ਸੜਕ ਹਾਦਸੇ ਦੌਰਾਨ 7 ਵਿਅਕਤੀਆਂ ਦੀ ਮੌਤ ਤੇ ਇਕ ਜ਼ਖਮੀ

ਸੜਕ ਹਾਦਸੇ ਦੌਰਾਨ 7 ਵਿਅਕਤੀਆਂ ਦੀ ਮੌਤ ਤੇ ਇਕ ਜ਼ਖਮੀ

ਮੈਕਸੀਕੋ ਸਿਟੀ – ਮੈਕਸੀਕੋ ਦੇ ਬਜਾ ਕੈਲੀਫੋਰਨੀਆ ਸੁਰ ਸੂਬੇ ਵਿੱਚ ਇਕ ਟਰੈਕਟਰ ਟ੍ਰੇਲਰ , ਵੈਨ ਅਤੇ ਪਿਕਅਪ ਟਰੱਕ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿੱਚ ਘੱਟ ਤੋਂ ਘੱਟ 7 ਵਿਅਕਤੀਆਂ ਦੀ ਮੌਤ ਹੋ ਗਈ| ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਇਹ ਹਾਦਸਾ ਸੈਲਾਨੀ ਸਥਾਨ ਕਾਬੋ ਸੈਨ ਲੁਕਾਸ ਨੂੰ ਟੋਡੋਸ ਸਾਂਤੋਸ ਨਾਲ ਜੋੜਨ ਵਾਲੇ ਹਾਈਵੇਅ ਤੇ ਹੋਇਆ| ਉਸ ਨੇ ਦੱਸਿਆ ਕਿ ਟਰੈਕਟਰ ਟ੍ਰੇਲਰ, ਵੈਨ ਅਤੇ ਪਿਕਅਪ ਟਰੱਕ ਨੂੰ ਟੱਕਰ ਮਾਰਨ ਮਗਰੋਂ ਉਲਟ ਗਿਆ ਅਤੇ ਉਸ ਵਿੱਚ ਅੱਗ…

VIA PUNJAB
ਅੱਗੇ ਪੜ੍ਹੋ

ਹੈਨੋਈ ਵਾਰਤਾ ਮਗਰੋਂ ਵੀ ਸੰਵਾਦ ਜਾਰੀ ਰੱਖਣਗੇ ਕਿਮ ਤੇ ਟਰੰਪ

ਹੈਨੋਈ ਵਾਰਤਾ ਮਗਰੋਂ ਵੀ ਸੰਵਾਦ ਜਾਰੀ ਰੱਖਣਗੇ ਕਿਮ ਤੇ ਟਰੰਪ

ਉੱਤਰੀ ਕੋਰੀਆ ਨੇ ਅੱਜ ਕਿਹਾ ਕਿ ਹੈਨੋਈ ਵਾਰਤਾ ਦੌਰਾਨ ਭਾਵੇਂ ਉਹ ਅਮਰੀਕਾ ਨਾਲ ਪਰਮਾਣੂ ਸਮਝੌਤਾ ਕਰਨ ਵਿੱਚ ਨਾਕਾਮ ਰਿਹਾ, ਪਰ ਦੋਵੇਂ ਮੁਲਕ ਗੱਲਬਾਤ ਦੇ ਦੌਰ ਨੂੰ ਜਾਰੀ ਰੱਖਣਗੇ। ਉੱਤਰੀ ਕੋਰੀਆ ਨੇ ਕਿਹਾ ਮੀਟਿੰਗ ਬੇਸਿੱਟਾ ਰਹਿਣ ਦੇ ਬਾਵਜੂਦ ਦੋਵੇਂ ਮੁਲਕ ਕੂਟਨੀਤੀ ਦੇ ਦਰਾਂ ਨੂੰ ਖੁੱਲ੍ਹਾ ਰੱਖਣਗੇ। ਯਾਦ ਰਹੇ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਤੇ ਅਮਰੀਕੀ ਸਦਰ ਡੋਨਲਡ ਟਰੰਪ ਵਿਚਾਲੇ ਹੋਈ ਉੱਚ ਪੱਧਰੀ ਵਾਰਤਾ ਬਿਨਾਂ ਕਿਸੇ ਸਾਂਝੇ ਐਲਾਨਨਾਮੇ ਦੇ ਸਮਾਪਤ ਹੋ ਗਈ ਸੀ। ਹਾਲਾਂਕਿ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਹਮਜ਼ਾ ਲਾਦੇਨ ਤੇ ਰੱਖਿਆ 70 ਕਰੋੜ ਰੁਪਏ ਦਾ ਇਨਾਮ

