ਸ. ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ‘ਆਪ’ ਦੇ ਬਾਗੀ ਧੜੇ ਨੇ ਲਕੀਰ ਖਿੱਚੀ-ਤੀਜਾ ਮੋਰਚਾ ਬਣੇਗਾ

ਸ. ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ‘ਆਪ’ ਦੇ ਬਾਗੀ ਧੜੇ ਨੇ ਲਕੀਰ ਖਿੱਚੀ-ਤੀਜਾ ਮੋਰਚਾ ਬਣੇਗਾ

ਚੰਡੀਗੜ੍ਹ – ਆਮ ਆਦਮੀ ਪਾਰਟੀ ਦੇ ਬਾਗੀ ਸ. ਸੁਖਪਾਲ ਸਿੰਘ ਖਹਿਰਾ ਧੜੇ ਨੇ ਪਕੀ ਲਕੀਰ ਖਿਚ ਦਿਤੀ ਹੈ। ਸੋਮਵਾਰ ਨੂੰ ਚੰਡੀਗੜ੍ਹ ਵਿਚ ਬਾਗੀ ਧੜੇ ਵਲੋਂ ਬਣਾਈ ਕੋਰ ਕਮੇਟੀ ਦੀ ਮੀਟਿੰਗ ਵਿਚ ਵਖ ਹੋ ਕੇ ਚਲਣ ਦਾ ਫੈਸਲਾ ਹੋ ਗਿਆ ਹੈ। ਸ. ਖਹਿਰਾ ਨੇ ਤੀਜਾ ਮੋਰਚਾ ਕਾਇਮ ਕਰਨ ਦਾ ਸੰਕੇਤ ਦਿੰਦਿਆਂ ਕਿਹਾ ਕਿ ਉਹ ਦਸੰਬਰ ਦੇ ਪਹਿਲੇ ਹਫ਼ਤੇ ਅਠ ਦਿਨ ਪੂਰੇ ਪੰਜਾਬ ਵਿਚ ਇਨਸਾਫ ਮਾਰਚ ਕਰਨਗੇ। ਇਸ ਦੌਰਾਨ ਪੰਜਾਬ ਦੀ ਜਨਤਾ ਤੋਂ ਰਾਏ ਲਈ ਜਾਵੇਗੀ। ਉਸ…

