ ਮੁਹੰਮਦ ਇਮਰਾਨ ਵਾਰਸੀ ਅਤੇ ਅਬਦੁਲ੍ਹਾ ਸ਼ਾਹ ਨੂੰ ਅਜ ਉਨ੍ਹਾਂ ਦੇ ਵਤਨ ਵਾਪਸ ਭੇਜ ਦਿਤਾ ਗਿਆ। ਉਹ ਅਟਾਰੀ-ਵਾਹਗਾ ਸਰਹਦ ’ਤੇ ਅਜ ਬੁਧਵਾਰ ਦੁਪਹਿਰ 2:20 ਵਜੇ ਪਾਕਿਸਤਾਨ ’ਚ ਦਾਖ਼ਲ ਹੋ ਗਏ। ਬੀ.ਐਸ.ਐਫ਼. ਦੇ ਅਧਿਕਾਰੀਆਂ ਨੇ ਉਨ੍ਹਾਂ ਦੋਵਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਹਵਾਲੇ ਕੀਤਾ। ਮੁਹੰਮਦ ਇਮਰਾਨ ਵਾਰਸੀ ਨੂੰ ਭਾਰਤੀ ਸੂਬੇ ਮਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਜੇਲ੍ਹ ਵਿਚ 10 ਸਾਲ ਕਟਣੇ ਪਏ, ਜਦੋਂ ਕਿ ਅਬਦੁਲ੍ਹਾ ਸ਼ਾਹ ਨੇ ਅੰਮ੍ਰਿਤਸਰ (ਪੰਜਾਬ) ਦੀ ਜੇਲ੍ਹ ’ਚ 1 ਸਾਲ…

VIA PUNJAB
ਅੱਗੇ ਪੜ੍ਹੋ

ਸੀਤ ਲਹਿਰ ਕਾਰਨ ਅੰਤਰਰਾਸ਼ਟਰੀ ਉਡਾਣਾਂ ਲੇਟ

ਸੀਤ ਲਹਿਰ ਕਾਰਨ ਅੰਤਰਰਾਸ਼ਟਰੀ ਉਡਾਣਾਂ ਲੇਟ

ਅੰਮ੍ਰਿਤਸਰ – ਦਿਨੋ ਦਿਨ ਵੱਧ ਰਹੀ ਸੀਤ ਲਹਿਰ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਉਡਾਣਾਂ ਦਾ ਸਿਲਸਿਲਾ ਗੜਬੜਾ ਰਿਹਾ ਹੈ ਅਤੇ ਬਾਹਰ ਤੋ ਆਉਣ ਵਾਲੀਆਂ ਉਡਾਣਾਂ ਲੇਟ ਚੱਲ ਰਵਾਨਾ ਹੋ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਸ੍ਰੀ ਗੁਰੂ ਰਾਮਦਾਸ ਜੀ ਏਅਰਪੋਰਟ ਰਾਜਾਸਾਂਸੀ ਅੰਮ੍ਰਿਤਸਰ ਵਿੱਖੇ ਲੋਕਲ ਉਡਾਣਾਂ ਦਾ ਸਿਲਸਿਲਾ ਲਗਭਗ ਆਮ ਵਾਂਗ ਰਿਹਾ। ਅੱਜ ਪੂਰਾ ਦਿਨ ਧੁੱਪ ਨਿਖਰੀ ਹੋਣ ਕਾਰਨ ਸਵੇਰ ਤੋ ਹੀ ਏਅਰਪੋਰਟ ‘ਤੇ ਧੁੰਦ ਨਹੀ ਸੀ। ਜਿਸ ਕਾਰਨ ਉਡਾਣਾਂ ਨੂੰ ਲੈਂਡ ਹੋਣ ‘ਚ ਕੋਈ ਮੁਸ਼ਕਲ ਨਹੀ…

VIA PUNJAB
ਅੱਗੇ ਪੜ੍ਹੋ

ਨੌਜਵਾਨ ਵੱਲੋਂ ਸ਼ੱਕੀ ਹਲਾਤਾਂ ’ਚ ਫਾਹਾ ਲੈ ਕੇ ਖ਼ੁਦਕੁਸ਼ੀ

ਨੌਜਵਾਨ ਵੱਲੋਂ ਸ਼ੱਕੀ ਹਲਾਤਾਂ ’ਚ ਫਾਹਾ ਲੈ ਕੇ ਖ਼ੁਦਕੁਸ਼ੀ

ਲੁਧਿਆਣਾ – ਥਾਣਾ ਸਾਹਨੇਵਾਲ ਦੇ ਇਲਾਕੇ ਮਕੜ ਕਾਲੋਨੀ ਵਿਖੇ ਦੇਰ ਰਾਤ ਇਕ ਨੋਜਵਾਨ ਨੇ ਸ਼ਕੀ ਹਲਾਤਾਂ ਚ ਪੰਖੇ ਦੀ ਕੁੰਡੀ ਨਾਲ ਫਾਹਾ ਲੈਕੇ ਖ਼ੁਦਕੁਸ਼ੀ ਕਰ ਲਈ ਘਟਨਾ ਦਾ ਪਤਾ ਉਸ ਵੇਲ਼ੇ ਲਗਾ ਜਦੋ ਮੰਗਲਵਾਰ ਸਵੇਰੇ ਗੁਆਂਢੀਆਂ ਨੇ ਨੌਜਵਾਨ ਦੀ ਲਾਸ਼ ਪੰਖੇ ਦੀ ਕੁੰਡੀ ਨਾਲ ਲਟਕਦੀ ਦੇਖੀ ਤੇ ਪੁਲਸ ਨੂੰ ਸੂਚਿਤ ਕੀਤਾ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਸ ਨੇ ਜਾਂਚ ਤੋਂ ਬਾਅਦ ਨੌਜਵਾਨ ਦੀ ਲਾਸ਼ ਨੂੰ ਨੀਚੇ ਉਤਾਰਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ…

VIA PUNJAB
ਅੱਗੇ ਪੜ੍ਹੋ
1 391 392 393 394 395 469