ਅਮਰੀਕਾ ਨੇ ਹਮਜ਼ਾ ਲਾਦੇਨ ਤੇ ਰੱਖਿਆ 70 ਕਰੋੜ ਰੁਪਏ ਦਾ ਇਨਾਮ

ਵਾਸ਼ਿੰਗਟਨ – ਅਮਰੀਕਾ ਨੇ ਅਲ-ਕਾਇਦਾ ਅੱਤਵਾਦੀ ਸਮੂਹ ਦੇ ਪ੍ਰਮੁੱਖ ਹਮਜ਼ਾ ਬਿਨ ਲਾਦੇਨ ਦੇ ਠਿਕਾਣੇ ਦੀ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਅਮਰੀਕੀ ਡਾਲਰ (70 ਕਰੋੜ ਰੁਪਏ) ਦੇਣ ਦਾ ਐਲਾਨ ਕੀਤਾ ਹੈ| ਵਿਦੇਸ਼ ਮੰਤਰਾਲੇ ਨੇ ਇਸ ਸਬੰਧ ਵਿਚ ਇਕ ਪ੍ਰੈਸ ਬਿਆਨ ਜਾਰੀ ਕੀਤਾ ਹੈ| ਮੰਤਰਾਲੇ ਵੱਲੋਂ ਬਿਆਨ ਮੁਤਾਬਕ,”ਅਲ-ਕਾਇਦਾ ਦੇ ਪ੍ਰਮੁੱਖ ਹਮਜ਼ਾ ਬਿਨ ਲਾਦੇਨ ਦੇ ਕਿਸੇ ਵੀ ਦੇਸ਼ ਵਿਚ ਹੋਣ ਜਾਂ ਉਸ ਸਬੰਧੀ ਜਗ੍ਹਾ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਅਮਰੀਕੀ ਵਿਦੇਸ਼ ਮੰਤਰਾਲੇ ਜਸਟਿਸ ਪ੍ਰੋਗਰਾਮ ਦੇ ਤਹਿਤ 10…

VIA PUNJAB
ਅੱਗੇ ਪੜ੍ਹੋ

ਏਅਰ ਕੈਨੇਡਾ ਨੇ ਭਾਰਤ ਲਈ ਉਡਾਣਾਂ ਮੁੜ ਕੀਤੀਆਂ ਬਹਾਲ

ਏਅਰ ਕੈਨੇਡਾ ਨੇ ਭਾਰਤ ਲਈ ਉਡਾਣਾਂ ਮੁੜ ਕੀਤੀਆਂ ਬਹਾਲ

ਟੋਰਾਂਟੋ – ਏਅਰ ਕੈਨੇਡਾ ਨੇ ਅੱਜ ਭਾਰਤ ਲਈ ਆਪਣੀਆਂ ਉਡਾਣਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਹਨ| ਕੈਨੇਡਾ ਨੇ ਦੋਵੇਂ ਸ਼ਹਿਰਾਂ ਟੋਰਾਂਟੋ ਅਤੇ ਵੈਨਕੂਵਰ ਤੋਂ ਦਿੱਲੀ ਲਈ ਫਲਾਈਟ ਸ਼ੁਰੂ ਹੋ ਗਈ ਹੈ| ਜਿਕਰਯੋਗ ਹੈ ਕਿ ਕੈਨੇਡਾ ਨੇ ਬੁੱਧਵਾਰ ਨੂੰ ਅਸਥਾਈ ਤੌਰ ਤੇ ਭਾਰਤ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ| ਪਾਕਿਸਤਾਨੀ ਏਅਰਸਪੇਸ ਦੇ ਬੰਦ ਹੋਣ ਕਾਰਨ ਏਅਰ ਕੈਨੇਡਾ ਨੇ ਅਸਥਾਈ ਤੌਰ ਤੇ ਭਾਰਤ ਲਈ ਉਡਾਣਾਂ ਨੂੰ ਰੋਕਣ ਦਾ ਫੈਸਲਾ ਕੀਤਾ ਸੀ|