VIA PUNJAB
ਅੱਗੇ ਪੜ੍ਹੋ

ਸੁਖਬੀਰ ਕੌਮ ਦਾ ਗੱਦਾਰ ਲਾਹਣਤਾਂ ਪਾਉਂਦੈ ਅਕਾਲੀ ਦਲ : ਨਵਜੋਤ ਸਿੱਧੂ

ਸੁਖਬੀਰ ਕੌਮ ਦਾ ਗੱਦਾਰ ਲਾਹਣਤਾਂ ਪਾਉਂਦੈ ਅਕਾਲੀ ਦਲ : ਨਵਜੋਤ ਸਿੱਧੂ

ਹਿੰਮਤ ਹੈ ਸੁਖਬੀਰ ਬਰਗਾੜੀ ’ਚ ਲਾਵੇ ਧਰਨਾ, ਮੈਂ ਨਾਲ ਚਲਾਂਗਾ ਚੰਡੀਗੜ੍ – ਪੰਜਾਬ ਸਰਕਾਰ ’ਚ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਅਤੇ ਚਰਚਿਤ ਸਿਆਸੀ ਨੇਤਾ ਸ. ਨਵਜੋਤ ਸਿੰਘ ਸਿਧੂ ਨੇ ਸਾਬਕਾ ਉਪ ਮੁਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਵੱਡਾ ਹਮਲਾ ਬੋਲਦੇ ਹੋਏ ਆਖਿਆ ਹੈ ਕਿ ਸੁਖਬੀਰ ਕੌਮ ਦਾ ਗਦਾਰ ਹੈ ਅਤੇ ਸਾਰੇ ਟਕਸਾਲੀ ਆਗੂਆਂ ਸਮੇਤ ਅਕਾਲੀ ਦਲ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ‘ਤੇ ਲਾਹਣਨਾਂ ਪਾ ਰਿਹਾ ਹੈ।…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਵੱਲੋਂ ਇੰਡੀਅਨ ਐਕਸਪ੍ਰੈਸ ਦੀ ਰੈਜ਼ੀਡੈਂਟ ਐਡੀਟਰ ਨਿਰੁਪਮਾ ਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਵੱਲੋਂ ਇੰਡੀਅਨ ਐਕਸਪ੍ਰੈਸ ਦੀ ਰੈਜ਼ੀਡੈਂਟ ਐਡੀਟਰ ਨਿਰੁਪਮਾ ਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਮੀਡੀਆ ਸਲਾਹਕਾਰ ਨੇ ਵੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਇੰਡੀਅਨ ਐਕਸਪ੍ਰੈਸ’ ਅਖ਼ਬਾਰ ਦੇ ਚੰਡੀਗੜ ਦੇ ਰੈਜ਼ੀਡੈਂਟ ਐਡੀਟਰ ਨਿਰੁਪਮਾ ਸੁਬਰਾਮਨੀਅਨ ਦੀ ਮਾਤਾ ਵਿਜਯਾ ਸੁਬਰਾਮਨੀਅਨ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸ੍ਰੀਮਤੀ ਸੁਬਰਾਮਨੀਅਨ 86 ਵਰਿਆਂ ਦੇ ਸਨ ਜੋ ਅੱਜ ਸੰਖੇਪ ਬੀਮਾਰੀ ਮਗਰੋਂ ਚੇਨਈ ਵਿਖੇ ਚੱਲ ਵਸੇ। ਉਹ ਆਪਣੇ ਪਿੱਛੇ ਪਤੀ, ਦੋ ਧੀਆਂ ਅਤੇ ਇਕ ਪੁੱਤਰ ਛੱਡ ਗਏ ਹਨ। ਦੁਖੀ ਪਰਿਵਾਰ ਤੇ ਸਾਕ ਸਬੰਧੀਆਂ ਨਾਲ ਦਿਲੀ ਹਮਦਰਦੀ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ‘ਚ ਪ੍ਰਦੂਸ਼ਣ ਦਾ ਕਾਰਨ ਪੰਜਾਬ ‘ਚ ਪਰਾਲੀ ਸਾੜਣ ਨੂੰ ਦੱਸਣ ਬਾਰੇ ਕੇਜਰੀਵਾਲ ਦੇ ਬਿਆਨ ਨੂੰ ਹਾਸੋਹੀਣਾ ਦੱਸਿਆ

ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ‘ਚ ਪ੍ਰਦੂਸ਼ਣ ਦਾ ਕਾਰਨ ਪੰਜਾਬ ‘ਚ ਪਰਾਲੀ ਸਾੜਣ ਨੂੰ ਦੱਸਣ ਬਾਰੇ ਕੇਜਰੀਵਾਲ ਦੇ ਬਿਆਨ ਨੂੰ ਹਾਸੋਹੀਣਾ ਦੱਸਿਆ

ਦਿੱਲੀ ਦੇ ਮੁੱਖ ਮੰਤਰੀ ਦੇ ਬੇਹੂਦਾ ਦਾਅਵਿਆਂ ਦਾ ਅੰਕੜਿਆਂ ਨਾਲ ਦਿੱਤਾ ਠੋਕਵਾਂ ਜਵਾਬ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣ ਲਈ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਸਿਰਫ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਬੇਹੂਦਾ ਦਾਅਵੇ ਦੀ ਖਿੱਲੀ ਉਡਾਈ ਹੈ। ਮੁੱਖ ਮੰਤਰੀ ਨੇ ਆਪ ਲੀਡਰ ਨੂੰ ਸਿਆਸੀ ਨੌਟੰਕੀਆਂ ਛੱਡਣ ਅਤੇ ਊਟ-ਪਟਾਂਗ ਮਾਰਨ ਤੋਂ ਪਹਿਲਾਂ ਅੰਕੜਿਆਂ ਨੂੰ ਖੰਘਾਲਣ ਲਈ ਆਖਿਆ। ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਦੇ ਬੇਤੁੱਕੇ ਬਿਆਨ…