VIA PUNJAB
ਅੱਗੇ ਪੜ੍ਹੋ

ਸੋਮਾਲੀਆ ਦੀ ਰਾਜਧਾਨੀ ਵਿੱਚ ਬੰਬ ਧਮਾਕਾ, 11 ਵਿਅਕਤੀਆਂ ਦੀ ਮੌਤ

ਸੋਮਾਲੀਆ ਦੀ ਰਾਜਧਾਨੀ ਵਿੱਚ ਬੰਬ ਧਮਾਕਾ, 11 ਵਿਅਕਤੀਆਂ ਦੀ ਮੌਤ

ਨੈਰੋਬੀ – ਸੋਮਾਲੀਆ ਦੀ ਰਾਜਧਾਨੀ ਵਿੱਚ ਸ਼ਕਤੀਸ਼ਾਲੀ ਬੰਬ ਧਮਾਕਾ ਹੋਇਆ| ਇਸ ਧਮਾਕੇ ਵਿੱਚ ਘੱਟੋ-ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ| ਇਸਲਾਮਿਕ ਅੱਤਵਾਦੀ ਸਮੂਹ ਨੇ ਦਾਅਵਾ ਕੀਤਾ ਹੈ ਕਿ ਮੋਗਾਦਿਸ਼ੂ ਹੋਟਲ ਉਨ੍ਹਾਂ ਦਾ ਨਿਸ਼ਾਨਾ ਸੀ ਪਰ ਇਕ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੇ ਇਕ ਜੱਜ ਦੀ ਹੱਤਿਆ ਦੀ ਕੋਸ਼ਿਸ ਵਿਚ ਇਹ ਧਮਾਕਾ ਕੀਤਾ|ਪੁਲੀਸ ਅਧਿਕਾਰੀ ਮੁਹੰਮਦ ਹੁਸੈਨ ਨੇ ਦੱਸਿਆ ਕਿ ਬੰਬ ਅਪੀਲੀ ਅਦਾਲਤ ਦੇ ਮੁੱਖ ਜੱਜ ਅਬਸ਼ੀਰ ਉਮਰ ਦੀ ਰਿਹਾਇਸ਼ ਨੇੜੇ ਫੱਟਿਆ| ਜੱਜ ਦੀ ਰਿਹਾਇਸ਼…

VIA PUNJAB
ਅੱਗੇ ਪੜ੍ਹੋ

ਪਾਕਿ ਖੁੱਲ੍ਹੇ ਦਿਲ ਨਾਲ ਡੋਜ਼ੀਅਰ ਦਾ ਮੁਲਾਂਕਣ ਕਰੇਗਾ : ਕੁਰੈਸ਼ੀ

ਪਾਕਿ ਖੁੱਲ੍ਹੇ ਦਿਲ ਨਾਲ ਡੋਜ਼ੀਅਰ ਦਾ ਮੁਲਾਂਕਣ ਕਰੇਗਾ : ਕੁਰੈਸ਼ੀ

ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਉਸ ਨੂੰ ਪੁਲਵਾਮਾ ਹਮਲੇ ‘ਤੇ ਭੇਜਿਆ ਡੋਜ਼ੀਅਰ ਮਿਲ ਗਿਆ ਹੈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ,”ਉਹ ਖੁੱਲ੍ਹੇ ਦਿਲ ਨਾਲ ਭਾਰਤੀ ਡੋਜ਼ੀਅਰ ਦਾ ਮੁਲਾਂਕਣ ਕਰਾਂਗੇ।” ਕੁਰੈਸ਼ੀ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ,”ਕਾਸ਼! ਭਾਰਤ ਨੇ ਇਸ ਨੂੰ ਪਹਿਲਾਂ ਭੇਜਿਆ ਹੁੰਦਾ।” ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਪੁਲਵਾਮਾ ਵਿਚ ਸੀ.ਆਰ.ਪੀ.ਐੱਫ. ਦੇ ਕਾਫਲੇ ‘ਤੇ ਹੋਏ ਹਮਲੇ ਵਿਚ ਜੈਸ਼-ਏ-ਮੁਹੰਮਦ ਦੀ ਭੂਮਿਕਾ ਅਤੇ ਉਸ ਦੇ ਇੱਥੇ ਸੰਯੁਕਤ…

VIA PUNJAB
ਅੱਗੇ ਪੜ੍ਹੋ

ਟਰੰਪ-ਕਿਮ ਵਿਚਾਲੇ ਦੂਜੇ ਦਿਨ ਦੀ ਬੈਠਕ ਖਤਮ

ਟਰੰਪ-ਕਿਮ ਵਿਚਾਲੇ ਦੂਜੇ ਦਿਨ ਦੀ ਬੈਠਕ ਖਤਮ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ-ਉਨ ਵਿਚਾਲੇ ਦੂਜੇ ਦਿਨ ਦੀ ਸਿਖਰ ਵਾਰਤਾ ਬੈਠਕ ਖਤਮ ਹੋ ਗਈ। ਹੁਣ ਦੋਵੇਂ ਨੇਤਾ ਅਤੇ ਉਨ੍ਹਾਂ ਦੇ ਵਫਦ ਵਿਚਾਲੇ ਕਰੀਬ 2 ਘੰਟੇ ਦੀ ਵਿਸਥਾਰਪੂਰਵਕ ਬੈਠਕ ਹੋਵੇਗੀ। ਦੋਹਾਂ ਨੇਤਾਵਾਂ ਵਿਚਕਾਰ ਬੈਠਕ ਕਰੀਬ 40 ਮਿੰਟ ਤੱਕ ਚੱਲੀ, ਜਿਸ ਦੇ ਬਾਅਦ ਉਹ ਹਨੋਈ ਦੇ ਮੈਟਰੋਪੋਲ ਹੋਟਲ ਦੇ ਵਿਹੜੇ ਵਿਚ ਟਹਿਲਣ ਲਈ ਚਲੇ ਗਏ। ਵੀਅਤਨਾਮ ਦੀ ਰਾਜਧਾਨੀ ਹਨੋਈ ਵਿਚ ਦੋਹਾਂ ਨੇਤਾਵਾਂ ਵਿਚਕਾਰ ਦੋ ਦਿਨੀਂ ਦੋ-ਪੱਖੀ ਸਿਖਰ ਸੰਮੇਲਨ ਬੁੱਧਵਾਰ ਨੂੰ ਸ਼ੁਰੂ…

VIA PUNJAB
ਅੱਗੇ ਪੜ੍ਹੋ

UN ਚ ਅਮਰੀਕਾ, ਬ੍ਰਿਟੇਨ ਨੇ ਅੱਤਵਾਦੀ ਮਸੂਦ ਅਜ਼ਹਰ ਤੇ ਪਾਬੰਦੀ ਲਾਉਣ ਲਈ ਪੇਸ਼ ਕੀਤਾ ਨਵਾਂ ਪ੍ਰਸਤਾਵ

UN ਚ ਅਮਰੀਕਾ, ਬ੍ਰਿਟੇਨ ਨੇ ਅੱਤਵਾਦੀ ਮਸੂਦ ਅਜ਼ਹਰ ਤੇ ਪਾਬੰਦੀ ਲਾਉਣ ਲਈ ਪੇਸ਼ ਕੀਤਾ ਨਵਾਂ ਪ੍ਰਸਤਾਵ

ਵਾਸ਼ਿੰਗਟਨ – ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼. ਏ. ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨਣ ਲਈ ਸੰਯੁਕਤ ਰਾਸ਼ਟਰ ‘ਚ ਇਕ ਨਵਾਂ ਪ੍ਰਸਤਾਨ ਪੇਸ਼ ਕੀਤਾ ਹੈ। ਇਸ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਤਣਾਅ ਨੂੰ ਘੱਟ ਕਰਨ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਅੱਤਵਾਦੀ ਸੰਗਠਨ ਜੈਸ਼. ਏ. ਮੁਹੰਮਦ ਨੇ ਹੀ ਹਾਲ ‘ਚ ਹੋਏ ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਹਮਲੇ ‘ਚ ਸੀ. ਆਰ. ਪੀ. ਐੱਫ. ਦੇ 40…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਦੀ ਕੈਦ ’ਚੋਂ ਅੱਜ ਰਿਹਾਅ ਹੋਵੇਗਾ ਭਾਰਤੀ ਪਾਇਲਟ