VIA PUNJAB
ਅੱਗੇ ਪੜ੍ਹੋ

ਪੰਜਾਬ ਦੀਆਂ ਖੰਡ ਮਿੱਲਾਂ ’ਚ ਗੰਨੇ ਦੀ ਪਿੜਾਈ 8 ਤੋਂ : ਸੁਖਜਿੰਦਰ ਸਿੰਘ ਰੰਧਾਵਾ

ਪੰਜਾਬ ਦੀਆਂ ਖੰਡ ਮਿੱਲਾਂ ’ਚ ਗੰਨੇ ਦੀ ਪਿੜਾਈ 8 ਤੋਂ : ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ੍ਹ – ਸਹਿਕਾਰਤਾ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੀਆਂ ਸਮੂਹ ਖੰਡ ਮਿਲਾਂ ਵਿਚ ਗੰਨੇ ਦੀ ਪਿੜਾਈ ਦਾ ਕੰਮ 8 ਤੋਂ 15 ਨਵੰਬਰ ਤਕ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੂਗਰਫੈਡ ਵਲੋਂ ਇਸ ਸੰਬੰਧੀ ਸਾਰੀਆਂ ਖੰਡ ਮਿਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਕਿ ਤੈਅ ਸਮੇਂ ਦੌਰਾਨ ਸਾਰੀਆਂ ਖੰਡ ਮਿਲਾਂ ਆਪਣੇ ਪ੍ਰਬੰਧ ਕਰ ਕੇ ਗੰਨੇ ਦੀ ਪਿੜਾਈ ਦਾ ਕੰਮ ਸ਼ੁਰੂ ਕਰ ਲੈਣ ਤਾਂ ਜੋ ਗੰਨਾ ਕਾਸ਼ਤਕਾਰ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿਕਤ…

VIA PUNJAB
ਅੱਗੇ ਪੜ੍ਹੋ

‘ਘਰ-ਘਰ ਹਰਿਆਲੀ’ ਮੁਹਿੰਮ ਤਹਿਤ 50 ਲੱਖ ਬੂਟੇ ਮੁਫ਼ਤ ਵੰਡੇ: ਸਾਧੂ ਸਿੰਘ ਧਰਮਸੋਤ

‘ਘਰ-ਘਰ ਹਰਿਆਲੀ’ ਮੁਹਿੰਮ ਤਹਿਤ 50 ਲੱਖ ਬੂਟੇ ਮੁਫ਼ਤ ਵੰਡੇ: ਸਾਧੂ ਸਿੰਘ ਧਰਮਸੋਤ

18 ਲੱਖ ਤੋਂ ਵੱਧ ਬੂਟੇ ‘ਆਈ ਹਰਿਆਲੀ’ ਮੋਬਾਈਲ ਐਪ ਰਾਹੀਂ ਵੰਡੇ ਚੰਡੀਗੜ – ਪੰਜਾਬ ਸਰਕਾਰ ਵਲੋਂ ਵਾਤਾਵਰਣ ਨੂੰ ਸਾਫ਼ ਅਤੇ ਹਰਾ-ਭਰਾ ਬਣਾਉਣ ਦੇ ਮਕਸਦ ਨਾਲ ਵਲੋਂ ਆਰੰਭੀ ਗਈ ‘ਘਰ-ਘਰ ਹਰਿਆਲੀ’ ਮੁਹਿੰਮ ਤਹਿਤ ਹੁਣ ਤੱਕ 50 ਲੱਖ ਤੋਂ ਵੱਧ ਬੂਟੇ ਸੂਬੇ ਦੇ ਲੋਕਾਂ ਅਤੇ ਸੰਸਥਾਵਾਂ ਨੂੰ ਵੰਡੇ ਜਾ ਚੁੱਕੇ ਹਨ, ਜਿਸ ਵਿੱਚ 18 ਲੱਖ ਤੋਂ ਵੱਧ ਬੂਟੇ ‘ਆਈ ਹਰਿਆਲੀ’ ਮੋਬਾਈਲ ਐਪ ਤੋਂ ਲੋਕਾਂ ਵੱਲੋਂ ਪ੍ਰਾਪਤ ਕੀਤੇ ਗਏ ਹਨ। ਇਹ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ…

VIA PUNJAB
ਅੱਗੇ ਪੜ੍ਹੋ

ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਕੇਜਰੀਵਾਲ ਦਿੱਲੀ ਵਿਚਲੇ ਕਾਰਨਾਂ ਵੱਲ ਝਾਤੀ ਮਾਰਨ: ਸੋਨੀ

ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਕੇਜਰੀਵਾਲ ਦਿੱਲੀ ਵਿਚਲੇ ਕਾਰਨਾਂ ਵੱਲ ਝਾਤੀ ਮਾਰਨ: ਸੋਨੀ

ਪੰਜਾਬ ਵਿੱਚ ਪਰਾਲੀ ਫੂਕਣ ਦਾ ਅਸਰ ਚੰਡੀਗੜ ‘ਤੇ ਤਾਂ ਹੋਇਆ ਨਹੀਂ, ਦਿੱਲੀ ਕਿਵੇਂ ਹੋ ਗਿਆ?; ਪੰਜਾਬ ਦੇ ਮਿਹਨਤੀ ਕਿਸਾਨਾਂ ਨੂੰ ਦੋਸ਼ ਦੇਣਾ ਗ਼ਲਤ ਚੰਡੀਗੜ – ਪੰਜਾਬ ਦੇ ਵਾਤਾਵਰਣ ਮੰਤਰੀ ਸ੍ਰੀ ਓ.ਪੀ.ਸੋਨੀ ਨੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਉਸ ਬਿਆਨ, ਜਿਸ ਵਿੱਚ ਉਨਾਂ ਪੰਜਾਬ ਵਿੱਚ ਪਰਾਲੀ ਨੂੰ ਲਾਈ ਜਾਂਦੀ ਅੱਗ ਨੂੰ ਦਿੱਲੀ ਦੇ ਹਵਾ ਪ੍ਰਦੂਸ਼ਣ ਦੇ ਡਿੱਗ ਰਹੇ ਮਿਆਰ ਲਈ ਜ਼ਿੰਮੇਵਾਰ ਠਹਿਰਾਇਆ ਸੀ, ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸ੍ਰੀ ਕੇਜਰੀਵਾਲ ਨੂੰ ਇਸ…

VIA PUNJAB
ਅੱਗੇ ਪੜ੍ਹੋ

ਪੇਡਾ ਨੇ ਸਟੇਟ ਐਨਰਜੀ ਕਨਜ਼ਰਵੇਸ਼ਨ ਐਵਾਰਡ ਸਮਾਰੋਹ ਕਰਵਾਇਆ

ਪੇਡਾ ਨੇ ਸਟੇਟ ਐਨਰਜੀ ਕਨਜ਼ਰਵੇਸ਼ਨ ਐਵਾਰਡ ਸਮਾਰੋਹ ਕਰਵਾਇਆ

ਗੁਰਪ੍ਰੀਤ ਕਾਂਗੜ ਨੇ 10 ਊਰਜਾ ਸੰਭਾਲ ਸਨਅਤਾਂ ਨੂੰ ਕੀਤਾ ਸਨਮਾਨਿਤ ਚੰਡੀਗੜ – ਪੰਜਾਬ ਸਰਕਾਰ ਵਲੋਂ ਊਰਜਾ ਬਚਤ ਅਤੇ ਸਾਫ-ਸੁਥਰੀ ਤੇ ਨਵਿਆਉਣਯੋਗ ਊਰਜਾ ਨੂੰ ਅਪਣਾਉਣ ਅਤੇ ਊਰਜਾ ਸੰਭਾਲ ਵਿਚ ਵਧੀਆ ਕਾਰਗੁਜ਼ਾਰੀ ਲਈ 10 ਉਦਯੋਗਪਤੀਆਂ, ਸੰਸਥਾਵਾਂ ਅਤੇ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ । ਇਸ ਸਬੰਧੀ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵਲੋਂ ਆਪਣੇ ਚੰਡੀਗੜ ਸਥਿਤ ਮੁੱਖ ਦਫਤਰ ਵਿਖੇ ਕਰਵਾਇਆ ਗਿਆ। ਇਸ ਸੂਬਾ ਪੱਧਰੀ ਪੁਰਸਕਾਰ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਬਿਜਲੀ ਤੇ ਨਵਿਆਉਣਯੋਗ ਮੰਤਰੀ, ਪੰਜਾਬ…

VIA PUNJAB
ਅੱਗੇ ਪੜ੍ਹੋ

ਪੰਜਾਬ ਦੇ ਰਾਜਪਾਲ ਨੇ ਰੋਟਰੀ ਵੱਲੋਂ ਜਵਾਨਾਂ ਲਈ ਦੀਵਾਲੀ ਦੀ ਮਿਠਾਈ ਦੇ ਤੋਹਫੇ ਨੂੰ ਝੰਡਾ ਦਿਖਾ ਕੇ ਰਵਾਨਾ ਕੀਤਾ

ਪੰਜਾਬ ਦੇ ਰਾਜਪਾਲ ਨੇ ਰੋਟਰੀ ਵੱਲੋਂ ਜਵਾਨਾਂ ਲਈ ਦੀਵਾਲੀ ਦੀ ਮਿਠਾਈ ਦੇ ਤੋਹਫੇ ਨੂੰ ਝੰਡਾ ਦਿਖਾ ਕੇ ਰਵਾਨਾ ਕੀਤਾ