ਪਾਕਿਸਤਾਨ ਦੀ ਕੈਦ ’ਚੋਂ ਅੱਜ ਰਿਹਾਅ ਹੋਵੇਗਾ ਭਾਰਤੀ ਪਾਇਲਟ

ਇਮਰਾਨ ਖ਼ਾਨ ਵੱਲੋਂ ਮੋਦੀ ਨੂੰ ਸ਼ਾਂਤੀ ਦਾ ਪੈਗਾਮ ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਜ ਸੰਸਦ ਵਿਚ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਅਭਿਨੰਦਨ ਨੂੰ ਭਲਕੇ ਰਿਹਾਅ ਕਰ ਦੇਵੇਗੀ। ਇਸ ਪਾਇਲਟ ਨੂੰ ਬੀਤੇ ਕਲ੍ਹ ਪਾਕਿਸਤਾਨੀ ਸੁਰਖਿਆ ਬਲਾਂ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਅਭਿਨੰਦਨ ਦਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਕੇ ਪਾਕਿਸਤਾਨੀ ਖੇਤਰ ਵਿਚ ਡਿਗ ਪਿਆ ਸੀ। ਅਭਿਨੰਦਨ ਨੇ ਭਾਰਤੀ ਹਦ ‘ਤੇ ਬੰਬ ਸੁਟਣ ਆਏ ਪਾਕਿਸਤਾਨੀ ਲੜਾਕੂ…

VIA PUNJAB
ਅੱਗੇ ਪੜ੍ਹੋ

ਰਾਸ਼ਟਰਪਤੀ ਨੂੰ ਕਿਮ ਨਾਲ ਸਿਖਰ ਵਾਰਤਾ ਬੇਹੱਦ ਸਫ਼ਲ ਰਹਿਣ ਦੀ ਉਮੀਦ

ਰਾਸ਼ਟਰਪਤੀ ਨੂੰ ਕਿਮ ਨਾਲ ਸਿਖਰ ਵਾਰਤਾ ਬੇਹੱਦ ਸਫ਼ਲ ਰਹਿਣ ਦੀ ਉਮੀਦ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਥੇ ਅੱਜ ਸ਼ੁਰੂ ਹੋਏ ਦੂਜੇ ਸਿਖਰ ਸੰਮੇਲਨ ਦੌਰਾਨ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨਾਲ ਹੱਥ ਮਿਲਾਇਆ ਅਤੇ ਪਰਮਾਣੂ ਹਥਿਆਰਾਂ ਬਾਰੇ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਵਾਰਤਾ ਦੇ ਸਫ਼ਲ ਰਹਿਣ ਦੀ ਪੇਸ਼ੀਨਗੋਈ ਕੀਤੀ। ਹੈਨੋਈ ਦੇ ਲਗਜ਼ਰੀ ਸੋਫੀਟੈਲ ਲੈਜੈਂਡ ਮੈਟਰੋਪੋਲ ਹੋਟਲ ਵਿਚ ਦੋਵੇਂ ਨੇਤਾ ਇਕ ਦੂਜੇ ਨੂੰ ਨਿੱਘ ਨਾਲ ਮਿਲੇ ਅਤੇ ਟਰੰਪ ਨੇ ਸਿਖਰ ਸੰਮੇਲਨ ਬਹੁਤ ਹੀ ਸਫ਼ਲ ਰਹਿਣ ਦੀ ਕਾਮਨਾ ਕੀਤੀ। ਇਸ ਤੋਂ ਪਹਿਲਾਂ ਦੋਵੇਂ ਆਗੂ ਜੂਨ ਮਹੀਨੇ ਸਿੰਗਾਪੁਰ…

VIA PUNJAB
ਅੱਗੇ ਪੜ੍ਹੋ
1 109 110 111 112 113 192