ਚੰਡੀਗੜ – ਰੋਟਰੀ ਡਿਸਟ੍ਰਿਕਟ 3080 ਦੇ ਰੋਟੇਰਿਅਨਾਂ ਨੇ ਅੱਜ ਭਾਰਤੀ ਸਰਹੱਦ ‘ਤੇ ਜਵਾਨਾਂ ਲਈ 5000 ਕਿਲੋ ਮਠਿਆਈ ਭੇਜੀ। ਪੰਜਾਬ ਦੇ ਰਾਜਪਾਲ ਅਤੇ ਯੂ ਟੀ ਚੰਡੀਗੜ ਦੇ ਪ੍ਰਸ਼ਾਸਕ ਸ਼੍ਰੀ ਵੀ.ਪੀ. ਸਿੰਘ ਬਦਨੋਰ ਨੇ ਅੱਜ ਇੱਥੇ ਜਵਾਨਾਂ ਲਈ 5,000 ਡੱਬਿਆਂ ਨਾਲ ਭਰੇ ਦੋ ਟਰੱਕਾਂ ਨੂੰ ਰਾਜ ਭਵਨ ਤੋਂ ਝੰਡਾ ਦਿਖਾ ਕੇ ਰਵਾਨਾ ਕੀਤਾ। ਜਿਥੇ ਰੋਟਰੀ ਦੇ ਕਿ ਜਾਣੇ-ਮਾਣੇ ਮੈਂਬਰ ਵੀ ਮੌਜੂਦ ਸਨ।ਉਹਨਾਂ ਕਿਹਾ ਕਿ ਇਹ ਰੋਟੇਰਿਅਨਾਂ ਵੱਲੋਂ ਸੈਨਾ ਦੇ ਜਵਾਨਾਂ ਨੂੰ ਧੰਨਵਾਦ ਕਰਨ ਦਾ ਇੱਕ ਸ਼ਲਾਘਾਯੋਗ ਕਦਮ…

VIA PUNJAB
ਅੱਗੇ ਪੜ੍ਹੋ

ਪੰਚਾਇਤ ਚੋਣਾ ਦਸੰਬਰ 2018 ਦੇ ਪਹਿਲੇ ਹਫਤੇ ਤੋਂ ਪਹਿਲਾਂ ਹੋਣਗੀਆਂ: ਤ੍ਰਿਪਤ ਬਾਜਵਾ

ਪੰਚਾਇਤ ਚੋਣਾ ਦਸੰਬਰ 2018 ਦੇ ਪਹਿਲੇ ਹਫਤੇ ਤੋਂ ਪਹਿਲਾਂ ਹੋਣਗੀਆਂ: ਤ੍ਰਿਪਤ ਬਾਜਵਾ

ਸ੍ਰੋਮਣੀ ਅਕਾਲੀ ਦਲ ਗੈਰ ਮੁਦਿਆਂ ਨੂੰ ਮੁੱਦਾ ਬਣਾ ਰਿਹਾ: ਬਾਜਵਾ ਜਗਰਾਓਂ – ਸ਼ਹਿਰੀ ਅਤੇ ਪੇਂਡੂ ਵਿਕਾਸ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੂਬੇ ਵਿਚ ਗ੍ਰਾਮ ਪੰਚਾਇਤ ਚੋਣਾਂ ਇਸੇ ਸਾਲ ਨਵੰਬਰ ਦੇ ਆਖਰੀ ਹਫਤੇ ਜਾ ਦਸੰਬਰ ਦੇ ਪਹਿਲੇ ਕਰਵਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਔਰਤਾਂ ਨੂੰ 50 ਫੀਸਦੀ ਰਾਖਵਾਕਰਨ ਦੇਣ ਲਈ ਕਾਨੂਨ ਵਿਚ ਕੁਝ ਜਰੂਰੀ ਬਦਲਾਅ ਕੀਤੇ ਜਾਣੇ ਸਨ, ਜਿੰਨਾਂ ਨੂੰ ਕਰਨ ਉਪਰੰਤ ਦੋ ਦਿਨ ਪਹਿਲਾਂ ਰਾਜ ਸਰਕਾਰ ਨੇ ਇਸ ਸਬੰਧੀ ਆਰਡੀਨੈਂਸ ਜਾਰੀ ਕਰ ਦਿੱਤਾ…

VIA PUNJAB
ਅੱਗੇ ਪੜ੍ਹੋ
1 414 415 416 417 418 469